ਪੜਚੋਲ ਕਰੋ
Advertisement
ਬੇਜੀਪੀ ਐਮਪੀ ਕਿਰਨ ਖੇਰ ਨੂੰ ਸਵਾਲ, ਦੱਸੋ ਕਿਹੜਾ ਵਾਅਦਾ ਪੂਰਾ ਕੀਤਾ, ਵੀਡੀਓ ਵਾਇਰਲ
ਇਸ ਵਾਰ ਸਾਂਸਦ ਕਿਰਨ ਖੇਰ ਦੀਆਂ ਚੋਣ ਸਭਾਵਾਂ ‘ਚ ਭੀੜ ਵੀ ਘੱਟ ਹੀ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਦੇ ਦੋ ਪ੍ਰੋਗ੍ਰਾਮ ਵੀ ਕੈਂਸਲ ਹੋ ਗਏ। ਉਧਰ ਬੁੱਧਵਾਰ ਨੂੰ ਡੋਰ ਟੂ ਡੋਰ ਕੰਪੇਨ ਦੌਰਾਨ ਉਨ੍ਹਾਂ ਨੂੰ ਇੱਕ ਦੁਕਾਨਦਾਰ ਨੇ 2014 ਦੇ ਵਾਅਦਿਆਂ ਬਾਰੇ ਪੁੱਛਿਆ ਤਾਂ ਉਹ ਜਵਾਬ ਨਹੀਂ ਦੇ ਸਕੇ।
ਚੰਡੀਗੜ੍ਹ: ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਚੰਡੀਗੜ੍ਹ ਤੋਂ ਸਾਂਸਦ ਕਿਰਨ ਖੇਰ ਤੇ ਉਨ੍ਹਾਂ ਦੇ ਪਤੀ ਅਨੁਪਮ ਖੇਰ ਦੀ ਹਰ ਪਾਸੇ ਚਰਚਾ ਹੋ ਰਹੀ ਸੀ। ਇਸ ਵਾਰ ਲੱਗਦਾ ਹੈ ਸਮਾਂ ਦਾ ਚੱਕਰ ਘੁੰਮ ਗਿਆ ਹੈ ਕਿਉਂਕਿ ਨਜ਼ਾਰਾ ਬਦਲਿਆ ਹੋਇਆ ਜਾਪਦਾ ਹੈ। ਇਸ ਵਾਰ ਉਨ੍ਹਾਂ ਦੀਆਂ ਚੋਣ ਸਭਾਵਾਂ ‘ਚ ਭੀੜ ਵੀ ਘੱਟ ਹੀ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਦੇ ਦੋ ਪ੍ਰੋਗ੍ਰਾਮ ਵੀ ਕੈਂਸਲ ਹੋ ਗਏ। ਉਧਰ ਬੁੱਧਵਾਰ ਨੂੰ ਡੋਰ ਟੂ ਡੋਰ ਕੰਪੇਨ ਦੌਰਾਨ ਉਨ੍ਹਾਂ ਨੂੰ ਇੱਕ ਦੁਕਾਨਦਾਰ ਨੇ 2014 ਦੇ ਵਾਅਦਿਆਂ ਬਾਰੇ ਪੁੱਛਿਆ ਤਾਂ ਉਹ ਜਵਾਬ ਨਹੀਂ ਦੇ ਸਕੇ।
ਅਨੁਪਮ ਖੇਰ ਮੰਗਲਵਾਰ ਸਵੇਰੇ ਸਮਰਥਕਾਂ ਨਾਲ ਸੈਕਟਰ 28 ਦੇ ਬਾਜ਼ਾਰ ‘ਚ ਲੋਕਾਂ ਨਾਲ ਗੱਲ ਕਰ ਰਹੇ ਸੀ। ਇਸ ਦੌਰਾਨ ਇੱਕ ਦੁਕਾਨਦਾਰ ਅਧਿਰਾਜ ਨੇ ਉਨ੍ਹਾਂ ਅੱਗੇ ਪੰਜ ਸਾਲ ਪਹਿਲਾਂ ਦਾ ਅਖ਼ਬਾਰ ਕਰ ਦਿੱਤਾ ਤੇ ਅਨੁਪਮ ਨੂੰ ਸਾਰੇ ਵਾਅਦੇ ਪੜ੍ਹਨ ਨੂੰ ਕਿਹਾ। ਇਸ ਦੇ ਨਾਲ ਹੀ ਪੁੱਛਿਆ ਕਿ ਉਨ੍ਹਾਂ ਦੀ ਪਤਨੀ ਨੇ ਕਿਹੜਾ ਵਾਅਦਾ ਪੂਰਾ ਕੀਤਾ ਹੈ।MUST WATCH: Embarrassing moment for @AnupamPKher while carrying out a door to door campaign for his wife in Chandigarh. A shopkeeper shows him BJP's 2014 manifesto and asks him how many promises did BJP fulfil in the past 5 yrs. Kher walks out of the shop with NO ANSWER!! 😁 pic.twitter.com/x8cZodpnAL
— Prashant Kumar (@scribe_prashant) 8 May 2019
ਇਸ ਦਾ ਜਵਾਬ ਅਨੁਪਮ ਨੇ ਦਿੰਦੇ ਕਿਹਾ ਕਿ ਇਸ ਵਾਰ ਸਾਰੇ ਵਾਅਦੇ ਪੂਰੇ ਹੋਣਗੇ। ਇਹ ਕਹਿ ਉਹ ਚਲੇ ਗਏ। ਇਸ ਦੌਰਾਨ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।कल @KirronKherBJP के चुनाव प्रचार के दौरान ऑपज़िशन वालों ने दो लोगों को एक दुकान में प्लांट किया था मुझसे @BJP4India के 2014 मैनिफ़ेस्टो पर सवाल पूछने के लिए।मैंने पीछे खड़े आदमी को विडीओ बनाते देखा सो मैं आगे बढ़ गया।आज उन्होंने वीडीयो जारी किया।दाड़ी वाले की हरकतें देखिए।👇🤣 pic.twitter.com/KQDkBu2a9S
— Anupam Kher (@AnupamPKher) 8 May 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement