ਪੜਚੋਲ ਕਰੋ

Gangster Lawrence Bishnoi : NIA ਨੇ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ 'ਚੋਂ ਹਿਰਾਸਤ 'ਚ ਲਿਆ ,ਗੈਂਗਸਟਰ ਨੂੰ ਦਿੱਲੀ ਲੈ ਕੇ ਜਾਵੇਗੀ NIA

Gangster Lawrence Bishnoi : ਗੈਂਗਸਟਰ ਲਾਰੈਂਸ ਬਿਸ਼ਨੋਈ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ NIA ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਸ਼ੰਕਰ ਦਾਸ ਦੀ ਰਿਪੋਰਟ

Gangster Lawrence Bishnoi : ਗੈਂਗਸਟਰ ਲਾਰੈਂਸ ਬਿਸ਼ਨੋਈ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ NIA ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦਰਅਸਲ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਅੱਤਵਾਦੀਆਂ ਨਾਲ ਵੀ ਸਬੰਧ ਦੱਸੇ ਜਾ ਰਹੇ ਸਨ ਕਿਉਂਕਿ ਉਸ ਦੇ ਖ਼ਿਲਾਫ਼ ਕਈ ਤਰ੍ਹਾਂ ਦੇ ਇਨਪੁਟਸ ਵੀ ਸਾਹਮਣੇ ਆ ਰਹੇ ਸਨ। ਬਠਿੰਡਾ ਜੇਲ੍ਹ ਵਿੱਚ ਬੰਦ ਲਾਰੈਂਸ ਨੂੰ ਐੱਨਆਈਏ ਹੁਣ ਆਪਣੇ ਨਾਲ ਦਿੱਲੀ ਲੈ ਕੇ ਜਾਵੇਗੀ। ਜਿਸ ਲਈ ਜੇਲ੍ਹ ਵਿੱਚ ਬਖਤਰਬੰਦ ਗੱਡੀਆਂ ਪਹੁੰਚ ਗਈਆਂ ਹਨ।

ਵਿਸ਼ੇਸ਼ NIA ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 10 ਦਿਨਾਂ ਲਈ NIA ਹਿਰਾਸਤ 'ਚ ਭੇਜ ਦਿੱਤਾ ਹੈ। NIA ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ 12 ਦਿਨਾਂ ਦਾ ਰਿਮਾਂਡ ਮੰਗਿਆ ਸੀ। NIA ਨੇ ਕਿਹਾ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਦੇ ਤਾਰ ਵਿਦੇਸ਼ ਨਾਲ ਜੁੜੇ ਹਨ। ਅਦਾਲਤ ਨੇ ਪੁੱਛਿਆ ਕਿ ਤੁਹਾਡਾ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕੀ ਸਬੰਧ ਹੈ।

NIA ਦੇ ਵਕੀਲ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪਾਕਿਸਤਾਨ ਤੋਂ ਹਥਿਆਰ ਆ ਰਹੇ ਹਨ। ਸਿੱਧੂ ਮੂਸੇਵਾਲਾ ਵਰਗੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮਾਮਲੇ 'ਚ ਵੱਡੀ ਸਾਜ਼ਿਸ਼ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। NIA ਨੇ ਲਾਰੈਂਸ ਬਿਸ਼ਨੋਈ ਨੂੰ ਹਥਕੜੀ ਲਾ ਕੇ ਲਿਆਉਣ ਦੀ ਇਜਾਜ਼ਤ ਮੰਗੀ ਹੈ ਪਰ ਅਦਾਲਤ ਨੇ ਇਸ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਇਸ ਮਾਮਲੇ 'ਚ ਸੁਪਰੀਮ ਕੋਰਟ ਦੇ ਸਖ਼ਤ ਦਿਸ਼ਾ-ਨਿਰਦੇਸ਼ ਹਨ। ਮਾਮਲੇ ਦੀ ਅਗਲੀ ਸੁਣਵਾਈ ਵਿਸ਼ੇਸ਼ ਐਨਆਈਏ ਅਦਾਲਤ ਵਿੱਚ 3 ਦਸੰਬਰ ਨੂੰ ਹੋਵੇਗੀ।
 
ਹਾਲਾਂਕਿ ਕੁਝ ਦਿਨ ਪਹਿਲਾਂ ਹੀ ਦਿੱਲੀ ਪੁਲਿਸ ਨੇ ਵੀ ਵੱਡੀ ਕਾਰਵਾਈ ਕਰਦੇ ਹੋਏ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਸ਼ਾਰਪ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਗ੍ਰਿਫਤਾਰ ਕੀਤੇ ਗਏ ਸ਼ਾਰਪ ਸ਼ੂਰਟ ਦੇ ਉੱਪਰ 25 ਹਜ਼ਾਰ ਦਾ ਇਨਾਮ ਵੀ ਰੱਖਿਆ ਗਿਆ ਸੀ। ਮੁੰਡਕਾ ਦੋਹਰੇ ਕਤਲ ਵਿੱਚ ਉਸ ਸ਼ਾਰਪ ਸ਼ੂਟਰ ਦਾ ਹੱਥ ਸੀ ਅਤੇ ਪੁਲਿਸ ਨੂੰ ਲੰਮੇ ਸਮੇਂ ਤੋਂ ਉਸ ਦੀ ਭਾਲ ਸੀ। ਉਸ ਨੂੰ ਸੋਮਵਾਰ ਨੂੰ ਇੱਕ ਮੁਕਾਬਲੇ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁਲਿਸ ਨੇ ਮੌਕੇ ਤੋਂ ਇੱਕ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਸਨ।
 
ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਵੀ ਦੋਸ਼ੀ ਹੈ। 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ। ਉਸ 'ਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਸਨ,ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਦੱਸਿਆ ਗਿਆ ਸੀ, ਉਸ ਨੇ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਮੂਸੇਵਾਲਾ ਦੇ ਕਤਲ ਦੀ ਪੂਰੀ ਯੋਜਨਾ ਬਣਾਈ ਸੀ ਅਤੇ ਫਿਰ ਆਪਣੇ ਸ਼ੂਟਰਾਂ ਰਾਹੀਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (14-05-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (14-05-2024)
Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....
Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
Advertisement
for smartphones
and tablets

ਵੀਡੀਓਜ਼

Barnala Clash| ਬਰਨਾਲਾ 'ਚ ਕਿਸਾਨ ਤੇ ਵਪਾਰੀ ਭਿੜੇPartap Bajwa| ਬਾਜਵਾ ਦੀ ਦਹਾੜ, ਘੇਰੀ ਮੋਦੀ ਤੇ ਮਾਨ ਸਰਕਾਰVijay Inder Singla| ਵਿਜੇ ਇੰਦਰ ਸਿੰਗਲਾ ਨੇ ਭਰੀ ਨਾਮਜ਼ਦਗੀ, ਜਿੱਤ ਦਾ ਦਾਅਵਾIqbal Jhundan| ਅਕਾਲੀ ਉਮੀਦਵਾਰ ਨੇ ਕਾਂਗਰਸ ਤੇ AAP ਬਾਰੇ ਕੀ ਆਖਿਆ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (14-05-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (14-05-2024)
Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....
Lok Sabha Elections: ਅਮਿਤ ਸ਼ਾਹ ਨੇ ਕੇਜਰੀਵਾਲ ਦੀਆਂ ਗਾਰੰਟੀਆਂ ਦਾ ਉਡਾਇਆ ਮਜ਼ਾਕ, ਕਿਹਾ, 22 ਸੀਟਾਂ 'ਤੇ ਚੋਣ ਲੜਨ ਵਾਲੇ....
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
Election Update: ਕੇਜਰੀਵਾਲ ਵਾਂਗ ਮੈਨੂੰ ਵੀ ਜ਼ਮਾਨਤ ਮਿਲੇ, SC 'ਚ ਹੇਮੰਤ ਸੋਰੇਨ ਦੀ ਦਲੀਲ, ਜੱਜ ਨੇ ਕੀ ਕਿਹਾ ?
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਹੋਈ ਬਦਸਲੂਕੀ, ਸਵਾਤੀ ਮਾਲੀਵਾਲ ਨੇ ਬਚਾਅ ਲਈ ਸੱਦੀ ਪੁਲਿਸ-ਸੂਤਰ
CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ
CBSE10th Class Result Announced: CBSE ਨੇ ਘੋਸ਼ਿਤ ਕੀਤਾ 10ਵੀਂ ਜਮਾਤ ਦਾ ਨਤੀਜਾ
Bharti Singh: ਕਾਮੇਡੀ ਕੁਈਨ ਭਾਰਤੀ ਸਿੰਘ ਦੀ ਹਸਪਤਾਲ ਤੋਂ ਹੋਈ ਛੁੱਟੀ, ਆਪਰੇਸ਼ਨ ਦੌਰਾਨ ਪਿੱਤੇ 'ਚੋਂ ਨਿਕਲੀਆਂ ਇੰਨੀਆਂ ਪਥਰੀਆਂ
ਕਾਮੇਡੀ ਕੁਈਨ ਭਾਰਤੀ ਸਿੰਘ ਦੀ ਹਸਪਤਾਲ ਤੋਂ ਹੋਈ ਛੁੱਟੀ, ਆਪਰੇਸ਼ਨ ਦੌਰਾਨ ਪਿੱਤੇ 'ਚੋਂ ਨਿਕਲੀਆਂ ਇੰਨੀਆਂ ਪਥਰੀਆਂ
POK Protests: ਪਾਕਿਸਤਾਨ ਦੇ ਹੱਥੋਂ ਨਿਕਲ ਜਾਏਗਾ POK ? ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਸ਼ਰੀਫ਼ ਦਾ ਬਿਆਨ !
POK Protests: ਪਾਕਿਸਤਾਨ ਦੇ ਹੱਥੋਂ ਨਿਕਲ ਜਾਏਗਾ POK ? ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਸ਼ਰੀਫ਼ ਦਾ ਬਿਆਨ !
Diljit Dosanjh in America | Surjit Pattar | Dil Illuminati | Diljit Dosanjh live ਅਮਰੀਕਾ ਚ ਦਿਲਜੀਤ , ਵੇਖੋ ਹੁਣ ਕਿੱਦਾਂ ਦਰਸਾਇਆ  ਵਿਰਸਾ
ਅਮਰੀਕਾ ਚ ਦਿਲਜੀਤ , ਵੇਖੋ ਹੁਣ ਕਿੱਦਾਂ ਦਰਸਾਇਆ ਵਿਰਸਾ
Embed widget