ਪੜਚੋਲ ਕਰੋ

Sukhpal Khaira ਦਾ ਅੱਜ ਰਿਮਾਂਡ ਖ਼ਤਮ, ਅਦਾਲਤ 'ਚ ਪੁਲਿਸ ਕਰੇਗੀ ਪੇਸ਼, ਕੋਰਟ ਭੇਜ ਸਕਦੀ ਜੇਲ੍ਹ !

Sukhpal Khaira remand - ਅੱਜ ਜਲਾਲਾਬਾਦ ਪੁਲਿਸ ਮੁੜ ਅਦਾਲਤ ਵਿੱਚ ਖਹਿਰਾ ਨੂੰ ਪੇਸ਼ ਕਰੇਗੀ। ਅਤੇ ਹੋਰ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਹਲਾਂਕਿ ਦੇਖਿਆ ਜਾਵੇ ਤਾਂ ਪਿਛਲੀ ਵਾਰ ਪੁਲਿਸ ਨੇ ਸੁਖਪਾਲ ਖਹਿਰਾ ਦਾ 7 ਦਿਨਾਂ ਦਾ

Sukhpal Khaira Case : ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਅੱਜ ਰਿਮਾਂਡ ਖ਼ਤਮ ਹੋਣ ਜਾ ਰਿਹਾ ਹੈ। 28 ਸਤੰਬਰ ਨੂੰ ਜਲਾਲਾਬਾਦ ਪੁਲਿਸ ਨੇ ਚੰਡੀਗੜ੍ਹ ਸਥਿਤ ਸੁਖਪਾਲ ਸਿੰਘ ਖਹਿਰਾ ਦੀ ਕੋਠੀ ਤੋਂ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਕੋਰਟ ਨੇ ਪੁਲਿਸ ਨੂੰ ਖਹਿਰਾ ਦਾ 2 ਦਿਨਾਂ ਦਾ ਰਿਮਾਂਡ ਦਿੱਤਾ ਸੀ। 

ਅੱਜ ਜਲਾਲਾਬਾਦ ਪੁਲਿਸ ਮੁੜ ਅਦਾਲਤ ਵਿੱਚ ਖਹਿਰਾ ਨੂੰ ਪੇਸ਼ ਕਰੇਗੀ। ਅਤੇ ਹੋਰ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਹਲਾਂਕਿ ਦੇਖਿਆ ਜਾਵੇ ਤਾਂ ਪਿਛਲੀ ਵਾਰ ਪੁਲਿਸ ਨੇ ਸੁਖਪਾਲ ਖਹਿਰਾ ਦਾ 7 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਸਿਰਫ਼ 2 ਦਿਨਾਂ ਦਾ ਦਿੱਤਾ ਸੀ। ਹੁਣ ਉਮੀਦ ਲਗਾਈ ਜਾ ਰਹੀ ਹੈ ਕਿ ਅਦਾਤਲ ਸੁਖਪਾਲ ਖਹਿਰਾ ਨੂੰ ਰਿਮਾਂਡ 'ਤੇ ਭੇਜਣ ਦੀ ਥਾਂ ਜੁਡੀਸ਼ੀਅਲ ਕਸਟਡੀ ਭੇਜ ਸਕਦੀ ਹੈ। 

ਦਰਅਸਲ ਜਲਾਲਾਬਾਦ ਪੁਲਿਸ ਨੇ ਸਾਲ 2015 ਦੇ ਪੁਰਾਣੇ NDPS ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰਿਫ਼ਤਾਰੀ ਡੀਆਈਜੀ ਦੀ ਅਗਵਾਈ ਵਿੱਚ ਬਣੀ ਐਸਆਈਟੀ ਦੀ ਰਿਪੋਰਟ ਦੇ ਆਧਾਰ ’ਤੇ ਕੀਤੀ ਗਈ ਹੈ। ਇਸ ਐਸਆਈਟੀ ਵਿੱਚ ਦੋ ਐਸਐਸਪੀਜ਼ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਿੱਥੇ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਇਹ ਝੂਠਾ ਕੇਸ ਸੀ, ਉਥੇ ਹੀ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਰਾਹਤ ਦਿੱਤੀ ਹੈ।

ਸੁਖਪਾਲ ਸਿੰਘ ਖਹਿਰਾ ਨੂੰ ਫਾਜ਼ੀਲਕਾ ਪੁਲਿਸ ਸਟੇਸ਼ਨ ਵਿੱਚ ਰੱਖਿਆ ਗਿਆ ਹੈ। ਇਸ ਦੌਰਾਨ ਕਾਂਗਰਸੀ ਲੀਡਰਾਂ ਦਾ ਇੱਕ ਵਫ਼ਦ ਖਹਿਰਾ ਨੂੰ ਮਿਲਣ ਦੇ ਲਈ ਫਾਜ਼ੀਲਕਾ ਪਹੁੰਚਿਆ ਸੀ ਪਰ ਪੁਲਿਸ ਨੇ ਇਹਨਾ ਨੂੰ ਸੁਖਪਾਲ ਖਹਿਰਾ ਨਾਲ ਮਿਲਣ ਦਾ ਸਮਾਂ ਨਹੀਂ ਦਿੱਤਾ ਸੀ। 

ਇਹ ਵਫ਼ਦ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਡ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ, ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ, ਵੀ ਸ਼ਾਮਲ ਸਨ। ਪ੍ਰਤਾਪ ਸਿੰਘ ਬਜਾਵਾ ਨੇ ਕਿਹਾ ਸੀ ਕਿ ਜਦੋਂ ਤੱਕ ਸੁਖਪਾਲ ਸਿੰਘ ਖਹਿਰਾ ਬਾਹਰ ਨਹੀਂ ਆ ਜਾਂਦੇ ਉਦੋਂ ਤੱਕ ਸਰਕਾਰ ਦੇ ਖਿਲਾਫ਼ ਸਾਡੀ ਜੰਗ ਜਾਰੀ ਰਹੇਗੀ। 

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

Join Our Official Telegram Channel : - 
https://t.me/abpsanjhaofficial

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Akali Dal: ਸ਼੍ਰੋਮਣੀ ਅਕਾਲੀ ਦਲ ਤੋਂ ਹਟੇਗਾ ਬਾਦਲਾਂ ਦਾ ਸਾਇਆ! ਪਾਰਟੀ ਦਾ ਬਦਲੇਗਾ ਨਾਂ? 
Akali Dal: ਸ਼੍ਰੋਮਣੀ ਅਕਾਲੀ ਦਲ ਤੋਂ ਹਟੇਗਾ ਬਾਦਲਾਂ ਦਾ ਸਾਇਆ! ਪਾਰਟੀ ਦਾ ਬਦਲੇਗਾ ਨਾਂ? 
Punjab News: ਵਿਰੋਧੀ ਧਿਰ ਵਜੋਂ 'ਗ਼ਾਇਬ' ਹੋਈ ਕਾਂਗਰਸ ਨੂੰ ਲੱਭਣ ਲਈ ਪਿੰਡਾਂ 'ਚ ਜਾਣਗੇ ਵੜਿੰਗ, ਕਿਹਾ-ਮੁਸ਼ਕਲਾਂ ਸੁਣਕੇ ਤਿਆਰ ਕਰਾਂਗੇ ਰੋਡ ਮੈਪ
Punjab News: ਵਿਰੋਧੀ ਧਿਰ ਵਜੋਂ 'ਗ਼ਾਇਬ' ਹੋਈ ਕਾਂਗਰਸ ਨੂੰ ਲੱਭਣ ਲਈ ਪਿੰਡਾਂ 'ਚ ਜਾਣਗੇ ਵੜਿੰਗ, ਕਿਹਾ-ਮੁਸ਼ਕਲਾਂ ਸੁਣਕੇ ਤਿਆਰ ਕਰਾਂਗੇ ਰੋਡ ਮੈਪ
Weather Update: ਚੱਕਰਵਾਤੀ ਤੂਫਾਨ ਨੂੰ ਲੈ ਫੈਲਿਆ ਤਬਾਹੀ ਦਾ ਡਰ, ਸਰਕਾਰ ਨੇ ਲੋਕਾਂ ਨੂੰ ਦਿੱਤੀ ਚੇਤਾਵਨੀ; ਭਾਰੀ ਮੀਂਹ ਕਾਰਨ ਹੜ੍ਹ ਦਾ ਖ਼ਤਰਾ
ਚੱਕਰਵਾਤੀ ਤੂਫਾਨ ਨੂੰ ਲੈ ਫੈਲਿਆ ਤਬਾਹੀ ਦਾ ਡਰ, ਸਰਕਾਰ ਨੇ ਲੋਕਾਂ ਨੂੰ ਦਿੱਤੀ ਚੇਤਾਵਨੀ; ਭਾਰੀ ਮੀਂਹ ਕਾਰਨ ਹੜ੍ਹ ਦਾ ਖ਼ਤਰਾ
Farmers Protest: ਸੀਐਮ ਭਗਵੰਤ ਮਾਨ ਦੀ ਸਖਤੀ ਅੱਗੇ ਝੁਕਿਆ ਸੰਯੁਕਤ ਕਿਸਾਨ ਮੋਰਚਾ,  ਸਾਰੇ ਧਰਨੇ ਸਸਪੈਂਡ
Farmers Protest: ਸੀਐਮ ਭਗਵੰਤ ਮਾਨ ਦੀ ਸਖਤੀ ਅੱਗੇ ਝੁਕਿਆ ਸੰਯੁਕਤ ਕਿਸਾਨ ਮੋਰਚਾ,  ਸਾਰੇ ਧਰਨੇ ਸਸਪੈਂਡ
Advertisement
ABP Premium

ਵੀਡੀਓਜ਼

Sanjeev Arora| Ludhiana West|ਕੇਜਰੀਵਾਲ ਜਾਣਗੇ ਰਾਜ ਸਭਾ!, ਸੰਜੀਵ ਅਰੋੜਾ ਨੇ ਕਰ ਦਿੱਤਾ ਖੁਲਾਸਾRohtak Murder|ਦੋਸਤੀ, ਬਲੈਕਮੇਲਿੰਗ ਤੇ ਫਿਰ ਕਤਲ, ਹਿਮਾਨੀ ਦੇ ਕਤਲ ਬਾਰੇ ਵੱਡੇ ਖੁਲਾਸੇ |Congress|Himani NarwalSayunkat Kisam Morcha | ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ! ਛਾਪੇਮਾਰੀ ਕਰ ਚੁੱਕੇ ਕਿਸਾਨ ਲੀਡਰSKM ਦੇ ਕਿਸਾਨ ਲੀਡਰਾਂ 'ਤੇ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ, ਹਿਰਾਸਤ 'ਚ ਲਏ ਲੀਡਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Akali Dal: ਸ਼੍ਰੋਮਣੀ ਅਕਾਲੀ ਦਲ ਤੋਂ ਹਟੇਗਾ ਬਾਦਲਾਂ ਦਾ ਸਾਇਆ! ਪਾਰਟੀ ਦਾ ਬਦਲੇਗਾ ਨਾਂ? 
Akali Dal: ਸ਼੍ਰੋਮਣੀ ਅਕਾਲੀ ਦਲ ਤੋਂ ਹਟੇਗਾ ਬਾਦਲਾਂ ਦਾ ਸਾਇਆ! ਪਾਰਟੀ ਦਾ ਬਦਲੇਗਾ ਨਾਂ? 
Punjab News: ਵਿਰੋਧੀ ਧਿਰ ਵਜੋਂ 'ਗ਼ਾਇਬ' ਹੋਈ ਕਾਂਗਰਸ ਨੂੰ ਲੱਭਣ ਲਈ ਪਿੰਡਾਂ 'ਚ ਜਾਣਗੇ ਵੜਿੰਗ, ਕਿਹਾ-ਮੁਸ਼ਕਲਾਂ ਸੁਣਕੇ ਤਿਆਰ ਕਰਾਂਗੇ ਰੋਡ ਮੈਪ
Punjab News: ਵਿਰੋਧੀ ਧਿਰ ਵਜੋਂ 'ਗ਼ਾਇਬ' ਹੋਈ ਕਾਂਗਰਸ ਨੂੰ ਲੱਭਣ ਲਈ ਪਿੰਡਾਂ 'ਚ ਜਾਣਗੇ ਵੜਿੰਗ, ਕਿਹਾ-ਮੁਸ਼ਕਲਾਂ ਸੁਣਕੇ ਤਿਆਰ ਕਰਾਂਗੇ ਰੋਡ ਮੈਪ
Weather Update: ਚੱਕਰਵਾਤੀ ਤੂਫਾਨ ਨੂੰ ਲੈ ਫੈਲਿਆ ਤਬਾਹੀ ਦਾ ਡਰ, ਸਰਕਾਰ ਨੇ ਲੋਕਾਂ ਨੂੰ ਦਿੱਤੀ ਚੇਤਾਵਨੀ; ਭਾਰੀ ਮੀਂਹ ਕਾਰਨ ਹੜ੍ਹ ਦਾ ਖ਼ਤਰਾ
ਚੱਕਰਵਾਤੀ ਤੂਫਾਨ ਨੂੰ ਲੈ ਫੈਲਿਆ ਤਬਾਹੀ ਦਾ ਡਰ, ਸਰਕਾਰ ਨੇ ਲੋਕਾਂ ਨੂੰ ਦਿੱਤੀ ਚੇਤਾਵਨੀ; ਭਾਰੀ ਮੀਂਹ ਕਾਰਨ ਹੜ੍ਹ ਦਾ ਖ਼ਤਰਾ
Farmers Protest: ਸੀਐਮ ਭਗਵੰਤ ਮਾਨ ਦੀ ਸਖਤੀ ਅੱਗੇ ਝੁਕਿਆ ਸੰਯੁਕਤ ਕਿਸਾਨ ਮੋਰਚਾ,  ਸਾਰੇ ਧਰਨੇ ਸਸਪੈਂਡ
Farmers Protest: ਸੀਐਮ ਭਗਵੰਤ ਮਾਨ ਦੀ ਸਖਤੀ ਅੱਗੇ ਝੁਕਿਆ ਸੰਯੁਕਤ ਕਿਸਾਨ ਮੋਰਚਾ,  ਸਾਰੇ ਧਰਨੇ ਸਸਪੈਂਡ
Punjab News:
Punjab News: "ਭਗਵੰਤ ਮਾਨ ਹੋਇਆ ਫੇਲ੍ਹ, ਪੰਜਾਬ 'ਚ ਮਸੀਹਾ ਬਣ ਕੇ ਆਇਆ ਕੇਜਰੀਵਾਲ, ਮੁੱਖ ਮੰਤਰੀ ਬਣਾਉਣ ਲਈ ਖ਼ਰਚੇ ਜਾ ਰਹੇ ਨੇ ਕਰੋੜਾਂ"
Punjab News: ਪੰਜਾਬ 'ਚ ਤੜਕ ਸਵੇਰੇ ਵਾਪਰਿਆ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ, ਪੈ ਗਿਆ ਚੀਕ-ਚਿਹਾੜਾ; ਫਿਰ...
ਪੰਜਾਬ 'ਚ ਤੜਕ ਸਵੇਰੇ ਵਾਪਰਿਆ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ, ਪੈ ਗਿਆ ਚੀਕ-ਚਿਹਾੜਾ; ਫਿਰ...
Punjab News: ਪੰਜਾਬ ਤੋਂ 2 ਹੋਲੀ ਸਪੈਸ਼ਲ ਟਰੇਨਾਂ ਨੇ ਸਫਰ ਕੀਤਾ ਅਸਾਨ, ਜਾਣੋ ਅੰਮ੍ਰਿਤਸਰ ਤੋਂ ਕਿੱਥੇ ਤੱਕ ਚੱਲਣਗੀਆਂ ? 18 ਮਾਰਚ ਤੱਕ...
ਪੰਜਾਬ ਤੋਂ 2 ਹੋਲੀ ਸਪੈਸ਼ਲ ਟਰੇਨਾਂ ਨੇ ਸਫਰ ਕੀਤਾ ਅਸਾਨ, ਜਾਣੋ ਅੰਮ੍ਰਿਤਸਰ ਤੋਂ ਕਿੱਥੇ ਤੱਕ ਚੱਲਣਗੀਆਂ ? 18 ਮਾਰਚ ਤੱਕ...
Punjab News: 'ਜਿਨਸੀ ਸੋਸ਼ਣ ਮਾਮਲੇ 'ਚ SIT ਨੇ ਬੁਲਾਇਆ ਤਾਂ ਦੇਸ਼ ਛੱਡ ਕੇ ਨੇਪਾਲ ਭੱਜਿਆ ਪਾਦਰੀ ਬਜਿੰਦਰ', ਪਰਿਵਾਰ ਕਰ ਰਿਹਾ ਵੱਖਰੇ ਦਾਅਵੇ, ਜਾਣੋ ਪੂਰਾ ਮਾਮਲਾ
Punjab News: 'ਜਿਨਸੀ ਸੋਸ਼ਣ ਮਾਮਲੇ 'ਚ SIT ਨੇ ਬੁਲਾਇਆ ਤਾਂ ਦੇਸ਼ ਛੱਡ ਕੇ ਨੇਪਾਲ ਭੱਜਿਆ ਪਾਦਰੀ ਬਜਿੰਦਰ', ਪਰਿਵਾਰ ਕਰ ਰਿਹਾ ਵੱਖਰੇ ਦਾਅਵੇ, ਜਾਣੋ ਪੂਰਾ ਮਾਮਲਾ
Embed widget