ਪੜਚੋਲ ਕਰੋ

Punjab News: ਪੰਜਾਬ ਦੇ ਸਕੂਲਾਂ 'ਚ ਨਹੀਂ ਰਹੇਗੀ ਅਧਿਆਪਕਾਂ ਦੀ ਕਮੀ, ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਐਲਾਨ

Punjab News: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ ਹੁਣ ਪੰਜਾਬ ਦਾ ਕੋਈ ਵੀ ਸਕੂਲ ਅਧਿਆਪਕ ਤੋਂ ਬਿਨਾਂ ਨਹੀਂ ਰਹੇਗਾ। ਉਨ੍ਹਾਂ ਨੇ ਕਿਹਾ ਕਿ 2364 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਅੰਤਿਮ ਪੜਾਅ 'ਤੇ ਹੈ।

Punjab News: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ ਹੁਣ ਪੰਜਾਬ ਦਾ ਕੋਈ ਵੀ ਸਕੂਲ ਅਧਿਆਪਕ ਤੋਂ ਬਿਨਾਂ ਨਹੀਂ ਰਹੇਗਾ। ਉਨ੍ਹਾਂ ਨੇ ਕਿਹਾ ਕਿ 2364 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਅੰਤਿਮ ਪੜਾਅ 'ਤੇ ਹੈ। ਪਹਿਲਾਂ ਇਹ ਮਾਮਲਾ ਅਦਾਲਤ ਵਿੱਚ ਸੀ। ਇਸੇ ਤਰ੍ਹਾਂ 5994 ਭਰਤੀ ਪ੍ਰਕਿਰਿਆ 'ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਾਸਟਰ ਕਾਡਰ ਦੀ ਨਵੀਂ ਸੀਨੀਆਰਤਾ ਸੂਚੀ ਬਣਾਈ ਜਾ ਰਹੀ ਹੈ। 24 ਮਹੀਨਿਆਂ ਵਿੱਚ 10 ਹਜ਼ਾਰ ਅਧਿਆਪਕ ਭਰਤੀ ਕੀਤੇ ਗਏ ਹਨ।

ਸਿੱਖਿਆ ਮੰਤਰੀ ਨੇ ਕਿਹਾ ਕਿ ਟਰਾਂਸਫਰ ਨੀਤੀ ਨੂੰ ਵੀ ਆਸਾਨ ਬਣਾ ਦਿੱਤਾ ਗਿਆ ਹੈ। ਜਿਵੇਂ-ਜਿਵੇਂ ਅਧਿਆਪਕ ਦਾ ਸੇਵਾ ਕਾਲ ਵਧੇਗਾ, ਉਹ ਘਰ ਦੇ ਨੇੜੇ ਆਵੇਗਾ। ਇਸ ਮੌਕੇ ਵਿਧਾਇਕ ਰਾਜ ਕੁਮਾਰ ਚੱਬੇਵਾਲ ਵੱਲੋਂ ਉਨ੍ਹਾਂ ਦੇ ਹਲਕੇ ਦੇ ਸਕੂਲਾਂ ਸਬੰਧੀ ਸਵਾਲ ਉਠਾਏ ਗਏ। ਉਨ੍ਹਾਂ ਕਿਹਾ ਕਿ ਸਕੂਲਾਂ ਦੀ ਹਾਲਤ ਅਜੇ ਵੀ ਮਾੜੀ ਹੈ।

ਇਹ ਵੀ ਪੜ੍ਹੋ: Pakistan Sikh Minister: ਕੌਣ ਨੇ ਰਮੇਸ਼ ਸਿੰਘ ਅਰੋੜਾ ? ਜੋ ਪਾਕਿਸਤਾਨ ਸਰਕਾਰ ਵਿੱਚ ਹੋਣਗੇ ਪਹਿਲੇ ਸਿੱਖ ਮੰਤਰੀ


ਵਿਧਾਨ ਸਭਾ 'ਚ ਉੱਠੀ ਪੋਸਤ ਦੀ ਖੇਤੀ ਸ਼ੁਰੂ ਕਰਨ ਦੀ ਮੰਗ

ਪੰਜਾਬ ਵਿਧਾਨ ਸਭਾ ਵਿੱਚ ਪੋਸਤ ਦੀ ਖੇਤੀ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਬਚਾਇਆ ਜਾ ਸਕੇ। ਇਸ ਦੀ ਮੰਗ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਦੇ ਵਿਧਾਇਕ ਸਮੇਂ-ਸਮੇਂ ਉੱਤੇ ਚੁੱਕਦੇ ਰਹਿੰਦੇ ਹਨ। ਇਸ ਨੂੰ ਲੈ ਕੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਕਿਹਾ ਕਿ ਮੱਧ ਪ੍ਰਦੇਸ਼ ਪੋਸਤ ਦੀ ਖੇਤੀ ਕਰ ਰਿਹਾ ਹੈ। ਹਿਮਾਚਲ ਪ੍ਰਦੇਸ਼ ਵੀ ਖੇਤੀ ਸ਼ੁਰੂ ਕਰਨ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਰਾਜਸਥਾਨ ਨੇ ਵੀ ਪੋਸਤ ਦੀ ਖੇਤੀ ਸ਼ੁਰੂ ਕਰ ਦਿੱਤੀ ਹੈ। 

ਉਨ੍ਹਾਂ ਨੇ ਕਿਹਾ ਕਿ ਅਜਿਹੇ ਵਿੱਚ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੀ ਆਰਥਿਕ ਸਥਿਤੀ ਵੀ ਮਜਬੂਤ ਹੋਵੇਗੀ ਤੇ ਨਾਲ ਹੀ ਪੰਜਾਬ ਨੂੰ ਸੰਥੈਟਿਕ ਡਰੱਗ ਤੋਂ ਵੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਮੌਜੂਦ ਸਾਰੇ ਵਿਧਾਇਕ ਇਸ ਦੇ ਪੱਖ ਵਿੱਚ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸੇ ਦੀ ਵੀ ਮੌਤ ਨਹੀਂ ਹੁੰਦੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ: Jaya Bachchan: ਜਯਾ ਬੱਚਨ ਸੋਸ਼ਲ ਮੀਡੀਆ ਤੋਂ ਰਹਿੰਦੀ ਦੂਰ, ਦੋਹਤੀ ਨਵਿਆ ਦੇ ਸ਼ੋਅ 'ਚ ਕੀਤਾ ਖੁਲਾਸਾ

 

Education Loan Information:
Calculate Education Loan EMI

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Politics: ਸਿਖਰਾਂ 'ਤੇ ਪਹੁੰਚੀ ਭਾਜਪਾ ਦੀ ਜੋੜ ਤੋੜ ਦੀ ਰਾਜਨੀਤੀ ! ਸੰਗਰੂਰ ‘ਚੋਂ ਸੀਨੀਅਰ ਅਕਾਲੀ ਲੀਡਰ  BJP ‘ਚ ਸ਼ਾਮਲ
Punjab Politics: ਸਿਖਰਾਂ 'ਤੇ ਪਹੁੰਚੀ ਭਾਜਪਾ ਦੀ ਜੋੜ ਤੋੜ ਦੀ ਰਾਜਨੀਤੀ ! ਸੰਗਰੂਰ ‘ਚੋਂ ਸੀਨੀਅਰ ਅਕਾਲੀ ਲੀਡਰ BJP ‘ਚ ਸ਼ਾਮਲ
PM ਮੋਦੀ ਨੂੰ ਨਹੀਂ ਮਿਲ ਰਹੀਆਂ ਇਨ੍ਹਾਂ ਚਾਰ ਕਿਸਮਾਂ ਦੇ ਹਿੰਦੂਆਂ ਦੀਆਂ ਵੋਟਾਂ, ਭਾਜਪਾ ਦੀ ਟੈਂਸ਼ਨ ਵਧਾਏਗਾ ਪ੍ਰਸ਼ਾਂਤ ਕਿਸ਼ੋਰ ਦਾ ਦਾਅਵਾ
PM ਮੋਦੀ ਨੂੰ ਨਹੀਂ ਮਿਲ ਰਹੀਆਂ ਇਨ੍ਹਾਂ ਚਾਰ ਕਿਸਮਾਂ ਦੇ ਹਿੰਦੂਆਂ ਦੀਆਂ ਵੋਟਾਂ, ਭਾਜਪਾ ਦੀ ਟੈਂਸ਼ਨ ਵਧਾਏਗਾ ਪ੍ਰਸ਼ਾਂਤ ਕਿਸ਼ੋਰ ਦਾ ਦਾਅਵਾ
Summer Holidays: ਗਰਮੀਆਂ ਦੀਆਂ ਛੁੱਟੀਆਂ ਵਿਚ ਠੰਢ ਦੇ ਮਜ਼ੇ, ਘੱਟ ਬਜਟ ਵਿਚ ਇਨ੍ਹਾਂ 5 ਥਾਵਾਂ ਦਾ ਟ੍ਰਿਪ ਕਰੋ ਪਲਾਨ
Summer Holidays: ਗਰਮੀਆਂ ਦੀਆਂ ਛੁੱਟੀਆਂ ਵਿਚ ਠੰਢ ਦੇ ਮਜ਼ੇ, ਘੱਟ ਬਜਟ ਵਿਚ ਇਨ੍ਹਾਂ 5 ਥਾਵਾਂ ਦਾ ਟ੍ਰਿਪ ਕਰੋ ਪਲਾਨ
ਪਲਾਸਟਿਕ ਸਰਜਰੀ ਤੋਂ ਬਾਅਦ ਵਿਦਿਆਰਥੀ ਦੀ ਮੌਤ, ਮਾਂ ਨੇ CCTV 'ਚ ਦੇਖਿਆ ਕੁਝ ਅਜਿਹਾ, ਸਾਹਮਣੇ ਆਇਆ ਖੌਫਨਾਕ ਸੱਚ
ਪਲਾਸਟਿਕ ਸਰਜਰੀ ਤੋਂ ਬਾਅਦ ਵਿਦਿਆਰਥੀ ਦੀ ਮੌਤ, ਮਾਂ ਨੇ CCTV 'ਚ ਦੇਖਿਆ ਕੁਝ ਅਜਿਹਾ, ਸਾਹਮਣੇ ਆਇਆ ਖੌਫਨਾਕ ਸੱਚ
Advertisement
for smartphones
and tablets

ਵੀਡੀਓਜ਼

Ravneet Bittu | ਰਾਜਾ ਵੜਿੰਗ 'ਤੇ ਰਵਨੀਤ ਬਿੱਟੂ ਨੇ ਕੀ ਲਾਇਆ ਇਲਜ਼ਾਮ ?Yami Gautam Becomes Mother | Welcomes baby Boy ਮੰਮੀ ਬਣੀ ਅਦਾਕਾਰਾ ਯਾਮੀ ਗੌਤਮ , ਜਾਣੋ ਬੇਟੇ ਦਾ ਨਾਮFarmers end protest at shambu railway tracks | ਕਿਸਾਨਾਂ ਨੇ ਰੇਲਵੇ ਟ੍ਰੈਕ ਤੋਂ ਧਰਨਾ ਚੁੱਕਣ ਦਾ ਲਿਆ ਫੈਸਲਾDiljit Dosanjh Live : Emergency in Diljit Dosanjh Show ਦਿਲਜੀਤ ਨੂੰ ਸ਼ੋਅ 'ਚ ਪੈ ਗਈ ਐਮਰਜੈਂਸੀ , ਵੇਖੋ ਕੀ ਹੋਇਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Politics: ਸਿਖਰਾਂ 'ਤੇ ਪਹੁੰਚੀ ਭਾਜਪਾ ਦੀ ਜੋੜ ਤੋੜ ਦੀ ਰਾਜਨੀਤੀ ! ਸੰਗਰੂਰ ‘ਚੋਂ ਸੀਨੀਅਰ ਅਕਾਲੀ ਲੀਡਰ  BJP ‘ਚ ਸ਼ਾਮਲ
Punjab Politics: ਸਿਖਰਾਂ 'ਤੇ ਪਹੁੰਚੀ ਭਾਜਪਾ ਦੀ ਜੋੜ ਤੋੜ ਦੀ ਰਾਜਨੀਤੀ ! ਸੰਗਰੂਰ ‘ਚੋਂ ਸੀਨੀਅਰ ਅਕਾਲੀ ਲੀਡਰ BJP ‘ਚ ਸ਼ਾਮਲ
PM ਮੋਦੀ ਨੂੰ ਨਹੀਂ ਮਿਲ ਰਹੀਆਂ ਇਨ੍ਹਾਂ ਚਾਰ ਕਿਸਮਾਂ ਦੇ ਹਿੰਦੂਆਂ ਦੀਆਂ ਵੋਟਾਂ, ਭਾਜਪਾ ਦੀ ਟੈਂਸ਼ਨ ਵਧਾਏਗਾ ਪ੍ਰਸ਼ਾਂਤ ਕਿਸ਼ੋਰ ਦਾ ਦਾਅਵਾ
PM ਮੋਦੀ ਨੂੰ ਨਹੀਂ ਮਿਲ ਰਹੀਆਂ ਇਨ੍ਹਾਂ ਚਾਰ ਕਿਸਮਾਂ ਦੇ ਹਿੰਦੂਆਂ ਦੀਆਂ ਵੋਟਾਂ, ਭਾਜਪਾ ਦੀ ਟੈਂਸ਼ਨ ਵਧਾਏਗਾ ਪ੍ਰਸ਼ਾਂਤ ਕਿਸ਼ੋਰ ਦਾ ਦਾਅਵਾ
Summer Holidays: ਗਰਮੀਆਂ ਦੀਆਂ ਛੁੱਟੀਆਂ ਵਿਚ ਠੰਢ ਦੇ ਮਜ਼ੇ, ਘੱਟ ਬਜਟ ਵਿਚ ਇਨ੍ਹਾਂ 5 ਥਾਵਾਂ ਦਾ ਟ੍ਰਿਪ ਕਰੋ ਪਲਾਨ
Summer Holidays: ਗਰਮੀਆਂ ਦੀਆਂ ਛੁੱਟੀਆਂ ਵਿਚ ਠੰਢ ਦੇ ਮਜ਼ੇ, ਘੱਟ ਬਜਟ ਵਿਚ ਇਨ੍ਹਾਂ 5 ਥਾਵਾਂ ਦਾ ਟ੍ਰਿਪ ਕਰੋ ਪਲਾਨ
ਪਲਾਸਟਿਕ ਸਰਜਰੀ ਤੋਂ ਬਾਅਦ ਵਿਦਿਆਰਥੀ ਦੀ ਮੌਤ, ਮਾਂ ਨੇ CCTV 'ਚ ਦੇਖਿਆ ਕੁਝ ਅਜਿਹਾ, ਸਾਹਮਣੇ ਆਇਆ ਖੌਫਨਾਕ ਸੱਚ
ਪਲਾਸਟਿਕ ਸਰਜਰੀ ਤੋਂ ਬਾਅਦ ਵਿਦਿਆਰਥੀ ਦੀ ਮੌਤ, ਮਾਂ ਨੇ CCTV 'ਚ ਦੇਖਿਆ ਕੁਝ ਅਜਿਹਾ, ਸਾਹਮਣੇ ਆਇਆ ਖੌਫਨਾਕ ਸੱਚ
Punjab Weather Update: ਸੂਰਜ ਉਗਲ ਰਿਹਾ ਅੱਗ! ਪੰਜਾਬ 'ਚ ਟੁੱਟ ਰਿਹਾ 46 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
ਸੂਰਜ ਉਗਲ ਰਿਹਾ ਅੱਗ! ਪੰਜਾਬ 'ਚ ਟੁੱਟ ਰਿਹਾ 46 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
Jalandhar News: ਕਿਸਾਨਾਂ ਦੀ ਧਮਕੀ ਮਗਰੋਂ ਪੀਐਮ ਮੋਦੀ ਦਾ ਵੀ ਐਕਸ਼ਨ ਮੋਡ, ਜਲੰਧਰ 'ਚ ਮੰਗਵਾ ਲਈ ਗੁਜਰਾਤ ਤੋਂ ਪੁਲਿਸ
Jalandhar News: ਕਿਸਾਨਾਂ ਦੀ ਧਮਕੀ ਮਗਰੋਂ ਪੀਐਮ ਮੋਦੀ ਦਾ ਵੀ ਐਕਸ਼ਨ ਮੋਡ, ਜਲੰਧਰ 'ਚ ਮੰਗਵਾ ਲਈ ਗੁਜਰਾਤ ਤੋਂ ਪੁਲਿਸ
Hemkunt Sahib Yatra: ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ! ਉੱਤਰਾਖੰਡ ਸਰਕਾਰ ਵੱਲੋਂ ਸਿਰਫ 3500 ਸ਼ਰਧਾਲੂਆਂ ਦੀ ਲਿਮਟ ਤੈਅ
Hemkunt Sahib Yatra: ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ! ਉੱਤਰਾਖੰਡ ਸਰਕਾਰ ਵੱਲੋਂ ਸਿਰਫ 3500 ਸ਼ਰਧਾਲੂਆਂ ਦੀ ਲਿਮਟ ਤੈਅ
Cheapest Foreign Trip: ਵਿਦੇਸ਼ ਘੁੰਮਣਾ ਹੋਇਆ ਆਸਾਨ, ਇਨ੍ਹਾਂ 5 ਦੇਸ਼ਾਂ ਦੀ ਆਪਣੇ ਬਜਟ ਅੰਦਰ ਕਰ ਸਕੋਗੇ ਯਾਤਰਾ
Cheapest Foreign Trip: ਵਿਦੇਸ਼ ਘੁੰਮਣਾ ਹੋਇਆ ਆਸਾਨ, ਇਨ੍ਹਾਂ 5 ਦੇਸ਼ਾਂ ਦੀ ਆਪਣੇ ਬਜਟ ਅੰਦਰ ਕਰ ਸਕੋਗੇ ਯਾਤਰਾ
Embed widget