(Source: ECI/ABP News)
ਕੇਂਦਰ ਸਰਕਾਰ ਤੇ ਵਰ੍ਹੀ ਅਕਾਲੀ ਦਲ, ਹਰਸਿਮਰਤ ਬੋਲੀ ਭਾਰਤ ਸਰਕਾਰ ਨੂੰ ਹੈ ਗਲਤਫਹਿਮੀ
ਅਕਾਲੀ ਦਲ ਨੇ ਅੱਜ ਕਾਂਗਰਸ ਦੀ ਸੂਬਾ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਤੇ ਹਮਲਾ ਬੋਲਿਆ।ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕੇਂਦਰੀ ਦੀ ਮੋਦੀ ਸਰਕਾਰ ਨੂੰ ਖੇਤੀ ਕਾਨੂੰਨਾਂ ਤੇ ਘੇਰਿਆ।
![ਕੇਂਦਰ ਸਰਕਾਰ ਤੇ ਵਰ੍ਹੀ ਅਕਾਲੀ ਦਲ, ਹਰਸਿਮਰਤ ਬੋਲੀ ਭਾਰਤ ਸਰਕਾਰ ਨੂੰ ਹੈ ਗਲਤਫਹਿਮੀ Harsimrat Kaur Badal on Modi Govt, Said Govt. of India has a misunderstanding that only Punjab is agitating ਕੇਂਦਰ ਸਰਕਾਰ ਤੇ ਵਰ੍ਹੀ ਅਕਾਲੀ ਦਲ, ਹਰਸਿਮਰਤ ਬੋਲੀ ਭਾਰਤ ਸਰਕਾਰ ਨੂੰ ਹੈ ਗਲਤਫਹਿਮੀ](https://static.abplive.com/wp-content/uploads/sites/5/2021/02/06172323/Harsimrat-Badal-ASR.jpg?impolicy=abp_cdn&imwidth=1200&height=675)
ਉਧਰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ, "ਭਾਰਤ ਸਰਕਾਰ ਦੀ ਇੱਕ ਗਲਤਫਹਿਮੀ ਹੈ ਕਿ ਸਿਰਫ ਪੰਜਾਬ ਹੀ ਅੰਦੋਲਨ ਕਰ ਰਿਹਾ ਹੈ। ਸਾਰਾ ਦੇਸ਼ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ, ਸਾਰੇ ਰਾਜਾਂ ਦੇ ਕਿਸਾਨ ਵਿਰੋਧ ਸਥਾਨਾਂ ਤੇ ਬੈਠੇ ਹਨ।ਜੇ ਉਹ ਅਜੇ ਵੀ ਅੱਖੀਂ ਵੇਖਣਾ ਚਾਹੁੰਦੇ ਹਨ ਕਿ ਸਿਰਫ ਪੰਜਾਬ ਹੀ ਵਿਰੋਧ ਕਰ ਰਿਹਾ ਹੈ, ਤਾਂ ਕੋਈ ਕੁਝ ਨਹੀਂ ਕਰ ਸਕਦਾ।"मैं प्रधानमंत्री मोदी जी को कहना चाहूंगा कि देश की आवाज़, देश के किसानों की बात सुननी चाहिए और जल्दी ही ये 3 कानूनों को रद्द करना चाहिए: सुखबीर सिंह बादल, SAD #FarmLaws pic.twitter.com/a6iYj2vgSa
— ANI_HindiNews (@AHindinews) February 6, 2021
ਉਨ੍ਹਾਂ ਅੱਗੇ ਕਿਹਾ, "ਕੈਪਟਨ ਸਾਹਿਬ ਫਰਜ਼ ਬਣਦਾ ਹੈ ਕਿ ਉਹ ਦਿੱਲੀ ਜਾ ਕੇ ਬੇਕਸੂਰ ਨੌਜਵਾਨਾਂ ਨੂੰ ਬਾਹਰ ਕੱਢਣ ਅਤੇ ਉਨ੍ਹਾਂ ਖਿਲਾਫ ਕੇਸ ਬੰਦ ਕਰਨ ਤਾਂ ਜੋ 200-300 ਨੌਜਵਾਨਾਂ ਦੀਆਂ ਜ਼ਿੰਦਗੀਆਂ ਖਰਾਬ ਨਾ ਹੋਣ। 26 ਜਨਵਰੀ ਤੋਂ, ਉਨ੍ਹਾਂ ਨੌਜਵਾਨਾਂ ਨੂੰ ਬੰਦ ਕੀਤਾ ਗਿਆ ਹੈ, ਲਾਲ ਕਿਲ੍ਹੇ ਦੇ ਪੁਲਿਸ ਸਟੇਸ਼ਨ ਤੇ ਇੱਕ ਵੀ FIR ਹੋਈ ਹੈ?"It's CM Amarinder Singh's responsibility to go to Delhi & ensure that cases registered against innocent youths of Punjab are withdrawn. They've been imprisoned without any FIR. It's Punjab govt's responsibility to help them, what're they doing?: Harsimrat Kaur Badal, SAD pic.twitter.com/8HL5aN8pjx
— ANI (@ANI) February 6, 2021
ਇਸ ਦੇ ਨਾਲ ਹੀ ਸੂਬਾ ਸਰਕਾਰ ਤੇ ਹਮਲਾ ਬੋਲਦਿਆ, ਸੁਖਬੀਰ ਬਾਦਲ ਨੇ ਕਿਹਾ "ਕਾਂਗਰਸ ਦੇ ਨੇਤਾ ਇਹ ਕਹਿ ਰਹੇ ਹਨ ਕਿ ਅਕਾਲੀ ਦਲ ਨੇ ਗੁੰਡਾਗਰਦੀ ਦੀ ਸ਼ੁਰੂਆਤ ਕੀਤੀ ਹੈ।ਇਸ ਦਾ ਮਤਲਬ ਸਾਫ ਹੈ ਕਿ ਹੁਣ ਕਾਂਗਰਸ ਨਗਰ ਨਿਗਮ ਚੋਣਾਂ ਵਿੱਚ ਗੁੰਡਾਗਰਦੀ ਕਰ ਰਹੀ ਹੈ।ਪੰਜਾਬ ਸਰਕਾਰ ਅੱਜ ਨਗਰ ਨਿਗਮ ਚੋਣਾਂ ਜੋ ਮਰਜ਼ੀ ਕਰ ਲਵੇ, ਪਰ ਅੱਠ ਮਹੀਨੇ ਬਾਅਦ ਕੀ ਕਰੇਗੀ।"कैप्टन साहब का फर्ज बनता है कि वो दिल्ली जाकर बेकसूर नौजवानों को बाहर निकालें और उनके खिलाफ हुए केसों को बंद करें जिससे 200-300 नौजवानों की ज़िंदगी खराब ना हो। 26 जनवरी से उन नौजवानों को बंद करके रखा है, लाल किले के थाने पर एक भी एफआईआर हुई है? :हरसिमरत कौर बादल, शिरोमणि अकाली दल pic.twitter.com/skxgic33vQ
— ANI_HindiNews (@AHindinews) February 6, 2021
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)