Punjab News: ਸੀਐਮ ਭਗਵੰਤ ਮਾਨ ਨੇ ਖ਼ਾਸ ਅੰਦਾਜ਼ 'ਚ ਦਿੱਤੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਦੀ ਵਧਾਈ
CM ਭਗਵੰਤ ਮਾਨ ਨੇ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਮੌਕੇ ਖਾਸ ਅੰਦਾਜ਼ ਵਿੱਚ ਵਧਾਈਆਂ ਦਿੱਤੀਆਂ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ…ਜਿਨ੍ਹਾਂ ਨੇ ਦਿਲੀ ਭਾਵਨਾ ਨਾਲ ਪੰਜਾਬ...
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਮੌਕੇ ਖਾਸ ਅੰਦਾਜ਼ ਵਿੱਚ ਵਧਾਈਆਂ ਦਿੱਤੀਆਂ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ…ਜਿਨ੍ਹਾਂ ਨੇ ਦਿਲੀ ਭਾਵਨਾ ਨਾਲ ਪੰਜਾਬ ਨੂੰ ਦੁਨੀਆ ਦੇ ਨਕਸ਼ੇ ‘ਤੇ ਪਹੁੰਚਾਇਆ…ਸ਼ਾਸਕ ਨਹੀਂ ਸੇਵਕ ਬਣ ਕੇ ਦੇਸ਼ ਦੇ ਸੂਬਿਆਂ ਦੀ ਕਤਾਰ ‘ਚੋਂ ਪੰਜਾਬ ਨੂੰ ਨੰਬਰ 1 ਸੂਬੇ ਦਾ ਮਾਣ ਹਾਸਲ ਕਰਵਾਇਆ…ਸੂਰਬੀਰ ਯੋਧੇ ਜਰਨੈਲ ਦੇ ਜਨਮ ਦਿਵਸ ਮੌਕੇ ਸਨਿਮਰ ਪ੍ਰਣਾਮ…
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ…ਜਿਨ੍ਹਾਂ ਨੇ ਦਿਲੀ ਭਾਵਨਾ ਨਾਲ ਪੰਜਾਬ ਨੂੰ ਦੁਨੀਆ ਦੇ ਨਕਸ਼ੇ ‘ਤੇ ਪਹੁੰਚਾਇਆ…ਸ਼ਾਸਕ ਨਹੀਂ ਸੇਵਕ ਬਣ ਕੇ ਦੇਸ਼ ਦੇ ਸੂਬਿਆਂ ਦੀ ਕਤਾਰ ‘ਚੋਂ ਪੰਜਾਬ ਨੂੰ ਨੰਬਰ 1 ਸੂਬੇ ਦਾ ਮਾਣ ਹਾਸਲ ਕਰਵਾਇਆ…
— Bhagwant Mann (@BhagwantMann) November 13, 2022
ਸੂਰਬੀਰ ਯੋਧੇ ਜਰਨੈਲ ਦੇ ਜਨਮ ਦਿਵਸ ਮੌਕੇ ਸਨਿਮਰ ਪ੍ਰਣਾਮ… pic.twitter.com/rjcHXrCqUc
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਟਵੀਟ ਕਰਦਿਆਂ ਲਿਖਿਆ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਵਸ ਦੀਆਂ ਦੇਸ਼-ਵਿਦੇਸ਼ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਮੁਬਾਰਕਾਂ। ਹਰ ਵਰਗ, ਹਰ ਧਰਮ ਦੇ ਲੋਕਾਂ ਲਈ ਆਜ਼ਾਦੀ ਤੇ ਬਰਾਬਰਤਾ ਵਾਲਾ ਨਿਆਂ ਪ੍ਰਸਤ ਰਾਜ ਦੇਣ ਵਾਲੇ ਮਹਾਰਾਜਾ ਰਣਜੀਤ ਸਿੰਘ, ਸਦਾ ਸਾਡੇ ਆਦਰਸ਼ ਰਹਿਣਗੇ।
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਵਸ ਦੀਆਂ ਦੇਸ਼-ਵਿਦੇਸ਼ ਵਿਚ ਵਸਦੇ ਸਾਰੇ ਪੰਜਾਬੀਆਂ ਨੂੰ ਮੁਬਾਰਕਾਂ। ਹਰ ਵਰਗ, ਹਰ ਧਰਮ ਦੇ ਲੋਕਾਂ ਲਈ ਆਜ਼ਾਦੀ ਤੇ ਬਰਾਬਰਤਾ ਵਾਲਾ ਨਿਆਂ ਪ੍ਰਸਤ ਰਾਜ ਦੇਣ ਵਾਲੇ ਮਹਾਰਾਜਾ ਰਣਜੀਤ ਸਿੰਘ, ਸਦਾ ਸਾਡੇ ਆਦਰਸ਼ ਰਹਿਣਗੇ। #MaharajaRanjitSingh #BirthAnniversary pic.twitter.com/0lddvnpSeC
— Sukhbir Singh Badal (@officeofssbadal) November 13, 2022
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।