ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਮਨਪ੍ਰੀਤ ਸਿੰਘ ਬਾਦਲ ਨੇ ਕਿਸਾਨ ਬਿੱਲ ਨੂੰ ਲੈ ਮੋਦੀ ਸਰਕਾਰ 'ਤੇ ਸਾਧਿਆ ਨਿਸ਼ਾਨਾ, ਕਿਹਾ ਕਿਸਾਨੀ ਸੂਬੇ ਦਾ ਮਸਲਾ

ਏਬੀਪੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜੋ ਵੀ ਅਨਾਜ ਵਿਕਦਾ ਹੈ ਉਹ ਮੰਡੀਆ ਵਿਚ ਵਿਕਦਾ ਹੈ। ਨਵੇ ਕਾਨੂੰਨ ਮੁਤਾਬਕ ਮੰਡੀਆਂ ਤੋਂ ਬਾਹਰ ਵੀ ਕਿਸਾਨ ਆਪਣੀ ਫਸਲ ਵੇਚ ਸਕਦਾ ਹੈ। ਜਿਸ ਨਾਲ ਛੋਟੇ ਕਿਸਾਨਾਂ ਨਾਲ ਕੰਪਨੀਆਂ ਵਲੋਂ ਵਧੇਰੇ ਬਾਰਗੇਨਿੰਗ ਹੋਵੇਗੀ। ਅਨਰੇਗੁਲੇਟਡ ਮੰਡੀਆਂ ਵਿਚ ਅਨਾਜ ਨਹੀਂ ਵਿਕਣਾ ਚਾਹੀਦਾ।

ਚੰਡੀਗੜ੍ਹ: ਦੇਸ਼ 'ਚ ਇਸ ਸਮੇਂ ਕਿਸਾਨ ਆਪਣੇ ਹੱਕ ਦੀ ਲੜਾਈ ਲੜ ਰਿਹਾ ਹੈ। ਕਿਸਾਨਾਂ ਵਲਂ ਖੇਤੀ ਬਿੱਲਾਂ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਿਹਾ ਕਿਸਾਨ ਅੱਜ ਸੜਕਾਂ 'ਤੇ ਆ ਗਿਆ ਹੈ। ਉਧਰ ਦੂਜੇ ਪਾਸੇ ਇਸ ਮੁੱਦੇ 'ਤੇ ਸਿਆਸਤ ਗਰਮਾਈ ਹੋਈ ਹੈ। ਰਹ ਪਾਰਟੀ ਵਲੋਂ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਜਿਸ ਦੇ ਚਲਦਿਆਂ ਅੱਜ ਸੂਬੇ ਦੋ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਏਬੀਪੀ ਨਾਲ ਖਾਸ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਸਭ ਤੋਂ ਪਹਿਲਾਂ ਸੂਬੇ ਦਾ ਸਬਜੈਕਟ ਹੈ। ਇਸ 'ਚ ਜੋ ਕਾਨੂੰਨ ਸਾਜੀ ਕੀਤੀ ਜਾਂਦੀ ਹੈ ਉਹ ਸੂਬਾ ਸਰਕਾਰ ਕੋਲ ਅਖਤਿਆਰ ਹੈ। ਭਾਰਤ ਦੀ ਫੂਡ ਸਿਕਿਉਰਿਟੀ ਵਿਚ ਪੰਜਾਬ ਦਾ ਅਮਲ ਹੈ ਉਹ ਬਹੁਤ ਰੂਰੀ ਹੈ। ਦੇਸ਼ ਵਿਚ 22 ਫੀਸਦੀ ਚਾਵਲ ਅਤੇ 34 ਫੀਸਦੀ ਕਣਕ ਪੰਜਾਬ ਤੋ ਆਉਂਦੀ ਹੈ। ਪਿਛਲੇ 60 ਸਾਲ ਤੋਂ ਜੇਕਰ ਪੰਜਾਬ ਤੇ ਹਰਿਆਨਾ ਨਾ ਹੁੰਦੇ ਤਾਂ ਭਾਰਤ ਅੱਜ ਅਮਰੀਕਾ ਦੀ ਕਣਕ 'ਤੇ ਪਲ ਰਿਹਾ ਹੁੰਦਾ। ਇਸ ਦੇ ਨਾਲ ਹੀ ਮਨਪ੍ਰੀਤ ਬਾਦਲ ਨੇ ਸਵਾਲ ਚੁੱਕਿਆ ਕਿਹਾ ਕਿ ਆਖਰ ਕੇਂਦਰ ਸਰਕਾਰ ਨੂੰ ਪਿਛਲੇ 60 ਸਾਲ ਤੋਂ ਚਲ ਰਹੀ ਇਸ ਕਾਰਜਕਾਰਨੀ ਨੂੰ ਬਦਲਣ ਦੀ ਲੋੜ ਕਿਉਂ ਪਈ। ਪੰਜਾਬ ਵਿਚ ਜੋ ਅਨਾਜ ਵਿਕਦਾ ਹੈ ਉਹ ਮੰਡੀਆਂ 'ਚ ਹੀ ਵਿਕਦਾ ਹੈ। ਖੇਤੀ ਬਿੱਲ ਆਉਣ ਤੋਂ ਬਾਅਦ ਇਸਦੀ ਕੀ ਗਾਰੰਟੀ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਮੁਲ ਮਿਲੇਗਾ। ਏਬੀਪੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜੋ ਵੀ ਅਨਾਜ ਵਿਕਦਾ ਹੈ ਉਹ ਮੰਡੀਆ ਵਿਚ ਵਿਕਦਾ ਹੈ। ਨਵੇ ਕਾਨੂੰਨ ਮੁਤਾਬਕ ਮੰਡੀਆਂ ਤੋਂ ਬਾਹਰ ਵੀ ਕਿਸਾਨ ਆਪਣੀ ਫਸਲ ਵੇਚ ਸਕਦਾ ਹੈ। ਜਿਸ ਨਾਲ ਛੋਟੇ ਕਿਸਾਨਾਂ ਨਾਲ ਕੰਪਨੀਆਂ ਵਲੋਂ ਵਧੇਰੇ ਬਾਰਗੇਨਿੰਗ ਹੋਵੇਗੀ। ਅਨਰੇਗੁਲੇਟਡ ਮੰਡੀਆਂ ਵਿਚ ਅਨਾਜਹੀਂ ਵਿਕਣਾ ਚਾਹੀਦਾ। ਏਪੀਐਮਸੀ ਏਕਟ ਨੂੰ ਰੱਦ ਕਰਨ ਦੀ ਰੂਰਤ ਨਹੀਂ ਹੈ। ਜੋ ਵੀ ਕਾਰੋਬਾਰੀ ਕਿਸਾਨ ਤੋਂ ਫਸਲ ਖਰੀਦੇਗਾ ਉਸ ਕੋਲ ਰਜਿਸਟਰੇਸਨ ਹੋਣਾ ਚਾਹੀਦਾ ਹੈ ਪਰ ਸਰਕਾਰ ਇਸ ਆਰਡੀਨੈਂਸ 'ਚ ਕਹਿ ਰਹੀ ਹੈ ਕਿ ਕਿਸਾਨ ਤੋਂ ਫਸਲ ਖਰੀਦਨ ਲਈ ਸਿਰਫ ਪੈਨ ਕਾਰਡ ਦਿਖਾ ਕੇ ਕੋਈ ਵੀ ਫਸਲ ਖਰੀਦ ਸਕਦਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੇਂਦਰ ਦੀ ਪੰਜਾਬ ਖ਼ਿਲਾਫ਼ ਇੱਕ ਹੋਰ ਚਾਲ ! CBSE ਨੇ ਖੇਤਰੀ ਭਾਸ਼ਾਵਾਂ ਦੀ ਸੂਚੀ 'ਚੋਂ ਹਟਾਈ ਪੰਜਾਬੀ, ਸਿਆਸਤ 'ਚ ਆਇਆ ਭੂਚਾਲ

ਟਰੰਪ ਨੂੰ ਟੱਕਰਿਆ ਬਰਾਬਰ ਦਾ ਲੀਡਰ! ਮੀਡੀਆ ਦੇ ਸਾਹਮਣੇ ਹੱਥ ਫੜ੍ਹ ਰੋਕਿਆ, ਕਿਹਾ ਐਵੇਂ ਗਲਤ ਗੱਲ ਨਾ ਬੋਲ...

ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾ...., ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦੀਆਂ ਚਰਚਾਵਾਂ ਛੇੜ ਪੰਜਾਬੀਆਂ ਦਾ 'ਕਰੰਟ' ਦੇਖਣਾ ਚਾਹੁੰਦੀ ਦਿੱਲੀ ?

Punjab News: ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈ, ਆਮਦਨ ਤੋਂ ਵੱਧ ਸੰਪਤੀ ਮਾਮਲੇ 'ਚ ਐਕਸੀਅਨ ਖਿਲਾਫ਼ ਮਾਮਲਾ ਦਰਜ
Punjab News: ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈ, ਆਮਦਨ ਤੋਂ ਵੱਧ ਸੰਪਤੀ ਮਾਮਲੇ 'ਚ ਐਕਸੀਅਨ ਖਿਲਾਫ਼ ਮਾਮਲਾ ਦਰਜ
Advertisement
ABP Premium

ਵੀਡੀਓਜ਼

Trump | USA| ਡੋਨਾਲਡ ਟਰੰਪ ਚੁੱਕਣ ਜਾ ਰਿਹਾ ਇੱਕ ਹੋਰ ਖਤਰਨਾਕ ਕਦਮ, ਹੋਏਗਾ ਸਭ ਤੋਂ ਵੱਧ ਨੁਕਸਾਨ|ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨਹੀਂ ਹੋਏਗੀ ਰੱਦ! ਕੇਂਦਰ ਸਰਕਾਰ ਨੇ ਬਣਾਈ ਕਮੇਟੀFarmer Protest| ਕੇਂਦਰ ਨਾਲ ਅਗਲੀ ਮੀਟਿੰਗ ਤੋਂ ਪਹਿਲਾਂ ਹੋਵੇਗਾ ਐਕਸ਼ਨ, Sarwan Singh Pandher ਨੇ ਕਰਤਾ ਐਲਾਨBhai Amritpal Singh| ਸੰਸਦ ਦੇ ਸੈਸ਼ਨ 'ਚ ਹਿੱਸਾ ਲੈਣਗੇ ਅੰਮ੍ਰਿਤਪਾਲ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੇਂਦਰ ਦੀ ਪੰਜਾਬ ਖ਼ਿਲਾਫ਼ ਇੱਕ ਹੋਰ ਚਾਲ ! CBSE ਨੇ ਖੇਤਰੀ ਭਾਸ਼ਾਵਾਂ ਦੀ ਸੂਚੀ 'ਚੋਂ ਹਟਾਈ ਪੰਜਾਬੀ, ਸਿਆਸਤ 'ਚ ਆਇਆ ਭੂਚਾਲ
ਕੇਂਦਰ ਦੀ ਪੰਜਾਬ ਖ਼ਿਲਾਫ਼ ਇੱਕ ਹੋਰ ਚਾਲ ! CBSE ਨੇ ਖੇਤਰੀ ਭਾਸ਼ਾਵਾਂ ਦੀ ਸੂਚੀ 'ਚੋਂ ਹਟਾਈ ਪੰਜਾਬੀ, ਸਿਆਸਤ 'ਚ ਆਇਆ ਭੂਚਾਲ
ਟਰੰਪ ਨੂੰ ਟੱਕਰਿਆ ਬਰਾਬਰ ਦਾ ਲੀਡਰ! ਮੀਡੀਆ ਦੇ ਸਾਹਮਣੇ ਹੱਥ ਫੜ੍ਹ ਰੋਕਿਆ, ਕਿਹਾ ਐਵੇਂ ਗਲਤ ਗੱਲ ਨਾ ਬੋਲ...
ਟਰੰਪ ਨੂੰ ਟੱਕਰਿਆ ਬਰਾਬਰ ਦਾ ਲੀਡਰ! ਮੀਡੀਆ ਦੇ ਸਾਹਮਣੇ ਹੱਥ ਫੜ੍ਹ ਰੋਕਿਆ, ਕਿਹਾ ਐਵੇਂ ਗਲਤ ਗੱਲ ਨਾ ਬੋਲ...
ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾ...., ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦੀਆਂ ਚਰਚਾਵਾਂ ਛੇੜ ਪੰਜਾਬੀਆਂ ਦਾ 'ਕਰੰਟ' ਦੇਖਣਾ ਚਾਹੁੰਦੀ ਦਿੱਲੀ ?
ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾ...., ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦੀਆਂ ਚਰਚਾਵਾਂ ਛੇੜ ਪੰਜਾਬੀਆਂ ਦਾ 'ਕਰੰਟ' ਦੇਖਣਾ ਚਾਹੁੰਦੀ ਦਿੱਲੀ ?
Punjab News: ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈ, ਆਮਦਨ ਤੋਂ ਵੱਧ ਸੰਪਤੀ ਮਾਮਲੇ 'ਚ ਐਕਸੀਅਨ ਖਿਲਾਫ਼ ਮਾਮਲਾ ਦਰਜ
Punjab News: ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈ, ਆਮਦਨ ਤੋਂ ਵੱਧ ਸੰਪਤੀ ਮਾਮਲੇ 'ਚ ਐਕਸੀਅਨ ਖਿਲਾਫ਼ ਮਾਮਲਾ ਦਰਜ
Punjab News: ਲੁਧਿਆਣਾ ਪੱਛਮੀ ਤੋਂ ਖਾਲੀ ਹੋਈ ਸੀਟ 'ਤੇ ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਨੂੰ ਬਣਾਇਆ ਉਮੀਦਵਾਰ

VueNow founder Arrested: ਈਡੀ ਦਾ ਵੱਡਾ ਐਕਸ਼ਨ, VueNow ਕੰਪਨੀ ਦਾ ਫਾਊਂਡਰ ਗ੍ਰਿਫ਼ਤਾਰ, ਨਿਵੇਸ਼ਕਾਂ 'ਚ ਹਾਹਾਕਾਰ

Punjab News: 27 ਫਰਵਰੀ ਨੂੰ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਜਾਰੀ ਹੋਇਆ ਨੋਟੀਫਿਕੇਸ਼ਨ

US Gold Card: ਅਪਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਲਈ ਦੇਣੇ ਪੈਣਗੇ 5 ਮਿਲੀਅਨ ਡਾਲਰ, ਜਾਣੋ ਟਰੰਪ ਦੀ ਨਵੀਂ 'ਗੋਲਡ ਕਾਰਡ' ਯੋਜਨਾ ਬਾਰੇ

Embed widget