ਪੜਚੋਲ ਕਰੋ
ਦੋਰਾਹਾ 'ਚ ਦਰਦਨਾਕ ਸੜਕ ਹਾਦਸਾ, ਟਰਾਲਾ ਤੇ ਟਰੱਕ ਆਪਸ 'ਚ ਭਿੜੇ, ਤਿੰਨ ਮੌਤਾਂ ਕਈ ਜ਼ਖ਼ਮੀ
ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ। ਇੱਕ ਟਰੱਕ ਤੇ ਟਰਾਲੇ ਦੀ ਆਪਸ 'ਚ ਭਿਆਨਕ ਟੱਕਰ ਕਾਰਨ ਇਹ ਸੜਕ ਹਾਦਸਾ ਵਾਪਰਿਆ।

ਲੁਧਿਆਣਾ: ਦੋਰਾਹਾ 'ਚ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ। ਇੱਕ ਟਰੱਕ ਤੇ ਟਰਾਲੇ ਦੀ ਆਪਸ 'ਚ ਭਿਆਨਕ ਟੱਕਰ ਕਾਰਨ ਇਹ ਸੜਕ ਹਾਦਸਾ ਵਾਪਰਿਆ।
ਹਾਦਸਾਗ੍ਰਸਤ ਹੋਇਆ ਟਰੱਕ ਮੁਜ਼ੱਫਰਨਗਰ ਤੋਂ ਮੋਗਾ ਆ ਰਿਹਾ ਸੀ। ਪੁਲਿਸ ਮੁਤਾਬਕ ਟਰਾਲਾ ਚਾਲਕ ਦੀ ਗਲਤੀ ਨਾਲ ਹਾਦਸਾ ਵਾਪਰਿਆ।
ਜੰਗਲ ਦਾ ਰਾਜਾ ਮੱਝਾਂ ਨੇ ਲਾਇਆ ਅੱਗੇ, ਡਰ ਦੇ ਮਾਰੇ ਸ਼ੇਰ ਮੈਦਾਨ 'ਚੋਂ ਖਿਸਕੇ, ਦੇਖੋ ਦਿਲਚਸਪ ਵੀਡੀਓਪਹਿਲਾਂ ਤੋਂ ਮਿੱਥੀ ਤਾਰੀਖ 'ਤੇ ਹੋਵੇਗੀ JET ਤੇ NEET ਦੀ ਪ੍ਰੀਖਿਆ, ਕੋਰੋਨਾ ਨਾਲ ਨਜਿੱਠਣ ਲਈ ਹੋਣਗੇ ਪ੍ਰਬੰਧ ਸਾਵਧਾਨ! ਕੋਰੋਨਾ ਤੋਂ ਠੀਕ ਹੋਏ ਲੋਕ ਦੂਜੀ ਵਾਰ ਪੌਜ਼ੇਟਿਵ, ਵਿਗਿਆਨੀ ਹੈਰਾਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ





















