ਪੜਚੋਲ ਕਰੋ

ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਸਿਆਸੀ ਸਾਜ਼ਿਸ਼ ਨਹੀਂ ਸਗੋਂ ਨਿੱਜੀ ਰੰਜਿਸ਼ ਕਰਕੇ ਹੋਇਆ, ਪੰਜਾਬ ਪੁਲਿਸ ਦਾ ਦਾਅਵਾ

ਡੀਆਈਜੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਤਲ ਵਿੱਚ ਕੋਈ ਰਾਜਨੀਤਿਕ ਸਾਜ਼ਿਸ਼ ਸਾਹਮਣੇ ਨਹੀਂ ਆਈ ਹੈ। ਵਿਰੋਧੀ ਪਾਰਟੀਆਂ ਨੇ ਇਸ ਕਤਲ ਨੂੰ ਲੈ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਸਵਾਲ ਚੁੱਕੇ ਹਨ। ਵਿਰੋਧੀ ਧਿਰ ਦਾ ਦਾਅਵਾ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਵਿਗੜ ਗਈ ਹੈ।

Sukhwinder Singh Murder: ਬਰਨਾਲਾ ਜ਼ਿਲ੍ਹੇ ਦੇ ਸ਼ਹਿਣਾ ਵਿੱਚ ਸ਼ਨੀਵਾਰ ਨੂੰ ਇੱਕ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਦੇ ਕਤਲ ਦਾ ਮਾਮਲਾ ਗਰਮਾ ਰਿਹਾ ਹੈ। ਪਿੰਡ ਵਾਸੀ ਗੁੱਸੇ ਵਿੱਚ ਹਨ। ਐਤਵਾਰ ਨੂੰ ਉਨ੍ਹਾਂ ਨੇ ਬਰਨਾਲਾ-ਫਰੀਦਕੋਟ ਹਾਈਵੇਅ 'ਤੇ ਵਿਰੋਧ ਪ੍ਰਦਰਸ਼ਨ ਕੀਤਾ।

ਇਸ ਦੌਰਾਨ, ਪੁਲਿਸ ਨੇ ਤਿੰਨ ਪਿੰਡ ਵਾਸੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੀ ਪਛਾਣ ਗੁਰਦੀਪ ਦਾਸ, ਜਗਵਿੰਦਰ ਸਿੰਘ ਅਤੇ ਜਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਸ਼ਹਿਣਾ ਪਿੰਡ ਦੇ ਵਸਨੀਕ ਹਨ। ਪਟਿਆਲਾ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਮਾਮਲੇ ਨੂੰ ਸੰਬੋਧਨ ਕੀਤਾ।

ਡੀਆਈਜੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਤਲ ਵਿੱਚ ਕੋਈ ਰਾਜਨੀਤਿਕ ਸਾਜ਼ਿਸ਼ ਸਾਹਮਣੇ ਨਹੀਂ ਆਈ ਹੈ। ਵਿਰੋਧੀ ਪਾਰਟੀਆਂ ਨੇ ਇਸ ਕਤਲ ਨੂੰ ਲੈ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਸਵਾਲ ਚੁੱਕੇ ਹਨ। ਵਿਰੋਧੀ ਧਿਰ ਦਾ ਦਾਅਵਾ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਵਿਗੜ ਗਈ ਹੈ

ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫਰਾਜ ਆਲਮ ਤੇ ਹੋਰ ਅਧਿਕਾਰੀਆਂ ਸਮੇਤ ਪ੍ਰੈਸ ਕਾਨਫਰੰਸ ਕਰਕੇ ਮਾਮਲੇ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿੱਚ ਗੁਰਦੀਪ ਦਾਸ, ਜਗਵਿੰਦਰ ਸਿੰਘ ਅਤੇ ਜਿੰਦਰ ਸਿੰਘ ਸ਼ਾਮਿਲ ਹਨ। ਜੋ ਕਿ ਪਿੰਡ ਸ਼ਹਿਣਾ ਦੇ ਨਿਵਾਸੀ ਹਨ। 

ਡੀਆਈ ਜੀ ਨੇ ਕਿਹਾ ਕਿ ਮੁੱਖ ਦੋਸ਼ੀ ਹਰਜਿੰਦਰ ਸਿੰਘ ਦਾ ਮਿੱਤਰ ਸੁਖਵਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਪੈਸਿਆਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਜਿਸ ਕਾਰਨ ਉਸ ਨੇ ਗੋਲੀ ਚਲਾ ਕੇ ਕਤਲ ਕਰ ਦਿੱਤਾ। ਇਸ ਤੋਂ ਇਲਾਵਾ ਮ੍ਰਿਤਕ ਦੇ ਭਰਾ ਸੁਖਜੀਤ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਗੁਰਦੀਪ ਨੇ ਉਹਨਾਂ ਦੇ ਖਿਲਾਫ ਇਲੈਕਸ਼ਨ ਲੜੀ ਸੀ ਤੇ ਉਸਦੀ ਪਤਨੀ ਉਹਨਾਂ ਤੋਂ ਹਾਰ ਗਈ ਸੀ ਇਸ ਰੰਜਿਸ਼ ਦੇ ਕਾਰਨ ਉਸ ਨੇ ਵੀ ਸਾਜਿਸ਼ ਵਿੱਚ ਭੂਮਿਕਾ ਨਿਭਾਈ ਹੈ।

ਜ਼ਿਕਰ ਕਰ ਦਈਏ ਕਿ ਇਸ਼ ਤੋਂ ਪਹਿਲਾਂ ਮ੍ਰਿਤਕ ਦੇ ਭਰਾ ਨੇ ਕਿਹਾ ਕਿ ਪਿੰਡ ਦਾ ਗੁਰਦੀਪ ਦਾਸ ਉਸਦੇ ਪਰਿਵਾਰ ਤੋਂ ਸਰਪੰਚੀ ਦੀ ਚੋਣ ਹਾਰ ਗਿਆ ਸੀ ਅਤੇ ਇਸ ਰੰਜਿਸ਼ ਕਾਰਨ ਉਹ ਆਪਣੇ ਭਰਾ ਨੂੰ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ। ਸੁਖਜੀਤ ਸਿੰਘ ਦਾ ਦੋਸ਼ ਹੈ ਕਿ ਇਸ ਰੰਜਿਸ਼ ਕਾਰਨ ਹਰਜਿੰਦਰ ਸਿੰਘ ਉਰਫ਼ ਜਿੰਦਰ ਗਿੱਲ ਨੇ ਉਸਦੇ ਭਰਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ, ਅਤੇ ਇਸ ਪਿੱਛੇ ਗੁਰਦੀਪ ਦਾਸ ਅਤ 2-3 ਹੋਰ ਸਿਆਸੀ ਆਗੂ ਹਨ, ਜਿਨ੍ਹਾਂ ਨੇ ਇਸ ਕਤਲ ਦੀ ਸੁਪਾਰੀ ਦਿੱਤੀ ਸੀ।

ਵਿਰੋਧੀ ਪਾਰਟੀਆਂ ਨੇ ਬਰਨਾਲਾ ਵਿੱਚ ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ 'ਤੇ ਸਵਾਲ ਚੁੱਕੇ ਹਨ। ਸੀਨੀਅਰ ਕਾਂਗਰਸੀ ਆਗੂ ਪ੍ਰਗਟ ਸਿੰਘ, ਸੁਖਪਾਲ ਸਿੰਘ ਖਹਿਰਾ, ਸ਼੍ਰੋਮਣੀ ਅਕਾਲੀ ਦਲ ਅਤੇ ਸਿਮਰਨਜੀਤ ਸਿੰਘ ਮਾਨ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿਗੜ ਗਈ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਪਟਿਆਲਾ ਵਿੱਚ ਵੀ ਮਿਲੀ ਜਾਇਦਾਦ...? ਭ੍ਰਿਸ਼ਟਾਚਾਰੀ DIG ਭੁੱਲਰ ਦੇ ਮਾਮਲੇ 'ਚ CBI ਦਾ ਵੱਡਾ ਖ਼ੁਲਾਸਾ !
ਪਟਿਆਲਾ ਵਿੱਚ ਵੀ ਮਿਲੀ ਜਾਇਦਾਦ...? ਭ੍ਰਿਸ਼ਟਾਚਾਰੀ DIG ਭੁੱਲਰ ਦੇ ਮਾਮਲੇ 'ਚ CBI ਦਾ ਵੱਡਾ ਖ਼ੁਲਾਸਾ !
Basmati: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, APEDA ਨੇ ਚੁੱਕਿਆ ਵੱਡਾ ਕਦਮ
Basmati: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, APEDA ਨੇ ਚੁੱਕਿਆ ਵੱਡਾ ਕਦਮ
Big Announcement: '14 ਜਨਵਰੀ ਤੱਕ ਪੂਰੇ ਸਾਲ ਲਈ ਹਰ ਔਰਤ ਦੇ ਖਾਤੇ 'ਚ ਆਉਣਗੇ 30 ਹਜ਼ਾਰ ਰੁਪਏ', ਚੋਣਾਂ ਤੋਂ ਪਹਿਲਾਂ ਹੋਇਆ ਵੱਡਾ ਐਲਾਨ...
'14 ਜਨਵਰੀ ਤੱਕ ਪੂਰੇ ਸਾਲ ਲਈ ਹਰ ਔਰਤ ਦੇ ਖਾਤੇ 'ਚ ਆਉਣਗੇ 30 ਹਜ਼ਾਰ ਰੁਪਏ', ਚੋਣਾਂ ਤੋਂ ਪਹਿਲਾਂ ਹੋਇਆ ਵੱਡਾ ਐਲਾਨ...
ਬਿਨ੍ਹਾਂ ਡਿਗਰੀ ਵਾਲੇ ਇੰਫਲੂਐਂਸਰ ਬੈਨ! ਨਵੇਂ ਕਾਨੂੰਨ ਨੇ ਸੋਸ਼ਲ ਮੀਡੀਆ 'ਤੇ ਮਚਾਈ ਤਰਥੱਲੀ
ਬਿਨ੍ਹਾਂ ਡਿਗਰੀ ਵਾਲੇ ਇੰਫਲੂਐਂਸਰ ਬੈਨ! ਨਵੇਂ ਕਾਨੂੰਨ ਨੇ ਸੋਸ਼ਲ ਮੀਡੀਆ 'ਤੇ ਮਚਾਈ ਤਰਥੱਲੀ
Advertisement

ਵੀਡੀਓਜ਼

ਪਹਿਲੀ ਵਾਰ ਕੋਈ ਟ੍ਰੈਵਲ ਏਜੰਟ ਆਇਆ ਸਾਹਮਣੇ, ਕਹਿੰਦਾ ਮੇਰਾ ਕੋਈ ਕਸੂਰ ਨਹੀਂ
ਪੰਜਾਬ ਕੈਬਨਿਟ ਦੀ ਬਰਨਾਲਾ ਨਗਰ ਕੌਂਸਲ ਨੂੰ,  ਨਗਰ ਨਿਗਮ 'ਚ ਤਬਦੀਲ ਕਰਨ ਲਈ ਹਰੀ ਝੰਡੀ
ਸ਼ੂਟਿੰਗ 'ਚ ਕੁੜੀਆਂ ਨੇ ਕੀਤਾ ਕਮਾਲ, ਨੈਸ਼ਨਲ ਚੈਂਪੀਅਨਸ਼ਿਪ 'ਚ ਹੋਈ ਚੋਣ
ਆਸਟ੍ਰੇਲਿਆ ਜਾਂ ਨਿਉਜ਼ੀਲੈਂਡ ਜਾਣਾ ਹੋਇਆ ਸੌਖਾ, ਹੁਣ ਕਰ ਲਓ ਇਹ ਪੱਕਾ ਕੰਮ
ਦਿੱਲੀ ਜਾਣ ਵਾਲੇ ਹੋ ਜਾਣ ਸਾਵਧਾਨ, ਗੱਡੀਆਂ ਵਾਪਸ ਮੋੜੇਗੀ ਪੁਲਿਸ !
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਟਿਆਲਾ ਵਿੱਚ ਵੀ ਮਿਲੀ ਜਾਇਦਾਦ...? ਭ੍ਰਿਸ਼ਟਾਚਾਰੀ DIG ਭੁੱਲਰ ਦੇ ਮਾਮਲੇ 'ਚ CBI ਦਾ ਵੱਡਾ ਖ਼ੁਲਾਸਾ !
ਪਟਿਆਲਾ ਵਿੱਚ ਵੀ ਮਿਲੀ ਜਾਇਦਾਦ...? ਭ੍ਰਿਸ਼ਟਾਚਾਰੀ DIG ਭੁੱਲਰ ਦੇ ਮਾਮਲੇ 'ਚ CBI ਦਾ ਵੱਡਾ ਖ਼ੁਲਾਸਾ !
Basmati: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, APEDA ਨੇ ਚੁੱਕਿਆ ਵੱਡਾ ਕਦਮ
Basmati: ਕਿਸਾਨਾਂ ਲਈ ਖੁਸ਼ਖਬਰੀ! ਬਾਸਮਤੀ ਕਰੇਗੀ ਮਾਲੋਮਾਲ, APEDA ਨੇ ਚੁੱਕਿਆ ਵੱਡਾ ਕਦਮ
Big Announcement: '14 ਜਨਵਰੀ ਤੱਕ ਪੂਰੇ ਸਾਲ ਲਈ ਹਰ ਔਰਤ ਦੇ ਖਾਤੇ 'ਚ ਆਉਣਗੇ 30 ਹਜ਼ਾਰ ਰੁਪਏ', ਚੋਣਾਂ ਤੋਂ ਪਹਿਲਾਂ ਹੋਇਆ ਵੱਡਾ ਐਲਾਨ...
'14 ਜਨਵਰੀ ਤੱਕ ਪੂਰੇ ਸਾਲ ਲਈ ਹਰ ਔਰਤ ਦੇ ਖਾਤੇ 'ਚ ਆਉਣਗੇ 30 ਹਜ਼ਾਰ ਰੁਪਏ', ਚੋਣਾਂ ਤੋਂ ਪਹਿਲਾਂ ਹੋਇਆ ਵੱਡਾ ਐਲਾਨ...
ਬਿਨ੍ਹਾਂ ਡਿਗਰੀ ਵਾਲੇ ਇੰਫਲੂਐਂਸਰ ਬੈਨ! ਨਵੇਂ ਕਾਨੂੰਨ ਨੇ ਸੋਸ਼ਲ ਮੀਡੀਆ 'ਤੇ ਮਚਾਈ ਤਰਥੱਲੀ
ਬਿਨ੍ਹਾਂ ਡਿਗਰੀ ਵਾਲੇ ਇੰਫਲੂਐਂਸਰ ਬੈਨ! ਨਵੇਂ ਕਾਨੂੰਨ ਨੇ ਸੋਸ਼ਲ ਮੀਡੀਆ 'ਤੇ ਮਚਾਈ ਤਰਥੱਲੀ
ਪੰਜਾਬ ਦੇ ਚਾਰ ਸ਼ਹਿਰਾਂ ਦੀ ਹਵਾ ਖ਼ਰਾਬ, ਪਰਾਲੀ ਸਾੜਨ ਦੇ ਕੇਸ 2500 ਤੋਂ ਪਾਰ, ਸੰਗਰੂਰ 'ਚ 61 ਥਾਵਾਂ 'ਤੇ ਲੱਗੀ ਅੱਗ
ਪੰਜਾਬ ਦੇ ਚਾਰ ਸ਼ਹਿਰਾਂ ਦੀ ਹਵਾ ਖ਼ਰਾਬ, ਪਰਾਲੀ ਸਾੜਨ ਦੇ ਕੇਸ 2500 ਤੋਂ ਪਾਰ, ਸੰਗਰੂਰ 'ਚ 61 ਥਾਵਾਂ 'ਤੇ ਲੱਗੀ ਅੱਗ
Punjab News: ਪੰਜਾਬ 'ਚ ਗੈਂਗਸਟਰਾਂ ਦਾ ਆਤੰਕ, ਹੁਣ ਜਸਮੀਤ ਸਿੰਘ ਦੇ ਕਤਲ ਦੀ ਲਈ ਜ਼ਿੰਮੇਵਾਰੀ: ਬੋਲੇ- 'ਅਗਲੀ ਗੋਲੀ ਕਿਸਦੇ ਨਾਮ, ਇਹ ਇੱਕ ਸਰਪ੍ਰਾਈਜ਼...'
ਪੰਜਾਬ 'ਚ ਗੈਂਗਸਟਰਾਂ ਦਾ ਆਤੰਕ, ਹੁਣ ਜਸਮੀਤ ਸਿੰਘ ਦੇ ਕਤਲ ਦੀ ਲਈ ਜ਼ਿੰਮੇਵਾਰੀ: ਬੋਲੇ- 'ਅਗਲੀ ਗੋਲੀ ਕਿਸਦੇ ਨਾਮ, ਇਹ ਇੱਕ ਸਰਪ੍ਰਾਈਜ਼...'
Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ; ਜਾਣੋ ਕਿਉਂ ਠੱਪ ਰਹੇਗੀ ਸਪਲਾਈ?
ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ; ਜਾਣੋ ਕਿਉਂ ਠੱਪ ਰਹੇਗੀ ਸਪਲਾਈ?
2026 ਦੀਆਂ ਸਰਕਾਰੀ ਛੁੱਟੀਆਂ ਦਾ ਕੈਲੰਡਰ ਜਾਰੀ... ਇਸ ਵਜ੍ਹਾ ਕਰਕੇ ਘੱਟ ਹੋਈਆਂ ਛੁੱਟੀਆਂ ਪਰ ਵੀਕਐਂਡ ਬਣੇ ਖ਼ਾਸ
2026 ਦੀਆਂ ਸਰਕਾਰੀ ਛੁੱਟੀਆਂ ਦਾ ਕੈਲੰਡਰ ਜਾਰੀ... ਇਸ ਵਜ੍ਹਾ ਕਰਕੇ ਘੱਟ ਹੋਈਆਂ ਛੁੱਟੀਆਂ ਪਰ ਵੀਕਐਂਡ ਬਣੇ ਖ਼ਾਸ
Embed widget