(Source: ECI/ABP News)
Gurdaspur News: ਤੇਜ਼ ਹਨ੍ਹੇਰੀ ਬਣੀ ਕਾਲ! ਹਰਦੋਛਨੀ ਰੋਡ 'ਤੇ ਚੱਲ ਰਹੇ ਦੁਬਈ ਮੇਲੇ 'ਚ ਟਾਵਰ ਦਾ ਮਾਡਲ ਡਿੱਗਣ ਨਾਲ ਇੱਕ ਨੌਜਵਾਨ ਦੀ ਮੌਤ ਤੇ ਇੱਕ ਹੋਇਆ ਫੱਟੜ
Punjab News: ਗੁਰਦਾਸਪੁਰ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜਿੱਥੇ ਮੇਲੇ ਦੇ ਵਿੱਚ ਤੇਜ਼ ਹਨ੍ਹੇਰੀ ਕਰਕੇ ਇੱਕ ਟਾਵਰ ਮਾਡਲ ਡਿੱਗ ਗਿਆ ਜਿਸ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਗਈ।
![Gurdaspur News: ਤੇਜ਼ ਹਨ੍ਹੇਰੀ ਬਣੀ ਕਾਲ! ਹਰਦੋਛਨੀ ਰੋਡ 'ਤੇ ਚੱਲ ਰਹੇ ਦੁਬਈ ਮੇਲੇ 'ਚ ਟਾਵਰ ਦਾ ਮਾਡਲ ਡਿੱਗਣ ਨਾਲ ਇੱਕ ਨੌਜਵਾਨ ਦੀ ਮੌਤ ਤੇ ਇੱਕ ਹੋਇਆ ਫੱਟੜ Gurdaspur News: strong winds, young man died after a model of a tower fell in ongoing Dubai Fare Gurdaspur News: ਤੇਜ਼ ਹਨ੍ਹੇਰੀ ਬਣੀ ਕਾਲ! ਹਰਦੋਛਨੀ ਰੋਡ 'ਤੇ ਚੱਲ ਰਹੇ ਦੁਬਈ ਮੇਲੇ 'ਚ ਟਾਵਰ ਦਾ ਮਾਡਲ ਡਿੱਗਣ ਨਾਲ ਇੱਕ ਨੌਜਵਾਨ ਦੀ ਮੌਤ ਤੇ ਇੱਕ ਹੋਇਆ ਫੱਟੜ](https://feeds.abplive.com/onecms/images/uploaded-images/2024/04/19/30c5024f232e7bc7f4b7a915e22130c31713531438130700_original.jpg?impolicy=abp_cdn&imwidth=1200&height=675)
Gurdaspur News: ਤੇਜ਼ ਹਨ੍ਹੇਰੀ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਹਰਦੋਛਨੀ ਰੋਡ ਉੱਤੇ ਇੱਕ ਦੁਬਈ ਮੇਲਾ ਚੱਲ ਰਿਹਾ ਸੀ , ਜਿੱਥੇ ਇੱਕ ਟਾਵਰ ਦਾ ਮਾਡਲ ਡਿੱਗਣ ਦੇ ਨਾਲ ਇੱਕ 29 ਸਾਲਾ ਨੌਜਵਾਨ ਰਵਿੰਦਰ ਕੁਮਾਰ ਦੀ ਮੌਤ ਹੋ ਗਈ ਅਤੇ 1 ਫੱਟੜ ਹੋ ਗਿਆ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਧਰ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)