ਪੜਚੋਲ ਕਰੋ

ਕੋਰੋਨਾ ਮਗਰੋਂ ਪੰਜਾਬ ‘ਚ ਡੇੰਗੂ ਬੁਖਾਰ ਦਾ ਕਹਿਰ; ਪਰਿਵਾਰ ਦੀਆਂ 3 ਪੀੜ੍ਹੀਆਂ ਖ਼ਤਮ!

ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਪੰਜਾਬ ਵਿੱਚ ਡੇਂਗੂ  (Dengue)  ਇੱਕ ਵੱਡਾ ਖ਼ਤਰਾ ਬਣਿਆ ਹੋਇਆ ਹੈ। ਪੰਜਾਬ ਦੇ ਹਰ ਜ਼ਿਲ੍ਹੇ ਵਿੱਚੋਂ ਡੇਂਗੂ ਦੇ ਮਾਮਲੇ (Cases of dengue) ਲਗਾਤਾਰ ਵਧਦੇ ਹੀ ਜਾ ਰਹੇ ਹਨ।

ਸੰਗਰੂਰ: ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਪੰਜਾਬ ਵਿੱਚ ਡੇਂਗੂ  (Dengue)  ਇੱਕ ਵੱਡਾ ਖ਼ਤਰਾ ਬਣਿਆ ਹੋਇਆ ਹੈ। ਪੰਜਾਬ ਦੇ ਹਰ ਜ਼ਿਲ੍ਹੇ ਵਿੱਚੋਂ ਡੇਂਗੂ ਦੇ ਮਾਮਲੇ (Cases of dengue) ਲਗਾਤਾਰ ਵਧਦੇ ਹੀ ਜਾ ਰਹੇ ਹਨ।ਇਸ ਦੇ ਨਾਲ ਹੀ ਡੇਂਗੂ ਕਾਰਨ ਮੌਤਾਂ ਵੀ ਹੋ ਰਹੀਆਂ ਹਨ।ਲੌਂਗੋਵਾਲ ਦੀ ਦੁੱਲਟ ਪੱਤੀ ਵਿੱਚ ਡੇਂਗੂ ਨੇ ਪਰਿਵਾਰ ਦੇ ਤਿੰਨ ਜੀਆਂ ਦੀ ਜਾਨ ਲੈ ਲਈ ਹੈ।

ਸਭ ਤੋਂ ਪਹਿਲਾਂ 15 ਅਕਤੂਬਰ ਨੂੰ ਡੇਂਗੂ ਕਾਰਨ ਬਜ਼ੁਰਗ ਪ੍ਰੇਮ ਸਿੰਘ ਦੀ ਮੌਤ ਹੋ ਗਈ ਸੀ, ਇਸ ਤੋਂ ਬਾਅਦ 16 ਅਕਤੂਬਰ ਨੂੰ ਮ੍ਰਿਤਕ ਪ੍ਰੇਮ ਸਿੰਘ ਦੇ 26 ਸਾਲ ਦੇ ਪੋਤਰੇ ਗੁਰਵਿੰਦਰ ਸਿੰਘ ਦੀ ਵੀ ਡੇਂਗੂ ਕਾਰਨ ਮੌਤ ਹੋ ਗਈ। ਪਰਿਵਾਰ ’ਤੇ ਕਹਿਰ ਇਥੇ ਹੀ ਨਹੀਂ ਰੁਕਿਆ, 22 ਅਕਤੂਬਰ ਨੂੰ ਪ੍ਰੇਮ ਸਿੰਘ ਦੇ ਪੁੱਤਰ ਦੀਦਾਰ ਸਿੰਘ ਦਾਰੀ ਦੀ ਵੀ ਮੌਤ ਹੋ ਗਈ।

ਡੇਂਗੂ ਕਾਰਨ ਇਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਕਾਰਨ ਇਲਾਕੇ ’ਚ ਸਹਿਮ ਦਾ ਮਾਹੌਲ ਹੈ।ਉਥੇ ਹੀ ਪਰਿਵਾਰ ਦੇ ਬਾਕੀ ਮੈਂਬਰਾਂ ਸਮੇਤ ਦੁੱਲਟ ਪੱਤੀ ਇਲਾਕੇ ਦੇ ਦਰਜਨਾਂ ਲੋਕ ਡੇਂਗੂ ਪੀੜਤ ਦੱਸ ਜਾ ਰਹੇ ਹਨ। ਇਹ ਭਾਣਾ ਵਾਪਰਨ ਤੋਂ ਬਾਅਦ ਐਸਡੀਐਮ (SDM) ਵੱਲੋਂ ਇਲਾਕੇ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਐਸਡੀਐਮ (SDM) ਦੇ ਸਿਹਤ ਵਿਭਾਗ ਨੂੰ ਆਦੇਸ਼ ਦਿੱਤੇ ਹਨ ਕਿ ਪੂਰੇ ਇਲਾਕੇ ਦੇ ਟੈਸਟ ਕੀਤੇ ਜਾਣ ਤੇ ਇਲਾਕੇ ਵਿੱਚ ਸਾਫ਼-ਸਫ਼ਾਈ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਥੇ ਹੀ ਐਸਡੀਐਮ (SDM) ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਤਾਂ ਜੋ ਇਸ ਭਿਆਨਕ ਬਿਮਾਰੀ ਨੂੰ ਰੋਕਿਆ ਜਾ ਸਕੇ।

ਡੇਂਗੂ ਬੁਖਾਰ ਕੀ ਹੈ
ਡੇਂਗੂ ਇੱਕ ਮੱਛਰ ਵੱਲੋਂ ਫੈਲਣ ਵਾਲਾ ਵਾਇਰਲ ਇਨਫੈਕਸ਼ਨ ਹੈ ਜੋ ਪੂਰੀ ਦੁਨੀਆ ਵਿੱਚ ਟ੍ਰੋਪੀਕਲ ਅਤੇ ਸਬ-ਟ੍ਰੋਪੀਕਲ ਮੌਸਮ ਵਿੱਚ ਪਾਇਆ ਜਾ ਸਕਦਾ ਹੈ।
ਡੇਂਗੂ ਬੁਖਾਰ ਫਲੇਵੀਵਿਰੀਡੇ ਪਰਿਵਾਰ ਦੇ ਵਾਇਰਸ ਜਾਂ ਡੇਂਗੂ ਵਾਇਰਸ ਕਾਰਨ ਹੁੰਦਾ ਹੈ।

ਡੇਂਗੂ ਕਿਵੇਂ ਫੈਲਦਾ ਹੈ?
ਡੇਂਗੂ ਦੇ ਵਾਇਰਸ ਮੁੱਖ ਤੌਰ 'ਤੇ ਏਡੀਜ਼ ਏਜੀਪਟੀ ਅਤੇ ਏਡੀਜ਼ ਐਲਬੋਪਿਕਟਸ ਪ੍ਰਜਾਤੀਆਂ ਦੇ ਮਾਦਾ ਮੱਛਰਾਂ ਦੇ ਕੱਟਣ ਨਾਲ ਲੋਕਾਂ ਵਿੱਚ ਫੈਲਦੇ ਹਨ। ਉਹ ਘਰ ਦੇ ਆਲੇ ਦੁਆਲੇ ਇਕੱਠੇ ਹੋਏ ਪਾਣੀ ਵਿੱਚ ਪ੍ਰਜਨਨ ਕਰਦੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Haryana Election: ਸਿਆਸੀ ਮੁਫਾਦਾਂ ਲਈ ਵਰਤਿਆ ਜਾ ਰਿਹਾ 'ਬਲਾਤਕਾਰੀ ਸਾਧ' ? ਰਾਮ ਰਹੀਮ ਦੀ ਰਿਹਾਈ 36 ਸੀਟਾਂ 'ਤੇ ਪਾਏਗੀ ਅਸਰ

CM Bhagwant Mann: ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਸੀਐਮ ਭਗਵੰਤ ਮਾਨ ਨੇ ਬੁਲਾਈ ਅਹਿਮ ਮੀਟਿੰਗ, ਹੋ ਸਕਦਾ ਵੱਡਾ ਫੈਸਲਾ

ਦੇਸ਼ 'ਚ 32 ਸਾਲਾਂ ਤੱਕ ਚੱਲਿਆ ਸੀ 10 ਹਜ਼ਾਰ ਦਾ ਨੋਟ, 84 ਸਾਲ ਪਹਿਲਾਂ ਛਪਿਆ ਜੰਬੋ ਨੋਟ ਕਿਉਂ ਕਰ ਦਿੱਤਾ ਗਿਆ ਬੰਦ?

Missing: ਪਹਿਲਾਂ ਮੰਗੀ ਮੌਤ ਦੀ ਦੁਆ, ਫਿਰ ਰੈਪ ਛੱਡਣ ਦੀ ਕਹੀ ਗੱਲ, ਹੁਣ ਲਾਪਤਾ ਹੋਇਆ ਮਸ਼ਹੂਰ ਰੈਪਰ ?
Missing: ਪਹਿਲਾਂ ਮੰਗੀ ਮੌਤ ਦੀ ਦੁਆ, ਫਿਰ ਰੈਪ ਛੱਡਣ ਦੀ ਕਹੀ ਗੱਲ, ਹੁਣ ਲਾਪਤਾ ਹੋਇਆ ਮਸ਼ਹੂਰ ਰੈਪਰ ?
Advertisement
ABP Premium

ਵੀਡੀਓਜ਼

Congress ਦੀ ਰੈਲੀ ਨੂੰ ਸੰਬੋਧਨ ਕਰਦੇ ਸਮੇਂ Malikaarjun Kharge  ਦੀ ਸਿਹਤ ਵਿਗੜੀ, ਸਟੇਜ 'ਤੇ ਹੀ ਆਇਆ ਚੱਕਰਹਸਪਤਾਲ ਤੋਂ ਛੁੱਟੀ ਮਿਲਦੇ ਹੀ ਮੁੱਖ ਮੰਤਰੀ Bhagwant Mann ਨੇ ਸੱਦੀ ਮੀਟਿੰਗPanchayat ਚੋਣਾ ਨੂੰ ਲੈ ਕੇ ਕੈਬਿਨੇਟ ਮੰਤਰੀ ਕਹਿ ਦਿੱਤਾ ਕੁਝ ਅਜਿਹਾ..Rajpura ਰੇਲਵੇ ਅੰਡਰ ਬ੍ਰਿਜ 'ਚ ਭਰੇ ਪਾਣੀ 'ਚ ਡੁੱਬਣ ਨਾਲ ਗ੍ਰੰਥੀ ਸਿੰਘ ਦੀ ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Haryana Election: ਸਿਆਸੀ ਮੁਫਾਦਾਂ ਲਈ ਵਰਤਿਆ ਜਾ ਰਿਹਾ 'ਬਲਾਤਕਾਰੀ ਸਾਧ' ? ਰਾਮ ਰਹੀਮ ਦੀ ਰਿਹਾਈ 36 ਸੀਟਾਂ 'ਤੇ ਪਾਏਗੀ ਅਸਰ
Haryana Election: ਸਿਆਸੀ ਮੁਫਾਦਾਂ ਲਈ ਵਰਤਿਆ ਜਾ ਰਿਹਾ 'ਬਲਾਤਕਾਰੀ ਸਾਧ' ? ਰਾਮ ਰਹੀਮ ਦੀ ਰਿਹਾਈ 36 ਸੀਟਾਂ 'ਤੇ ਪਾਏਗੀ ਅਸਰ
CM Bhagwant Mann: ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਸੀਐਮ ਭਗਵੰਤ ਮਾਨ ਨੇ ਬੁਲਾਈ ਅਹਿਮ ਮੀਟਿੰਗ, ਹੋ ਸਕਦਾ ਵੱਡਾ ਫੈਸਲਾ
CM Bhagwant Mann: ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਸੀਐਮ ਭਗਵੰਤ ਮਾਨ ਨੇ ਬੁਲਾਈ ਅਹਿਮ ਮੀਟਿੰਗ, ਹੋ ਸਕਦਾ ਵੱਡਾ ਫੈਸਲਾ
ਦੇਸ਼ 'ਚ 32 ਸਾਲਾਂ ਤੱਕ ਚੱਲਿਆ ਸੀ 10 ਹਜ਼ਾਰ ਦਾ ਨੋਟ, 84 ਸਾਲ ਪਹਿਲਾਂ ਛਪਿਆ ਜੰਬੋ ਨੋਟ ਕਿਉਂ ਕਰ ਦਿੱਤਾ ਗਿਆ ਬੰਦ?
ਦੇਸ਼ 'ਚ 32 ਸਾਲਾਂ ਤੱਕ ਚੱਲਿਆ ਸੀ 10 ਹਜ਼ਾਰ ਦਾ ਨੋਟ, 84 ਸਾਲ ਪਹਿਲਾਂ ਛਪਿਆ ਜੰਬੋ ਨੋਟ ਕਿਉਂ ਕਰ ਦਿੱਤਾ ਗਿਆ ਬੰਦ?
Missing: ਪਹਿਲਾਂ ਮੰਗੀ ਮੌਤ ਦੀ ਦੁਆ, ਫਿਰ ਰੈਪ ਛੱਡਣ ਦੀ ਕਹੀ ਗੱਲ, ਹੁਣ ਲਾਪਤਾ ਹੋਇਆ ਮਸ਼ਹੂਰ ਰੈਪਰ ?
Missing: ਪਹਿਲਾਂ ਮੰਗੀ ਮੌਤ ਦੀ ਦੁਆ, ਫਿਰ ਰੈਪ ਛੱਡਣ ਦੀ ਕਹੀ ਗੱਲ, ਹੁਣ ਲਾਪਤਾ ਹੋਇਆ ਮਸ਼ਹੂਰ ਰੈਪਰ ?
High Court: ਹੁਣ ਤਾਂ ਦੇਣਾ ਪਵੇਗਾ ਜਵਾਬ ! MLA, MP ਤੇ ਮੰਤਰੀਆਂ ਦੀਆਂ ਗੱਡੀਆਂ ਤੋਂ ਇਲਾਵਾ ਮਸ਼ਹੂਰੀਆਂ 'ਤੇ ਕਿੰਨਾ ਹੋਇਆ ਖ਼ਰਚਾ, HC ਨੇ ਮੰਗਿਆ ਹਿਸਾਬ

ਪੰਜਾਬ 'ਚ ਵੱਡੀ ਸਿਆਸੀ ਹਲਚਲ ! ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਕੀਤਾ ਐਲਾਨ, ਸ੍ਰੀ ਅਕਾਲ ਤਖ਼ਤ ਸਾਹਿਬ ਕਰਵਾਈ ਅਰਦਾਸ

Rice Export: ਕਿਸਾਨਾਂ ਲਈ ਖੁਸ਼ਖਬਰੀ! ਕੇਂਦਰ ਸਰਕਾਰ ਨੇ ਚੌਲਾਂ ਬਾਰੇ ਲਿਆ ਵੱਡਾ ਫੈਸਲਾ, ਝੋਨੇ ਦਾ ਵਧੇਗਾ ਭਾਅ?

ਸਾਵਧਾਨ: Pink WhatsApp ਕਰ ਦੇਵੇਗਾ ਤੁਹਾਨੂੰ ਬਰਬਾਦ! ਇੱਕੋ ਝਟਕੇ ਸਭ ਕੁਝ ਖਤਮ

Embed widget