ਪੜਚੋਲ ਕਰੋ
Cheapest Foreign Trip: ਵਿਦੇਸ਼ ਘੁੰਮਣਾ ਹੋਇਆ ਆਸਾਨ, ਇਨ੍ਹਾਂ 5 ਦੇਸ਼ਾਂ ਦੀ ਆਪਣੇ ਬਜਟ ਅੰਦਰ ਕਰ ਸਕੋਗੇ ਯਾਤਰਾ
Cheapest Foreign Trip: ਬੱਚਿਆਂ ਨੂੰ ਸਕੂਲਾਂ ਵਿੱਚੋਂ ਜੂਨ ਮਹੀਨੇ ਦੀਆਂ ਛੁੱਟੀਆਂ ਹੁੰਦੇ ਹੀ ਜ਼ਿਆਦਾਤਰ ਪਰਿਵਾਰ ਕਿਤੇ-ਨਾ-ਕਿਤੇ ਘੁੰਮਣ ਦੀ ਯੋਜਨਾ ਬਣਾਉਂਦੇ ਹਨ।
Cheapest Foreign Trip
1/6

ਹਾਲਾਂਕਿ ਕਈ ਲੋਕ ਅਜਿਹੇ ਵੀ ਹਨ ਜੋ ਆਏ ਦਿਨ ਕਿੱਧਰੇ ਦੂਰ ਵਿਦੇਸ਼ ਦੀ ਸੈਰ ਕਰਨਾ ਚਾਹੁੰਦੇ ਹਨ। ਉਹ ਯਕੀਨੀ ਤੌਰ 'ਤੇ ਵਿਦੇਸ਼ ਜਾਣ ਦੀ ਇੱਛਾ ਰੱਖਦੇ ਹਨ। ਪਰ ਬਹੁਤ ਸਾਰੇ ਲੋਕਾਂ ਦੇ ਚਾਅ ਘੱਟ ਪੈਸਾ ਹੋਣ ਕਾਰਨ ਅਧੂਰੇ ਹੀ ਰਹਿ ਜਾਂਦੇ ਹਨ। ਅਜਿਹੇ 'ਚ ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਉਨ੍ਹਾਂ ਦੇਸ਼ਾਂ ਦੀ ਯਾਤਰਾ ਕਰ ਸਕਦੇ ਹੋ ਜਿੱਥੇ ਭਾਰਤੀ ਰੁਪਏ ਦੀ ਕੀਮਤ ਬਹੁਤ ਜ਼ਿਆਦਾ ਹੈ। ਤੁਸੀਂ ਇਨ੍ਹਾਂ ਦੇਸ਼ਾਂ ਦੀ ਯਾਤਰਾ ਬਹੁਤ ਸਸਤੇ ਵਿੱਚ ਕਰ ਸਕਦੇ ਹੋ।
2/6

ਨੇਪਾਲ (Nepal) ਕੁਦਰਤੀ ਸੁੰਦਰਤਾ ਅਤੇ ਮੰਦਰਾਂ ਦਾ ਪ੍ਰਾਚੀਨ ਇਤਿਹਾਸ ਨੇਪਾਲ ਨੂੰ ਸੈਰ-ਸਪਾਟੇ ਦੇ ਲਿਹਾਜ਼ ਨਾਲ ਬਹੁਤ ਅਮੀਰ ਬਣਾਉਂਦਾ ਹੈ। ਅਜਿਹੇ ਕਈ ਸੈਰ-ਸਪਾਟਾ ਸਥਾਨ ਹਨ ਜਿੱਥੇ ਹਰ ਸਾਲ ਲੱਖਾਂ ਸੈਲਾਨੀ ਆਉਂਦੇ ਹਨ ਅਤੇ ਇਸ ਜਗ੍ਹਾ ਦੀ ਸੁੰਦਰਤਾ ਦਾ ਆਨੰਦ ਲੈਂਦੇ ਹਨ। ਇੱਥੇ ਇੱਕ ਰੁਪਏ ਦੀ ਕੀਮਤ 1.60 ਨੇਪਾਲੀ ਰੁਪਏ ਹੈ।
Published at : 20 May 2024 01:43 PM (IST)
ਹੋਰ ਵੇਖੋ





















