(Source: ECI/ABP News)
ਤਰਨਤਾਰਨ 'ਚ ਦੁਕਾਨਦਾਰ ਦਾ ਕਤਲ ਸਾਬਤ ਕਰਦਾ ਪੰਜਾਬ 'ਚ ਗੈਂਗਸਟਰ ਖੁੱਲ੍ਹੇਆਮ ਘੁੰਮ ਰਹੇ : ਸੁਖਬੀਰ ਬਾਦਲ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੈਂਗਸਟਰਾਂ ਦੇ ਨੈੱਟਵਰਕ ਦਾ ਸਫਾਇਆ ਕਰਨ ਲਈ ਬਣਾਈ ਗਈ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਭੂਮਿਕਾ ਦਾ ਮੁੜ ਮੁਲਾਂਕਣ ਕਰਨ ਦੀ ਲੋੜ ਹੈ।
![ਤਰਨਤਾਰਨ 'ਚ ਦੁਕਾਨਦਾਰ ਦਾ ਕਤਲ ਸਾਬਤ ਕਰਦਾ ਪੰਜਾਬ 'ਚ ਗੈਂਗਸਟਰ ਖੁੱਲ੍ਹੇਆਮ ਘੁੰਮ ਰਹੇ : ਸੁਖਬੀਰ ਬਾਦਲ CM Bhagwant Mann should leave Garba gatherings in Gujarat & focus on Pb to tackle lawlessness : Sukhbir Singh Badal ਤਰਨਤਾਰਨ 'ਚ ਦੁਕਾਨਦਾਰ ਦਾ ਕਤਲ ਸਾਬਤ ਕਰਦਾ ਪੰਜਾਬ 'ਚ ਗੈਂਗਸਟਰ ਖੁੱਲ੍ਹੇਆਮ ਘੁੰਮ ਰਹੇ : ਸੁਖਬੀਰ ਬਾਦਲ](https://feeds.abplive.com/onecms/images/uploaded-images/2022/10/12/7081286548f7ff3a7a4fa2976ca6cc021665595649272345_original.jpg?impolicy=abp_cdn&imwidth=1200&height=675)
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੈਂਗਸਟਰਾਂ ਦੇ ਨੈੱਟਵਰਕ ਦਾ ਸਫਾਇਆ ਕਰਨ ਲਈ ਬਣਾਈ ਗਈ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਭੂਮਿਕਾ ਦਾ ਮੁੜ ਮੁਲਾਂਕਣ ਕਰਨ ਦੀ ਲੋੜ ਹੈ। ਤਰਨਤਾਰਨ ਦੇ ਇੱਕ ਕੱਪੜਾ ਵਪਾਰੀ ਦਾ ਫਿਰੌਤੀ ਨਾਲ ਸਬੰਧਤ ਕਤਲ ਸਾਬਤ ਕਰਦਾ ਹੈ ਕਿ ਪੰਜਾਬ ਵਿੱਚ ਗੈਂਗਸਟਰ ਖੁੱਲ੍ਹੇਆਮ ਘੁੰਮ ਰਹੇ ਹਨ। ਮੁੱਖ ਮੰਤਰੀ ਨੂੰ ਗੁਜਰਾਤ ਵਿੱਚ ਗਰਬਾ ਸਮਾਗਮਾਂ ਨੂੰ ਛੱਡ ਕੇ ਪੰਜਾਬ ਵਿੱਚ ਅਰਾਜਕਤਾ ਨਾਲ ਨਜਿੱਠਣ ਲਈ ਪੰਜਾਬ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
CM @BhagwantMann needs to reassess role of Anti-Gangster Task Force formed to wipe out gangster network. Extortion related killing of Tarn Taran cloth merchant proves gangsters have free run in Pb. CM should leave Garba gatherings in Gujarat & focus on Pb to tackle lawlessness.
— Sukhbir Singh Badal (@officeofssbadal) October 12, 2022
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)