ਪੜਚੋਲ ਕਰੋ
Advertisement
ਪੰਜਾਬ ਦੇ ਕਿਸਾਨ ਨੇ ਪਰਾਲੀ ਸਾੜਨ ਤੇ ਦਿੱਤਾ ਇਹ ਤਰਕ, ਚੁਕਿਆ ਵੱਡਾ ਸਵਾਲ
ਪਰਾਲ ਸਾੜਨ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ। ਪਰਾਲੀ ਦੇ ਲਾਹੇਵੰਦ ਨਿਪਟਾਰੇ ਲਈ ਹਾਲੇ ਤੱਕ ਕੋਈ ਵੀ ਕਾਰਗਰ ਕਦਮ ਨਹੀਂ ਚੁੱਕਿਆ ਜਾ ਰਿਹਾ।
ਗੁਰਾਇਆ: ਪਰਾਲ ਸਾੜਨ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ। ਪਰਾਲੀ ਦੇ ਲਾਹੇਵੰਦ ਨਿਪਟਾਰੇ ਲਈ ਹਾਲੇ ਤੱਕ ਕੋਈ ਵੀ ਕਾਰਗਰ ਕਦਮ ਨਹੀਂ ਚੁੱਕਿਆ ਜਾ ਰਿਹਾ।
ਅੱਜ ਨਿਊਜ਼ ਏਜੰਸੀ ਏਐੱਨਆਈ ਨੇ ਰੁੜਕਾ ਕਲਾਂ ਪਿੰਡ ਦੇ ਇੱਕ ਕਿਸਾਨ ਨਾਲ ਇਸ ਸਬੰਧੀ ਗੱਲ ਕੀਤੀ।ਗੱਲ ਬਾਤ ਦੌਰਾਨ ਕਿਸਾਨ ਨੇ ਕਿਹਾ ਪ੍ਰਤੀ ਏਕੜ ਪਰਾਲੀ ਸੰਭਾਲਣ ਲਈ 5000 ਰੁਪਏ ਦੀ ਲੋੜ ਪੈਂਦੀ ਹੈ ਪਰ ਇਹ ਬਿਲਕੁਲ ਮੁਫ਼ਤ 'ਚ ਹੋ ਜਾਂਦਾ ਹੈ।ਜੋ ਅਸੀਂ ਸਾੜਦੇ ਹਾਂ ਉਹ ਇੰਨਾ ਧੂੰਆਂ ਨਹੀਂ ਕਰਦਾ।
ਕਿਸਾਨ ਨੇ ਸਵਾਲ ਚੁੱਕਿਆ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਪੰਜਾਬ ਦੀ ਪਰਾਲੀ ਦਾ ਧੂੰਆਂ ਦਿੱਲੀ ਜਾਂਦਾ ਹੈ ਅਤੇ ਹਰਿਆਣਾ ਦਾ ਨਹੀਂ?ਹਰਿਆਣਾ ਅਤੇ ਪੰਜਾਬ ਦੀ ਆਬੋ-ਹਵਾ ਫਿਰ ਦਿੱਲੀ ਨਾਲੋਂ ਸਾਫ ਕਿਵੇਂ ਹੈ।
Punjab: Stubble burning in Rurka Kalan village near Goraya "It costs Rs 5000/acre to do what govt wants but this is free. What we burn doesn't cause that much smoke. How can Punjab's smoke travel to Delhi & not Haryana? Haryana, Punjab have cleaner air than Delhi," says a farmer pic.twitter.com/SjTSQVespS
— ANI (@ANI) October 17, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਦੇਸ਼
ਪੰਜਾਬ
ਕਾਰੋਬਾਰ
Advertisement