ਪੜਚੋਲ ਕਰੋ

ਪੰਜਾਬ ਪੂਰੇ ਮੁਲਕ ਨੂੰ ਜਮਹੂਰੀਅਤ ਸਭ ਤੋਂ ਉੱਪਰ ਹੋਣ ਦਾ ਸੁਨੇਹਾ ਦੇਵੇਗਾ: ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਸੂਬੇ ਨਾਲ ਸਬੰਧਤ ਵੱਖ-ਵੱਖ ਮਸਲਿਆਂ ਉਤੇ ਵਿਚਾਰ-ਚਰਚਾ ਕਰਨ ਲਈ 27 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਣ ਦਾ ਫੈਸਲਾ ਕੀਤਾ ਹੈ।

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਸੂਬੇ ਨਾਲ ਸਬੰਧਤ ਵੱਖ-ਵੱਖ ਮਸਲਿਆਂ ਉਤੇ ਵਿਚਾਰ-ਚਰਚਾ ਕਰਨ ਲਈ 27 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਣ ਦਾ ਫੈਸਲਾ ਕੀਤਾ ਹੈ।

ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਪਹਿਲਾਂ ਮਨਜ਼ੂਰੀ ਦੇ ਕੇ ਬਾਅਦ ਵਿੱਚ ਰੱਦ ਕਰਨ ਦੇ ਰਾਜਪਾਲ ਦੇ ਆਪਹੁਦਰੇ ਤੇ ਜਮਹੂਰੀਅਤ ਵਿਰੋਧੀ ਫੈਸਲੇ ਖ਼ਿਲਾਫ਼ ਸੂਬਾ ਸਰਕਾਰ ਸੁਪਰੀਮ ਕੋਰਟ ਕੋਲ ਪਹੁੰਚ ਕਰੇਗੀ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਫੈਸਲਾ ਹੈ ਅਤੇ ਉਹ ਇਸ ਤਰਕਹੀਣ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਜਮਹੂਰੀ ਹੱਕਾਂ ਅਤੇ ਸੂਬਿਆਂ ਦੇ ਸੰਘੀ ਅਧਿਕਾਰਾਂ ਦੀ ਰਾਖੀ ਲਈ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ।

ਭਾਜਪਾ ਦੇ ‘ਅਪਰੇਸ਼ਨ ਲੋਟਸ’ ਦੀ ਹਮਾਇਤ ਕਰਨ ਲਈ ਪੰਜਾਬ ਕਾਂਗਰਸ ਉਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਇਸ ਗੈਰ ਜਮਹੂਰੀ ਕਾਰੇ ਦੀ ਸਭ ਤੋਂ ਵੱਡੀ ਪੀੜਤ ਪਾਰਟੀ ਕਾਂਗਰਸ ਇਸ ਮਾਮਲੇ ਵਿੱਚ ਭਗਵਾਂ ਪਾਰਟੀ ਦੇ ਹੱਕ ਵਿੱਚ ਭੁਗਤ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਮਹੂਰੀ ਢੰਗ ਨਾਲ ਚੁਣੀ ਹੋਈ ਸਰਕਾਰ ਨੂੰ ਤੋੜਨ ਦੇ ਉਦੇਸ਼ ਵਾਲੇ ਇਸ ਭੈੜੇ ਕਾਰੇ ਲਈ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਸਾਂਝ-ਭਿਆਲੀ ਪਾ ਲਈ ਹੈ। ਭਗਵੰਤ ਮਾਨ ਨੇ ਆਖਿਆ ਕਿ ਕਾਂਗਰਸ ਤੇ ਭਾਜਪਾ ਨੇ ਖੇਤਰੀ ਪਾਰਟੀਆਂ ਨੂੰ ਹਾਸ਼ੀਏ ਉਤੇ ਧੱਕ ਦਿੱਤਾ ਹੈ ਅਤੇ ਉਹ ਹੁਣ ਚਾਹੁੰਦੇ ਹਨ ਕਿ ਸੱਤਾ ਸਿਰਫ਼ ਇਨ੍ਹਾਂ ਦੋਵਾਂ ਪਾਰਟੀਆਂ ਕੋਲ ਹੀ ਬਣੀ ਰਹਿਣੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦਾ ਜਨਮ ਹੀ ਭ੍ਰਿਸ਼ਟਾਚਾਰ-ਵਿਰੋਧੀ ਮੁਹਿੰਮ ਵਿੱਚੋਂ ਹੋਇਆ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪਾਰਟੀ ਹਰੇਕ ਲੰਘਦੇ ਦਿਨ ਨਾਲ ਮਕਬੂਲੀਅਤ ਦੀਆਂ ਨਵੀਆਂ ਹੱਦਾਂ ਛੋਹ ਰਹੀ ਹੈ। ਉਨ੍ਹਾਂ ਆਖਿਆ ਕਿ ਉਹ ਹਰੇਕ ਗੈਰ ਜਮਹੂਰੀ ਕਦਮ ਦਾ ਵਿਰੋਧ ਕਰਨਗੇ ਅਤੇ ਦਬਾਅ ਦੇ ਕੋਝੇ ਹਥਕੰਡਿਆਂ ਅੱਗੇ ਨਹੀਂ ਝੁਕਣਗੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇਸ਼ ਦੇ ਲੋਕਾਂ ਨੂੰ ਇਹ ਸੁਨੇਹਾ ਦੇਵੇਗਾ ਕਿ ਲੋਕਤੰਤਰ ਵਿੱਚ ਕੋਈ ਵਿਅਕਤੀ ਵਿਸ਼ੇਸ਼ ਨਹੀਂ, ਸਗੋਂ ਲੋਕ ਸਭ ਤੋਂ ਉੱਪਰ ਹੁੰਦੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ludhiana News: ਚੱਲਦੀ ਕਾਰ ਨੂੰ ਲੱਗੀ ਅੱਗ, ਗੁਰਦੁਆਰੇ 'ਚ ਅਨਾਊਂਸਮੈਂਟ ਸੁਣ ਪਹੁੰਚੇ ਲੋਕ, ਨਹੀਂ ਤਾਂ ਕਣਕ ਦੀ ਫਸਲ...
ਚੱਲਦੀ ਕਾਰ ਨੂੰ ਲੱਗੀ ਅੱਗ, ਗੁਰਦੁਆਰੇ 'ਚ ਅਨਾਊਂਸਮੈਂਟ ਸੁਣ ਪਹੁੰਚੇ ਲੋਕ, ਨਹੀਂ ਤਾਂ ਕਣਕ ਦੀ ਫਸਲ...
Amritsar News: ਬੀਜੇਪੀ ਵਰਕਰਾਂ ਦੀ ਗੁੰਡਾਗਰਦੀ! ਪੁਲਿਸ ਦੀ ਹਾਜ਼ਰੀ 'ਚ ਕਿਸਾਨਾਂ 'ਤੇ ਪਥਰਾਅ, ਦਰਜਨ ਕਿਸਾਨ ਜ਼ਖ਼ਮੀ
Amritsar News: ਬੀਜੇਪੀ ਵਰਕਰਾਂ ਦੀ ਗੁੰਡਾਗਰਦੀ! ਪੁਲਿਸ ਦੀ ਹਾਜ਼ਰੀ 'ਚ ਕਿਸਾਨਾਂ 'ਤੇ ਪਥਰਾਅ, ਦਰਜਨ ਕਿਸਾਨ ਜ਼ਖ਼ਮੀ
Viral Video: 5 ਲੱਖ ਰੁਪਏ ਦੀ ਬਾਈਕ 'ਤੇ Food Delivery ਕਰਨ ਨਿਕਲਿਆ Zomato Rider
Viral Video: 5 ਲੱਖ ਰੁਪਏ ਦੀ ਬਾਈਕ 'ਤੇ Food Delivery ਕਰਨ ਨਿਕਲਿਆ Zomato Rider
Woman Wear Bikni in Bus: ਸਵਾਰੀਆਂ ਨਾਲ ਭਰੀ ਬੱਸ 'ਚ ਬਿਕਨੀ ਪਾ ਕੇ ਚੜ੍ਹੀ ਔਰਤ, ਲੋਕਾਂ ਨਾਲ ਕੀਤੀ ਆਹ ਹਰਕਤ, ਫਿਰ ਜੋ ਹੋਇਆ...ਵੇਖੋ ਵੀਡੀਓ
Woman Wear Bikni in Bus: ਸਵਾਰੀਆਂ ਨਾਲ ਭਰੀ ਬੱਸ 'ਚ ਬਿਕਨੀ ਪਾ ਕੇ ਚੜ੍ਹੀ ਔਰਤ, ਲੋਕਾਂ ਨਾਲ ਕੀਤੀ ਆਹ ਹਰਕਤ, ਫਿਰ ਜੋ ਹੋਇਆ...ਵੇਖੋ ਵੀਡੀਓ
Advertisement
for smartphones
and tablets

ਵੀਡੀਓਜ਼

Car caught fire in Khanna| ਧੂ ਧੂ ਕਰਕੇ ਸੜ ਗਈ ਕਾਰ, ਨੇੜੇ ਸੀ ਕਣਕ ਦੀ ਪੱਕੀ ਫਸਲRaja warring and Ravneet Bittu| 'BJP ਦੇ ਬੋਰਡ ਤੇ ਬੇਅੰਤ ਸਿੰਘ ਦੀ ਫੋਟੋ ਨਹੀਂ ਚਾਹੀਦੀ'-ਵੜਿੰਗPunjab Weather Update| ਪੰਜਾਬ 'ਚ ਯੈਲੋ ਅਲਰਟ ਜਾਰੀ, ਦੋ ਦਿਨ ਮੀਂਹ-ਹਨੇਰੀ ਦਾ ਅਲਰਟNaveen Jindal loads wheat bags | ਮੰਡੀ ਗਏ ਵੋਟ ਮੰਗਣ, BJP ਲੀਡਰ ਨੂੰ ਢੋਹਣੀਆਂ ਪਈਆਂ ਬੋਰੀਆ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਚੱਲਦੀ ਕਾਰ ਨੂੰ ਲੱਗੀ ਅੱਗ, ਗੁਰਦੁਆਰੇ 'ਚ ਅਨਾਊਂਸਮੈਂਟ ਸੁਣ ਪਹੁੰਚੇ ਲੋਕ, ਨਹੀਂ ਤਾਂ ਕਣਕ ਦੀ ਫਸਲ...
ਚੱਲਦੀ ਕਾਰ ਨੂੰ ਲੱਗੀ ਅੱਗ, ਗੁਰਦੁਆਰੇ 'ਚ ਅਨਾਊਂਸਮੈਂਟ ਸੁਣ ਪਹੁੰਚੇ ਲੋਕ, ਨਹੀਂ ਤਾਂ ਕਣਕ ਦੀ ਫਸਲ...
Amritsar News: ਬੀਜੇਪੀ ਵਰਕਰਾਂ ਦੀ ਗੁੰਡਾਗਰਦੀ! ਪੁਲਿਸ ਦੀ ਹਾਜ਼ਰੀ 'ਚ ਕਿਸਾਨਾਂ 'ਤੇ ਪਥਰਾਅ, ਦਰਜਨ ਕਿਸਾਨ ਜ਼ਖ਼ਮੀ
Amritsar News: ਬੀਜੇਪੀ ਵਰਕਰਾਂ ਦੀ ਗੁੰਡਾਗਰਦੀ! ਪੁਲਿਸ ਦੀ ਹਾਜ਼ਰੀ 'ਚ ਕਿਸਾਨਾਂ 'ਤੇ ਪਥਰਾਅ, ਦਰਜਨ ਕਿਸਾਨ ਜ਼ਖ਼ਮੀ
Viral Video: 5 ਲੱਖ ਰੁਪਏ ਦੀ ਬਾਈਕ 'ਤੇ Food Delivery ਕਰਨ ਨਿਕਲਿਆ Zomato Rider
Viral Video: 5 ਲੱਖ ਰੁਪਏ ਦੀ ਬਾਈਕ 'ਤੇ Food Delivery ਕਰਨ ਨਿਕਲਿਆ Zomato Rider
Woman Wear Bikni in Bus: ਸਵਾਰੀਆਂ ਨਾਲ ਭਰੀ ਬੱਸ 'ਚ ਬਿਕਨੀ ਪਾ ਕੇ ਚੜ੍ਹੀ ਔਰਤ, ਲੋਕਾਂ ਨਾਲ ਕੀਤੀ ਆਹ ਹਰਕਤ, ਫਿਰ ਜੋ ਹੋਇਆ...ਵੇਖੋ ਵੀਡੀਓ
Woman Wear Bikni in Bus: ਸਵਾਰੀਆਂ ਨਾਲ ਭਰੀ ਬੱਸ 'ਚ ਬਿਕਨੀ ਪਾ ਕੇ ਚੜ੍ਹੀ ਔਰਤ, ਲੋਕਾਂ ਨਾਲ ਕੀਤੀ ਆਹ ਹਰਕਤ, ਫਿਰ ਜੋ ਹੋਇਆ...ਵੇਖੋ ਵੀਡੀਓ
Father Murder: ਪੁੱਤ ਨੇ ਕੀਤਾ ਐਲਾਨ! ਪਿਤਾ ਦਾ ਕਤਲ ਕਰਨ ਵਾਲੇ ਨੂੰ ਦੇਵਾਂਗਾ 5 ਲੱਖ! ਕੋਈ ਨਾ ਮੰਨਿਆ ਤਾਂ ਆਪ ਹੀ ਕਰ ਦਿੱਤਾ ਕਾਰਾ...
Father Murder: ਪੁੱਤ ਨੇ ਕੀਤਾ ਐਲਾਨ! ਪਿਤਾ ਦਾ ਕਤਲ ਕਰਨ ਵਾਲੇ ਨੂੰ ਦੇਵਾਂਗਾ 5 ਲੱਖ! ਕੋਈ ਨਾ ਮੰਨਿਆ ਤਾਂ ਆਪ ਹੀ ਕਰ ਦਿੱਤਾ ਕਾਰਾ...
Brazil news: ਲਾਸ਼ ਲੈਕੇ ਬੈਂਕ ਗਈ ਮਹਿਲਾ, ਜ਼ਿੰਦਾ ਦੱਸ ਕੇ ਲੈਣ ਲੱਗੀ ਲੋਨ, ਫਿਰ ਜੋ ਹੋਇਆ....
Brazil news: ਲਾਸ਼ ਲੈਕੇ ਬੈਂਕ ਗਈ ਮਹਿਲਾ, ਜ਼ਿੰਦਾ ਦੱਸ ਕੇ ਲੈਣ ਲੱਗੀ ਲੋਨ, ਫਿਰ ਜੋ ਹੋਇਆ....
Inverter Care Tips: ਇਨਵਰਟਰ ਦੀ ਬੈਟਰੀ 'ਚ ਇਸ ਤਰੀਕੇ ਨਾ ਪਾਓ ਪਾਣੀ, ਪਰਖੱਚੇ ਉੱਡਣ 'ਚ ਨਹੀਂ ਲੱਗੇਗੀ ਦੇਰ, ਜਾਣੋ ਸਹੀ ਤਰੀਕਾ
Inverter Care Tips: ਇਨਵਰਟਰ ਦੀ ਬੈਟਰੀ 'ਚ ਇਸ ਤਰੀਕੇ ਨਾ ਪਾਓ ਪਾਣੀ, ਪਰਖੱਚੇ ਉੱਡਣ 'ਚ ਨਹੀਂ ਲੱਗੇਗੀ ਦੇਰ, ਜਾਣੋ ਸਹੀ ਤਰੀਕਾ
Punjab Weather: ਪੰਜਾਬ 'ਚ ਵੈਸਟਰਨ ਡਿਸਟਰਬੈਂਸ ਮੁੜ ਐਕਟਿਵ, ਦੋ ਦਿਨਾਂ ਲਈ ਬਾਰਸ਼ ਅਤੇ ਤੇਜ਼ ਹਵਾਵਾਂ ਦਾ ਅਲਰਟ, ਜਾਣੋ ਤਾਜ਼ਾ ਅਪਡੇਟ
ਪੰਜਾਬ 'ਚ ਵੈਸਟਰਨ ਡਿਸਟਰਬੈਂਸ ਮੁੜ ਐਕਟਿਵ, ਦੋ ਦਿਨਾਂ ਲਈ ਬਾਰਸ਼ ਅਤੇ ਤੇਜ਼ ਹਵਾਵਾਂ ਦਾ ਅਲਰਟ, ਜਾਣੋ ਤਾਜ਼ਾ ਅਪਡੇਟ
Embed widget