ਪੜਚੋਲ ਕਰੋ

ਚੋਣ ਨਤੀਜੇ 2024

(Source:  ECI | ABP NEWS)

ਪੰਜਾਬ ਸਰਕਾਰ ਕੋਲ ਜ਼ਹਿਰ ਖਾਣ ਲਈ ਪੈਸੇ ਨਹੀਂ, ਭਗਵੰਤ ਮਾਨ ਸਰਕਾਰ ਹੁਣ ਤੱਕ 40 ਹਜ਼ਾਰ ਕਰੋੜ ਦਾ ਕਰਜ਼ਾ ਲੈ ਚੁੱਕੀ: ਪ੍ਰਤਾਪ ਬਾਜਵਾ

ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਸੰਵਿਧਾਨਕ ਤੇ ਵਿੱਤੀ ਸੰਕਟ ਵਧ ਰਿਹਾ ਹੈ ਤੇ ਪੰਜਾਬ ਸਰਕਾਰ ਕੋਲ ਇਸ ਵੇਲੇ ਜ਼ਹਿਰ ਖਾਣ ਲਈ ਪੈਸੇ ਨਹੀਂ ਹਨ।

Punjab News: ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਸੰਵਿਧਾਨਕ ਤੇ ਵਿੱਤੀ ਸੰਕਟ ਵਧ ਰਿਹਾ ਹੈ ਤੇ ਪੰਜਾਬ ਸਰਕਾਰ ਕੋਲ ਇਸ ਵੇਲੇ ਜ਼ਹਿਰ ਖਾਣ ਲਈ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਪਾਵਰਕੌਮ ਨੇ ਬੈਂਕਾਂ ਤੋਂ 500 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਤਾਂ ਜੋ ਮੁਲਾਜ਼ਮਾਂ ਨੂੰ ਤਨਖ਼ਾਹ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਆਪਣੀ ਸਰਕਾਰ ਵੱਲ ਧਿਆਨ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਤੱਕ 40 ਹਜ਼ਾਰ ਕਰੋੜ ਦਾ ਕਰਜ਼ਾ ਲੈ ਚੁੱਕੀ ਹੈ। 

ਬਾਜਵਾ ਨੇ ਕਿਹਾ ਹੈ ਕਿ ਜੇ ਮੁੱਖ ਮੰਤਰੀ ਭਗਵੰਤ ਪੰਜਾਬ ਦੇ ਰਾਜਪਾਲ ਨੂੰ ਸੰਵਿਧਾਨਕ ਮੁਖੀ ਨਹੀਂ ਮੰਨਦੇ ਹਨ ਤਾਂ ਬਜਟ ਸੈਸ਼ਨ ਕਿਵੇਂ ਬੁਲਾਉਣਗੇ। ਉਸ ਰਾਜਪਾਲ ਨੇ ਹੀ ਮੁੱਖ ਮੰਤਰੀ ਨੂੰ ਸਹੁੰ ਚੁਕਾਈ ਸੀ। ਸੰਵਿਧਾਨ ਅਨੁਸਾਰ ਮੁੱਖ ਮੰਤਰੀ ਨੂੰ ਰਾਜਪਾਲ ਵੱਲੋਂ ਮੰਗੀ ਗਈ ਜਾਣਕਾਰੀ ਦੇਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਜੇ ਰਾਜਪਾਲ ਸੈਸ਼ਨ ਨਹੀਂ ਬੁਲਾਉਣਗੇ ਤਾਂ ਕੀ ਕੇਜਰੀਵਾਲ ਸੈਸ਼ਨ ਬੁਲਾਏਗਾ। 

ਮੁੱਖ ਮੰਤਰੀ ਵੱਲੋਂ ਟੌਲ ਪਲਾਜ਼ਾ ਬੰਦ ਕਰਵਾਉਣ ਵੇਲੇ ਲਾਏ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਬਿਨਾਂ ਕੋਈ ਹੋਮ ਵਰਕ ਕੀਤੇ ਬਿਆਨਬਾਜ਼ੀ ਕੀਤੀ ਹੈ, ਜਦੋਂਕਿ ਉਹ ਟੌਲ ਪਲਾਜ਼ੇ ਲਈ ਜ਼ਿੰਮੇਵਾਰ ਨਹੀਂ ਹਨ। ਬਾਜਵਾ ਨੇ ਦੋਸ਼ ਲਾਏ ਕਿ ਜ਼ੀਰਾ ਸ਼ਰਾਬ ਫੈਕਟਰੀ ਦੇ ਪ੍ਰਬੰਧਕਾਂ ਨਾਲ ਵੀ ਆਮ ਆਦਮੀ ਪਾਰਟੀ ਦੀ ਸੈਟਿੰਗ ਚੱਲ ਰਹੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ 

ਇਹ ਵੀ ਪੜ੍ਹੋ : Lowest Score In Cricket : 6 ਦੌੜਾਂ 'ਤੇ ਆਲ ਆਊਟ ਹੋ ਗਈ ਟੀਮ, ਕ੍ਰਿਕਟ ਦੇ ਮੈਦਾਨ 'ਚ ਬਣਿਆ ਅਜੀਬ ਰਿਕਾਰਡ

ਇਹ ਵੀ ਪੜ੍ਹੋ : Shane Warne ਦੇ ਸਨਮਾਨ 'ਚ ਕ੍ਰਿਕਟ ਆਸਟ੍ਰੇਲੀਆ ਦਾ ਵੱਡਾ ਫੈਸਲਾ, ਦਿੱਗਜ ਕ੍ਰਿਕਟਰ ਦੇ ਨਾਂ 'ਤੇ ਦਿੱਤਾ ਜਾਵੇਗਾ ਇਹ ਐਵਾਰਡ

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Assembly Election Results 2024 LIVE: ਹਰਿਆਣਾ ਅਤੇ ਜੰਮੂ-ਕਸ਼ਮੀਰ 'ਚ ਕਿਸ ਦੇ ਸਿਰ ਸਜੇਗਾ ਤਾਜ? ਥੋੜੀ ਦੇਰ 'ਚ ਦੇਖੋ ਪਹਿਲਾ ਰੁਝਾਨ, ਇੱਥੇ ਜਾਣੋ ਪਲ-ਪਲ ਦੀ ਅਪਡੇਟ

ਨਤੀਜਿਆਂ ਤੋਂ ਪਹਿਲਾਂ ਜਾਣ ਲਓ ਹਰਿਆਣਾ ਵਿਧਾਨ ਸਭਾ ਦਾ Exit Poll, 2019 'ਚ ਕੀ ਸਨ ਨਤੀਜੇ?

ਭੂਪੇਂਦਰ ਹੁੱਡਾ, ਕੁਮਾਰੀ ਸ਼ੈਲਜਾ, ਸੁਰਜੇਵਾਲਾ ਜਾਂ ਦੀਪੇਂਦਰ ਹੁੱਡਾ, ਕਾਂਗਰਸ ਦਾ CM ਫੇਸ ਕੌਣ...ਕਿਸ ਦੀ ਦਾਅਵੇਦਾਰੀ ਜ਼ਿਆਦਾ ਮਜ਼ਬੂਤ?

ਹਰਿਆਣਾ ਅਤੇ J&K 'ਚ ਵੋਟਾਂ ਦੀ ਗਿਣਤੀ ਅੱਜ, ਭਾਜਪਾ ਨੂੰ ਸੱਤਾ ਬਚਾਉਣ ਦੀ ਆਸ ਤਾਂ 'INDIA' ਦੇ ਵੀ ਵੱਡੇ ਖੁਆਬ!
ਹਰਿਆਣਾ ਅਤੇ J&K 'ਚ ਵੋਟਾਂ ਦੀ ਗਿਣਤੀ ਅੱਜ, ਭਾਜਪਾ ਨੂੰ ਸੱਤਾ ਬਚਾਉਣ ਦੀ ਆਸ ਤਾਂ 'INDIA' ਦੇ ਵੀ ਵੱਡੇ ਖੁਆਬ!
Advertisement
ABP Premium

ਵੀਡੀਓਜ਼

ਪੰਚਾਇਤੀ ਚੋਣਾ ਦੌਰਾਨ ਸਾਮਣੇ ਆਈ ਅਨੌਖੀ ਤਸਵੀਰ, ਬਰਾਤ ਲੈ ਕੇ ਨਾਮਜਦਗੀ ਭਰਨ ਪਹੁੰਚਿਆ ਲਾੜਾਮੈਂ ਆਪਣੀਆਂ ਮੁੱਛਾਂ ਮੁਨਾ ਦੇਉਂਗਾ, ਰਾਜਾ ਵੜਿੰਗ ਨੇ ਇਹ ਕੀ ਕਹਿ ਦਿੱਤਾ....ਹਿੰਮਤ ਹੈ ਤਾਂ ਹੱਥ ਲਾ ਕੇ ਦੇਖਿਓ, ਬੰਦੇ ਬਣਾ ਦਿਆਂਗੇ, ਆਪ ਵਿਧਾਇਕ ਦੀ 'ਧਮਕੀ' Viral VideoBhawanigarh | ਡਾਕਟਰਾਂ ਨੂੰ ਪਈ ਹੱਥਾਂ ਪੈਰਾ ਦੀ, ਜਦੋਂ Health Department ਦੇ Director ਨੇ ਕੀਤੀ Raid

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Assembly Election Results 2024 LIVE: ਹਰਿਆਣਾ ਅਤੇ ਜੰਮੂ-ਕਸ਼ਮੀਰ 'ਚ ਕਿਸ ਦੇ ਸਿਰ ਸਜੇਗਾ ਤਾਜ? ਥੋੜੀ ਦੇਰ 'ਚ ਦੇਖੋ ਪਹਿਲਾ ਰੁਝਾਨ, ਇੱਥੇ ਜਾਣੋ ਪਲ-ਪਲ ਦੀ ਅਪਡੇਟ
Assembly Election Results 2024 LIVE: ਹਰਿਆਣਾ ਅਤੇ ਜੰਮੂ-ਕਸ਼ਮੀਰ 'ਚ ਕਿਸ ਦੇ ਸਿਰ ਸਜੇਗਾ ਤਾਜ? ਥੋੜੀ ਦੇਰ 'ਚ ਦੇਖੋ ਪਹਿਲਾ ਰੁਝਾਨ, ਇੱਥੇ ਜਾਣੋ ਪਲ-ਪਲ ਦੀ ਅਪਡੇਟ
ਨਤੀਜਿਆਂ ਤੋਂ ਪਹਿਲਾਂ ਜਾਣ ਲਓ ਹਰਿਆਣਾ ਵਿਧਾਨ ਸਭਾ ਦਾ Exit Poll, 2019 'ਚ ਕੀ ਸਨ ਨਤੀਜੇ?
ਨਤੀਜਿਆਂ ਤੋਂ ਪਹਿਲਾਂ ਜਾਣ ਲਓ ਹਰਿਆਣਾ ਵਿਧਾਨ ਸਭਾ ਦਾ Exit Poll, 2019 'ਚ ਕੀ ਸਨ ਨਤੀਜੇ?
ਭੂਪੇਂਦਰ ਹੁੱਡਾ, ਕੁਮਾਰੀ ਸ਼ੈਲਜਾ, ਸੁਰਜੇਵਾਲਾ ਜਾਂ ਦੀਪੇਂਦਰ ਹੁੱਡਾ, ਕਾਂਗਰਸ ਦਾ CM ਫੇਸ ਕੌਣ...ਕਿਸ ਦੀ ਦਾਅਵੇਦਾਰੀ ਜ਼ਿਆਦਾ ਮਜ਼ਬੂਤ?
ਭੂਪੇਂਦਰ ਹੁੱਡਾ, ਕੁਮਾਰੀ ਸ਼ੈਲਜਾ, ਸੁਰਜੇਵਾਲਾ ਜਾਂ ਦੀਪੇਂਦਰ ਹੁੱਡਾ, ਕਾਂਗਰਸ ਦਾ CM ਫੇਸ ਕੌਣ...ਕਿਸ ਦੀ ਦਾਅਵੇਦਾਰੀ ਜ਼ਿਆਦਾ ਮਜ਼ਬੂਤ?
ਹਰਿਆਣਾ ਅਤੇ J&K 'ਚ ਵੋਟਾਂ ਦੀ ਗਿਣਤੀ ਅੱਜ, ਭਾਜਪਾ ਨੂੰ ਸੱਤਾ ਬਚਾਉਣ ਦੀ ਆਸ ਤਾਂ 'INDIA' ਦੇ ਵੀ ਵੱਡੇ ਖੁਆਬ!
ਹਰਿਆਣਾ ਅਤੇ J&K 'ਚ ਵੋਟਾਂ ਦੀ ਗਿਣਤੀ ਅੱਜ, ਭਾਜਪਾ ਨੂੰ ਸੱਤਾ ਬਚਾਉਣ ਦੀ ਆਸ ਤਾਂ 'INDIA' ਦੇ ਵੀ ਵੱਡੇ ਖੁਆਬ!
Shardiya Navratri 2024 Day 6: ਸ਼ਾਰਦੀਆ ਨਰਾਤਿਆਂ ਦਾ ਛੇਵਾਂ ਦਿਨ ਅੱਜ, ਜਾਣੋ ਮਾਂ ਕਾਲਰਾਤਰੀ ਦੀ ਪੂਜਾ ਦਾ ਮਹੱਤਵ ਅਤੇ ਮੰਤਰ

Eyes Care Tips: ਅੱਖਾਂ ਦੀ ਰੋਸ਼ਨੀ ਵਧਾਉਣ 'ਚ ਮਦਦਗਾਰ ਇਹ 5 ਡਰਿੰਕ! ਜਾਣੋ ਪੀਣ ਦਾ ਸਹੀ ਤਰੀਕਾ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-10-2024)

ਚਾਦਰ-ਸਿਰਹਾਣੇ 'ਤੇ ਟਾਇਲਟ ਸੀਟ ਨਾਲੋਂ 17,000 ਗੁਣਾ ਹੁੰਦੇ ਵੱਧ ਬੈਕਟੀਰੀਆ, ਇੰਨੇ ਦਿਨਾਂ 'ਚ ਬਦਲਣਾ ਹੁੰਦਾ ਜ਼ਰੂਰੀ

Embed widget