ਜਲਾਲਾਬਾਦ ਟਿਫਨ ਬੰਬ ਧਮਾਕੇ ਦਾ ਮੁੱਖ ਮੁਲਜ਼ਮ ਬੀਕਾਨੇਰ ਤੋਂ NIA ਨੇ ਕੀਤਾ ਗ੍ਰਿਫ਼ਤਾਰ
ਇਹ ਬੰਬ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਹੁਣ ਐੱਨਆਈਏ ਨੇ ਬੀਕਾਨੇਰ ਤੋਂ ਗ੍ਰਿਫ਼ਤਾਰ ਕੀਤਾ ਹੈ ਜੋ ਬੀਕਾਨੇਰ ਦੇ ਇਲਾਕੇ ਵਿੱਚ ਭੇਸ ਬਦਲ ਕੇ ਰਹਿ ਰਿਹਾ ਸੀ

Jalalabad Bomb Blast Case: ਬੀਤੇ ਸਾਲ ਦੌਰਾਨ ਜਲਾਲਾਬਾਦ ਵਿੱਚ ਸਬਜ਼ੀ ਮੰਡੀ ਨੇੜੇ ਟਿਫਨ ਬੰਬ ਧਮਾਕਾ ਹੋਇਆ ਸੀ ਮੋਟਰਸਾਈਕਲ ਚ ਬਲਾਸਟ ਦੱਸਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਸਾਹਮਣੇ ਆਇਆ ਕਿ ਟਿਫਨ ਬੰਬ ਧਮਾਕਾ ਹੋਇਆ ਇਕ ਵਿਅਕਤੀ ਦੀ ਮੌਤ ਹੋਈ ਸੀ ਤਾਂ ਇਹ ਬੰਬ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਹੁਣ ਐੱਨਆਈਏ ਨੇ ਬੀਕਾਨੇਰ ਤੋਂ ਗ੍ਰਿਫ਼ਤਾਰ ਕੀਤਾ ਹੈ ਜੋ ਬੀਕਾਨੇਰ ਦੇ ਇਲਾਕੇ ਵਿੱਚ ਭੇਸ ਬਦਲ ਕੇ ਰਹਿ ਰਿਹਾ ਸੀ ਜਲਾਲਾਬਾਦ ਦੇ ਡੀਐੱਸਪੀ ਅਤੁਲ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜਲਾਲਾਬਾਦ ਪੁਲਸ ਵੱਲੋਂ 205 ਨੰਬਰ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਵਿਚ ਗੁਰਚਰਨ ਸਿੰਘ ਏਲੀਅਸ ਚੰਨਾ ਆਰੋਪੀ ਦੀ ਗ੍ਰਿਫ਼ਤਾਰੀ ਹੋਈ ਹੈ ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਹੁਣ ਉਕਤ ਆਰੋਪੀ ਨੂੰ ਇਲਾਕੇ ਵਿੱਚ ਲਿਆਂਦਾ ਜਾਵੇਗਾ ਜਿਸ ਲਈ ਜਲਾਲਾਬਾਦ ਪੁਲੀਸ ਤਿਆਰ ਹੈ ਉਨ੍ਹਾਂ ਦਾ ਕਹਿਣਾ ਕਿ ਇਸ ਦੇ ਨਾਲ ਜਿਹੜੀ ਵੀ ਕੜੀ ਜੁੜਦੀ ਨਜ਼ਰ ਆਈ ਉਸ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ
ਕੀ ਸੀ ਪੂਰਾ ਮਾਮਲਾ






















