ਪੜਚੋਲ ਕਰੋ

ਐਗਜ਼ਿਟ ਪੋਲ 2025

(Source:  Poll of Polls)

Punjab By Poll: ਜਾਖੜ ਦੀ ਨਰਾਜ਼ਗੀ ਵਿਚਾਲੇ ਪੰਜਾਬ ਭਾਜਪਾ ਨੇ ਲਿਆ ਫ਼ੈਸਲਾ, ਜ਼ਿਮਨੀ ਚੋਣਾਂ ਨੂੰ ਲੈ ਕੇ ਨਾਵਾਂ ਦਾ ਕੀਤਾ ਐਲਾਨ !

ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਭਾਜਪਾ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਮੌਕੇ ਪਾਰਟੀ ਵੱਲੋਂ ਚੋਣਾਂ ਲਈ ਇੰਚਾਰਜ ਅਤੇ ਸਹਿ ਇੰਚਾਰਜ ਨਿਯੁਕਤ ਕੀਤੇ ਗਏ ਹਨ। ਪੜ੍ਹੋ ਪੂਰੀ ਸੂਚੀ

Punjab Politics: ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਭਾਜਪਾ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਮੌਕੇ ਪਾਰਟੀ ਵੱਲੋਂ ਚੋਣਾਂ ਲਈ ਇੰਚਾਰਜ ਅਤੇ ਸਹਿ ਇੰਚਾਰਜ ਨਿਯੁਕਤ ਕੀਤੇ ਗਏ ਹਨ। 

ਕਿਹੜੇ ਲੀਡਰਾਂ ਨੂੰ ਮਿਲੀ ਜ਼ਿੰਮੇਵਾਰੀ 

ਜ਼ਿਕਰ ਕਰ ਦਈਏ ਕਿ ਅਵਿਨਾਸ਼ ਰਾਏ ਖੰਨਾ ਨੂੰ ਗਿੱਦੜਬਾਹਾ ਦਾ ਇੰਚਾਰਜ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਦਿਆਲ ਸਿੰਘ ਸੋਢੀ ਨੂੰ ਇੰਚਾਰਜ ਲਾਇਆ ਗਿਆ ਹੈ। ਇਸੇ ਤਰ੍ਹਾਂ ਬਰਨਾਲਾ ਤੋਂ ਮਨੋਰੰਜਨ ਕਾਲੀਆ ਨੂੰ ਹਲਕਾ ਇੰਚਾਰਜ ਤੇ ਜਗਮੋਹਨ ਸਿੰਘ ਰਾਜੂ ਨੂੰ ਇੰਚਾਰਜ ਬਣਾਇਆ ਗਿਆ ਹੈ। ਜਦੋਂਕਿ ਚੱਬੇਵਾਲ ਵਿਧਾਨ ਸਭਾ ਹਲਕੇ ਦੀ ਕਮਾਨ ਸ਼ਵੇਤ ਮਲਿਕ ਨੂੰ ਸੌਂਪੀ ਗਈ ਹੈ। ਇਸ ਦੌਰਾਨ ਪਰਮਿੰਦਰ ਸਿੰਘ ਬਰਾੜ ਨੂੰ ਇੰਚਾਰਜ ਲਾਇਆ ਗਿਆ ਹੈ। ਅਸ਼ਵਨੀ ਸ਼ਰਮਾ ਨੂੰ ਡੇਰਾ ਬਾਬਾ ਨਾਨਕ ਖੇਤਰ ਦਾ ਇੰਚਾਰਜ, ਰਾਕੇਸ਼ ਰਾਠੌਰ ਨੂੰ ਇੰਚਾਰਜ ਬਣਾਇਆ ਗਿਆ ਹੈ। ਅਨਿਲ ਸਰੀਨ ਨੂੰ ਸੋਸ਼ਲ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਕਿਹੜੀਆਂ ਸੀਟਾਂ ਉੱਤੇ ਪੈਣਗੀਆਂ ਵੋਟਾਂ ?

ਡੇਰਾ ਬਾਬਾ ਨਾਨਕ (ਗੁਰਦਾਸਪੁਰ), ਚੱਬੇਵਾਲ (ਹੁਸ਼ਿਆਰਪੁਰ), ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ) ਤੇ ਬਰਨਾਲਾ  ਸੀਟਾਂ 'ਤੇ ਜ਼ਿਮਨੀ ਚੋਣਾਂ ਹੋਣੀਆਂ ਹਨ ਕਿਉਂਕਿ ਇਨ੍ਹਾਂ ਚਾਰਾਂ ਸੀਟਾਂ ਦੇ ਵਿਧਾਇਕ ਹੁਣ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣ ਗਏ ਹਨ। ਇਸ ਦੇ ਨਾਲ ਹੀ ਸਾਰਿਆਂ ਨੇ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਨੂੰ ਵਿਧਾਨ ਸਭਾ ਸਪੀਕਰ ਨੇ ਵੀ ਸਵੀਕਾਰ ਕਰ ਲਿਆ ਹੈ।

ਕਿਸੇ ਵੇਲੇ ਵੀ ਪੈ ਸਕਦੀਆਂ ਨੇ ਵੋਟਾਂ 

ਇਨ੍ਹਾਂ ਚਾਰਾਂ ਸੀਟਾਂ 'ਤੇ ਕਿਸੇ ਵੀ ਸਮੇਂ ਚੋਣਾਂ ਹੋ ਸਕਦੀਆਂ ਹਨ। ਅਜਿਹੇ 'ਚ ਕੋਈ ਵੀ ਪਾਰਟੀ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ। ਦੱਸ ਦਈਏ ਕਿ ਆਪ ਆਗੂ ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ, ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ, ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਅਤੇ ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ ਤੋਂ ਸੰਸਦ ਮੈਂਬਰ ਬਣੇ ਹਨ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 73 ਦਿਨ, ਕੇਂਦਰ ਦੀ ਮੀਟਿੰਗ ਤੋਂ ਪਹਿਲਾਂ ਅੰਦੋਲਨ ਹੋਵੇਗਾ ਤੇਜ਼; 14 ਤਰੀਕ ਤੱਕ ਹੋਣਗੇ ਪ੍ਰੋਗਰਾਮ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 73 ਦਿਨ, ਕੇਂਦਰ ਦੀ ਮੀਟਿੰਗ ਤੋਂ ਪਹਿਲਾਂ ਅੰਦੋਲਨ ਹੋਵੇਗਾ ਤੇਜ਼; 14 ਤਰੀਕ ਤੱਕ ਹੋਣਗੇ ਪ੍ਰੋਗਰਾਮ
Punjab News: ਪੰਜਾਬ ਦੇ ਇਸ ਇਲਾਕੇ 'ਚ ਫੈਲੀ ਦਹਿਸ਼ਤ, ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ; ਜਾਣੋ ਪੂਰਾ ਮਾਮਲਾ
ਪੰਜਾਬ ਦੇ ਇਸ ਇਲਾਕੇ 'ਚ ਫੈਲੀ ਦਹਿਸ਼ਤ, ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ; ਜਾਣੋ ਪੂਰਾ ਮਾਮਲਾ
Illegal Indian Immigrants Deported: ਅਮਰੀਕਾ ਤੋਂ ਬਾਹਰ ਕੱਢੇ ਗਏ ਭਾਰਤੀ ਪ੍ਰਵਾਸੀ ਦੇਸ਼ ਆਉਣ 'ਤੇ ਕਿਉਂ ਹੋਏ ਗ੍ਰਿਫ਼ਤਾਰ? ਜਾਣੋ ਹੈਰਾਨੀਜਨਕ ਵਜ੍ਹਾ...
ਅਮਰੀਕਾ ਤੋਂ ਬਾਹਰ ਕੱਢੇ ਗਏ ਭਾਰਤੀ ਪ੍ਰਵਾਸੀ ਦੇਸ਼ ਆਉਣ 'ਤੇ ਕਿਉਂ ਹੋਏ ਗ੍ਰਿਫ਼ਤਾਰ? ਜਾਣੋ ਹੈਰਾਨੀਜਨਕ ਵਜ੍ਹਾ...
ਪੰਜਾਬ ਦੇ ਲੋਕਾਂ ਨੂੰ ਠੰਡ ਤੋਂ ਮਿਲੇਗੀ ਰਾਹਤ, ਅਗਲੇ ਦਿਨਾਂ 'ਚ ਬਦਲੇਗਾ ਮੌਸਮ, ਜਾਣੋ ਤਾਜ਼ਾ ਅਪਡੇਟ
ਪੰਜਾਬ ਦੇ ਲੋਕਾਂ ਨੂੰ ਠੰਡ ਤੋਂ ਮਿਲੇਗੀ ਰਾਹਤ, ਅਗਲੇ ਦਿਨਾਂ 'ਚ ਬਦਲੇਗਾ ਮੌਸਮ, ਜਾਣੋ ਤਾਜ਼ਾ ਅਪਡੇਟ
Advertisement
ABP Premium

ਵੀਡੀਓਜ਼

ਅਮਰੀਕਾ ਤੋਂ ਪਰਵਾਸੀ ਭਾਰਤੀ ਡਿਪੋਰਟ! ਅੰਮ੍ਰਿਤਸਰ ਏਅਰਪੋਰਟ 'ਤੇ ਪੁਲਿਸ ਅਲਰਟਡਿਪੋਰਟ ਹੋਏ ਪੰਜਾਬੀ ਜਾਣਗੇ ਘਰ ਜਾਂ ਜੇਲ੍ਹ? ਮੰਤਰੀ ਧਾਲੀਵਾਲ ਦਾ ਵੱਡਾ ਖ਼ੁਲਾਸਾ!ਬਠਿੰਡਾ 'ਚ 'ਆਪ' ਦੇ ਹੱਥ ਮੇਅਰ ਦੀ ਕੁਰਸੀ! ਅਮਨ ਅਰੋੜਾ ਨੇ ਕਿਹਾ ਅਕਾਲੀ ਤਾਂ ਬਸ...ਦਿੱਲੀ ਚੋਣਾਂ 'ਚ ਪੈ ਗਿਆ ਪੰਗਾ! ਦੋ ਧਿਰਾਂ 'ਚ ਖ਼ਤਰਨਾਕ ਝੜਪ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 73 ਦਿਨ, ਕੇਂਦਰ ਦੀ ਮੀਟਿੰਗ ਤੋਂ ਪਹਿਲਾਂ ਅੰਦੋਲਨ ਹੋਵੇਗਾ ਤੇਜ਼; 14 ਤਰੀਕ ਤੱਕ ਹੋਣਗੇ ਪ੍ਰੋਗਰਾਮ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 73 ਦਿਨ, ਕੇਂਦਰ ਦੀ ਮੀਟਿੰਗ ਤੋਂ ਪਹਿਲਾਂ ਅੰਦੋਲਨ ਹੋਵੇਗਾ ਤੇਜ਼; 14 ਤਰੀਕ ਤੱਕ ਹੋਣਗੇ ਪ੍ਰੋਗਰਾਮ
Punjab News: ਪੰਜਾਬ ਦੇ ਇਸ ਇਲਾਕੇ 'ਚ ਫੈਲੀ ਦਹਿਸ਼ਤ, ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ; ਜਾਣੋ ਪੂਰਾ ਮਾਮਲਾ
ਪੰਜਾਬ ਦੇ ਇਸ ਇਲਾਕੇ 'ਚ ਫੈਲੀ ਦਹਿਸ਼ਤ, ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ; ਜਾਣੋ ਪੂਰਾ ਮਾਮਲਾ
Illegal Indian Immigrants Deported: ਅਮਰੀਕਾ ਤੋਂ ਬਾਹਰ ਕੱਢੇ ਗਏ ਭਾਰਤੀ ਪ੍ਰਵਾਸੀ ਦੇਸ਼ ਆਉਣ 'ਤੇ ਕਿਉਂ ਹੋਏ ਗ੍ਰਿਫ਼ਤਾਰ? ਜਾਣੋ ਹੈਰਾਨੀਜਨਕ ਵਜ੍ਹਾ...
ਅਮਰੀਕਾ ਤੋਂ ਬਾਹਰ ਕੱਢੇ ਗਏ ਭਾਰਤੀ ਪ੍ਰਵਾਸੀ ਦੇਸ਼ ਆਉਣ 'ਤੇ ਕਿਉਂ ਹੋਏ ਗ੍ਰਿਫ਼ਤਾਰ? ਜਾਣੋ ਹੈਰਾਨੀਜਨਕ ਵਜ੍ਹਾ...
ਪੰਜਾਬ ਦੇ ਲੋਕਾਂ ਨੂੰ ਠੰਡ ਤੋਂ ਮਿਲੇਗੀ ਰਾਹਤ, ਅਗਲੇ ਦਿਨਾਂ 'ਚ ਬਦਲੇਗਾ ਮੌਸਮ, ਜਾਣੋ ਤਾਜ਼ਾ ਅਪਡੇਟ
ਪੰਜਾਬ ਦੇ ਲੋਕਾਂ ਨੂੰ ਠੰਡ ਤੋਂ ਮਿਲੇਗੀ ਰਾਹਤ, ਅਗਲੇ ਦਿਨਾਂ 'ਚ ਬਦਲੇਗਾ ਮੌਸਮ, ਜਾਣੋ ਤਾਜ਼ਾ ਅਪਡੇਟ
Punjabi Singer: ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਘਰ 'ਤੇ ਹੋਏ ਹਮਲੇ ਦਾ ਸਿੱਧੂ ਮੂਸੇਵਾਲਾ ਨਾਲ ਸਬੰਧ ? ਜਾਣੋ ਕੀ ਬੋਲੇ ਗੈਂਗਸਟਰ...
ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਘਰ 'ਤੇ ਹੋਏ ਹਮਲੇ ਦਾ ਸਿੱਧੂ ਮੂਸੇਵਾਲਾ ਨਾਲ ਸਬੰਧ ? ਜਾਣੋ ਕੀ ਬੋਲੇ ਗੈਂਗਸਟਰ...
US Deportation: ਅਮਰੀਕਾ ਤੋਂ ਡਿਪੋਰਟ ਹੋਏ ਜਸਪਾਲ ਨੇ ਦੱਸੀ ਸਾਰੀ ਹੱਡਬੀਤੀ, ਕਿਵੇਂ ਉਸ ਨਾਲ ਹੋਇਆ ਧੋਖਾ ਅਤੇ ਭੇਜਿਆ ਵਾਪਸ, ਕਹਾਣੀ ਸੁਣ ਕੇ...
US Deportation: ਅਮਰੀਕਾ ਤੋਂ ਡਿਪੋਰਟ ਹੋਏ ਜਸਪਾਲ ਨੇ ਦੱਸੀ ਸਾਰੀ ਹੱਡਬੀਤੀ, ਕਿਵੇਂ ਉਸ ਨਾਲ ਹੋਇਆ ਧੋਖਾ ਅਤੇ ਭੇਜਿਆ ਵਾਪਸ, ਕਹਾਣੀ ਸੁਣ ਕੇ...
8 ਫਰਵਰੀ ਨੂੰ ਬੰਦ ਰਹੇਗੀ ਇਸ ਵੱਡੇ ਬੈਂਕ ਦੀ UPI ਸਰਵਿਸ, ਗਾਹਕਾਂ 'ਤੇ ਪਵੇਗਾ ਅਸਰ, ਪਹਿਲਾਂ ਨਬੇੜ ਲਓ ਆਹ ਜ਼ਰੂਰੀ ਕੰਮ
8 ਫਰਵਰੀ ਨੂੰ ਬੰਦ ਰਹੇਗੀ ਇਸ ਵੱਡੇ ਬੈਂਕ ਦੀ UPI ਸਰਵਿਸ, ਗਾਹਕਾਂ 'ਤੇ ਪਵੇਗਾ ਅਸਰ, ਪਹਿਲਾਂ ਨਬੇੜ ਲਓ ਆਹ ਜ਼ਰੂਰੀ ਕੰਮ
Punjab News: ਪੰਜਾਬ ਸਰਕਾਰ ਨੇ ਟ੍ਰੈਵਲ ਏਜੰਟ ਦਾ ਲਾਇਸੈਂਸ ਕੀਤਾ ਰੱਦ, ਜਾਣੋ ਕਿਉਂ ਦਿਖਾਈ ਸਖ਼ਤੀ...?
Punjab News: ਪੰਜਾਬ ਸਰਕਾਰ ਨੇ ਟ੍ਰੈਵਲ ਏਜੰਟ ਦਾ ਲਾਇਸੈਂਸ ਕੀਤਾ ਰੱਦ, ਜਾਣੋ ਕਿਉਂ ਦਿਖਾਈ ਸਖ਼ਤੀ...?
Embed widget