ਪੜਚੋਲ ਕਰੋ

ਅਰਵਿੰਦ ਕੇਜਰੀਵਾਲ ਦਾ ਵੱਡਾ ਦਾਅਵਾ, ਪੰਜਾਬ ਦੇ ਲੋਕਾਂ ਦੇ ਆਉਣ ਲੱਗੇ ਜ਼ੀਰੋ ਬਿਜਲੀ ਦੇ ਬਿੱਲ, ਕਿਹਾ ਗੁਜਰਾਤ 'ਚ ਵੀ ਇਹ ਚਮਤਕਾਰ ਹੋ ਸਕਦਾ

ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਤੋਂ ਦੋ ਦਿਨਾਂ ਗੁਜਰਾਤ ਦੌਰੇ 'ਤੇ ਹੋਣਗੇ। ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਣ ਲੱਗੇ ਹਨ।

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਤੋਂ ਦੋ ਦਿਨਾਂ ਗੁਜਰਾਤ ਦੌਰੇ 'ਤੇ ਹੋਣਗੇ। ਇਸ ਤੋਂ ਪਹਿਲਾਂ ਬਿਜਲੀ ਦੇ ਬਿੱਲ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਵਿਸ਼ਵਾਸ ਹੀ ਨਹੀਂ ਕਰ ਪਾ ਰਹੇ ਕਿ ਉਨ੍ਹਾਂ ਨੂੰ ਬਿਜਲੀ ਦਾ ਬਿੱਲ ਨਹੀਂ ਭਰਨਾ ਪਵੇਗਾ।

ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਲਿਖਿਆ ; ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਲੋਕਾਂ ਦੇ ਵੀ ਜ਼ੀਰੋ ਬਿਜਲੀ ਦੇ ਬਿੱਲ ਆਉਣ ਲੱਗੇ ਹਨ। ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ। ਅਸੀਂ ਆਪਣੇ ਦੋਸਤਾਂ ਦੇ ਕਰਜ਼ੇ ਮਾਫ ਨਹੀਂ ਕਰਦੇ, ਅਸੀਂ ਗਰੀਬ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ ਕਰਦੇ ਹਾਂ। ਇਨ੍ਹਾਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਸਾਡੇ ਨਾਲ ਹਨ। ਗੁਜਰਾਤ ! ਓਥੇ ਵੀ ਇਹ ਚਮਤਕਾਰ ਹੋ ਸਕਦਾ ਹੈ। ਚਾਬੀ ਤੁਹਾਡੇ ਹੱਥ ਵਿੱਚ ਹੈ।

ਉਨ੍ਹਾਂ ਕਿਹਾ ਕਿ ਅਗਸਤ ਮਹੀਨੇ 'ਚ ਤਿਆਰ ਹੋ ਰਹੇ ਬਿਜਲੀ ਦੇ ਬਿੱਲ 'ਚ 1 ਜੁਲਾਈ ਤੋਂ ਮਾਫ਼ ਹੋਈ ਬਿਜਲੀ ਦੇ 300 ਯੁਨਿਟ ਨੂੰ ਮਾਫ਼ ਕੀਤਾ ਜਾ ਰਿਹਾ ਹੈ ਅਤੇ 3 ਰੁਪਏ ਪ੍ਰਤਿ ਯੁਨਿਟ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਸਬਸਿਡੀ ਦੇ ਫਾਇਦੇ ਦੇ ਨਾਲ ਹੀ 300 ਯੁਨਿਟ ਦੀ ਮਾਫ਼ੀ ਵੀ ਮਿਲ ਰਹੀ ਹੈ। ਪੰਜਾਬ 'ਚ ਅਗਸਤ ਮਹੀਨੇ ਦੇ ਪਹਿਲੇ ਦਿਨਾਂ 'ਚ ਤਿਆਰ ਹੋ ਰਹੇ ਬਿਜਲੀ ਦੇ ਬਿਲ 'ਚ ਭਗਵੰਤ ਸਰਕਾਰ ਦੇ ਵਾਅਦੇ ਦੁ ਝਲਕ ਦਿਖਾਈ ਦੇ ਰਹੀ ਹੈ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਘਰੇਲੂ ਸ੍ਰੇਣੀ ਦੇ ਸਾਰੇ ਖਪਤਕਾਰਾਂ ਦੇ 31 ਦਸੰਬਰ, 2021 ਤੱਕ ਦੇ ਬਕਾਇਆ ਖੜੇ ਬਿਜਲੀ ਬਿਲ ਮੁਆਫ ਕਰ ਦਿੱਤੇ ਸਨ। ਇਸ ਸਬੰਧੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵੱਲੋਂ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਪੰਜਾਬ 'ਚ 1 ਜੁਲਾਈ ਤੋਂ ਮੁਫ਼ਤ ਬਿਜਲੀ ਦੀ ਯੋਜਨਾ ਲਾਗੂ ਹੋ ਗਈ ਹੈ। ਇਸ ਸਕੀਮ ਦੇ ਤਹਿਤ ਇੱਕ ਜੁਲਾਈ ਤੋਂ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਮਿਲੇਗੀ। ਬਜਟ 'ਚ 300 ਯੂਨਿਟ ਮੁਫ਼ਤ ਬਿਜਲੀ ਲਈ ਵਿਵਸਥਾ ਕੀਤੀ ਗਈ ਹੈ। ਸਰਕਾਰ ਦਾ ਦਾਅਵਾ 73 ਲੱਖ ਘਰੇਲੂ ਖਪਤਕਾਰਾਂ ਨੂੰ ਫਾਇਦਾ ਹੋਵੇਗਾ। ਸ਼ਰਤਾਂ ਨਾਲ ਮੁਫ਼ਤ ਬਿਜਲੀ ਮਿਲੇਗੀ। 2 ਮਹੀਨੇ ਦੇ ਬਿੱਲ ਤੇ 600 ਯੂਨਿਟ ਫ੍ਰੀ ਮਿਲਣਗੇ ਪਰ ਜੇ 600 ਤੋਂ ਇੱਕ ਵੀ ਯੂਨਿਟ ਵੱਧ ਹੁੰਦੀ ਹੈ ਤਾਂ ਪੂਰੇ ਦਾ ਪੂਰਾ ਬਿਜਲੀ ਬਿੱਲ ਭਰਨਾ ਪਵੇਗਾ।

ਕੇਜਰੀਵਾਲ ਭਲਕੇ ਆਦਿਵਾਸੀਆਂ ਨਾਲ ਕਰਨਗੇ ਮੁਲਾਕਾਤ

ਇਕ ਹੋਰ ਟਵੀਟ 'ਚ ਕੇਜਰੀਵਾਲ ਨੇ ਲਿਖਿਆ, ''ਅੱਜ ਦੋ ਦਿਨਾਂ ਲਈ ਗੁਜਰਾਤ ਜਾ ਰਹੇ ਹਾਂ। ਮੈਨੂੰ ਗੁਜਰਾਤ ਦੇ ਲੋਕਾਂ ਤੋਂ ਅਥਾਹ ਪਿਆਰ ਮਿਲ ਰਿਹਾ ਹੈ। ਅੱਜ ਮੈਂ ਜਾਮਨਗਰ ਦੇ ਵਪਾਰੀਆਂ ਨੂੰ ਮਿਲਾਂਗਾ। ਕੱਲ੍ਹ ਆਦਿਵਾਸੀਆਂ ਨਾਲ ਮੀਟਿੰਗ ਹੋਵੇਗੀ। ਕੇਜਰੀਵਾਲ ਨੇ ਕਿਹਾ ''ਗੁਜਰਾਤ 'ਚ ਆਮ ਆਦਮੀ ਪਾਰਟੀ ਤੇਜ਼ੀ ਨਾਲ ਵਧ ਰਹੀ ਹੈ। ਭਾਜਪਾ ਡਰੀ ਹੋਈ ਹੈ।

Preferred Sources
ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਡੈਮ ਨਾ ਹੁੰਦੇ ਤਾਂ ਜੂਨ ‘ਚ ਹੀ ਆ ਜਾਣਾ ਸੀ ਹੜ੍ਹ, ਪੰਜਾਬ ‘ਚ 3.75 ਲੋਕ ਪ੍ਰਭਾਵਿਤ; BBMB ਨੇ ਕੀਤੇ ਵੱਡੇ ਖੁਲਾਸੇ
ਡੈਮ ਨਾ ਹੁੰਦੇ ਤਾਂ ਜੂਨ ‘ਚ ਹੀ ਆ ਜਾਣਾ ਸੀ ਹੜ੍ਹ, ਪੰਜਾਬ ‘ਚ 3.75 ਲੋਕ ਪ੍ਰਭਾਵਿਤ; BBMB ਨੇ ਕੀਤੇ ਵੱਡੇ ਖੁਲਾਸੇ
ਗ਼ੈਰ-ਕਾਨੂੰਨੀ ਮਾਈਨਿੰਗ ਕਾਰਨ ਕਮਜ਼ੋਰ ਹੋਏ ਬੰਨ੍ਹ ਬਣੇ ਹੜ੍ਹ ਤ੍ਰਾਸਦੀ ਦਾ ਸਭ ਤੋਂ ਵੱਡਾ ਕਾਰਨ, ਪੰਜਾਬ ਦੌਰੇ ਤੋਂ ਬਾਅਦ ਸ਼ਿਵਰਾਜ ਚੌਹਾਨ ਦਾ ਵੱਡਾ ਬਿਆਨ
ਗ਼ੈਰ-ਕਾਨੂੰਨੀ ਮਾਈਨਿੰਗ ਕਾਰਨ ਕਮਜ਼ੋਰ ਹੋਏ ਬੰਨ੍ਹ ਬਣੇ ਹੜ੍ਹ ਤ੍ਰਾਸਦੀ ਦਾ ਸਭ ਤੋਂ ਵੱਡਾ ਕਾਰਨ, ਪੰਜਾਬ ਦੌਰੇ ਤੋਂ ਬਾਅਦ ਸ਼ਿਵਰਾਜ ਚੌਹਾਨ ਦਾ ਵੱਡਾ ਬਿਆਨ
ਬਿਹਾਰ ਚੋਣਾਂ ਕਰਕੇ ਬੀੜੀਆਂ ਤੋਂ ਘਟਾਇਆ ਗਿਆ GST ? ਕੀ ਇਹ ਸਿਹਤ ਨੂੰ ਨਹੀਂ ਕਰਦੀ ਨੁਕਸਾਨ, ਉੱਠਣ ਲੱਗੇ ਸਵਾਲ
ਬਿਹਾਰ ਚੋਣਾਂ ਕਰਕੇ ਬੀੜੀਆਂ ਤੋਂ ਘਟਾਇਆ ਗਿਆ GST ? ਕੀ ਇਹ ਸਿਹਤ ਨੂੰ ਨਹੀਂ ਕਰਦੀ ਨੁਕਸਾਨ, ਉੱਠਣ ਲੱਗੇ ਸਵਾਲ
ਸਸਰਾਲੀ ਬੰਨ੍ਹ ਕਮਜ਼ੋਰ, 14 ਪਿੰਡਾਂ 'ਤੇ ਖਤਰਾ; ਭਾਖੜਾ ਦਾ ਪਾਣੀ ਖਤਰੇ ਦੇ ਪੱਧਰ ਦੇ ਨੇੜੇ; CM ਨੇ ਬੁਲਾਈ ਕੈਬਨਿਟ ਮੀਟਿੰਗ
ਸਸਰਾਲੀ ਬੰਨ੍ਹ ਕਮਜ਼ੋਰ, 14 ਪਿੰਡਾਂ 'ਤੇ ਖਤਰਾ; ਭਾਖੜਾ ਦਾ ਪਾਣੀ ਖਤਰੇ ਦੇ ਪੱਧਰ ਦੇ ਨੇੜੇ; CM ਨੇ ਬੁਲਾਈ ਕੈਬਨਿਟ ਮੀਟਿੰਗ
Advertisement

ਵੀਡੀਓਜ਼

ਪੀੜਤਾਂ ਦੀ ਮਦਦ ਲਈ ਕਾਂਗਰਸ ਦਾ ਵੱਡਾ ਐਲਾਨ
ਘੱਗਰ ਦਰਿਆ ਬਣਿਆ ਆਫ਼ਤ, ਆਖਰ ਸਰਕਾਰ ਨੇ ਕੀਤੇ ਕਿਹੜੇ ਪ੍ਰਬੰਧ?
ਭਾਰੀ ਮੀਂਹ ਨੇ ਮਚਾਈ ਤਬਾਹੀ ਪਹਾੜਾਂ 'ਚ ਲੈਂਡਸਲਾਈਡ ਨਾਲ ਹਾਈਵੇ ਬੰਦ
ਹੜ੍ਹ ਪੀੜਤਾਂ ਦੀ ਮਦਦ ਲਈ 'ਆਪ' ਨੇ ਦਿੱਲੀ ਵਾਲਿਆਂ ਦਾ ਮੰਗਿਆ ਸਾਥ
ਹਰੀਕੇ ਪੱਤਣ ਤੋਂ CM Bhagwant Mann ਨੂੰ, ਸਿੱਧੇ ਹੋਏ Jagjit Dhallewal
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੈਮ ਨਾ ਹੁੰਦੇ ਤਾਂ ਜੂਨ ‘ਚ ਹੀ ਆ ਜਾਣਾ ਸੀ ਹੜ੍ਹ, ਪੰਜਾਬ ‘ਚ 3.75 ਲੋਕ ਪ੍ਰਭਾਵਿਤ; BBMB ਨੇ ਕੀਤੇ ਵੱਡੇ ਖੁਲਾਸੇ
ਡੈਮ ਨਾ ਹੁੰਦੇ ਤਾਂ ਜੂਨ ‘ਚ ਹੀ ਆ ਜਾਣਾ ਸੀ ਹੜ੍ਹ, ਪੰਜਾਬ ‘ਚ 3.75 ਲੋਕ ਪ੍ਰਭਾਵਿਤ; BBMB ਨੇ ਕੀਤੇ ਵੱਡੇ ਖੁਲਾਸੇ
ਗ਼ੈਰ-ਕਾਨੂੰਨੀ ਮਾਈਨਿੰਗ ਕਾਰਨ ਕਮਜ਼ੋਰ ਹੋਏ ਬੰਨ੍ਹ ਬਣੇ ਹੜ੍ਹ ਤ੍ਰਾਸਦੀ ਦਾ ਸਭ ਤੋਂ ਵੱਡਾ ਕਾਰਨ, ਪੰਜਾਬ ਦੌਰੇ ਤੋਂ ਬਾਅਦ ਸ਼ਿਵਰਾਜ ਚੌਹਾਨ ਦਾ ਵੱਡਾ ਬਿਆਨ
ਗ਼ੈਰ-ਕਾਨੂੰਨੀ ਮਾਈਨਿੰਗ ਕਾਰਨ ਕਮਜ਼ੋਰ ਹੋਏ ਬੰਨ੍ਹ ਬਣੇ ਹੜ੍ਹ ਤ੍ਰਾਸਦੀ ਦਾ ਸਭ ਤੋਂ ਵੱਡਾ ਕਾਰਨ, ਪੰਜਾਬ ਦੌਰੇ ਤੋਂ ਬਾਅਦ ਸ਼ਿਵਰਾਜ ਚੌਹਾਨ ਦਾ ਵੱਡਾ ਬਿਆਨ
ਬਿਹਾਰ ਚੋਣਾਂ ਕਰਕੇ ਬੀੜੀਆਂ ਤੋਂ ਘਟਾਇਆ ਗਿਆ GST ? ਕੀ ਇਹ ਸਿਹਤ ਨੂੰ ਨਹੀਂ ਕਰਦੀ ਨੁਕਸਾਨ, ਉੱਠਣ ਲੱਗੇ ਸਵਾਲ
ਬਿਹਾਰ ਚੋਣਾਂ ਕਰਕੇ ਬੀੜੀਆਂ ਤੋਂ ਘਟਾਇਆ ਗਿਆ GST ? ਕੀ ਇਹ ਸਿਹਤ ਨੂੰ ਨਹੀਂ ਕਰਦੀ ਨੁਕਸਾਨ, ਉੱਠਣ ਲੱਗੇ ਸਵਾਲ
ਸਸਰਾਲੀ ਬੰਨ੍ਹ ਕਮਜ਼ੋਰ, 14 ਪਿੰਡਾਂ 'ਤੇ ਖਤਰਾ; ਭਾਖੜਾ ਦਾ ਪਾਣੀ ਖਤਰੇ ਦੇ ਪੱਧਰ ਦੇ ਨੇੜੇ; CM ਨੇ ਬੁਲਾਈ ਕੈਬਨਿਟ ਮੀਟਿੰਗ
ਸਸਰਾਲੀ ਬੰਨ੍ਹ ਕਮਜ਼ੋਰ, 14 ਪਿੰਡਾਂ 'ਤੇ ਖਤਰਾ; ਭਾਖੜਾ ਦਾ ਪਾਣੀ ਖਤਰੇ ਦੇ ਪੱਧਰ ਦੇ ਨੇੜੇ; CM ਨੇ ਬੁਲਾਈ ਕੈਬਨਿਟ ਮੀਟਿੰਗ
ਚੰਡੀਗੜ੍ਹ 'ਚ ਇਲੈਕਟ੍ਰਿਕ ਬੱਸ ਪਲਟੀ: ਚਾਰ ਲੋਕ ਜ਼ਖਮੀ, ਮਨੀਮਾਜਰਾ ਤੋਂ ਸੈਕਟਰ-17 ਬੱਸ ਸਟੈਂਡ ਆ ਰਹੀ ਸੀ, ਬ੍ਰੇਕ ਨੇ ਦਿੱਤਾ ਧੋਖਾ
ਚੰਡੀਗੜ੍ਹ 'ਚ ਇਲੈਕਟ੍ਰਿਕ ਬੱਸ ਪਲਟੀ: ਚਾਰ ਲੋਕ ਜ਼ਖਮੀ, ਮਨੀਮਾਜਰਾ ਤੋਂ ਸੈਕਟਰ-17 ਬੱਸ ਸਟੈਂਡ ਆ ਰਹੀ ਸੀ, ਬ੍ਰੇਕ ਨੇ ਦਿੱਤਾ ਧੋਖਾ
Gold Silver Rate Today: ਸੋਨੇ ਅਤੇ ਚਾਂਦੀ ਦਾ ਅੱਜ ਕੀ ਰੇਟ, ਅਚਾਨਕ ਕਿਉਂ ਵਧੀ ਮੰਗ ? ਜਾਣੋ 10 ਗ੍ਰਾਮ ਸਣੇ 22 ਅਤੇ 24 ਕੈਰੇਟ ਕਿੰਨਾ ਸਸਤਾ?
ਸੋਨੇ ਅਤੇ ਚਾਂਦੀ ਦਾ ਅੱਜ ਕੀ ਰੇਟ, ਅਚਾਨਕ ਕਿਉਂ ਵਧੀ ਮੰਗ ? ਜਾਣੋ 10 ਗ੍ਰਾਮ ਸਣੇ 22 ਅਤੇ 24 ਕੈਰੇਟ ਕਿੰਨਾ ਸਸਤਾ?
GST ਸੁਧਾਰਾਂ ਤੋਂ ਬਾਅਦ ਹੁਣ ਬਜਟ 2026 ‘ਤੇ ਫੋਕਸ, ਜਾਣੋ ਤਿਆਰੀ ਕਦੋਂ ਤੋਂ ਸ਼ੁਰੂ ਹੋਵੇਗੀ; ਸਰਕੁਲਰ ਜਾਰੀ
GST ਸੁਧਾਰਾਂ ਤੋਂ ਬਾਅਦ ਹੁਣ ਬਜਟ 2026 ‘ਤੇ ਫੋਕਸ, ਜਾਣੋ ਤਿਆਰੀ ਕਦੋਂ ਤੋਂ ਸ਼ੁਰੂ ਹੋਵੇਗੀ; ਸਰਕੁਲਰ ਜਾਰੀ
Thar-Tata Nexon ਸਣੇ ਸਸਤੀ ਹੋਏਗੀ KIA ਅਤੇ Hyundai, ਗਾਹਕਾਂ ਨੂੰ ਮਿਲੇਗਾ ਵੱਡਾ ਲਾਭ; ਜਾਣੋ ਪੂਰੀ ਡਿਟੇਲ...
Thar-Tata Nexon ਸਣੇ ਸਸਤੀ ਹੋਏਗੀ KIA ਅਤੇ Hyundai, ਗਾਹਕਾਂ ਨੂੰ ਮਿਲੇਗਾ ਵੱਡਾ ਲਾਭ; ਜਾਣੋ ਪੂਰੀ ਡਿਟੇਲ...
Embed widget