ਪੜਚੋਲ ਕਰੋ
Advertisement
ਛੇ ਸਾਲ ਦੇ ਬੱਚੇ ਦੀ ਕਾਤਲ ਮਾਂ ਨੂੰ ਕੋਰਟ ਨੇ ਸੁਣਾਈ ਸਜ਼ਾ
ਇੱਕ ਜੁਲਾਈ 2018 ਨੂੰ ਇੱਕ ਮਾਂ ਨੇ ਆਪਣੀ ਹੀ 6 ਸਾਲ ਦੇ ਬੇਟੇ ਹਰਕੀਰਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉੱਤਾਰ ਦਿੱਤਾ ਸੀ। ਇਸ ਮਾਮਲੇ ‘ਚ ਬਠਿੰਡਾ ਦੀ ਜ਼ਿਲ੍ਹਾ ਸੇਸ਼ਨ ਜੱਜ ਨੇ ਮੁਲਜ਼ਮ ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਬਠਿੰਡਾ: ਇੱਥ ਇੱਕ ਜੁਲਾਈ 2018 ਨੂੰ ਇੱਕ ਮਾਂ ਨੇ ਆਪਣੀ ਹੀ 6 ਸਾਲ ਦੇ ਬੇਟੇ ਹਰਕੀਰਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉੱਤਾਰ ਦਿੱਤਾ ਸੀ। ਇਸ ਮਾਮਲੇ ‘ਚ ਬਠਿੰਡਾ ਦੀ ਜ਼ਿਲ੍ਹਾ ਸੇਸ਼ਨ ਜੱਜ ਨੇ ਮੁਲਜ਼ਮ ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਮਹਿਲਾ ਦਾ ਨਾਂ ਰਾਜਵੀਰ ਕੌਰ ਹੈ।
ਇਹ ਮਾਮਲਾ ਪਿਛਲੇ ਸਾਲ ਦਾ ਹੈ। ਜਿਸ ‘ਚ ਮਾਂ ਨੇ ਆਪਣੇ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਰਾਜਵੀਰ ਨੇ ਬੱਚੇ ਨੂੰ ਨਹਿਲਾਉਂਦੇ ਹੋਏ ਉਸ ਦੇ ਮੂੰਹ ‘ਚ ਕਪੜਾ ਪਾ ਮਾਰਿਅ ਤਾਂ ਜੋ ਬੱਚੇ ਦੀ ਆਵਾਜ਼ ਬਾਹਰ ਨਾ ਜਾ ਸਕੇ। ਕਾਤਮ ਮਾਂ ਨੇ ਬੱਚੇ ‘ਤੇ ਕਈ ਵਾਰ ਹਮਲਾ ਕੀਤਾ।
ਇੱਕ ਸਾਲ ਤਕ ਚਲੇ ਇਸ ਕੇਸ ‘ਚ ਅਦਾਲਤ ਨੇ ਆਖਰਕਾਰ ਆਪਣਾ ਫੈਸਲਾ ਸੁਣਾ ਮੁਲਜ਼ਮ ਨੂੰ ਸਜ਼ਾ ਦਿੱਤੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement