ਪੜਚੋਲ ਕਰੋ

Charanjit Channi: ਧਰਮ ਦੀ ਰਾਜਨੀਤੀ 'ਚ ਕਸੂਤੇ ਫਸੇ ਚਰਨਜੀਤ ਚੰਨੀ, ਆਹ ਕੰਮ ਨਾ ਕਰਨਾ ਪੈ ਗਿਆ ਮਹਿੰਗਾ, ਜਲੰਧਰ 'ਚ ਕੀ ਹੋਵੇਗਾ ਬਾਈਕਾਟ ? 

Charanjit Channi: ਦਰਅਸਲ ਚਰਨਜੀਤ ਸਿੰਘ ਚੰਨੀ ਚੋਣ ਪ੍ਰਚਾਰ ਦੌਰਾਨ ਜਲੰਧਰ ਵਿੱਚ ਇਕ ਸਮਾਗਮ 'ਚ ਸ਼ਾਮਲ ਹੋਣ ਲਈ ਜਾਂਦੇ ਹਨ। ਇਸ ਦੌਰਾਨ ਉਹਨਾਂ ਦਾ ਸਵਾਗਤ ਕਰਨ ਦੇ ਲਈ ਕੁਝ ਮਹਿਲਾਵਾਂ ਖੜੀਆਂ ਹੁੰਦੀਆਂ ਹਨ। ਜਿਹਨਾਂ ਨੇ ਹੱਥ ਵਿੱਚ ਇੱਕ ਥਾਲੀ ਤੇ

ਲੋਕ ਸਭਾ ਚੋਣਾਂ 2024 ਨੂੰ ਲੈ ਕੇ ਹੁਣ ਸਤਵਾਂ ਤੇ ਆਖਰੀ ਗੇੜ ਬਚਿਆ ਹੈ। ਪੰਜਾਬ ਵਿੱਚ 1 ਜੂਨ ਨੂੰ ਵੋਟਿੰਗ ਹੋਣ ਜਾ ਰਹੀ ਹੈ। ਪਰ ਉਸ ਤੋਂ ਪਹਿਲਾਂ ਲੋਕ ਸਭਾ ਹਲਕਾ ਜਲੰਧਰ ਵਿੱਚ ਧਰਮ ਦੀ ਰਾਜਨੀਤੀ ਹੋਣ ਲੱਗ ਪਈ ਹੈ। ਅਤੇ ਇਸ ਦੀ ਲਪੇਟ ਵਿੱਚ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਆ ਗਏ ਹਨ।

ਦਰਅਸਲ ਚਰਨਜੀਤ ਸਿੰਘ ਚੰਨੀ ਚੋਣ ਪ੍ਰਚਾਰ ਦੌਰਾਨ ਜਲੰਧਰ ਵਿੱਚ ਇਕ ਸਮਾਗਮ 'ਚ ਸ਼ਾਮਲ ਹੋਣ ਲਈ ਜਾਂਦੇ ਹਨ। ਇਸ ਦੌਰਾਨ ਉਹਨਾਂ ਦਾ ਸਵਾਗਤ ਕਰਨ ਦੇ ਲਈ ਕੁਝ ਮਹਿਲਾਵਾਂ ਖੜੀਆਂ ਹੁੰਦੀਆਂ ਹਨ। ਜਿਹਨਾਂ ਨੇ ਹੱਥ ਵਿੱਚ ਇੱਕ ਥਾਲੀ ਤੇ ਹੋਰ ਸਮਾਨ ਫੜਿਆ ਹੁੰਦਾ। 

ਚਰਨਜੀਤ ਸਿੰਘ  ਚੰਨੀ ਜਿਵੇਂ ਹੀ ਇਸ ਸਮਾਗਮ 'ਚ ਪਹੁੰਚੇ ਹਨ ਤਾਂ ਉੱਥੇ ਮੌਜੁਦ ਮਹਿਲਾਵਾਂ ਚੰਨੀ ਦੇ ਮੱਥੇ 'ਤੇ ਤਿਲਕ ਲਗਾਉਣ ਲੱਗਦੀਆਂ ਹਨ, ਪਰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਕੁੱਝ ਬੋਲ ਕੇ ਤਿਲਕ ਲਗਾਉਣ ਤੋਂ ਮਨ੍ਹਾ ਕਰ ਦਿੰਦੇ ਹਨ। ਫਿਰ ਮਹਿਲਾਵਾਂ ਚੰਨੀ ਦਾ ਮੂੰਹ ਮਿੱਠਾ ਕਰਵਾ ਦਿੰਦੀਆਂ ਹਨ।

Charanjit Channi: ਧਰਮ ਦੀ ਰਾਜਨੀਤੀ 'ਚ ਕਸੂਤੇ ਫਸੇ ਚਰਨਜੀਤ ਚੰਨੀ, ਆਹ ਕੰਮ ਨਾ ਕਰਨਾ ਪੈ ਗਿਆ ਮਹਿੰਗਾ, ਜਲੰਧਰ 'ਚ ਕੀ ਹੋਵੇਗਾ ਬਾਈਕਾਟ ? 

ਇਸ ਦੀ ਵੀਡੀਓ ਵੀ ਕਾਫ਼ੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਲੋਕ ਇਸ ਨੂੰ ਧਰਮ ਨਾਲ ਜੋੜ ਕੇ ਦੇਖ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਲੰਧਰ ਦੇ ਲੋਕਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਕਿਉਂ ਨਹੀਂ ਪੁੱਛਿਆ ਕਿ ਉਹਨਾਂ ਨੇ ਤਿਲਕ ਲਗਾਉਣ ਤੋਂ ਮਨ੍ਹਾ ਕਿਉਂ ਕੀਤਾ। ਇਸੇ ਤਰ੍ਹਾਂ ਵੀਡੀਓ ਵਾਇਰਲ ਜੋ ਹੋ ਰਹੀ ਹੈ। ਉਸ ਵਿੱਚ ਕਿਹਾ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਦਾ ਜਲੰਧਰ ਚੋਣਾਂ ਵਿੱਚ ਬਾਈਕਾਟ ਕੀਤਾ ਜਾਵੇ।

VIDEO- 

ਹਿੁੰਦੂ ਧਰਮ ਵਿੱਚ ਤਿਲਕ ਦੀ ਇੱਕ ਵਿਸ਼ੇਸ਼ ਮਹੱਤਤਾ ਹੈ। ਸ਼ੁਭ ਕੰਮ ਕਰਨ ਦੇ ਲਈ ਮੱਥੇ 'ਤੇ ਤਿਲਕ ਲਗਾਇਆ ਜਾਂਦਾ ਹੈ। ਕੋਈ ਵੀ ਧਾਰਮਿਕ ਜਾਂ ਘਰ ਵਿੱਚ ਸਮਾਜਿਕ ਕੰਮ ਹੋਵੇ। ਉਸ ਦੀ ਸ਼ੁਰੂਆਤ ਤਿਲਕ ਲਗਾਉਣ ਤੋਂ ਹੁੰਦੀ ਹੈ। ਇਸੇ ਲਈ ਜਦੋਂ ਚਰਨਜੀਤ ਸਿੰਘ ਚੰਨੀ ਨੇ ਮਨ੍ਹਾ ਕੀਤਾ ਤਾਂ ਉਹਨਾਂ 'ਤੇ ਸਵਾਲ ਖੜ੍ਹੇ ਹੋ ਰਹੇ ਹਨ। 

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 

https://whatsapp.com/channel/0029Va7Nrx00VycFFzHrt01l

Join Our Official Telegram Channel: https://t.me/abpsanjhaofficial 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Monsoon alert- ਪੂਰੇ ਪੰਜਾਬ ਵਿਚ ਵਰ੍ਹੇਗਾ ਮਾਨਸੂਨ, IMD ਨੇ ਮੀਂਹ ਬਾਰੇ ਦਿੱਤੀ ਤਾਜ਼ਾ ਅਪਡੇਟ...

Ludhiana News: ਲੁਧਿਆਣਾ ਪੁਲਿਸ ਨੇ 3 ਸੱਟੇਬਾਜਾਂ ਨੂੰ ਕੀਤਾ ਕਾਬੂ, 11.48 ਦੀ ਨਕਦੀ ਕੀਤੀ ਬਰਾਮਦ

ਹਰ ਸਾਲ 26 ਲੱਖ ਲੋਕਾਂ ਦੀ ਜਾਨ ਲੈ ਰਹੀ ਹੈ ਸ਼ਰਾਬ, ਜਾਣੋ ਇਸ ਤੋਂ ਖਹਿੜਾ ਛੁਡਾਉਣ ਦਾ ਆਸਾਨ ਤਰੀਕਾ

Jalandhar By Poll: ਸ਼ੀਤਲ ਅੰਗੁਰਾਲ ਕ੍ਰਾਇਮ ਕਿੰਗ ? AAP ਨੇ ਖੋਲ੍ਹੇ ਕੱਚੇ ਚਿੱਠੇ, ਕੰਗ ਨੇ ਦੱਸੀ ਹੈਰਾਨ ਕਰਨ ਵਾਲੀ  ਇੱਕ ਵੱਡੀ ਗੱਲ

ABP Premium

ਵੀਡੀਓਜ਼

three new criminal laws| ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਰਹੇ, ਜਾਣੋ, ਕੀ ਖ਼ਾਸ ?Amritpal Advocate | ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਵੱਡਾ ਖ਼ੁਲਾਸਾ - 'ਚੋਣਾਂ ਲੜ੍ਹਨ ਬਾਰੇ ਅਜੇ ਕੋਈ ਫ਼ੈਸਲਾ ਨਹੀਂ'Ravneet Bittu On CM Mann | 'ਮੁੱਖ ਮੰਤਰੀ,ਓਹਦੀ Wife ,ਭੈਣ ਤੇ ਪਰਿਵਾਰ ਨੂੰ ਵੋਟਾਂ ਲਈ ਗਲੀ ਗਲੀ ਫ਼ਿਰਨਾ ਪੈ ਰਿਹਾ'Ravneet bittu on Amritpal | 'ਅੱਤਵਾਦੀ ਲਈ ਕੋਈ ਜਗ੍ਹਾ ਨਹੀਂ...'ਅੰਮ੍ਰਿਤਪਾਲ ਬਾਰੇ ਕੀ ਬੋਲ ਗਏ ਰਵਨੀਤ ਬਿੱਟੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Monsoon alert- ਪੂਰੇ ਪੰਜਾਬ ਵਿਚ ਵਰ੍ਹੇਗਾ ਮਾਨਸੂਨ, IMD ਨੇ ਮੀਂਹ ਬਾਰੇ ਦਿੱਤੀ ਤਾਜ਼ਾ ਅਪਡੇਟ...
Monsoon alert- ਪੂਰੇ ਪੰਜਾਬ ਵਿਚ ਵਰ੍ਹੇਗਾ ਮਾਨਸੂਨ, IMD ਨੇ ਮੀਂਹ ਬਾਰੇ ਦਿੱਤੀ ਤਾਜ਼ਾ ਅਪਡੇਟ...
Ludhiana News: ਲੁਧਿਆਣਾ ਪੁਲਿਸ ਨੇ 3 ਸੱਟੇਬਾਜਾਂ ਨੂੰ ਕੀਤਾ ਕਾਬੂ, 11.48 ਦੀ ਨਕਦੀ ਕੀਤੀ ਬਰਾਮਦ
Ludhiana News: ਲੁਧਿਆਣਾ ਪੁਲਿਸ ਨੇ 3 ਸੱਟੇਬਾਜਾਂ ਨੂੰ ਕੀਤਾ ਕਾਬੂ, 11.48 ਦੀ ਨਕਦੀ ਕੀਤੀ ਬਰਾਮਦ
ਹਰ ਸਾਲ 26 ਲੱਖ ਲੋਕਾਂ ਦੀ ਜਾਨ ਲੈ ਰਹੀ ਹੈ ਸ਼ਰਾਬ, ਜਾਣੋ ਇਸ ਤੋਂ ਖਹਿੜਾ ਛੁਡਾਉਣ ਦਾ ਆਸਾਨ ਤਰੀਕਾ
ਹਰ ਸਾਲ 26 ਲੱਖ ਲੋਕਾਂ ਦੀ ਜਾਨ ਲੈ ਰਹੀ ਹੈ ਸ਼ਰਾਬ, ਜਾਣੋ ਇਸ ਤੋਂ ਖਹਿੜਾ ਛੁਡਾਉਣ ਦਾ ਆਸਾਨ ਤਰੀਕਾ
Jalandhar By Poll: ਸ਼ੀਤਲ ਅੰਗੁਰਾਲ ਕ੍ਰਾਇਮ ਕਿੰਗ ? AAP ਨੇ ਖੋਲ੍ਹੇ ਕੱਚੇ ਚਿੱਠੇ, ਕੰਗ ਨੇ ਦੱਸੀ ਹੈਰਾਨ ਕਰਨ ਵਾਲੀ  ਇੱਕ ਵੱਡੀ ਗੱਲ
Jalandhar By Poll: ਸ਼ੀਤਲ ਅੰਗੁਰਾਲ ਕ੍ਰਾਇਮ ਕਿੰਗ ? AAP ਨੇ ਖੋਲ੍ਹੇ ਕੱਚੇ ਚਿੱਠੇ, ਕੰਗ ਨੇ ਦੱਸੀ ਹੈਰਾਨ ਕਰਨ ਵਾਲੀ  ਇੱਕ ਵੱਡੀ ਗੱਲ
Constable Bharti: ਪੁਲਿਸ ਵਿਭਾਗ ਵਿਚ 6000 ਕਾਂਸਟੇਬਲਾਂ ਦੀ ਭਰਤੀ, 8 ਜੁਲਾਈ ਤੋਂ ਪਹਿਲਾਂ ਕਰੋ ਅਪਲਾਈ

LPG Price Reduced: ਸਸਤਾ ਹੋਇਆ ਸਿਲੰਡਰ, ਜਾਣੋ ਆਪਣੇ ਸ਼ਹਿਰ 'ਚ ਨਵੇਂ ਰੇਟ

Kakora or Kantola vegetable : ਕੀ ਤੁਸੀਂ ਜਾਣਦੇ ਹੋ ਕਕੋੜਾ ਜਾਂ ਕੰਟੋਲਾ ਦੀ ਸਬਜ਼ੀ ਦੇ ਫਾਇਦੇ

Petrol and Diesel Price on 1 July: ਮਹੀਨੇ ਦੇ ਪਹਿਲੇ ਦਿਨ ਜਾਰੀ ਹੋਈਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਨਵੇਂ ਰੇਟ

Embed widget