ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

LS Election: ਪੰਜਾਬ 'ਚ ਲੋਕ ਸਭਾ ਤੋਂ ਬਾਅਦ ਹੁਣ ਚੋਣ ਕਮਿਸ਼ਨ ਨੇ ਆਹ ਚੋਣਾਂ ਕਰਵਾਉਣ ਦੀ ਖਿੱਚੀ ਤਿਆਰੀ

LS Election: ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਦੇ ਨਾਲ ਨਾਲ ਜ਼ਿਮਨੀ ਚੋਣ ਵੀ ਹੋ ਸਕਦੀ ਹੈ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਉੱਤਰੇ ਉਮੀਦਵਾਰਾਂ 'ਚੋਂ 5 ਵਿਧਾਇਕ ਵੀ ਲੋਕ ਸਭਾ ਦੀ ਚੋਣ ਜਿੱਤ ਗਏ ਹਨ ਜਿਸ ਕਰਕੇ ਇਹਨਾਂ ਦੀ ਸੀਟ ਖਾਲੀ ਹੋ ਗਈ ਹੈ ਅਤੇ

LS Election: ਲੋਕ ਸਭਾ ਚੋਣਾਂ ਤੋਂ ਬਾਅਦ ਰਾਜ ਚੋਣ ਕਮਿਸ਼ਨ ਨੇ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਕਰਵਾਉਣ ਦੀ ਤਿਆਰੀ ਕਰ ਲਈ ਹੈ। ਸੂਬੇ ਵਿੱਚ ਗ੍ਰਾਮ ਪੰਚਾਇਤ ਚੋਣਾਂ ਪਿਛਲੇ ਸਾਲ ਦਸੰਬਰ ਵਿੱਚ ਹੋਣੀਆਂ ਸਨ ਪਰ ਲੋਕ ਸਭਾ ਚੋਣਾਂ ਕਾਰਨ ਗ੍ਰਾਮ ਪੰਚਾਇਤ ਚੋਣਾਂ ਕਰਵਾਉਣ ਵਿੱਚ ਦੇਰੀ ਹੋ ਗਈ ਸੀ। 

ਸੂਬੇ ਵਿਚ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਵੀ ਹੋਣੀਆਂ ਹਨ। ਇਸ ਤੋਂ ਇਲਾਵਾ 39 ਦੇ ਕਰੀਬ ਨਗਰ ਕੌਂਸਲਾਂ ਹਨ। ਨਗਰ ਨਿਗਮ ਚੋਣਾਂ ਲੁਧਿਆਣਾ, ਪਟਿਆਲਾ, ਜਲੰਧਰ, ਅੰਮ੍ਰਿਤਸਰ, ਫਗਵਾੜਾ ਵਿੱਚ ਹੋਣੀਆਂ ਹਨ। ਰਾਜ ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਬਣਾਉਣ ਦੀ ਤਿਆਰੀ ਕਰ ਲਈ ਹੈ। 

ਹੁਣ ਤੱਕ ਸਰਕਾਰ ਨੇ ਸੂਬੇ ਵਿੱਚ ਨਗਰ ਨਿਗਮ ਅਤੇ ਨਗਰ ਕੋਂਸਲ ਚੋਣਾਂ ਨਹੀਂ ਕਰਵਾਈਆਂ ਹਨ। ਅੰਮ੍ਰਿਤਸਰ ਨਗਰ ਨਿਗਮ ਹਾਊਸ ਨੂੰ ਜਨਵਰੀ 2023 ਵਿੱਚ ਭੰਗ ਕਰ ਦਿੱਤਾ ਗਿਆ ਸੀ, ਜਦਕਿ ਹੋਰ ਨਿਗਮਾਂ ਦੇ ਹਾਊਸ ਵੀ ਭੰਗ ਕਰ ਦਿੱਤੇ ਗਏ ਸਨ। ਨਿਗਮ ਅਤੇ ਨਗਰ ਕੋਂਸਲ ਦੀ ਸਾਰੀ ਕਮਾਂਡ ਕਮਿਸ਼ਨਰਾਂ ਦੇ ਹੱਥਾਂ ਵਿੱਚ ਆ ਗਈ। 

ਸਾਲ 2023 'ਚ ਨਿਗਮ ਚੋਣਾਂ ਕਰਵਾਉਣ ਲਈ ਸਰਕਾਰ 'ਤੇ ਕਾਫ਼ੀ ਦਬਾਅ ਪਾਇਆ ਗਿਆ ਅਤੇ ਦੀਵਾਲੀ ਨੇੜੇ ਚੋਣਾਂ ਹੋਣ ਕਾਰਨ ਮਾਹੌਲ ਵੀ ਗਰਮ ਹੋ ਗਿਆ। ਹੁਣ ਸਰਕਾਰ ਨੂੰ ਜਲਦੀ ਹੀ ਨਿਗਮ ਚੋਣਾਂ ਕਰਵਾਉਣੀਆਂ ਪੈਣਗੀਆਂ। 

ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਦੇ ਨਾਲ ਨਾਲ ਜ਼ਿਮਨੀ ਚੋਣ ਵੀ ਹੋ ਸਕਦੀ ਹੈ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਉੱਤਰੇ ਉਮੀਦਵਾਰਾਂ 'ਚੋਂ 5 ਵਿਧਾਇਕ ਵੀ ਲੋਕ ਸਭਾ ਦੀ ਚੋਣ ਜਿੱਤ ਗਏ ਹਨ ਜਿਸ ਕਰਕੇ ਇਹਨਾਂ ਦੀ ਸੀਟ ਖਾਲੀ ਹੋ ਗਈ ਹੈ ਅਤੇ ਇਸ ਨੂੰ ਭਰਨ ਲਈ ਜ਼ਿਮਨੀ ਚੋਣ ਕਰਵਾਈ ਜਾਣੀ ਹੈ। 

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 

https://whatsapp.com/channel/0029Va7Nrx00VycFFzHrt01l 

Join Our Official Telegram Channel: https://t.me/abpsanjhaofficial  

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਮੁੱਖ ਮੰਤਰੀ ਦੇ ਪਿੰਡ ਦੀ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ, ਲੋਕਾਂ 'ਚ ਫੈਲੀ ਦਹਿਸ਼ਤ; ਕੀਤੀ ਗਈ ਖਾਸ ਅਪੀਲ
ਮੁੱਖ ਮੰਤਰੀ ਦੇ ਪਿੰਡ ਦੀ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ, ਲੋਕਾਂ 'ਚ ਫੈਲੀ ਦਹਿਸ਼ਤ; ਕੀਤੀ ਗਈ ਖਾਸ ਅਪੀਲ
Wheat Production: ਗਰਮੀ ਵਧਣ ਨਾਲ ਕਣਕ ਦਾ ਨਹੀਂ ਘਟੇਗਾ ਝਾੜ! ਖੇਤੀ ਵਿਗਿਆਨੀਆਂ ਦੀ ਕਿਸਾਨਾਂ ਨੂੰ ਸਲਾਹ, ਹੁਣੇ ਕਰੋ ਇਹ ਕੰਮ
Wheat Production: ਗਰਮੀ ਵਧਣ ਨਾਲ ਕਣਕ ਦਾ ਨਹੀਂ ਘਟੇਗਾ ਝਾੜ! ਖੇਤੀ ਵਿਗਿਆਨੀਆਂ ਦੀ ਕਿਸਾਨਾਂ ਨੂੰ ਸਲਾਹ, ਹੁਣੇ ਕਰੋ ਇਹ ਕੰਮ
Gold Silver Rate Today: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ ਫਿਸਲੀ, 85 ਹਜ਼ਾਰ ਤੋਂ ਪਾਰ 10 ਗ੍ਰਾਮ ਦਾ ਰੇਟ; ਜਾਣੋ ਤਾਜ਼ਾ ਅਪਡੇਟ
ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ ਫਿਸਲੀ, 85 ਹਜ਼ਾਰ ਤੋਂ ਪਾਰ 10 ਗ੍ਰਾਮ ਦਾ ਰੇਟ; ਜਾਣੋ ਤਾਜ਼ਾ ਅਪਡੇਟ
ਪੰਜਾਬ ਕੈਬਨਿਟ ਦੀ ਚਾਰ ਮਹੀਨਿਆਂ ਮਗਰੋਂ ਮੀਟਿੰਗ ਅੱਜ, ਲਏ ਜਾ ਸਕਦੇ ਵੱਡੇ ਫੈਸਲੇ
ਪੰਜਾਬ ਕੈਬਨਿਟ ਦੀ ਚਾਰ ਮਹੀਨਿਆਂ ਮਗਰੋਂ ਮੀਟਿੰਗ ਅੱਜ, ਲਏ ਜਾ ਸਕਦੇ ਵੱਡੇ ਫੈਸਲੇ
Advertisement
ABP Premium

ਵੀਡੀਓਜ਼

ਕਿਸਾਨ ਆਗੂ  ਬਲਦੇਵ ਸਿਰਸਾ ਨੂੰ ਆਇਆ Heart Attack!ਕੀ ਪੰਜਾਬ ਦੇ CM ਦੀ ਕੁਰਸੀ ਤੇ ਬੈਠਣਗੇ ਕੇਜਰੀਵਾਲ? CM ਭਗਵੰਤ ਮਾਨ ਨੇ ਕੀਤਾ ਖ਼ੁਲਾਸਾਕਾਂਗਰਸ ਦੇ ਨਾ-ਪਾਕ ਇਰਾਦੇ ਨਹੀਂ ਹੋਏ ਪੂਰੇ  ਸਿੱਖਾਂ ਦੀ ਹੋਈ ਜਿੱਤ!ਕਿਸਾਨ ਆਗੂਆ 'ਤੇ ਪਾਏ 307 ਦੇ ਝੂਠੇ ਪਰਚੇ  ਜੇਕਰ ਨਾ ਰੱਦ ਕੀਤੇ ਤਾਂ ਪੰਜਾਬ ਬੰਦ ਕਰਾਂਗੇ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਮੁੱਖ ਮੰਤਰੀ ਦੇ ਪਿੰਡ ਦੀ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ, ਲੋਕਾਂ 'ਚ ਫੈਲੀ ਦਹਿਸ਼ਤ; ਕੀਤੀ ਗਈ ਖਾਸ ਅਪੀਲ
ਮੁੱਖ ਮੰਤਰੀ ਦੇ ਪਿੰਡ ਦੀ ਵੀਡੀਓ ਨੇ ਇੰਟਰਨੈੱਟ 'ਤੇ ਮਚਾਈ ਤਰਥੱਲੀ, ਲੋਕਾਂ 'ਚ ਫੈਲੀ ਦਹਿਸ਼ਤ; ਕੀਤੀ ਗਈ ਖਾਸ ਅਪੀਲ
Wheat Production: ਗਰਮੀ ਵਧਣ ਨਾਲ ਕਣਕ ਦਾ ਨਹੀਂ ਘਟੇਗਾ ਝਾੜ! ਖੇਤੀ ਵਿਗਿਆਨੀਆਂ ਦੀ ਕਿਸਾਨਾਂ ਨੂੰ ਸਲਾਹ, ਹੁਣੇ ਕਰੋ ਇਹ ਕੰਮ
Wheat Production: ਗਰਮੀ ਵਧਣ ਨਾਲ ਕਣਕ ਦਾ ਨਹੀਂ ਘਟੇਗਾ ਝਾੜ! ਖੇਤੀ ਵਿਗਿਆਨੀਆਂ ਦੀ ਕਿਸਾਨਾਂ ਨੂੰ ਸਲਾਹ, ਹੁਣੇ ਕਰੋ ਇਹ ਕੰਮ
Gold Silver Rate Today: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ ਫਿਸਲੀ, 85 ਹਜ਼ਾਰ ਤੋਂ ਪਾਰ 10 ਗ੍ਰਾਮ ਦਾ ਰੇਟ; ਜਾਣੋ ਤਾਜ਼ਾ ਅਪਡੇਟ
ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ ਫਿਸਲੀ, 85 ਹਜ਼ਾਰ ਤੋਂ ਪਾਰ 10 ਗ੍ਰਾਮ ਦਾ ਰੇਟ; ਜਾਣੋ ਤਾਜ਼ਾ ਅਪਡੇਟ
ਪੰਜਾਬ ਕੈਬਨਿਟ ਦੀ ਚਾਰ ਮਹੀਨਿਆਂ ਮਗਰੋਂ ਮੀਟਿੰਗ ਅੱਜ, ਲਏ ਜਾ ਸਕਦੇ ਵੱਡੇ ਫੈਸਲੇ
ਪੰਜਾਬ ਕੈਬਨਿਟ ਦੀ ਚਾਰ ਮਹੀਨਿਆਂ ਮਗਰੋਂ ਮੀਟਿੰਗ ਅੱਜ, ਲਏ ਜਾ ਸਕਦੇ ਵੱਡੇ ਫੈਸਲੇ
Punjab News: ਗੋਰਾ ਕਰਨ ਵਾਲੀ ਕਰੀਮ ਦੀ ਵਰਤੋਂ ਕਰਨ ਵਾਲੇ ਸਾਵਧਾਨ, ਚਮੜੀ ਲਈ ਇੰਝ ਬਣ ਰਹੀ ਵੱਡਾ ਖਤਰਾ...
Punjab News: ਗੋਰਾ ਕਰਨ ਵਾਲੀ ਕਰੀਮ ਦੀ ਵਰਤੋਂ ਕਰਨ ਵਾਲੇ ਸਾਵਧਾਨ, ਚਮੜੀ ਲਈ ਇੰਝ ਬਣ ਰਹੀ ਵੱਡਾ ਖਤਰਾ...
ਦਿਲ ਦੇ ਲਈ ਖਤਰੇ ਦੀ ਘੰਟੀ ਜ਼ਿਆਦਾ ਫੋਨ ਤੇ ਸੋਸ਼ਲ ਮੀਡੀਆ ਦੀ ਆਦਤ! ਜਾਣੋ ਕਿਵੇਂ ਕਰੀਏ ਬਚਾਅ
ਦਿਲ ਦੇ ਲਈ ਖਤਰੇ ਦੀ ਘੰਟੀ ਜ਼ਿਆਦਾ ਫੋਨ ਤੇ ਸੋਸ਼ਲ ਮੀਡੀਆ ਦੀ ਆਦਤ! ਜਾਣੋ ਕਿਵੇਂ ਕਰੀਏ ਬਚਾਅ
Valentine’s Day 'ਤੇ ਰਹੋ Alert! Online Dating 'ਤੇ ਪੈ ਸਕਦਾ ਭਾਰੀ, ਚੱਲ ਰਹੇ ਕਈ Scam
Valentine’s Day 'ਤੇ ਰਹੋ Alert! Online Dating 'ਤੇ ਪੈ ਸਕਦਾ ਭਾਰੀ, ਚੱਲ ਰਹੇ ਕਈ Scam
ਪੰਜਾਬ 'ਚ ਮੌਸਮ ਰਹੇਗਾ ਖੁਸ਼ਕ, ਪੱਛਮੀ ਗੜਬੜੀ ਐਕਟਿਵ; ਜਾਣੋ ਮੌਸਮ ਨੂੰ ਲੈਕੇ ਵੱਡਾ ਅਪਡੇਟ
ਪੰਜਾਬ 'ਚ ਮੌਸਮ ਰਹੇਗਾ ਖੁਸ਼ਕ, ਪੱਛਮੀ ਗੜਬੜੀ ਐਕਟਿਵ; ਜਾਣੋ ਮੌਸਮ ਨੂੰ ਲੈਕੇ ਵੱਡਾ ਅਪਡੇਟ
Embed widget