ਪੜਚੋਲ ਕਰੋ

Breaking News LIVE: ਕਿਸਾਨਾਂ ਨਾਲ ਡਟਿਆ ਦੇਸ਼, ਕਾਲੇ ਦਿਵਸ ਨੂੰ ਵੱਡਾ ਹੁੰਗਾਰਾ, ਸਿਆਸਦਾਨਾਂ ਸਣੇ ਲੋਕਾਂ ਨੇ ਲਾਏ ਕਾਲੇ ਝੰਡੇ

Punjab Breaking News, 26 May 2021 LIVE Updates: ਕੋਰੋਨਾ ਮਹਾਮਾਰੀ ਦੇ ਵਿਚ ਸੰਯੁਕਤ ਕਿਸਾਨ ਮੋਰਚਾ ਨੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਅੱਜ ਦੇਸ਼ ਭਰ 'ਚ ਕਾਲਾ ਦਿਵਸ ਮਨਾਉਣ ਦਾ ਸੱਦਾ ਦਿੱਤਾ ਹੈ। ਕਿਉਂਕਿ ਅੱਜ ਕਿਸਾਨ ਅੰਦੋਲਨ ਦੇ ਛੇ ਮਹੀਨੇ ਬੀਤ ਗਏ ਹਨ। ਕਿਸਾਨਾਂ ਨੇ ਸਾਰੇ ਦੇਸ਼ਵਾਸੀਆਂ ਤੋਂ ਸਮਰਥਨ ਮੰਗਦਿਆਂ ਉਨ੍ਹਾਂ ਨੂੰ ਆਪਣੇ ਘਰਾਂ, ਵਾਹਨਾਂ 'ਤੇ ਕਾਲੇ ਝੰਡੇ ਲਾਉਣ ਤੇ ਮੋਦੀ ਸਰਕਾਰ ਦੇ ਪੁਤਲੇ ਫੂਕਣ ਦੀ ਅਪੀਲ ਕੀਤੀ ਹੈ। ਕਿਸਾਨਾਂ ਦੀ ਇਸ ਅਪੀਲ ਦੇ ਮੱਦੇਨਜ਼ਰ ਦਿੱਲੀ ਪੁਲਿਸ ਵੀ ਅਲਰਟ ਹੋ ਗਈ ਹੈ।

LIVE

Key Events
Breaking News Live Updates coronavirus updates Punjab Jalandhar Chandigarh Amritsar Ludhiana Patiala Gurdaspur Latest news updates 2021 Breaking Live Breaking News LIVE: ਕਿਸਾਨਾਂ ਨਾਲ ਡਟਿਆ ਦੇਸ਼, ਕਾਲੇ ਦਿਵਸ ਨੂੰ ਵੱਡਾ ਹੁੰਗਾਰਾ, ਸਿਆਸਦਾਨਾਂ ਸਣੇ ਲੋਕਾਂ ਨੇ ਲਾਏ ਕਾਲੇ ਝੰਡੇ
breaking_punjab

Background

14:43 PM (IST)  •  26 May 2021

ਹਰਿਆਣਾ ਦੇ ਜੀਂਦ ਦਾ ਪਿੰਡ ਜੀਵਨਪੁਰ ਇੱਕ ਮਿਸਾਲ ਬਣ ਗਿਆ ਹੈ। ਇਸ ਪਿੰਡ ਦੇ ਸਾਰੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਵਾ ਲਈ ਹੈ। ਇਸ ਦੇ ਨਾਲ ਹੀ ਦੂਜੀ ਡੋਜ਼ ਵੀ 25 ਫੀਸਦ ਲੋਕਾਂ ਨੂੰ ਲੱਗ ਚੁੱਕੀ ਹੈ।

ਪਿੰਡ ਦੇ ਇੱਕ ਵੀ ਬੰਦੇ ਨੂੰ ਨਹੀਂ ਹੋਇਆ ਕੋਰੋਨਾ, ਨਾ ਹੀ ਕਿਸੇ ਦੀ ਹੋਈ ਮੌਤ

ਹਰਿਆਣਾ ਦੇ ਜੀਂਦ ਦਾ ਪਿੰਡ ਜੀਵਨਪੁਰ ਇੱਕ ਮਿਸਾਲ ਬਣ ਗਿਆ ਹੈ। ਇਸ ਪਿੰਡ ਦੇ ਸਾਰੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਵਾ ਲਈ ਹੈ। ਇਸ ਦੇ ਨਾਲ ਹੀ ਦੂਜੀ ਡੋਜ਼ ਵੀ 25 ਫੀਸਦ ਲੋਕਾਂ ਨੂੰ ਲੱਗ ਚੁੱਕੀ ਹੈ।

14:43 PM (IST)  •  26 May 2021

ਅੱਜ ਦਿੱਲੀ ਸਰਹੱਦ 'ਤੇ ਕਿਸਾਨ ਅੰਦੋਲਨ ਨੂੰ 6 ਮਹੀਨੇ ਪੂਰੇ ਹੋ ਗਏ ਹਨ। ਜਿਹੜੇ ਕਿਸਾਨ 6 ਮਹੀਨੇ ਦਾ ਰਾਸ਼ਨ ਲੈ ਕੇ ਦਿੱਲੀ ਬਾਰਡਰ 'ਤੇ ਆਏ ਸੀ, ਉਨ੍ਹਾਂ ਨੇ ਹੁਣ ਅਗਲੇ 6 ਮਹੀਨਿਆਂ ਲਈ ਰਣਨੀਤੀ ਤਿਆਰ ਕੀਤੀ ਹੈ। ਇਸ ਦੇ ਨਾਲ ਹੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਵੀ 7 ਸਾਲ ਪੂਰੇ ਹੋ ਰਹੇ ਹਨ। ਇਸੇ ਲਈ ਸੰਯੁਕਤ ਮੋਰਚੇ ਨੇ ਇਸ ਦੌਰਾਨ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ। ਦਿੱਲੀ ਬਾਰਡਰ ਦੇ ਸਾਰੇ ਧਰਨੇ ਵਾਲੀਆਂ ਥਾਂਵਾਂ 'ਤੇ ਕਾਲੇ ਝੰਡੇ ਲਹਿਰਾਏ ਗਏ।

Farmers Protest: ਕਿਸਾਨਾਂ ਨੇ ਘੜੀ ਅਗਲੇ 6 ਮਹੀਨਿਆਂ ਦੀ ਰਣਨੀਤੀ, ਹੁਣ ਕਾਨੂੰਨ ਰੱਦ ਕੀਤੇ ਬਗੈਰ ਨਹੀਂ ਸਰਨਾ

26th May Black Day: ਕਿਸਾਨਾਂ ਦਾ ਕਹਿਣਾ ਹੈ ਕਿ ਇਸ ਰੋਸ਼ ਯਾਤਰਾ ਦੇ ਜ਼ਰੀਏ ਕਿਸਾਨਾਂ ਨੇ ਸਰਕਾਰ ਪ੍ਰਤੀ ਆਪਣਾ ਗੁੱਸਾ ਦਰਸਾਇਆ। ਦੂਜੇ ਪਾਸੇ ਉਨ੍ਹਾਂ ਨੇ ਲੋਕਾਂ ਨੂੰ ਸਰਕਾਰ ਦੀਆਂ ਨਾਕਾਮੀਆਂ ਪ੍ਰਤੀ ਜਾਗਰੂਕ ਕਰਨਾ ਪ੍ਰਦਰਸ਼ਨ ਦਾ ਮੁੱਖ ਉਦੇਸ਼ ਰਿਹਾ।

11:50 AM (IST)  •  26 May 2021

ਕਿਸਾਨਾਂ ਦੇ ਹੱਕ 'ਚ ਦੇਸ਼ ਭਰ 'ਚ ਝੂਲੇ ਕਾਲੇ ਝੰਡੇ, ਵੇਖੋ ਇਹ ਖਾਸ ਤਸਵੀਰਾਂ

ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦੇਸ਼ ਭਰ 'ਚ ਕਾਲਾ ਦਿਵਸ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ।ਅੱਜ ਕਿਸਾਨ ਅੰਦੋਲਨ ਦੇ ਛੇ ਮਹੀਨੇ ਬੀਤ ਗਏ ਹਨ।

11:38 AM (IST)  •  26 May 2021

ਮਾਝੇ 'ਚ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਥਾਈਂ ਕੇਂਦਰ ਸਰਕਾਰ ਦੇ ਖਿਲਾਫ ਅਰਥੀ ਫੂਕ ਮੁਜਾਹਰੇ

ਮਾਝੇ 'ਚ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਥਾਈਂ ਕੇਂਦਰ ਸਰਕਾਰ ਦੇ ਖਿਲਾਫ ਅਰਥੀ ਫੂਕ ਮੁਜਾਹਰੇ ਕੀਤੇ ਗਏ। ਕੋਰੋਨਾ ਬਾਰੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਕੋਰੋਨਾ ਨੂੰ ਕਿਸਾਨੀ ਅੰਦੋਲਨ ਖਿਲਾਫ ਇਸਤੇਮਾਲ ਕਰ ਰਹੀ ਹੈ। ਕਿਸਾਨੀ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਚੱਬਾ, ਕਿਸਾਨ ਸੰਘਰਸ਼ ਕਮੇਟੀ ਵੱਲੋਂ ਜੰਡਿਆਲਾ ਗੁਰੂ ਟੋਲ ਪਲਾਜਾ ਤੇ ਬਾਰਡਰ ਦੇ ਵੱਖ ਵੱਖ ਪਿੰਡਾਂ 'ਚ ਕਾਲੀਆਂ ਝੰਡੀਆਂ ਲਾ ਕੇ ਪ੍ਰਦਰਸ਼ਨ ਕੀਤੇ ਗਏ।

11:10 AM (IST)  •  26 May 2021

Farmer Black Day : Akali dal ਦਾ ਕਿਸਾਨਾਂ ਨੂੰ ਸਮੱਰਥਨ, ਬਾਦਲਾਂ ਨੇ ਘਰ 'ਤੇ ਲਾਇਆ ਕਾਲਾ ਝੰਡਾ

ਅਕਾਲੀ ਦਲ ਦਾ ਕਿਸਾਨਾਂ ਨੂੰ ਸਮੱਰਥਨ ਬਾਦਲਾਂ ਨੇ ਆਪਣੀ ਰਿਹਾਇਸ਼ ’ਤੇ ਲਾਇਆ ਕਾਲਾ ਝੰਡਾ ਸੁਖਬੀਰ ਬਾਦਲ ਦੀ ਵਰਕਰਾਂ ਨੂੰ ਕਾਲਾ ਝੰਡਾ ਲਾਉਣ ਦੀ ਅਪੀਲ ਕਿਸਾਨਾਂ ਨੂੰ ਵਿਰੋਧੀ ਸਿਆਸੀ ਪਾਰਟੀਆਂ ਦਾ ਸਮੱਰਥਨ

Load More
New Update
Advertisement
Advertisement
Advertisement

ਟਾਪ ਹੈਡਲਾਈਨ

Punjab News: ਭਰਤੀ ਕਮੇਟੀ ਅੱਜ ਪਹੁੰਚੇਗੀ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲੀ ਦਲ ਮੈਂਬਰਸ਼ਿਪ ਡਰਾਈਵ ਦਾ ਕਰੇਗੀ ਆਗਾਜ਼

Sangrur: ਬੁਲੇਟ ਮੋਟਰਸਾਈਕਲਾਂ ‘ਤੇ ਪਟਾਕੇ ਪਾਉਣ ਵਾਲਿਆਂ 'ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ! ਕੱਟੇ ਚਲਾਨ ਤੇ ਕੀਤਾ 2.23 ਲੱਖ ਦਾ ਜੁਰਮਾਨਾ

Punjab News: ਤੜਕ ਸਵੇਰੇ ਗੋਲੀਆਂ ਦੀਆਂ ਤਾੜ-ਤਾੜ ਨਾਲ ਦਹਿਲਿਆ ਸ਼ਹਿਰ, ਜਲੰਧਰ 'ਚ ਗ੍ਰਨੇਡ ਹਮਲਾ ਕਰਨ ਵਾਲੇ ਦਾ ਹੋ ਗਿਆ ਐਨਕਾਊਂਟਰ

Walking Benefits: ਸਿਰਫ 10 ਮਿੰਟ ਤੱਕ ਪੈਦਲ ਚੱਲਣ ਨਾਲ ਘੱਟਦਾ ਹੈ ਮੌਤ ਦਾ ਖ਼ਤਰਾ! ਡਾਕਟਰਾਂ ਨੇ ਦੱਸੇ ਹੈਰਾਨੀਜਨਕ ਲਾਭ

ABP Premium

ਵੀਡੀਓਜ਼

ਬਿਕਰਮ ਮਜੀਠੀਆ, ਹੁਣ ਸਿਆਸਤ ਨਹੀਂ ਚੱਲਣੀ.....ਪੇਸ਼ੀ ਤੋਂ ਬਾਅਦ ਗੱਜੇ ਬਿਕਰਮ ਮਜੀਠੀਆ, ਹੁਣ ਸਿਆਸਤ ਨਹੀਂ ਚੱਲਣੀ.....Ludhiana | Hindu Muslim| ਹਿੰਦੂ ਮੁਸਲਮਾਨ ਵਿਵਾਦ ਹੋਇਆ ਖ਼ਤਮ, ਹੋਲੀ ਵਾਲੇ ਦਿਨ ਚੱਲੇ ਸੀ ਇੱਟਾਂ ਪੱਥਰAmritpal Singh| Pardhanmantri Bajeke| ਅੰਮ੍ਰਿਤਪਾਲ ਸਿੰਘ ਦੇ 2 ਸਾਥੀਆਂ ਦਾ ਮਿਲਿਆ ਟਰਾਂਜਿਟ ਰਿਮਾਂਡ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਭਰਤੀ ਕਮੇਟੀ ਅੱਜ ਪਹੁੰਚੇਗੀ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲੀ ਦਲ ਮੈਂਬਰਸ਼ਿਪ ਡਰਾਈਵ ਦਾ ਕਰੇਗੀ ਆਗਾਜ਼
Punjab News: ਭਰਤੀ ਕਮੇਟੀ ਅੱਜ ਪਹੁੰਚੇਗੀ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲੀ ਦਲ ਮੈਂਬਰਸ਼ਿਪ ਡਰਾਈਵ ਦਾ ਕਰੇਗੀ ਆਗਾਜ਼
Sangrur: ਬੁਲੇਟ ਮੋਟਰਸਾਈਕਲਾਂ ‘ਤੇ ਪਟਾਕੇ ਪਾਉਣ ਵਾਲਿਆਂ 'ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ! ਕੱਟੇ ਚਲਾਨ ਤੇ ਕੀਤਾ 2.23 ਲੱਖ ਦਾ ਜੁਰਮਾਨਾ
Sangrur: ਬੁਲੇਟ ਮੋਟਰਸਾਈਕਲਾਂ ‘ਤੇ ਪਟਾਕੇ ਪਾਉਣ ਵਾਲਿਆਂ 'ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ! ਕੱਟੇ ਚਲਾਨ ਤੇ ਕੀਤਾ 2.23 ਲੱਖ ਦਾ ਜੁਰਮਾਨਾ
Punjab News: ਤੜਕ ਸਵੇਰੇ ਗੋਲੀਆਂ ਦੀਆਂ ਤਾੜ-ਤਾੜ ਨਾਲ ਦਹਿਲਿਆ ਸ਼ਹਿਰ, ਜਲੰਧਰ 'ਚ ਗ੍ਰਨੇਡ ਹਮਲਾ ਕਰਨ ਵਾਲੇ ਦਾ ਹੋ ਗਿਆ ਐਨਕਾਊਂਟਰ
Punjab News: ਤੜਕ ਸਵੇਰੇ ਗੋਲੀਆਂ ਦੀਆਂ ਤਾੜ-ਤਾੜ ਨਾਲ ਦਹਿਲਿਆ ਸ਼ਹਿਰ, ਜਲੰਧਰ 'ਚ ਗ੍ਰਨੇਡ ਹਮਲਾ ਕਰਨ ਵਾਲੇ ਦਾ ਹੋ ਗਿਆ ਐਨਕਾਊਂਟਰ
Walking Benefits: ਸਿਰਫ 10 ਮਿੰਟ ਤੱਕ ਪੈਦਲ ਚੱਲਣ ਨਾਲ ਘੱਟਦਾ ਹੈ ਮੌਤ ਦਾ ਖ਼ਤਰਾ! ਡਾਕਟਰਾਂ ਨੇ ਦੱਸੇ ਹੈਰਾਨੀਜਨਕ ਲਾਭ
Walking Benefits: ਸਿਰਫ 10 ਮਿੰਟ ਤੱਕ ਪੈਦਲ ਚੱਲਣ ਨਾਲ ਘੱਟਦਾ ਹੈ ਮੌਤ ਦਾ ਖ਼ਤਰਾ! ਡਾਕਟਰਾਂ ਨੇ ਦੱਸੇ ਹੈਰਾਨੀਜਨਕ ਲਾਭ
PM ਮੋਦੀ ਨੇ ਤੁਲਸੀ ਗਬਾਰਡ ਨਾਲ ਕੀਤੀ ਮੁਲਾਕਾਤ, ਤੋਹਫੇ 'ਚ ਦਿੱਤਾ ਮਹਾਂਕੁੰਭ ਦਾ ਜਲ

ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲੀਆਂ, 3 ਹੋਏ ਜ਼ਖ਼ਮੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਕੀ ਹਰਜਿੰਦਰ ਸਿੰਘ ਧਾਮੀ ਸਾਂਭਣਗੇ ਆਪਣਾ ਅਹੁਦਾ? ਫੈਸਲੇ ਲਈ ਮੰਗਿਆ ਇੱਕ ਦਿਨ ਦਾ ਸਮਾਂ

ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੀ ਖੈਰ ਨਹੀਂ, ਅਜਿਹਾ ਕਰਨ 'ਤੇ ਲੱਗੇਗਾ 10 ਗੁਣਾ ਜ਼ਿਆਦਾ ਜ਼ੁਰਮਾਨਾ

Embed widget