ਪੜਚੋਲ ਕਰੋ

Ludhiana News: ਚਾਇਨਾ ਡੋਰ ਬਣਦਾ ਜਾ ਰਿਹਾ ਵੱਡਾ ਮੁੱਦਾ, ਜਨਤਕ ਤੇ ਸਮਾਜਿਕ ਜਥੇਬੰਦੀਆਂ ਵੀ ਸਰਕਾਰ ਖਿਲਾਫ ਨਿੱਤਰੀਆਂ

ਪੰਜਾਬ ਵਿੱਚ ਚਾਇਨਾ ਡੋਰ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਸਰਕਾਰ ਦੀ ਸਖਤੀ ਦੇ ਬਾਵਜੂਦ ਸ਼ਰੇਆਮ ਚਾਇਨਾ ਡੋਰ ਵਿਕ ਰਹੀ ਹੈ। ਨਿੱਤ ਹਾਦਸੇ ਵਾਪਰਨ ਦੇ ਬਾਵਜੂਦ ਪੁਲਿਸ ਸਖ਼ਤ ਐਕਸ਼ਨ ਨਹੀਂ ਲੈ ਰਹੀ।

Ludhiana News: ਪੰਜਾਬ ਵਿੱਚ ਚਾਇਨਾ ਡੋਰ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਸਰਕਾਰ ਦੀ ਸਖਤੀ ਦੇ ਬਾਵਜੂਦ ਸ਼ਰੇਆਮ ਚਾਇਨਾ ਡੋਰ ਵਿਕ ਰਹੀ ਹੈ। ਨਿੱਤ ਹਾਦਸੇ ਵਾਪਰਨ ਦੇ ਬਾਵਜੂਦ ਪੁਲਿਸ ਸਖਤ ਐਕਸ਼ਨ ਨਹੀਂ ਲੈ ਰਹੀ। ਇਸ ਕਰਕੇ ਲੋਕਾਂ ਵਿੱਚ ਸਰਕਾਰ ਪ੍ਰਤੀ ਰੋਸ ਹੈ। ਹੁਣ ਜਨਤਕ ਤੇ ਸਮਾਜਿਕ ਜਥੇਬੰਦੀਆਂ ਵੀ ਇਸ ਖਿਲਾਫ ਨਿੱਤਰ ਆਈਆਂ ਹਨ।

ਲੁਧਿਆਣਾ ਦੀਆਂ ਵੱਖ ਵੱਖ ਜਨਤਕ ਜਮਹੂਰੀ ਤੇ ਤਰਕਸ਼ੀਲ ਜਥੇਬੰਦੀਆਂ ਨੇ ਚਾਇਨਾ ਡੋਰ ਦੀ ਵਿਕਰੀ ਲਈ ਸਰਕਾਰ ਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਰੋਸ ਪ੍ਰਗਟਾਇਆ ਤੇ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਚਾਈਨਾ ਡੋਰ ਉੱਪਰ ਪਾਬੰਦੀ ਦੇ ਬਾਵਜੂਦ ਵੀ ਇਹ ਲੋਕਾਂ ਦੀ ਜਾਨ ਦਾ ਖ਼ੌਅ ਬਣੀ ਹੋਈ ਹੈ। ਹਰ ਰੋਜ਼ ਇਸ ਦੀ ਲਪੇਟ ਵਿੱਚ ਆ ਕੇ ਅਨੇਕਾਂ ਹਾਦਸੇ ਹੋ ਰਹੇ ਹਨ, ਜਿਨ੍ਹਾਂ ਨਾਲ ਕਈ ਵਾਰ ਗੰਭੀਰ ਸੱਟਾਂ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਪਰ ਇਸ ਦੇ ਬਾਵਜੂਦ ਚਾਇਨਾ ਡੋਰ ਦੀ ਵਿਕਰੀ ਲਗਾਤਾਰ ਹੋ ਰਹੀ ਹੈ। 

ਮਹਾਸਭਾ ਲੁਧਿਆਣਾ, ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ, ਨੌਜਵਾਨ ਸਭਾ ਭਾਈ ਰਣਧੀਰ ਸਿੰਘ ਨਗਰ (ਐਲ ਬਲਾਕ) ਦੇ ਕਾਰਕੁਨਾਂ ਨੇ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਇਸ ਡੋਰ ਦੀ ਵਿਕਰੀ ਨਾ ਹੋਣ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ।

ਉਧਰ ਲੋਕ ਰੋਹ ਨੂੰ ਵੇਖਦਿਆਂ ਪੁਲਿਸ ਵੀ ਹਰਕਤ ਵਿੱਚ ਆਈ ਹੈ। ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਪਾਬੰਦੀਸ਼ੁਦਾ ਚਾਇਨਾ ਡੋਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਮਿੱਢਾ ਚੌਕ ’ਚ ਮੌਜੂਦ ਸੀ ਤਾਂ ਗੁਰਪ੍ਰੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਪੈਦਲ ਹੀ ਥੈਲਾ ਫੜੀ ਜਾ ਰਿਹਾ ਸੀ, ਜਿਸ ਵਿੱਚੋਂ 17 ਗੱਟੂ ਚਾਇਨਾ ਡੋਰ ਬਰਾਮਦ ਕੀਤੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਜਗਤਾਰ ਹਵਾਰਾ ਨੂੰ ਪੰਜਾਬ ਦੀ ਜੇਲ੍ਹ 'ਚ ਤਬਦੀਲ ਕਰਨ ਖਿਲਾਫ ਡਟੀ ਭਗਵੰਤ ਮਾਨ ਸਰਕਾਰ, ਸੁਪਰੀਮ ਕੋਰਟ 'ਚ ਸਖਤ ਸਟੈਂਡ
Punjab News: ਜਗਤਾਰ ਹਵਾਰਾ ਨੂੰ ਪੰਜਾਬ ਦੀ ਜੇਲ੍ਹ 'ਚ ਤਬਦੀਲ ਕਰਨ ਖਿਲਾਫ ਡਟੀ ਭਗਵੰਤ ਮਾਨ ਸਰਕਾਰ, ਸੁਪਰੀਮ ਕੋਰਟ 'ਚ ਸਖਤ ਸਟੈਂਡ
Illegal Immigrants: ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਕਿਉਂ ਅਲਰਟ! ਪੰਜਾਬ ਪੁਲਿਸ ਨੇ ਤਿਆਰ ਕੀਤਾ 100 ਖਤਰਨਾਕ ਬੰਦਿਆਂ ਦੀ ਲਿਸਟ
ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਕਿਉਂ ਅਲਰਟ! ਪੰਜਾਬ ਪੁਲਿਸ ਨੇ ਤਿਆਰ ਕੀਤਾ 100 ਖਤਰਨਾਕ ਬੰਦਿਆਂ ਦੀ ਲਿਸਟ
Mahakumbh 2025: PM ਮੋਦੀ ਨੇ ਸੰਗਮ 'ਚ ਲਾਈ ਆਸਥਾ ਦੀ ਡੁਬਕੀ, ਤੁਸੀਂ ਵੀ ਵੇਖੋ ਤਸਵੀਰਾਂ
Mahakumbh 2025: PM ਮੋਦੀ ਨੇ ਸੰਗਮ 'ਚ ਲਾਈ ਆਸਥਾ ਦੀ ਡੁਬਕੀ, ਤੁਸੀਂ ਵੀ ਵੇਖੋ ਤਸਵੀਰਾਂ
IND Vs ENG 1st Odi: ਵਰੁਣ ਚੱਕਰਵਰਤੀ-ਅਰਸ਼ਦੀਪ ਨੂੰ ਮਿਲਿਆ ਮੌਕਾ, ਕੁਲਦੀਪ-ਸੁੰਦਰ-ਪੰਤ ਹੋਏ ਬਾਹਰ; ਪਹਿਲੇ ਵਨਡੇ 'ਚ ਮੈਦਾਨ 'ਚ ਉਤਰਨਗੇ ਇਹ ਖਿਡਾਰੀ...
ਵਰੁਣ ਚੱਕਰਵਰਤੀ-ਅਰਸ਼ਦੀਪ ਨੂੰ ਮਿਲਿਆ ਮੌਕਾ, ਕੁਲਦੀਪ-ਸੁੰਦਰ-ਪੰਤ ਹੋਏ ਬਾਹਰ; ਪਹਿਲੇ ਵਨਡੇ 'ਚ ਮੈਦਾਨ 'ਚ ਉਤਰਨਗੇ ਇਹ ਖਿਡਾਰੀ...
Advertisement
ABP Premium

ਵੀਡੀਓਜ਼

Delhi Election : ਦਿੱਲੀ ਦੀ ਜਨਤਾ ਅੱਜ ਤੈਅ ਕਰੇਗੀ ਕਿਸਦੀ ਆਏਗੀ ਸਰਕਾਰAJAYPAL MIDDUKHERA INTERVIEW | Vicky Middukhera ਦਾ ਇਨਸਾਫ਼ ਹਜੇ ਵੀ ਬਾਕੀ, ਅਸਲ ਕਾਤਲ  ਖੁੱਲ੍ਹੇ ਘੁੰਮ ਰਹੇ।Kulbir Zira| ਕਾਂਗਰਸ ਲੀਡਰ ਤੇ ਸਾਬਕਾ ਵਿਧਾਇਕ ਕੁਲਬੀਰ ਜੀਰਾ 'ਤੇ ਚੱਲੀ ਗੋਲੀ..! |Ferozpur|abp sanjha|Jagjit Singh Dhallewal| ਡੱਲੇਵਾਲ ਦੀ ਸਿਹਤ ਫਿਰ ਹੋਈ ਨਾਜੁਕ, ਕੀ ਹੈ ਕਿਸਾਨਾਂ ਦਾ ਅਗਲਾ ਪਲੈਨ ?abp sanjha|Farmer

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਜਗਤਾਰ ਹਵਾਰਾ ਨੂੰ ਪੰਜਾਬ ਦੀ ਜੇਲ੍ਹ 'ਚ ਤਬਦੀਲ ਕਰਨ ਖਿਲਾਫ ਡਟੀ ਭਗਵੰਤ ਮਾਨ ਸਰਕਾਰ, ਸੁਪਰੀਮ ਕੋਰਟ 'ਚ ਸਖਤ ਸਟੈਂਡ
Punjab News: ਜਗਤਾਰ ਹਵਾਰਾ ਨੂੰ ਪੰਜਾਬ ਦੀ ਜੇਲ੍ਹ 'ਚ ਤਬਦੀਲ ਕਰਨ ਖਿਲਾਫ ਡਟੀ ਭਗਵੰਤ ਮਾਨ ਸਰਕਾਰ, ਸੁਪਰੀਮ ਕੋਰਟ 'ਚ ਸਖਤ ਸਟੈਂਡ
Illegal Immigrants: ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਕਿਉਂ ਅਲਰਟ! ਪੰਜਾਬ ਪੁਲਿਸ ਨੇ ਤਿਆਰ ਕੀਤਾ 100 ਖਤਰਨਾਕ ਬੰਦਿਆਂ ਦੀ ਲਿਸਟ
ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਕਿਉਂ ਅਲਰਟ! ਪੰਜਾਬ ਪੁਲਿਸ ਨੇ ਤਿਆਰ ਕੀਤਾ 100 ਖਤਰਨਾਕ ਬੰਦਿਆਂ ਦੀ ਲਿਸਟ
Mahakumbh 2025: PM ਮੋਦੀ ਨੇ ਸੰਗਮ 'ਚ ਲਾਈ ਆਸਥਾ ਦੀ ਡੁਬਕੀ, ਤੁਸੀਂ ਵੀ ਵੇਖੋ ਤਸਵੀਰਾਂ
Mahakumbh 2025: PM ਮੋਦੀ ਨੇ ਸੰਗਮ 'ਚ ਲਾਈ ਆਸਥਾ ਦੀ ਡੁਬਕੀ, ਤੁਸੀਂ ਵੀ ਵੇਖੋ ਤਸਵੀਰਾਂ
IND Vs ENG 1st Odi: ਵਰੁਣ ਚੱਕਰਵਰਤੀ-ਅਰਸ਼ਦੀਪ ਨੂੰ ਮਿਲਿਆ ਮੌਕਾ, ਕੁਲਦੀਪ-ਸੁੰਦਰ-ਪੰਤ ਹੋਏ ਬਾਹਰ; ਪਹਿਲੇ ਵਨਡੇ 'ਚ ਮੈਦਾਨ 'ਚ ਉਤਰਨਗੇ ਇਹ ਖਿਡਾਰੀ...
ਵਰੁਣ ਚੱਕਰਵਰਤੀ-ਅਰਸ਼ਦੀਪ ਨੂੰ ਮਿਲਿਆ ਮੌਕਾ, ਕੁਲਦੀਪ-ਸੁੰਦਰ-ਪੰਤ ਹੋਏ ਬਾਹਰ; ਪਹਿਲੇ ਵਨਡੇ 'ਚ ਮੈਦਾਨ 'ਚ ਉਤਰਨਗੇ ਇਹ ਖਿਡਾਰੀ...
Fake Police Encounter: ਪੰਜਾਬ ਪੁਲਿਸ ਦਾ ਕਰੂਰ ਚਿਹਰਾ ਬੇਨਕਾਬ! ਅੱਤਵਾਦੀ ਕਹਿ ਕੇ ਮਾਰ ਸੁੱਟੇ ਦੋ ਸਿੱਖ ਮੁੰਡੇ
Fake Police Encounter: ਪੰਜਾਬ ਪੁਲਿਸ ਦਾ ਕਰੂਰ ਚਿਹਰਾ ਬੇਨਕਾਬ! ਅੱਤਵਾਦੀ ਕਹਿ ਕੇ ਮਾਰ ਸੁੱਟੇ ਦੋ ਸਿੱਖ ਮੁੰਡੇ
ਕੰਧ ਤੋਂ ਲੈਕੇ ਸੋਨੇ ਦੇ ਦਰਵਾਜੇ ਤੱਕ! ਇਦਾਂ ਹੈ ਦੁਨੀਆ ਦਾ ਪਹਿਲਾ 10 ਸਟਾਰ ਹੋਟਲ
ਕੰਧ ਤੋਂ ਲੈਕੇ ਸੋਨੇ ਦੇ ਦਰਵਾਜੇ ਤੱਕ! ਇਦਾਂ ਹੈ ਦੁਨੀਆ ਦਾ ਪਹਿਲਾ 10 ਸਟਾਰ ਹੋਟਲ
ਟਰੰਪ ਨੇ ਭਾਰਤੀਆਂ ਦੀਆਂ ਵਧਾਈਆਂ ਹੋਰ ਮੁਸ਼ਕਿਲਾਂ, Visa ਦੇ ਨਿਯਮਾਂ 'ਚ ਹੋਵੇਗਾ ਵੱਡਾ ਬਦਲਾਅ
ਟਰੰਪ ਨੇ ਭਾਰਤੀਆਂ ਦੀਆਂ ਵਧਾਈਆਂ ਹੋਰ ਮੁਸ਼ਕਿਲਾਂ, Visa ਦੇ ਨਿਯਮਾਂ 'ਚ ਹੋਵੇਗਾ ਵੱਡਾ ਬਦਲਾਅ
Traffic Challan: ਇਸ ਵਿਅਕਤੀ ਦਾ 1.61 ਲੱਖ ਰੁਪਏ ਦਾ ਕੱਟਿਆ ਗਿਆ ਚਲਾਨ, ਇਹ ਗਲਤੀ ਪਈ ਭਾਰੀ; ਦਿਓ ਧਿਆਨ...
Traffic Challan: ਇਸ ਵਿਅਕਤੀ ਦਾ 1.61 ਲੱਖ ਰੁਪਏ ਦਾ ਕੱਟਿਆ ਗਿਆ ਚਲਾਨ, ਇਹ ਗਲਤੀ ਪਈ ਭਾਰੀ; ਦਿਓ ਧਿਆਨ...
Embed widget