ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Punjab Breaking News Live: ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਲੀ ਸੰਗਤ ਲਈ ਫੁਰਮਾਨ ਜਾਰੀ, ਪੰਜਾਬ-ਚੰਡੀਗੜ੍ਹ 'ਚ ਇੰਨੀ ਤਰੀਕ ਤੋਂ ਪਵੇਗਾ ਮੀਂਹ, ਪੰਜਾਬ 'ਚ ਇੰਨੀ ਤਰੀਕ ਤੱਕ ਨਹੀਂ ਚੱਲਣਗੀਆਂ ਆਹ 2 ਰੇਲਾਂ

Punjab Breaking News Live: ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਲੀ ਸੰਗਤ ਲਈ ਫੁਰਮਾਨ ਜਾਰੀ, ਪੰਜਾਬ-ਚੰਡੀਗੜ੍ਹ 'ਚ ਇੰਨੀ ਤਰੀਕ ਤੋਂ ਪਵੇਗਾ ਮੀਂਹ, ਪੰਜਾਬ 'ਚ ਇੰਨੀ ਤਰੀਕ ਤੱਕ ਨਹੀਂ ਚੱਲਣਗੀਆਂ ਆਹ 2 ਰੇਲਾਂ

LIVE

Key Events
Punjab Breaking News Live: ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਲੀ ਸੰਗਤ ਲਈ ਫੁਰਮਾਨ ਜਾਰੀ, ਪੰਜਾਬ-ਚੰਡੀਗੜ੍ਹ 'ਚ ਇੰਨੀ ਤਰੀਕ ਤੋਂ ਪਵੇਗਾ ਮੀਂਹ, ਪੰਜਾਬ 'ਚ ਇੰਨੀ ਤਰੀਕ ਤੱਕ ਨਹੀਂ ਚੱਲਣਗੀਆਂ ਆਹ 2 ਰੇਲਾਂ

Background

Punjab Breaking News Live 1 October 2024: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੀ ਸੰਗਤ ਲਈ ਪਾਕਿਸਤਾਨ ਨੇ ਨਵਾਂ ਫਰਮਾਨ ਜਾਰੀ ਕੀਤਾ ਹੈ। ਸੰਗਤ ਨੂੰ ਭਾਰਤੀ ਕਰੰਸੀ ਦੀ ਬਜਾਏ ਅਮਰੀਕੀ ਡਾਲਰ ਜਾਂ ਬ੍ਰਿਟਿਸ਼ ਪੌਂਡ ਆਪਣੇ ਨਾਲ ਲਿਆਉਣ ਦੀ ਸਲਾਹ ਦਿੱਤੀ ਗਈ ਹੈ। ਸੰਗਤਾਂ ਦਾ ਜਥਾ ਲਿਆਉਣ ਵਾਲੀਆਂ ਧਾਰਮਿਕ ਸੰਸਥਾਵਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਵੀਜ਼ਾ ਫੀਸ ਤੋਂ ਵੱਧ ਵਸੂਲੀ ਨਾ ਕਰਨ। ਜੇਕਰ ਅਜਿਹੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਜ਼ਿੰਮੇਵਾਰ ਸੰਸਥਾ ਨੂੰ ਹਮੇਸ਼ਾ ਲਈ ਬਲੈਕ ਲਿਸਟ ਕਰ ਦਿੱਤਾ ਜਾਵੇਗਾ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਇੱਕ ਵੀਡੀਓ ਰਾਹੀਂ ਇਸ ਸਬੰਧੀ ਆਪਣਾ ਸੰਦੇਸ਼ ਦਿੱਤਾ ਹੈ।

ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਲੀ ਸੰਗਤ ਲਈ ਨਵਾਂ ਫੁਰਮਾਨ ਜਾਰੀ, ਜ਼ਰੂਰੀ ਕਰਨਾ ਹੋਵੇਗਾ ਆਹ ਕੰਮ

Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ (ਮੰਗਲਵਾਰ) ਨੂੰ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ। ਕਿਸੇ ਵੀ ਤਰ੍ਹਾਂ ਦੀ ਬਾਰਿਸ਼ ਦਾ ਕੋਈ ਅਲਰਟ ਨਹੀਂ ਹੈ। ਹੁਣ 4 ਅਕਤੂਬਰ ਨੂੰ ਮੌਸਮ ਬਦਲੇਗਾ। ਇਸ ਦੌਰਾਨ ਕੁਝ ਜ਼ਿਲ੍ਹਿਆਂ ਵਿੱਚ ਬਰਸਾਤ ਦੇ ਹਾਲਾਤ ਬਣ ਰਹੇ ਹਨ। ਇਸ ਦੇ ਨਾਲ ਹੀ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 35 ਡਿਗਰੀ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਦਾ ਵੀ ਇਹੀ ਹਾਲ ਹੈ। ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ ਕੋਈ ਬਾਰਿਸ਼ ਦਰਜ ਨਹੀਂ ਕੀਤੀ ਗਈ ਹੈ।

Weather Update: ਪੰਜਾਬ-ਚੰਡੀਗੜ੍ਹ 'ਚ ਇੰਨੀ ਤਰੀਕ ਤੋਂ ਪਵੇਗਾ ਜ਼ੋਰਦਾਰ ਮੀਂਹ, ਜਾਣੋ ਤੁਹਾਡੇ ਸ਼ਹਿਰ 'ਚ ਕਿਵੇਂ ਦਾ ਰਹੇਗਾ ਮੌਸਮ

Jalandhar News: ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਪਿਛਲੇ ਕਈ ਦਿਨਾਂ ਤੋਂ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਪੂਰੇ ਸਟੇਸ਼ਨ ਨੂੰ ਦੁਬਾਰਾ ਬਣਾਇਆ ਜਾ ਰਿਹਾ ਹੈ। ਜਿਸ ਕਾਰਨ ਰੇਲਵੇ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਗੋਲਡਨ ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਹੁਣ ਜਲੰਧਰ ਨਹੀਂ ਆਉਣਗੀਆਂ। ਕਿਉਂਕਿ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਕਰੀਬ 200 ਮੀਟਰ ਲੰਬਾ ਰੂਫ ਤਿਆਰ ਹੋ ਰਿਹਾ ਹੈ। ਅਜਿਹੇ 'ਚ ਉਸ 'ਤੇ ਲੋਹੇ ਦੇ ਗਾਰਡਰ ਲਗਾਏ ਜਾ ਰਹੇ ਹਨ। ਜਿਸ ਕਰਕੇ ਇਹ ਫੈਸਲਾ ਲੈਣਾ ਪਿਆ ਹੈ।

ਪੰਜਾਬ 'ਚ ਇੰਨੀ ਤਰੀਕ ਤੱਕ ਨਹੀਂ ਚੱਲਣਗੀਆਂ ਆਹ 2 ਰੇਲਾਂ, ਸਫਰ ਕਰਨ ਤੋਂ ਪਹਿਲਾਂ ਪੜ੍ਹੋ ਜ਼ਰੂਰੀ ਖ਼ਬਰ

12:32 PM (IST)  •  01 Oct 2024

ਜੇਲ੍ਹ ਤੋਂ ਬਾਹਰ ਆਏਗਾ ਰਾਮ ਰਹੀਮ? ਜਾਣੋ ਕਿਸ ਕੈਦੀ ਨੂੰ ਕਦੋਂ ਮਿਲਦੀ ਪੈਰੋਲ

Gurmeet Ram Rahim: ਹਰਿਆਣਾ ਚੋਣਾਂ ਨੇੜੇ ਹਨ, ਇਸ ਤੋਂ ਪਹਿਲਾਂ ਗੁਰਮੀਤ ਕਈ ਵਾਰ ਪੈਰੋਲ 'ਤੇ ਬਾਹਰ ਆਉਣ ਕਰਕੇ ਸੁਰਖੀਆਂ 'ਚ ਰਹੇ ਹਨ। ਹੁਣ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ। ਉਹ ਫਿਰ 20 ਦਿਨਾਂ ਲਈ ਸ਼ਰਤੀਆ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਵੇਗਾ। ਉਸ ਨੇ ਹਰਿਆਣਾ ਚੋਣ ਕਮਿਸ਼ਨ ਕੋਲ ਐਮਰਜੈਂਸੀ ਪੈਰੋਲ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਅਜਿਹੇ 'ਚ ਆਓ ਜਾਣਦੇ ਹਾਂ ਕਦੋਂ ਕਿਸੇ ਕੈਦੀ ਨੂੰ ਪੈਰੋਲ ਦਿੱਤੀ ਜਾਂਦੀ ਹੈ।

ਕੀ ਹੈ ਪੈਰੋਲ?

 ਸਭ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ ਪੈਰੋਲ ਕੀ ਹੁੰਦੀ ਹੈ। ਇਸ ਲਈ ਤੁਹਾਨੂੰ ਦੱਸ ਦਈਏ ਕਿ ਪੈਰੋਲ ਇੱਕ ਕਾਨੂੰਨੀ ਪ੍ਰਕਿਰਿਆ ਹੈ ਜਿਸ ਵਿੱਚ ਇੱਕ ਕੈਦੀ ਨੂੰ ਕੁਝ ਸ਼ਰਤਾਂ ਦੇ ਨਾਲ ਅਸਥਾਈ ਤੌਰ 'ਤੇ ਜੇਲ੍ਹ ਤੋਂ ਰਿਹਾਅ ਕੀਤਾ ਜਾਂਦਾ ਹੈ। ਇਹ ਇਸ ਵਿਸ਼ਵਾਸ 'ਤੇ ਅਧਾਰਤ ਹੁੰਦਾ ਹੈ ਕਿ ਕੈਦੀ ਨੇ ਸੁਧਾਰ ਕੀਤਾ ਹੈ ਅਤੇ ਸਮਾਜ ਵਿੱਚ ਵਾਪਸ ਆਉਣ ਲਈ ਤਿਆਰ ਹੈ।

11:10 AM (IST)  •  01 Oct 2024

Punjab News: AAP ਪਾਰਟੀ ਦਾ ਵਫ਼ਦ ਅੱਜ ਮਿਲੇਗਾ ਰਾਜ ਚੋਣ ਕਮਿਸ਼ਨ ਨੂੰ, ਪੰਚਾਇਤੀ ਚੋਣਾਂ 'ਚ BJP, ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਧਾਂਦਲੀ ਦੀ ਕਰਨਗੇ ਸ਼ਿਕਾਇਤ

12:30 ਵਜੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਚੰਡੀਗੜ੍ਹ ਸਥਿਤ ਕਮਿਸ਼ਨ ਦੇ ਦਫ਼ਤਰ ਵਿੱਚ ਮੀਟਿੰਗ ਕਰਨਗੇ। ਪੰਚਾਇਤੀ ਚੋਣਾਂ ਵਿੱਚ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਧਾਂਦਲੀ ਦਾ ਸ਼ਿਕਾਇਤ ਕਰਨਗੇ।

10:08 AM (IST)  •  01 Oct 2024

Sonam Wangchuck Detained: ਸੋਨਮ ਵਾਂਗਚੁਕ ਨੂੰ ਹਿਰਾਸਤ 'ਚ ਲਏ ਜਾਣ ਤੋਂ ਨਾਰਾਜ਼ ਰਾਹੁਲ ਗਾਂਧੀ, ਬੋਲੇ- ਮੋਦੀ ਜੀ! ਤੁਹਾਡਾ ਹੰਕਾਰ ਵੀ ਟੁੱਟੇਗਾ ...

Sonam Wangchuk Detained in Delhi: ਜਲਵਾਯੂ ਕਾਰਕੁਨ ਅਤੇ ਲੱਦਾਖ ਦੀਆਂ ਸਮੱਸਿਆਵਾਂ 'ਤੇ ਆਵਾਜ਼ ਉਠਾਉਣ ਵਾਲੀ ਸੋਨਮ ਵਾਂਗਚੁਕ ਸਮੇਤ ਉਨ੍ਹਾਂ ਦੇ ਲਗਭਗ 120 ਸਮਰਥਕਾਂ ਨੂੰ ਦਿੱਲੀ ਪੁਲਿਸ ਨੇ ਸੋਮਵਾਰ ਰਾਤ (30 ਸਤੰਬਰ 2024) ਨੂੰ ਸਿੰਘੂ ਸਰਹੱਦ 'ਤੇ ਹਿਰਾਸਤ ਵਿੱਚ ਲਿਆ ਸੀ। ਦਿੱਲੀ ਪੁਲਿਸ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਬੀਐਨਐਸ ਦੀ ਧਾਰਾ 163 ਲਾਗੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਇਸ ਕਾਰਵਾਈ ਨੂੰ ਲੈ ਕੇ ਪੀਐਮ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕੀਤਾ ਹੈ।

Load More
New Update
Advertisement
Advertisement
Advertisement

ਟਾਪ ਹੈਡਲਾਈਨ

India’s Got Latent ਦੇ ਸਾਰੇ ਐਪੀਸੋਡ ਹੋਣਗੇ ਡਿਲੀਟ ? ਸਾਈਬਰ ਪੁਲਿਸ ਨੇ ਸਮੇਂ ਰੈਨਾ ਸਮੇਤ 30 ਲੋਕਾਂ ਖਿਲਾਫ FIR ਕੀਤੀ ਦਰਜ, ਜਾਣੋ ਹੁਣ ਕੀ ਹੋਵੇਗਾ ?
India’s Got Latent ਦੇ ਸਾਰੇ ਐਪੀਸੋਡ ਹੋਣਗੇ ਡਿਲੀਟ ? ਸਾਈਬਰ ਪੁਲਿਸ ਨੇ ਸਮੇਂ ਰੈਨਾ ਸਮੇਤ 30 ਲੋਕਾਂ ਖਿਲਾਫ FIR ਕੀਤੀ ਦਰਜ, ਜਾਣੋ ਹੁਣ ਕੀ ਹੋਵੇਗਾ ?
FCPA: ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਗੌਤਮ ਅਡਾਨੀ ਨੂੰ ਵੱਡੀ ਰਾਹਤ! ਟਰੰਪ ਨੇ ਰੱਦ ਕੀਤਾ 50 ਸਾਲ ਪੁਰਾਣਾ ਕਾਨੂੰਨ
ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਗੌਤਮ ਅਡਾਨੀ ਨੂੰ ਵੱਡੀ ਰਾਹਤ! ਟਰੰਪ ਨੇ ਰੱਦ ਕੀਤਾ 50 ਸਾਲ ਪੁਰਾਣਾ ਕਾਨੂੰਨ
Bank Loan: ਬੈਂਕਾਂ ਤੋਂ ਕਰਜ਼ਾ ਲੈਣ ਵਾਲਿਆਂ ਲਈ ਵੱਡੀ ਖੁਸ਼ਖਬਰੀ! RBI ਦੇ ਫੈਸਲੇ ਮਗਰੋਂ ਬੈਂਕ ਚੁੱਕਣ ਜਾ ਰਹੇ ਅਹਿਮ ਕਦਮ
ਬੈਂਕਾਂ ਤੋਂ ਕਰਜ਼ਾ ਲੈਣ ਵਾਲਿਆਂ ਲਈ ਵੱਡੀ ਖੁਸ਼ਖਬਰੀ! RBI ਦੇ ਫੈਸਲੇ ਮਗਰੋਂ ਬੈਂਕ ਚੁੱਕਣ ਜਾ ਰਹੇ ਅਹਿਮ ਕਦਮ
Punjab News: ਇੰਨਾ ਸੌਖਾ ਨਹੀਂ ਭਗਵੰਤ ਮਾਨ ਦੀ ਸਰਕਾਰ ਤੋੜਨਾ! ਬਾਜਵਾ ਦਾ ਦਾਅਵਾ ਸੱਚ ਸਾਬਤ ਵੀ ਹੋਇਆ ਤਾਂ ਸਰਕਾਰ ਨੂੰ ਕੋਈ ਖਤਰਾ ਨਹੀਂ
Punjab News: ਇੰਨਾ ਸੌਖਾ ਨਹੀਂ ਭਗਵੰਤ ਮਾਨ ਦੀ ਸਰਕਾਰ ਤੋੜਨਾ! ਬਾਜਵਾ ਦਾ ਦਾਅਵਾ ਸੱਚ ਸਾਬਤ ਵੀ ਹੋਇਆ ਤਾਂ ਸਰਕਾਰ ਨੂੰ ਕੋਈ ਖਤਰਾ ਨਹੀਂ
Advertisement
ABP Premium

ਵੀਡੀਓਜ਼

ਬਾਜਵਾ ਦਾ ਭਰਾ ਪਹਿਲਾਂ ਹੀ BJP 'ਚ ਗਿਆ  ਹੁਣ ਬਾਜਵਾ ਦੀ ਆਪਣੀ ਤਿਆਰੀ!ਹੁਣ ਬਿੱਟੂ ਦੱਸੂ ਕਿਵੇਂ ਚੱਲਦੀ ਸਰਕਾਰ? ਰਵਨੀਤ ਬਿੱਟੂ 'ਤੇ ਤੱਤੀ ਹੋਈ MLA ਅਨਮੋਲ ਗਗਨ ਮਾਨਕਾਂਗਰਸ ਨੂੰ ਚੋਰਾਂ ਦੀ ਲੋੜ ਨਹੀਂ! ਸੁਖਜਿੰਦਰ ਰੰਧਾਵਾ ਦਾ 'ਆਪ' 'ਤੇ ਨਿਸ਼ਾਨਾਹੁਣ ਦੇਸ਼ 'ਚ ਦਿੱਲੀ ਨਹੀਂ ਪੰਜਾਬ ਮਾਡਲ ਚੱਲੂ  ਸਪੀਕਰ ਕੁਲਤਾਰ ਸੰਧਵਾਂ ਦਾ ਵੱਡਾ ਬਿਆਨ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
India’s Got Latent ਦੇ ਸਾਰੇ ਐਪੀਸੋਡ ਹੋਣਗੇ ਡਿਲੀਟ ? ਸਾਈਬਰ ਪੁਲਿਸ ਨੇ ਸਮੇਂ ਰੈਨਾ ਸਮੇਤ 30 ਲੋਕਾਂ ਖਿਲਾਫ FIR ਕੀਤੀ ਦਰਜ, ਜਾਣੋ ਹੁਣ ਕੀ ਹੋਵੇਗਾ ?
India’s Got Latent ਦੇ ਸਾਰੇ ਐਪੀਸੋਡ ਹੋਣਗੇ ਡਿਲੀਟ ? ਸਾਈਬਰ ਪੁਲਿਸ ਨੇ ਸਮੇਂ ਰੈਨਾ ਸਮੇਤ 30 ਲੋਕਾਂ ਖਿਲਾਫ FIR ਕੀਤੀ ਦਰਜ, ਜਾਣੋ ਹੁਣ ਕੀ ਹੋਵੇਗਾ ?
FCPA: ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਗੌਤਮ ਅਡਾਨੀ ਨੂੰ ਵੱਡੀ ਰਾਹਤ! ਟਰੰਪ ਨੇ ਰੱਦ ਕੀਤਾ 50 ਸਾਲ ਪੁਰਾਣਾ ਕਾਨੂੰਨ
ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਗੌਤਮ ਅਡਾਨੀ ਨੂੰ ਵੱਡੀ ਰਾਹਤ! ਟਰੰਪ ਨੇ ਰੱਦ ਕੀਤਾ 50 ਸਾਲ ਪੁਰਾਣਾ ਕਾਨੂੰਨ
Bank Loan: ਬੈਂਕਾਂ ਤੋਂ ਕਰਜ਼ਾ ਲੈਣ ਵਾਲਿਆਂ ਲਈ ਵੱਡੀ ਖੁਸ਼ਖਬਰੀ! RBI ਦੇ ਫੈਸਲੇ ਮਗਰੋਂ ਬੈਂਕ ਚੁੱਕਣ ਜਾ ਰਹੇ ਅਹਿਮ ਕਦਮ
ਬੈਂਕਾਂ ਤੋਂ ਕਰਜ਼ਾ ਲੈਣ ਵਾਲਿਆਂ ਲਈ ਵੱਡੀ ਖੁਸ਼ਖਬਰੀ! RBI ਦੇ ਫੈਸਲੇ ਮਗਰੋਂ ਬੈਂਕ ਚੁੱਕਣ ਜਾ ਰਹੇ ਅਹਿਮ ਕਦਮ
Punjab News: ਇੰਨਾ ਸੌਖਾ ਨਹੀਂ ਭਗਵੰਤ ਮਾਨ ਦੀ ਸਰਕਾਰ ਤੋੜਨਾ! ਬਾਜਵਾ ਦਾ ਦਾਅਵਾ ਸੱਚ ਸਾਬਤ ਵੀ ਹੋਇਆ ਤਾਂ ਸਰਕਾਰ ਨੂੰ ਕੋਈ ਖਤਰਾ ਨਹੀਂ
Punjab News: ਇੰਨਾ ਸੌਖਾ ਨਹੀਂ ਭਗਵੰਤ ਮਾਨ ਦੀ ਸਰਕਾਰ ਤੋੜਨਾ! ਬਾਜਵਾ ਦਾ ਦਾਅਵਾ ਸੱਚ ਸਾਬਤ ਵੀ ਹੋਇਆ ਤਾਂ ਸਰਕਾਰ ਨੂੰ ਕੋਈ ਖਤਰਾ ਨਹੀਂ
Deportation in Britain: ਅਮਰੀਕਾ ਤੋਂ ਬਾਅਦ ਯੂਕੇ ਦਾ ਵੱਡਾ ਐਕਸ਼ਨ! 19,000 ਗੈਰ-ਕਾਨੂੰਨੀ ਪ੍ਰਵਾਸੀ ਡਿਪੋਰਟ
Deportation in Britain: ਅਮਰੀਕਾ ਤੋਂ ਬਾਅਦ ਯੂਕੇ ਦਾ ਵੱਡਾ ਐਕਸ਼ਨ! 19,000 ਗੈਰ-ਕਾਨੂੰਨੀ ਪ੍ਰਵਾਸੀ ਡਿਪੋਰਟ
Punjab News:  ਪੰਜਾਬ ਦੇ ਵਿਧਾਇਕਾਂ ਦੀ ਕੇਜਰੀਵਾਲ ਨਾਲ ਸਿਰਫ਼ 10 ਮਿੰਟ ਚੱਲੀ ਮੁਲਾਕਾਤ, ਹਾਰ ਤੋਂ ਬਾਅਦ 'ਆਪ' 'ਚ ਜ਼ਬਰਦਸਤ ਹੰਗਾਮਾ, ਜਾਣੋ ਕੀ ਕੁਝ ਹੋਇਆ
Punjab News: ਪੰਜਾਬ ਦੇ ਵਿਧਾਇਕਾਂ ਦੀ ਕੇਜਰੀਵਾਲ ਨਾਲ ਸਿਰਫ਼ 10 ਮਿੰਟ ਚੱਲੀ ਮੁਲਾਕਾਤ, ਹਾਰ ਤੋਂ ਬਾਅਦ 'ਆਪ' 'ਚ ਜ਼ਬਰਦਸਤ ਹੰਗਾਮਾ, ਜਾਣੋ ਕੀ ਕੁਝ ਹੋਇਆ
Toll Tax Rules: ਸਰਕਾਰ ਵੱਲੋਂ ਵੱਡਾ ਐਲਾਨ, ਹੁਣ 15 ਸਾਲਾਂ ਤੱਕ ਨਹੀਂ ਦੇਣਾ ਪਏਗਾ ਟੋਲ ਟੈਕਸ, ਜਾਣੋ ਨਵਾਂ ਨਿਯਮ
Toll Tax Rules: ਸਰਕਾਰ ਵੱਲੋਂ ਵੱਡਾ ਐਲਾਨ, ਹੁਣ 15 ਸਾਲਾਂ ਤੱਕ ਨਹੀਂ ਦੇਣਾ ਪਏਗਾ ਟੋਲ ਟੈਕਸ, ਜਾਣੋ ਨਵਾਂ ਨਿਯਮ
Gold Silver Rate Today: ਸੋਨੇ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, ਜਾਣੋ ਆਪਣੇ ਸ਼ਹਿਰ 10 ਗ੍ਰਾਮ ਦਾ ਕੀ ਰੇਟ ?
Gold Silver Rate Today: ਸੋਨੇ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, ਜਾਣੋ ਆਪਣੇ ਸ਼ਹਿਰ 10 ਗ੍ਰਾਮ ਦਾ ਕੀ ਰੇਟ ?
Embed widget