Theater in Punjab: ਪੰਜਾਬ 'ਚ 100 ਫੀਸਦੀ ਸਮਰਥਾ ਨਾਲ ਖੁੱਲ੍ਹਣਗੇ ਥਿਏਟਰ
Cinema Hall Opening: ਪੰਜਾਬ 'ਚ 100 ਫੀਸਦੀ ਸਮਰਥਾ ਨਾਲ ਥਿਏਟਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਕੋਰੋਨਾ ਕਾਰਨ ਸਿਨੇਮਾਘਰਾਂ 'ਤੇ ਪਾਬੰਦੀਆਂ ਲੱਗੀਆਂ ਸੀ।
ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਚੰਨੀ (Charanjit Singh Channi) ਨੇ ਅੱਜ ਸਿਨੇਮਾ ਪ੍ਰੇਮੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਨੇ ਪੰਜਾਬ 'ਚ 100 ਫੀਸਦੀ ਸਮਰਥਾ ਨਾਲ ਥਿਏਟਰ (Theaters Open in Punjab) ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਕੋਰੋਨਾ ਕਾਰਨ ਸਿਨੇਮਾਘਰਾਂ 'ਤੇ ਪਾਬੰਦੀਆਂ (Corona Restictions on Theaters) ਲੱਗੀਆਂ ਸੀ।
ਦੱਸ ਦਈਏ ਕਿ ਅੱਜ ਮੁੱਖ ਮੰਤਰੀ ਚੰਨੀ ਨੇ ਪੰਜਾਬੀ ਕਲਾਕਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਕੋਲ ਆਪਣੇ ਮੁੱਦੇ ਉਠਾਏ। ਇਸ ਮਗਰੋਂ ਮੁੱਖ ਮੰਤਰੀ ਨੇ ਪੰਜਾਬ 'ਚ 100 ਫੀਸਦੀ ਸਮਰਥਾ ਨਾਲ ਥਿਏਟਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ।
ਇਹ ਵੀ ਪੜ੍ਹੋ: Facebook ਦਾ ਵੱਡਾ ਕਦਮ, ਛੇਤੀ ਹੀ ਬੰਦ ਕਰੇਗਾ ਚਿਹਰਾ ਪਛਾਣਨ ਵਾਲਾ ਸਿਸਟਮ, 1 ਅਰਬ ਤੋਂ ਜ਼ਿਆਦਾ ਲੋਕਾਂ ਦਾ ਡਾਟਾ ਹਟੇਗਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
