ਪੜਚੋਲ ਕਰੋ

ਕਾਹਲੀ 'ਚ ਬੁਲਾਏ ਵਿਸ਼ੇਸ਼ ਇਜਲਾਸ 'ਚ 7 ਬਿੱਲ ਪਾਸ, ਅਕਾਲੀ ਦਲ ਤੇ 'ਆਪ' ਵੱਲੋਂ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼

ਹੋਰ ਮੁੱਦਿਆਂ 'ਤੇ ਸਦਨ ਵਿੱਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਦੱਸ ਦਈਏ ਕਿ ਅਕਾਲੀ ਵਿਧਾਇਕਾਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਰੋਧ ਜ਼ਾਹਰ ਕੀਤਾ ਤੇ ਵਾਕਆਊਟ ਸ਼ੁਰੂ ਕਰ ਦਿੱਤਾ।

ਚੰਡੀਗੜ੍ਹ: ਕਾਹਲੀ ਵਿੱਚ ਬੁਲਾਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਤਿੰਨ ਦਿਨ ਵਿੱਚ ਤਕਰੀਬਨ ਸੱਤ ਬਿੱਲਾਂ ਨੂੰ ਪਾਸ ਕਰ ਦਿੱਤਾ ਗਿਆ। ਬੇਸ਼ੱਕ ਖੇਤੀ ਬਿੱਲਾਂ  'ਤੇ ਵਿਰੋਧੀ ਧਿਰਾਂ ਸਰਕਾਰ ਦੇ ਨਾਲ ਨਜ਼ਰ ਆਈਆਂ ਪਰ ਹੋਰ ਮੁੱਦਿਆਂ 'ਤੇ ਸਦਨ ਵਿੱਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਦੱਸ ਦਈਏ ਕਿ ਅਕਾਲੀ ਵਿਧਾਇਕਾਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਰੋਧ ਜ਼ਾਹਰ ਕੀਤਾ ਤੇ ਵਾਕਆਊਟ ਸ਼ੁਰੂ ਕਰ ਦਿੱਤਾ। ਭਗਵੰਤ ਮਾਨ ਨੇ ਪੰਜਾਬ ਸਰਕਾਰ ਤੋਂ ਕੀਤੀ ਐਮਐਸਪੀ ਦੀ ਗੰਰਟੀ ਦੀ ਮੰਗ ਇਸ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਮੈਂਬਰ ਵੀ ਸਦਨ ਤੋਂ ਬਾਹਰ ਹੋ ਗਏ ਤੇ ਉਨ੍ਹਾਂ ਵੀ ਵਿਰੋਧ ਪ੍ਰਦਰਸ਼ਨ ਕੀਤਾ। ਇਸ ਕਰਕੇ ਵਿਧਾਨ ਸਭਾ ਦੀ ਇਜਲਾਸ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਨੇ ਫਰਵਰੀ 2019 ਤੇ ਮਾਰਚ 2019 ਵਿੱਚ ਤਿੰਨ ਹਿੱਸਿਆਂ ਵਿੱਚ ਜਾਰੀ ਕੀਤੀ ਗਈ 303 ਕਰੋੜ ਰੁਪਏ ਦੇ ਸਕਾਲਰਸ਼ਿਪ ਫੰਡ ਵਿੱਚੋਂ 248.11 ਕਰੋੜ ਰੁਪਏ ਦੀ ਵੰਡ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਦੱਸ ਦਈਏ ਕਿ ਕੇਂਦਰ ਨੇ ਇਹ ਰਕਮ ਮੁੜ-ਭੁਗਤਾਨ ਦਾਅਵਿਆਂ ਦੇ ਅਧਾਰ 'ਤੇ ਹਾਸਲ ਕੀਤੇ ਸਮਾਜਿਕ ਭਲਾਈ ਵਿਭਾਗ ਤੋਂ ਵਿੱਤੀ ਸਾਲਾਂ 2015-2016 ਤੇ 2016-2017 ਲਈ ਜਾਰੀ ਕੀਤੀ ਸੀ, ਜਦੋਂ ਅਕਾਲੀ-ਭਾਜਪਾ ਸੱਤਾ ਵਿੱਚ ਸੀ। 24 ਅਗਸਤ ਨੂੰ ਮੁੱਖ ਸਕੱਤਰ ਨੂੰ ਸੌਂਪੀ ਵਿਭਾਗੀ ਪੜਤਾਲ ਰਿਪੋਰਟ ਵਿੱਚ 248.11 ਕਰੋੜ ਰੁਪਏ ਦਾ ਬਕਾਇਆ ਵੰਡ ਅਧੀਨ ਹੈ। ਇਸ ਚੋਂ ਵਿਭਾਗ ਨੇ 'ghost' ਸੰਸਥਾਵਾਂ ਨੂੰ 39 ਕਰੋੜ ਰੁਪਏ ਦੀ ਵੰਡ ਕੀਤੀ, ਇਸ ਰਾਸ਼ੀ ਦੀ ਵੰਡ ਦੇ ਰਿਕਾਰਡ ਗਾਇਬ ਹਨ। ਵਿੱਤ ਵਿਭਾਗ ਨੇ ਇਸ ਦੇ ਆਡਿਟ ਦੌਰਾਨ ਸਰਕਾਰੀ ਵਿਦਿਅਕ ਅਦਾਰਿਆਂ ਨੂੰ 16.71 ਕਰੋੜ ਰੁਪਏ ਗ਼ਲਤ ਢੰਗ ਨਾਲ ਵੰਡੇ, ਜਿਨ੍ਹਾਂ ਨੇ ਸੰਸਥਾਵਾਂ ਤੋਂ 8 ਕਰੋੜ ਰੁਪਏ ਦੀ ਵਸੂਲੀ ਵੱਲ ਇਸ਼ਾਰਾ ਕੀਤਾ ਸੀ ਜਿਨ੍ਹਾਂ ਨੂੰ ਵਜ਼ੀਫੇ ਦੀ ਰਾਸ਼ੀ ਗ਼ੈਰਕਾਨੂੰਨੀ ਤਰੀਕੇ ਨਾਲ ਦਿੱਤੀ ਗਈ ਸੀ। ਪਾਸ ਹੋਏ ਬਿਲਾਂ ਨਾਲ ਕਿਸਾਨਾਂ ਦਾ ਕੀ ਹੋਵੇਗਾ ਭਲਾ? ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Arvind Kejriwal: '9 ਵਾਰ ਸੰਮਨ 'ਤੇ ਨਹੀਂ ਆਏ, ਹਾਈਕੋਰਟ ਨੇ ਨਹੀਂ ਲਗਾਈ ਰੋਕ ਤਾਂ ਕੀਤਾ ਗ੍ਰਿਫਤਾਰ', ਕੇਜਰੀਵਾਲ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਕੀ ਬੋਲੀ ਈਡੀ?

Kotak Bank: ਕੋਟਕ ਮਹਿੰਦਰਾ ਬੈਂਕ 'ਤੇ RBI ਦੀ ਵੱਡੀ ਕਾਰਵਾਈ, ਨਾ ਤਾਂ ਕ੍ਰੈਡਿਟ ਕਾਰਡ ਦੇ ਸਕੇਗਾ ਅਤੇ ਨਾ ਹੀ ਆਨਲਾਈਨ ਨਵੇਂ ਗਾਹਕ ਜੋੜ ਸਕਣਗੇ, ਜਾਣੋ ਵਜ੍ਹਾ

Gurinder Dhillon: ਪੰਜਾਬ ਦੇ ADGP ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਸਮੇਂ ਤੋਂ ਪਹਿਲਾਂ ਛੱਡੀ ਪੁਲਿਸ ਸਰਵਿਸ, ਕੀ ਸ਼ੁਰੂ ਕਰਨਗੇ ਰਾਜਨੀਤਿਕ ਸਫ਼ਰ?

Faridkot News: ਫਰੀਦਕੋਟ ਦੇ GGS ਮੈਡੀਕਲ 'ਚ ਇੰਟਰਨਸ਼ਿਪ ਕਰ ਰਹੀ MBBS ਡਾਕਟਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Faridkot News: ਫਰੀਦਕੋਟ ਦੇ GGS ਮੈਡੀਕਲ 'ਚ ਇੰਟਰਨਸ਼ਿਪ ਕਰ ਰਹੀ MBBS ਡਾਕਟਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Advertisement
for smartphones
and tablets

ਵੀਡੀਓਜ਼

Samrala loot attempt| ਮਹਿਲਾ ਨੇ ਮਦਦ ਲਈ ਮਾਰੀਆਂ ਅਵਾਜ਼ਾਂ, ਚਾ+ਕੂ ਦੀ ਨੋ+ਕ 'ਤੇ ਘਰ ਵੜ੍ਹ ਲੁੱਟ ਦੀ ਕੋਸ਼ਿਸ਼ !'Bikram Singh Majithiya| 'ਓਦੇ ਵੱਸ ਕਿਉਂ ਪੈ ਗਏ , ਕੀ ਜਾਦੂ ਕੀਤਾ ਤੁਹਾਡੇ 'ਤੇ'-ਮਜੀਠੀਆ ਦੀ ਤਨਜ਼ਾਂ ਵਾਲੀ ਤਕਰੀਰBikram Singh Majithiya| 'ਗਰੰਟੀ ਦੇਣ ਵਾਲਾ ਤਾਂ ਜੇਲ੍ਹ ਵਿੱਚ ਜਾ ਬੈਠੇ'-ਮਜੀਠੀਆ ਦੇ ਕੇਜਰੀਵਾਲ 'ਤੇ ਤਨਜ਼Balkaur Singh Might Contest Elections| 'ਜੇ ਉਹ ਲੜ੍ਹ ਰਹੇ ਤਾਂ ਉਨ੍ਹਾਂ ਨੂੰ ਮੁਬਾਰਕ'- ਵੜਿੰਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Arvind Kejriwal: '9 ਵਾਰ ਸੰਮਨ 'ਤੇ ਨਹੀਂ ਆਏ, ਹਾਈਕੋਰਟ ਨੇ ਨਹੀਂ ਲਗਾਈ ਰੋਕ ਤਾਂ ਕੀਤਾ ਗ੍ਰਿਫਤਾਰ', ਕੇਜਰੀਵਾਲ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਕੀ ਬੋਲੀ ਈਡੀ?
Arvind Kejriwal: '9 ਵਾਰ ਸੰਮਨ 'ਤੇ ਨਹੀਂ ਆਏ, ਹਾਈਕੋਰਟ ਨੇ ਨਹੀਂ ਲਗਾਈ ਰੋਕ ਤਾਂ ਕੀਤਾ ਗ੍ਰਿਫਤਾਰ', ਕੇਜਰੀਵਾਲ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਕੀ ਬੋਲੀ ਈਡੀ?
Kotak Bank: ਕੋਟਕ ਮਹਿੰਦਰਾ ਬੈਂਕ 'ਤੇ RBI ਦੀ ਵੱਡੀ ਕਾਰਵਾਈ, ਨਾ ਤਾਂ ਕ੍ਰੈਡਿਟ ਕਾਰਡ ਦੇ ਸਕੇਗਾ ਅਤੇ ਨਾ ਹੀ ਆਨਲਾਈਨ ਨਵੇਂ ਗਾਹਕ ਜੋੜ ਸਕਣਗੇ, ਜਾਣੋ ਵਜ੍ਹਾ
Kotak Bank: ਕੋਟਕ ਮਹਿੰਦਰਾ ਬੈਂਕ 'ਤੇ RBI ਦੀ ਵੱਡੀ ਕਾਰਵਾਈ, ਨਾ ਤਾਂ ਕ੍ਰੈਡਿਟ ਕਾਰਡ ਦੇ ਸਕੇਗਾ ਅਤੇ ਨਾ ਹੀ ਆਨਲਾਈਨ ਨਵੇਂ ਗਾਹਕ ਜੋੜ ਸਕਣਗੇ, ਜਾਣੋ ਵਜ੍ਹਾ
Gurinder Dhillon: ਪੰਜਾਬ ਦੇ ADGP ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਸਮੇਂ ਤੋਂ ਪਹਿਲਾਂ ਛੱਡੀ ਪੁਲਿਸ ਸਰਵਿਸ, ਕੀ ਸ਼ੁਰੂ ਕਰਨਗੇ ਰਾਜਨੀਤਿਕ ਸਫ਼ਰ?
Gurinder Dhillon: ਪੰਜਾਬ ਦੇ ADGP ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਸਮੇਂ ਤੋਂ ਪਹਿਲਾਂ ਛੱਡੀ ਪੁਲਿਸ ਸਰਵਿਸ, ਕੀ ਸ਼ੁਰੂ ਕਰਨਗੇ ਰਾਜਨੀਤਿਕ ਸਫ਼ਰ?
Faridkot News: ਫਰੀਦਕੋਟ ਦੇ GGS ਮੈਡੀਕਲ 'ਚ ਇੰਟਰਨਸ਼ਿਪ ਕਰ ਰਹੀ MBBS ਡਾਕਟਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Faridkot News: ਫਰੀਦਕੋਟ ਦੇ GGS ਮੈਡੀਕਲ 'ਚ ਇੰਟਰਨਸ਼ਿਪ ਕਰ ਰਹੀ MBBS ਡਾਕਟਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NCBC On Muslims In OBC List: ਕਰਨਾਟਕ ਸਰਕਾਰ ਨੇ ਮੁਸਲਮਾਨਾਂ ਨੂੰ ਓਬੀਸੀ ਸੂਚੀ 'ਚ ਕੀਤਾ ਸ਼ਾਮਲ, ਜਾਣੋ ਕੀ-ਕੀ ਮਿਲਣਗੇ ਲਾਭ?

Punjab News: ਪੰਜਾਬ ਸਰਕਾਰ ਨੇ ਚੋਣ ਜ਼ਾਬਤਾ ਦੌਰਾਨ ਲਿਆ 2500 ਕਰੋੜ ਰੁਪਏ ਦਾ ਲੋਨ, ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਸਵਾਲ, ਕਿਹਾ- ਸਰਕਾਰ ਕੋਲ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਲਈ ਪੈਸੇ ਨਹੀਂ

Chandigarh News: ਮੌਸਮ ਵਿਭਾਗ ਵੱਲੋਂ ਚੰਡੀਗੜ੍ਹ 'ਚ ਯੈਲੋ ਅਲਰਟ ਜਾਰੀ, ਇੰਝ ਰਹੇਗਾ ਅਗਲੇ ਹਫਤੇ ਦਾ ਮੌਸਮ

Australian journalist: ਖਾਲਿਸਤਾਨ ਪੱਖੀ ਲੀਡਰ ਨਿੱਝਰ ਦੇ ਕਤਲ ਦੀ ਰਿਪੋਰਟਿੰਗ ਕਰਨ ਵਾਲੀ ਆਸਟ੍ਰੇਲੀਅਨ ਪੱਤਰਕਾਰ ਨੂੰ ਛੱਡਣਾ ਪਿਆ ਭਾਰਤ

Embed widget