Zirakpur News : ਨਗਰ ਕੌਂਸਲ ਵੱਲੋਂ ਜ਼ੀਰਕਪੁਰ ’ਚ 3000 ਦੇ ਕਰੀਬ ਲੋਕਾਂ ਦੇ ਖਾਣੇ ਦਾ ਕੀਤਾ ਗਿਆ ਪ੍ਰਬੰਧ
Zirakpur News : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਬਰਸਾਤੀ ਪਾਣੀ ਦੀ ਲਪੇਟ ਵਿੱਚ ਆਏ ਲੋਕਾਂ ਅਤੇ ਕਲੋਨੀਆਂ ਨੂੰ ਤੁਰੰਤ ਮੱਦਦ ਦੇਣ ਦੀਆਂ ਹਦਾਇਤਾਂ ਦੇ ਚਲਦਿਆਂ ਜ਼ੀਰਕਪੁਰ ਨਗਰ ਕੌਂਸਲ ਵੱਲੋਂ ਅੱਜ ਜਿੱਥੇ
![Zirakpur News : ਨਗਰ ਕੌਂਸਲ ਵੱਲੋਂ ਜ਼ੀਰਕਪੁਰ ’ਚ 3000 ਦੇ ਕਰੀਬ ਲੋਕਾਂ ਦੇ ਖਾਣੇ ਦਾ ਕੀਤਾ ਗਿਆ ਪ੍ਰਬੰਧ Municipal Council arranged food for about 3000 people in Zirakpur Zirakpur News : ਨਗਰ ਕੌਂਸਲ ਵੱਲੋਂ ਜ਼ੀਰਕਪੁਰ ’ਚ 3000 ਦੇ ਕਰੀਬ ਲੋਕਾਂ ਦੇ ਖਾਣੇ ਦਾ ਕੀਤਾ ਗਿਆ ਪ੍ਰਬੰਧ](https://feeds.abplive.com/onecms/images/uploaded-images/2023/07/10/d92b2fae315534940379d26920f8028e1689008993413345_original.jpg?impolicy=abp_cdn&imwidth=1200&height=675)
Zirakpur News : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਬਰਸਾਤੀ ਪਾਣੀ ਦੀ ਲਪੇਟ ਵਿੱਚ ਆਏ ਲੋਕਾਂ ਅਤੇ ਕਲੋਨੀਆਂ ਨੂੰ ਤੁਰੰਤ ਮੱਦਦ ਦੇਣ ਦੀਆਂ ਹਦਾਇਤਾਂ ਦੇ ਚਲਦਿਆਂ ਜ਼ੀਰਕਪੁਰ ਨਗਰ ਕੌਂਸਲ ਵੱਲੋਂ ਅੱਜ ਜਿੱਥੇ ਵੱਖ-ਵੱਖ ਥਾਂਵਾਂ ਤੋਂ 700 ਤੋਂ ਵਧੇਰੇ ਲੋਕਾਂ ਨੂੰ ਬਾਰਸ਼ੀ ਪਾਣੀ ਤੋਂ ਸੁਰੱਖਿਅਤ ਕੱਢਿਆ ਗਿਆ ,ਉੱਥੇ ਬਾਰਸ਼ਾਂ ਦੇ ਚਲਦਿਆਂ 3000 ਦੇ ਕਰੀਬ ਲੋੜਵੰਦ ਲੋਕਾਂ ਲਈ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ।
ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ ਅਨੁਸਾਰ ਜਿੱਥੇ ਸ਼ਿਵਾਲਿਕ ਵਿਹਾਰ ਦੇ ਲੋਕਾਂ ਵੱਲੋਂ ਪਾਣੀ ਭਰਨ ਕਾਰਨ ਕੀਤੀ ਗਈ ਮੱਦਦ ਦੀ ਮੰਗ ’ਤੇ ਤੁਰੰਤ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਵਾਏ ਗਏ ਉੱਥੇ ਸ਼ਿਵਾਲਿਕ ਵਿਹਾਰ, ਸਵਾਸਤਿਕ ਵਿਹਾਰ, ਬਲਟਾਣਾ ਦੀ ਝੁੱਗੀਆਂ, ਵਾਰਡ ਨੰ. ਇੱਕ ਹਰ ਮਿਲਾਪ ਨਗਰ ਅਤੇ ਪਟਿਆਲਾ ਰੋਡ ਤੋਂ ਏ ਕੇ ਐਸ ਕਲੋਨੀ ’ਚ ਪਾਣੀ ਭਰਨ ਕਾਰਨ ਫ਼ਸੇ ਵਿਅਕਤੀਆਂ ਨੂੰ ਬਚਾ ਕੇ ਸੁਰੱਖਿਅਤ ਥਾਂ ਵੀ ਲਿਆਂਦਾ ਗਿਆ।
ਇਹ ਵੀ ਪੜ੍ਹੋ : ਭਾਰੀ ਮੀਂਹ ਵਿਚਾਲੇ ਅੰਮ੍ਰਿਤਸਰ ਵਾਸੀਆਂ ਲਈ ਰਾਹਤ ਦੀ ਖਬਰ
ਇਹ ਵੀ ਪੜ੍ਹੋ : ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ SGPC, ਲੋੜਵੰਦਾਂ ਲਈ ਗੁਰੂਘਰਾਂ ਚੋਂ ਭੇਜਿਆ ਜਾਵੇਗਾ ਲੰਗਰ-ਧਾਮੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)