ਪੜਚੋਲ ਕਰੋ

Haryana-Punjab Weather Today: ਪੰਜਾਬ ਤੇ ਹਰਿਆਣਾ 'ਚ ਅੱਜ ਪੈ ਸਕਦਾ ਮੀਂਹ, ਕਿਤੇ ਧੁੰਦ ਤਾਂ ਕਿਤੇ ਪ੍ਰਦੂਸ਼ਣ ਦਾ ਕਹਿਰ

ਜਾਬ ਦੇ ਵੱਡੇ ਸ਼ਹਿਰ ਅੰਮ੍ਰਿਤਸਰ 'ਚ 4 ਦਸੰਬਰ ਨੂੰ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

Haryana-Punjab Weather and Pollution Report Today: ਪੰਜਾਬ ਤੇ ਹਰਿਆਣਾ 'ਚ ਵੀ ਮੌਸਮ ਬਦਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ 6 ਦਸੰਬਰ ਨੂੰ ਪੰਜਾਬ ਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ 'ਚ ਠੰਢ ਦਾ ਪ੍ਰਕੋਪ ਵਧੇਗਾ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਦੋਵਾਂ ਸੂਬਿਆਂ 'ਚ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਅਜਿਹੇ 'ਚ ਮੀਂਹ ਕਾਰਨ ਠੰਢ ਹੋਰ ਵਧ ਜਾਵੇਗੀ। ਇਸ ਦੌਰਾਨ ਮੈਦਾਨੀ ਇਲਾਕਿਆਂ 'ਚ ਧੂੰਏਂ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅੱਜ ਹਰਿਆਣਾ ਦੇ ਅੰਬਾਲਾ 'ਚ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਸ਼ਕ ਤੌਰ 'ਤੇ ਬੱਦਲਵਾਈ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਹਿਸਾਰ 'ਚ ਵੱਧ ਤੋਂ ਵੱਧ ਤਾਪਮਾਨ 26 ਤੇ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇੱਥੇ ਮੌਸਮ ਸਾਫ਼ ਰਹੇਗਾ। ਅੰਬਾਲਾ 'ਚ ਹਵਾ ਗੁਣਵੱਤਾ ਸੂਚਕ ਅੰਕ 155 ਹੈ, ਜਦਕਿ ਹਿਸਾਰ 'ਚ 162 ਦਰਜ ਕੀਤਾ ਗਿਆ ਹੈ।

ਪੰਜਾਬ 'ਚ ਅੱਜ ਪੈ ਸਕਦਾ ਮੀਂਹ
ਇਸ ਦੇ ਨਾਲ ਹੀ ਪੰਜਾਬ 'ਚ ਵੀ ਠੰਢ ਲਗਾਤਾਰ ਵਧਦੀ ਜਾ ਰਹੀ ਹੈ। ਕਈ ਜ਼ਿਲ੍ਹਿਆਂ 'ਚ ਆਸਮਾਨ ਵਿੱਚ ਬੱਦਲ ਛਾਏ ਹੋਏ ਹਨ। ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਹਫ਼ਤੇ ਤਕ ਅਜਿਹੀ ਸਥਿਤੀ ਬਣੀ ਰਹਿ ਸਕਦੀ ਹੈ। ਹਵਾ 'ਚ ਪ੍ਰਦੂਸ਼ਣ ਦਾ ਇਹ ਪੱਧਰ ਸਿਹਤ ਲਈ ਠੀਕ ਨਹੀਂ।

ਪੰਜਾਬ ਦੇ ਵੱਡੇ ਸ਼ਹਿਰ ਅੰਮ੍ਰਿਤਸਰ 'ਚ 4 ਦਸੰਬਰ ਨੂੰ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਅੱਜ ਅੰਮ੍ਰਿਤਸਰ 'ਚ ਵੱਧ ਤੋਂ ਵੱਧ ਤਾਪਮਾਨ 23 ਅਤੇ ਘੱਟੋ-ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

4 ਦਸੰਬਰ ਨੂੰ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਜਲੰਧਰ 'ਚ ਵੱਧ ਤੋਂ ਵੱਧ ਤਾਪਮਾਨ 23 ਅਤੇ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇਨ੍ਹਾਂ ਦੋਹਾਂ ਥਾਵਾਂ 'ਤੇ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।

ਦੂਜੇ ਪਾਸੇ ਅੰਮ੍ਰਿਤਸਰ 'ਚ ਹਵਾ ਗੁਣਵੱਤਾ ਸੂਚਕ ਅੰਕ 286 ਅਤੇ ਜਲੰਧਰ 'ਚ 161 ਦਰਜ ਕੀਤਾ ਗਿਆ ਹੈ। ਮੌਸਮ ਵਿਗਿਆਨੀਆਂ ਨੇ ਅੱਜ ਫਿਰ ਤੋਂ ਬੱਦਲਵਾਈ ਰਹਿਣ ਅਤੇ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਅਜਿਹੇ 'ਚ ਵੱਧ ਤੋਂ ਵੱਧ ਤਾਪਮਾਨ 'ਚ ਵੀ 3 ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: Gold-Silver Price: ਹਫ਼ਤੇ 'ਚ ਸੋਨਾ-ਚਾਂਦੀ ਢਹਿ-ਢੇਰੀ, ਚਾਂਦੀ 2252 ਰੁਪਏ ਸਸਤੀ, ਸੋਨਾ ਦੀ ਕੀਮਤ 'ਚ ਵੀ ਵੱਡੀ ਗਿਰਾਵਟ

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ

Weather Update: ਹੁੰਮਸ ਭਰੀ ਗਰਮੀ ਤੋਂ ਮਿਲੇਗੀ ਰਾਹਤ, 18 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ, ਇੱਥੇ 10 ਵਜੇ ਤੱਕ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ

ਲਿਫਟ 'ਚ ਹੀ ਕਰਨਾ ਪਿਆ ਪਿਸ਼ਾਬ, ਪਿਆਸ ਲੱਗਣ 'ਤੇ ਚੱਟ ਲੈਂਦਾ ਸੀ ਬੁੱਲ੍ਹ, 42 ਘੰਟਿਆਂ ਤੱਕ ਲਿਫਟ 'ਚ ਫਸੇ ਰਹੇ ਵਿਅਕਤੀ ਨੇ ਦੱਸੀ ਹੱਡਬੀਤੀ

Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Advertisement
ABP Premium

ਵੀਡੀਓਜ਼

Jagjit Dallewal| ਮਾਹੌਲ ਤਣਾਅਪੂਰਨ ! ਕਿਸਾਨ ਹਿਰਾਸਤ 'ਚ ਲਏ, ਡੱਲੇਵਾਲ ਨੇ ਘੇਰੀ ਸਰਕਾਰFarmer Vs Ambala Police | ਅੰਬਾਲਾ ਪੁਲਿਸ ਨੇ ਹਿਰਾਸਤ 'ਚ ਲਏ ਕਿਸਾਨ, ਮਾਹੌਲ ਤਣਾਅਪੂਰਨਦਿਲਜੀਤ ਦੋਸਾਂਝ ਦੇ ਸ਼ੋਅ ਚ ਗਏ ਲੋਕ , ਫਿਰ ਵੇਖੋ ਕੀ ਹੋਇਆਨੀਤਾ ਅੰਬਾਨੀ ਨੇ ਪੂਰੇ ਪਰਿਵਾਰ ਨਾਲ ਮਿਲਵਾਇਆ , ਤੁਸੀਂ ਵੀ ਮਿਲ ਲੋ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ
Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ
Weather Update: ਹੁੰਮਸ ਭਰੀ ਗਰਮੀ ਤੋਂ ਮਿਲੇਗੀ ਰਾਹਤ, 18 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ, ਇੱਥੇ 10 ਵਜੇ ਤੱਕ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
Weather Update: ਹੁੰਮਸ ਭਰੀ ਗਰਮੀ ਤੋਂ ਮਿਲੇਗੀ ਰਾਹਤ, 18 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ, ਇੱਥੇ 10 ਵਜੇ ਤੱਕ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
ਲਿਫਟ 'ਚ ਹੀ ਕਰਨਾ ਪਿਆ ਪਿਸ਼ਾਬ, ਪਿਆਸ ਲੱਗਣ 'ਤੇ ਚੱਟ ਲੈਂਦਾ ਸੀ ਬੁੱਲ੍ਹ, 42 ਘੰਟਿਆਂ ਤੱਕ ਲਿਫਟ 'ਚ ਫਸੇ ਰਹੇ ਵਿਅਕਤੀ ਨੇ ਦੱਸੀ ਹੱਡਬੀਤੀ
ਲਿਫਟ 'ਚ ਹੀ ਕਰਨਾ ਪਿਆ ਪਿਸ਼ਾਬ, ਪਿਆਸ ਲੱਗਣ 'ਤੇ ਚੱਟ ਲੈਂਦਾ ਸੀ ਬੁੱਲ੍ਹ, 42 ਘੰਟਿਆਂ ਤੱਕ ਲਿਫਟ 'ਚ ਫਸੇ ਰਹੇ ਵਿਅਕਤੀ ਨੇ ਦੱਸੀ ਹੱਡਬੀਤੀ
Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Crime News: ਪ੍ਰੇਮੀ ਨਾਲ ਬਿਸਤਰੇ 'ਚ ਰੰਗਰਲੀਆਂ ਮਨਾ ਰਹੀ ਸੀ ਮਾਂ, ਧੀ ਦੀ ਪਈ ਨਜ਼ਰ ਅਤੇ ਫਿਰ...
Diabetes Drugs: ਵਿਗਿਆਨੀਆਂ ਵੱਲੋਂ ਸ਼ੂਗਰ ਦੀ ਦਵਾਈ ਤਿਆਰ, ਜੜ੍ਹੋਂ ਖਤਮ ਹੋਵੇਗੀ ਇਹ ਲਾਇਲਾਜ਼ ਬਿਮਾਰੀ!

Horoscope Today 17 July: ਮੇਖ, ਮੀਨ ਅਤੇ ਸਿੰਘ ਰਾਸ਼ੀ ਵਾਲਿਆਂ ਨੂੰ ਮਿਲਣਗੀਆਂ ਨਵੀਆਂ ਜ਼ਿੰਮੇਵਾਰੀਆਂ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Petrol and Diesel Price on 17 July: ਬੁੱਧਵਾਰ ਨੂੰ ਬਦਲੀਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ

PF Balance Check- ਕੰਪਨੀ ਤੁਹਾਡੇ PF ਖਾਤੇ 'ਚ ਪੈਸੇ ਪਾ ਰਹੀ ਹੈ ਜਾਂ ਨਹੀਂ, ਘਰ ਬੈਠੇ ਇੰਝ ਕਰੋ ਪਤਾ...

Embed widget