ਪੜਚੋਲ ਕਰੋ

12 ਸਾਲਾਂ ਬਾਅਦ ਮਾਨ ਦੇਸ਼ਧ੍ਰੋਹ ਦੇ ਕੇਸ 'ਚੋਂ ਬਰੀ, ਬਾਦਲ ਤੇ ਕੈਪਟਨ ਤੋਂ ਲੈਣਗੇ 'ਬਦਲਾ'

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ 12 ਸਾਲਾਂ ਬਾਅਦ ਦੇਸ਼ਧ੍ਰੋਹ ਦੇ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ। ਬੀਤੇ ਕੱਲ੍ਹ ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਹੁਣ ਆਪਣੇ ਨਾਲ ਹੋਈ 'ਜ਼ਿਆਦਤੀ' ਦਾ ਬਦਲਾ ਮਾਣਹਾਨੀ ਕੇਸ ਦਾਇਰ ਕਰ ਕੇ ਲੈਣਗੇ। ਮਾਨ ਦੇ ਵਕੀਲ ਗੁਰਪ੍ਰੀਤ ਸਿੰਘ ਸੈਣੀ ਨੇ ਦੱਸਿਆ ਕਿ ਤਤਕਾਲੀ ਸਰਕਾਰ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਨੇ ਮਾਨ ਵਿਰੁੱਧ ਖ਼ਾਲਿਸਤਾਨ ਦਾ ਮੁੱਦਾ ਚੁੱਕਣ 'ਤੇ ਧਾਰਾ 124-ਏ, 153ਏ, 153ਬੀ ਤੇ 505 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ। ਸਿਮਰਨਜੀਤ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਵਿਰੁੱਧ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਸਮੇਂ ਤਤਕਾਲੀ ਪੁਲਿਸ ਕਪਤਾਨ (ਪੜਤਾਲੀਆ) ਪ੍ਰਿਤਪਾਲ ਸਿੰਘ ਵਿਰਕ ਦੀ ਸ਼ਿਕਾਇਤ ਉੱਪਰ ਦਰਜ ਕੀਤਾ ਕੇਸ ਅਸਲ ਵਿੱਚ ਸਿਆਸਤ ਤੋਂ ਪ੍ਰੇਰਿਤ ਸੀ। ਸਾਬਕਾ ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਹਿੰਦੂ ਵੋਟ ਖਿੱਚਣ ਲਈ ਇਸ ਮਾਮਲੇ ਵਿੱਚ ਅਦਾਲਤ ਚਲਾਨ ਵੀ ਪੇਸ਼ ਕੀਤਾ ਸੀ। ਪਰ ਅਦਾਲਤ ਨੇ ਉਨ੍ਹਾਂ ਨੂੰ ਇਸ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਮਾਨ ਨੇ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਵੀ ਦਾਇਰ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ 12 ਸਾਲਾਂ ਵਿੱਚ ਬਹੁਤ ਮਾਨਸਿਕ ਤਸ਼ੱਦਦ ਝੱਲਣਾ ਪਿਆ ਹੈ ਤੇ ਉਹ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਬਕ ਸਿਖਾ ਕੇ ਰਹਿਣਗੇ ਤਾਂ ਜੋ ਭਵਿੱਖ ਵਿੱਚ ਕੋਈ ਅਜਿਹਾ ਨਾ ਕਰੇ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Raghav Chadha: ਰਾਘਵ ਚੱਢਾ ਨੇ ਇਸ ਕਾਰਨ ਛੱਡਿਆ 'ਆਪ' ਦਾ ਸਾਥ, ਵੀਡੀਓ ਸ਼ੇਅਰ ਕਰ ਬੋਲੇ- 'AAP ਦਾ ਮਾਹੌਲ ਜ਼ਹਿਰੀਲਾ...', ਮੇਰੇ ਕੋਲ ਤਿੰਨ ਵਿਕਲਪ...
ਰਾਘਵ ਚੱਢਾ ਨੇ ਇਸ ਕਾਰਨ ਛੱਡਿਆ 'ਆਪ' ਦਾ ਸਾਥ, ਵੀਡੀਓ ਸ਼ੇਅਰ ਕਰ ਬੋਲੇ- 'AAP ਦਾ ਮਾਹੌਲ ਜ਼ਹਿਰੀਲਾ...', ਮੇਰੇ ਕੋਲ ਤਿੰਨ ਵਿਕਲਪ...
ਸਸਪੈਂਡ DIG ਭੁੱਲਰ ਦੀਆਂ ਵਧੀਆਂ ਮੁਸ਼ਕਿਲਾਂ, ਈਡੀ ਨੇ 11 ਟਿਕਾਣਿਆਂ 'ਤੇ ਕੀਤੀ ਛਾਪੇਮਾਰੀ
ਸਸਪੈਂਡ DIG ਭੁੱਲਰ ਦੀਆਂ ਵਧੀਆਂ ਮੁਸ਼ਕਿਲਾਂ, ਈਡੀ ਨੇ 11 ਟਿਕਾਣਿਆਂ 'ਤੇ ਕੀਤੀ ਛਾਪੇਮਾਰੀ
ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਨਵੀਂ ਟੀਮਾ ਦਾ ਕੀਤਾ ਐਲਾਨ, ਕਈ ਵੱਡੇ ਚਿਹਰੇ ਸ਼ਾਮਲ
ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਨਵੀਂ ਟੀਮਾ ਦਾ ਕੀਤਾ ਐਲਾਨ, ਕਈ ਵੱਡੇ ਚਿਹਰੇ ਸ਼ਾਮਲ
ਪੰਜਾਬ 'ਚ 9 ਜ਼ਿਲ੍ਹਿਆਂ 'ਚ ਨਗਰ ਨਿਗਮਾਂ ਦੀਆਂ ਚੋਣਾਂ ਨੂੰ ਲੈਕੇ ਵੱਡਾ ਐਲਾਨ, ਇਸ ਦਿਨ ਪੈਣਗੀਆਂ ਵੋਟਾਂ; ਜਾਣੋ ਤਰੀਕ
ਪੰਜਾਬ 'ਚ 9 ਜ਼ਿਲ੍ਹਿਆਂ 'ਚ ਨਗਰ ਨਿਗਮਾਂ ਦੀਆਂ ਚੋਣਾਂ ਨੂੰ ਲੈਕੇ ਵੱਡਾ ਐਲਾਨ, ਇਸ ਦਿਨ ਪੈਣਗੀਆਂ ਵੋਟਾਂ; ਜਾਣੋ ਤਰੀਕ

ਵੀਡੀਓਜ਼

ਪੰਜਾਬ ਦੀ ਸਿਆਸਤ ‘ਚ ਹਲਚਲ, AAP ‘ਤੇ ਵਿਰੋਧੀਆਂ ਦੇ ਤਿੱਖੇ ਹਮਲੇ
ਪੁਲਿਸ ‘ਤੇ ਪੱਥਰਬਾਜ਼ੀ, ਮੁਲਾਜ਼ਮ ਜ਼ਖ਼ਮੀ ਭਵਾਨੀਗੜ੍ਹ ‘ਚ ਭਿੜੀਆਂ ਦੋ ਧਿਰਾਂ!
ਟਰੰਪ ਦੇ ਪ੍ਰੋਗਰਾਮ ‘ਚ ਚੱਲੀਆਂ ਠਾ ਠਾ ਗੋਲੀਆਂ
55,000 ਲੋਕਾਂ ਅੱਗੇ ਦਿਲਜੀਤ! ਸ਼ੁਰੂ ਹੋਇਆ Aura World Tour ਧਮਾਕੇ ਨਾਲ
ਦਿਲਜੀਤ ਦਾ ਟੂਰ ਹੋਇਆ ਸ਼ੁਰੂ, ਦੋਸਾਂਝਾਵਲੇ ਦਾ ਇਹ ਵੀਡੀਓ ਕਰ ਰਿਹਾ ਸਭ ਨੂੰ ਭਾਵੁਕ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; 6.1 ਤੀਬਰਤਾ ਨਾਲ ਜ਼ਬਰਦਸਤ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; 6.1 ਤੀਬਰਤਾ ਨਾਲ ਜ਼ਬਰਦਸਤ...
'Lawrence of Punjab' ਡਾਕੂਮੈਂਟਰੀ ਨੂੰ ਲੈਕੇ ਨਵਾਂ ਮੋੜ, ਗੈਂਗ ਦੀ ਨਵੀਂ ਪੋਸਟ ਨਾਲ ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
'Lawrence of Punjab' ਡਾਕੂਮੈਂਟਰੀ ਨੂੰ ਲੈਕੇ ਨਵਾਂ ਮੋੜ, ਗੈਂਗ ਦੀ ਨਵੀਂ ਪੋਸਟ ਨਾਲ ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਪੰਜਾਬ 'ਚ 4 ਦਿਨ ਹੀਟਵੇਵ ਅਤੇ ਮੀਂਹ ਦਾ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ 4 ਦਿਨ ਹੀਟਵੇਵ ਅਤੇ ਮੀਂਹ ਦਾ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਲੁਧਿਆਣਾ 'ਚ ਟਿਊਸ਼ਨ ਪੜ੍ਹਨ ਗਏ ਸਟੂਡੈਂਟ 'ਤੇ ਹਮਲਾ, ਖੋਹੀ ਸੋਨੇ ਦੀ ਚੈਨ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਟਿਊਸ਼ਨ ਪੜ੍ਹਨ ਗਏ ਸਟੂਡੈਂਟ 'ਤੇ ਹਮਲਾ, ਖੋਹੀ ਸੋਨੇ ਦੀ ਚੈਨ; ਜਾਣੋ ਪੂਰਾ ਮਾਮਲਾ
AAP ਛੱਡਣ ਵਾਲੇ ਤੀਜੇ ਸਾਂਸਦ ਨੂੰ ਕੇਂਦਰ ਨੇ ਦਿੱਤੀ ਸਿਕਿਊਰਿਟੀ, ਭੱਜੀ ਅਤੇ ਰਾਘਵ ਚੱਢਾ ਨੂੰ ਪਹਿਲਾਂ ਮਿਲ ਚੁੱਕੀ
AAP ਛੱਡਣ ਵਾਲੇ ਤੀਜੇ ਸਾਂਸਦ ਨੂੰ ਕੇਂਦਰ ਨੇ ਦਿੱਤੀ ਸਿਕਿਊਰਿਟੀ, ਭੱਜੀ ਅਤੇ ਰਾਘਵ ਚੱਢਾ ਨੂੰ ਪਹਿਲਾਂ ਮਿਲ ਚੁੱਕੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਪ੍ਰੈਲ 2026
PF Retirement Corpus : 50 ਹਜ਼ਾਰ ਦੀ ਸੈਲਰੀ 'ਤੇ ਕਿੰਨਾ ਕੱਟਿਆ ਜਾਂਦਾ PF? ਰਿਟਾਇਰਮੈਂਟ 'ਤੇ ਕਰੋੜਪਤੀ ਬਣਨ ਲਈ ਕਿੰਨਾ ਜ਼ਰੂਰੀ ?
PF Retirement Corpus : 50 ਹਜ਼ਾਰ ਦੀ ਸੈਲਰੀ 'ਤੇ ਕਿੰਨਾ ਕੱਟਿਆ ਜਾਂਦਾ PF? ਰਿਟਾਇਰਮੈਂਟ 'ਤੇ ਕਰੋੜਪਤੀ ਬਣਨ ਲਈ ਕਿੰਨਾ ਜ਼ਰੂਰੀ ?
Gmail Account : ਸਿਰਫ਼ ਇੱਕ ਕਲਿੱਕ ਨਾਲ ਬੰਦ ਹੋ ਸਕਦਾ ਤੁਹਾਡਾ Gmail ਅਕਾਊਂਟ ! ਜੀਓ ਅਤੇ ਏਅਰਟੈੱਲ ਯੂਜਰ 'ਤੇ ਮੰਡਰਾ ਰਿਹਾ ਖ਼ਤਰਾ , ਜਾਣੋ ਵਜ੍ਹਾ 
Gmail Account : ਸਿਰਫ਼ ਇੱਕ ਕਲਿੱਕ ਨਾਲ ਬੰਦ ਹੋ ਸਕਦਾ ਤੁਹਾਡਾ Gmail ਅਕਾਊਂਟ ! ਜੀਓ ਅਤੇ ਏਅਰਟੈੱਲ ਯੂਜਰ 'ਤੇ ਮੰਡਰਾ ਰਿਹਾ ਖ਼ਤਰਾ , ਜਾਣੋ ਵਜ੍ਹਾ 
Embed widget