ਪੜਚੋਲ ਕਰੋ
(Source: ECI/ABP News)
ਦੋ ਮੋਜੂਦਾ ਵਿਧਾਇਕਾਂ ਵਲੋਂ ਕਾਂਗਰਸ ਛੱਡਣ 'ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਿੱਤਾ ਵੱਡਾ ਬਿਆਨ
ਰਾਣਾ ਗੁਰਜੀਤ ਬਾਰੇ ਪੁੱਛਣ ਲਈ ਕਿਹਾ ਕਿ ਰਾਣਾ ਗੁਰਜੀਤ ਨਾ ਹੀ ਆਜ਼ਾਦ ਚੋਣ ਲੜਣ ਦੀ ਗੱਲ ਕਰ ਰਹੇ ਹਨ ਤੇ ਨਾ ਹੀ ਉਨ੍ਹਾਂ ਦੀ ਟਿਕਟ ਕੱਟੀ ਜਾ ਰਹੀ ਹੈ ।
![ਦੋ ਮੋਜੂਦਾ ਵਿਧਾਇਕਾਂ ਵਲੋਂ ਕਾਂਗਰਸ ਛੱਡਣ 'ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਿੱਤਾ ਵੱਡਾ ਬਿਆਨ Cabinet Minister Bharat Bhushan Ashu made a big statement on the resignation of two sitting MLAs ਦੋ ਮੋਜੂਦਾ ਵਿਧਾਇਕਾਂ ਵਲੋਂ ਕਾਂਗਰਸ ਛੱਡਣ 'ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਿੱਤਾ ਵੱਡਾ ਬਿਆਨ](https://feeds.abplive.com/onecms/images/uploaded-images/2022/01/01/dfa422c54982c8ca11a55bdb05df6d20_original.jpg?impolicy=abp_cdn&imwidth=1200&height=675)
bharat
Punjab News : ਲੁਧਿਆਣਾ 'ਚ ਇਕ ਉਦਘਾਟਨੀ ਸਮਾਗਮ 'ਚ ਪਹੁੰਚੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਾਂਗਰਸ ਪਾਰਟੀ ਛੱਡ ਰਹੇ ਵਿਧਾਇਕਾਂ 'ਤੇ ਨਿਸ਼ਾਨੇ ਸਾਧੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਧਾਇਕਾਂ ਦੀ ਟਿਕਟ ਤੇ ਕੱਟੀ ਜਾ ਰਹੀ ਹੈ। ਉਹ ਪਾਰਟੀ ਛੱਡ ਕੇ ਜਾ ਰਹੇ ਹਨ। ਪਾਰਟੀ ਦੇ ਨੁਕਸਾਨ ਬਾਰੇ ਪੁੱਛਣ ਤੇ ਉਨ੍ਹਾਂ ਨੇ ਕਿਹਾ ਕਿ ਫਤਿਹਜੰਗ ਬਾਜਵਾ ਦਾ ਆਪਣਾ ਭਰਾ ਹੀ ਕਾਦੀਆ ਤੋਂ ਲੜ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਾਜਵਾ ਪਹਿਲਾਂ ਪਰਿਵਾਰਕ ਕਲੇਸ਼ ਨਿਬੇੜਣ ਫਿਰ ਪਾਰਟੀ 'ਚ ਗੱਲ ਕਰਨ ਤੇ ਰਾਣਾ ਗੁਰਜੀਤ ਬਾਰੇ ਪੁੱਛਣ ਲਈ ਕਿਹਾ ਕਿ ਰਾਣਾ ਗੁਰਜੀਤ ਨਾ ਹੀ ਆਜ਼ਾਦ ਚੋਣ ਲੜਣ ਦੀ ਗੱਲ ਕਰ ਰਹੇ ਹਨ ਤੇ ਨਾ ਹੀ ਉਨ੍ਹਾਂ ਦੀ ਟਿਕਟ ਕੱਟੀ ਜਾ ਰਹੀ ਹੈ ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)