Punjab Headline: ਏਬੀਪੀ ਸਾਂਝਾ 'ਤੇ ਪੜ੍ਹੋ 14 ਜੁਲਾਈ ਸਵੇਰੇ 7:00 ਵਜੇ ਦੀਆਂ ਵੱਡੀਆਂ ਖ਼ਬਰਾਂ
ਸ਼੍ਰੀਲੰਕਾ 'ਚ ਹੋਰ ਹਾਲਾਤ ਵਿਗੜ ਗਏ ਹਨ। ਰਾਸ਼ਟਰਪਤੀ ਦੇ ਦੇਸ਼ ਛੱਡਣ ਤੋਂ ਬਾਅਦ ਸ਼੍ਰੀਲੰਕਾ ਚ ਹੋਰ ਵੀ ਹਾਲਾਤ ਵਿਗੜੇ ਹਨ। ਕਾਰਜਕਾਰੀ ਰਾਸ਼ਟਰਪਤੀ ਵਿਕਰਮਸਿੰਘੇ ਨੇ ਲਾਈ ਇਸ, ਦੌਰਾਨ ਐਮਰਜੈਂਸੀ ਲਾ ਦਿੱਤੀ ਹੈ।

ਗਿਲਜ਼ੀਆਂ 'ਤੇ ਗ੍ਰਿਫਤਾਰੀ ਦੀ ਤਲਵਾਰ ਲਟਕੀ ਹੋਇਆ ਹੈ। ਦੱਸ ਦੇਈਏ ਕਿ ਸੰਗਤ ਸਿੰਘ ਗਿਲਜ਼ੀਆਂ ਦੇ ਭਤੀਜੇ ਦੀ ਅੱਜ ਕੋਰਟ ਚ ਪੇਸ਼ੀ ਹੋਵੇਗੀ। ਜੰਗਲਾਤ ਘੁਟਾਲੇ ਚ ਵਿਜੀਲੈਂਸ ਨੇ ਭਤੀਜਾ ਗ੍ਰਿਫ਼ਤਾਰ ਨੂੰ ਕੀਤਾ ਹੈ।
ਸ਼੍ਰੀਲੰਕਾ 'ਚ ਹੋਰ ਹਾਲਾਤ ਵਿਗੜ ਗਏ ਹਨ। ਰਾਸ਼ਟਰਪਤੀ ਦੇ ਦੇਸ਼ ਛੱਡਣ ਤੋਂ ਬਾਅਦ ਸ਼੍ਰੀਲੰਕਾ ਚ ਹੋਰ ਵੀ ਹਾਲਾਤ ਵਿਗੜੇ ਹਨ। ਕਾਰਜਕਾਰੀ ਰਾਸ਼ਟਰਪਤੀ ਵਿਕਰਮਸਿੰਘੇ ਨੇ ਲਾਈ ਇਸ, ਦੌਰਾਨ ਐਮਰਜੈਂਸੀ ਲਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੜਕਾਂ 'ਤੇ ਪ੍ਰਦਰਸ਼ਨਕਾਰੀਆਂ ਦਾ ਹਜੂਮ ਇਕੱਠਾ ਹੋਇਆ ਹੈ।
ਰਿਸ਼ੀ ਸੂਨਕ ਦੀ ਦਾਅਵੇਦਾਰੀ ਮਜ਼ਬੂਤ: ਬ੍ਰਿਟੇਨ ਦਾ ਪ੍ਰਧਾਨਮੰਤਰੀ ਬਣਨ ਦੀ ਦੌੜ ਚ ਸਭ ਤੋਂ ਅੱਗੇ ਭਾਰਤੀ ਮੂਲ ਦੇ ਰਿਸ਼ੀ ਸੂਨਕ ਹਨ। ਉਹ ਐਲੀਮੀਨੇਸ਼ਨ ਰਾਊਂਡ ਚ ਟੌਪ ਤੇ ਰਹੇ ਹਨ।
ਭਾਰਤ VS ਇੰਗਲੈਂਡ: ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਵਨਡੇਅ ਅੱਜ ਹੋਵੇਗਾ। ਸੀਰੀਜ਼ 'ਤੇ ਕਬਜ਼ੇ ਦੇ ਇਰਾਦੇ ਨਾਲ ਭਾਰਤੀ ਟੀਮ ਉਤਰੇਗੀ। ਦੱਸ ਦੇਈਏ ਕਿ ਪਹਿਲੇ ਮੈਚ 'ਚ ਇੰਗਲੈਂਡ ਨੂੰ ਮਾਤ ਦਿੱਤੀ ਸੀ।






















