ਪੜਚੋਲ ਕਰੋ
Advertisement
ਨਵਜੋਤ ਸਿੱਧੂ ਦੀ ਦੋ ਟੁਕ, ਨਹੀਂ ਦੇਵਾਂਗੇ ਮੁਫ਼ਤ ਬਿਜਲੀ
ਸਿੱਧੂ ਨੇ ਕਿਹਾ 2022 ਵਿਚ ਕਾਂਗਰਸ ਦੀ ਸਰਕਾਰ ਬਣਨ ਤੇ ਸੂਬੇ ਦੀ ਆਮਦਨ ਵਧਾਵਾਂਗੇ। ਪੰਜਾਬ ਦੇ ਰੇਤਾ ਬਜਰੀ ਅਤੇ ਸ਼ਰਾਬ ਦੀ ਵਿਕਰੀ ਸਰਕਾਰੀ ਹੱਥਾਂ ਵਿਚ ਲਿਆਵਾਂਗੇ।
ਫਰੀਦਕੋਟ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਅਤੇ ਆਮ ਆਦਮੀਂ ਪਾਰਟੀ ਨੂੰ ਖੂਬ ਰਗੜੇ ਲਾਏ। ਸਿੱਧੂ ਨੇ ਕਿਹਾ ਅਸੀਂ ਬਿਜਲੀ ਮੁਫ਼ਤ ਨਹੀਂ ਦੇਵਾਂਗੇ। ਪੰਜਾਬ ਦੇ ਲੋਕਾਂ ਨੂੰ ਕਾਂਗਰਸ ਘਰੇਲੂ ਵਰਤੋਂ ਲਈ 3 ਰੁਪਏ ਅਤੇ ਵਪਾਰਕ ਵਰਤੋਂ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਵੇਗੀ।
ਸਿੱਧੂ ਨੇ ਕਿਹਾ 2022 ਵਿਚ ਕਾਂਗਰਸ ਦੀ ਸਰਕਾਰ ਬਣਨ ਤੇ ਸੂਬੇ ਦੀ ਆਮਦਨ ਵਧਾਵਾਂਗੇ। ਪੰਜਾਬ ਦੇ ਰੇਤਾ ਬਜਰੀ ਅਤੇ ਸ਼ਰਾਬ ਦੀ ਵਿਕਰੀ ਸਰਕਾਰੀ ਹੱਥਾਂ ਵਿਚ ਲਿਆਵਾਂਗੇ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕੇਂਦਰੀ ਖੇਤੀ ਬਿੱਲ ਰੱਦ ਕਰਨ ਲਈ ਇਸ਼ਾਰੇ ਇਸ਼ਾਰੇ ਵਿਚ ਆਪਣੀ ਹੀ ਸਰਕਾਰ ਨੂੰ ਲਲਕਾਰਿਆ। ਕਾਂਗਰਸ ਸੂਬਾ ਪ੍ਰਧਾਨ ਅੱਜ ਫਰੀਦਕੋਟ ਪਹੁੰਚੇ ਹੋਏ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਚੰਡੀਗੜ੍ਹ
ਕਾਰੋਬਾਰ
Advertisement