ਪੜਚੋਲ ਕਰੋ

ਪੰਜਾਬ ਸਰਕਾਰ ਨੇ ਬਣਵਾਈ ਤਿੰਨ ਟੈਂਟ ਸਿਟੀ, ਇੱਕ ਵਾਰ 'ਚ ਰਹਿ ਸਕਦੇ ਹਨ35000 ਲੋਕ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਲਈ ਸਰਕਾਰ ਦੀਆਂ ਤਿਆਰੀਆਂ ਕਰੀਬ-ਕਰੀਬ ਆਖਰੀ ਪੜਾਅ 'ਤੇ ਹਨ। ਸੰਗਤ ਲਈ ਸਰਕਾਰ ਨੇ ਤਿੰਨ ਟੈਂਟ ਸਿਟੀਆਂ ਬਣਾਈਆਂ ਹਨ ਜਿਨ੍ਹਾਂ 'ਚ ਇੱਕ ਵਾਰ 'ਚ ਕਰੀਬ 35 ਹਜ਼ਾਰ ਸੰਗਤ ਰਹਿ ਸਕਦੀ ਹੈ।

ਸੁਲਤਾਨਪੁਰ ਲੋਧੀ: ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਲਈ ਸਰਕਾਰ ਦੀਆਂ ਤਿਆਰੀਆਂ ਕਰੀਬ-ਕਰੀਬ ਆਖਰੀ ਪੜਾਅ 'ਤੇ ਹਨ। ਸੰਗਤ ਲਈ ਸਰਕਾਰ ਨੇ ਤਿੰਨ ਟੈਂਟ ਸਿਟੀਆਂ ਬਣਾਈਆਂ ਹਨ ਜਿਨ੍ਹਾਂ 'ਚ ਇੱਕ ਵਾਰ 'ਚ ਕਰੀਬ 35 ਹਜ਼ਾਰ ਸੰਗਤ ਰਹਿ ਸਕਦੀ ਹੈ। ਇੱਕ ਨਵੰਬਰ ਤੋਂ ਇੱਥੇ ਸੰਗਤ ਰਹਿਣੀ ਸ਼ੁਰੂ ਹੋ ਜਾਵੇਗੀ। ਤਿੰਨੇ ਟੈਂਟ ਸਿਟੀਆਂ 'ਚ ਤਿੰਨ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ। ਕਮਰੇ ਐਪ ਰਾਹੀਂ ਬੁੱਕ ਹੋਣਗੇ ਅਤੇ ਵੱਡੇ ਤੰਬੂ ਮੌਕੇ 'ਤੇ ਹੀ ਬੁੱਕ ਕੀਤੇ ਜਾਣਗੇ। ਤਿੰਨ ਟੈਂਟ ਸਿਟੀਆਂ 'ਚੋਂ ਪਹਿਲੀ ਟੈਂਟ ਸਿਟੀ ਗੁਰੂਦੁਆਰਾ ਬੇਰ ਸਾਹਿਬ ਦੇ ਬਿਲਕੁਲ ਨੇੜੇ ਹੈ। ਦੂਜੀ ਟੈਂਟ ਸਿਟੀ ਲੋਹੀਆਂ ਰੋਡ ਅਤੇ ਤੀਜੀ ਕਪੂਰਥਲਾ ਰੋਡ 'ਤੇ ਹੈ। ਤਿੰਨਾਂ ਦੀ ਵੱਖੋ-ਵੱਖਰੀ ਸਮੱਰਥਾ ਹੈ। ਇੱਕ ਨਵੰਬਰ ਤੋਂ ਇਨ੍ਹਾਂ ਤਿੰਨਾਂ 'ਚ ਸੰਗਤ ਰਹਿ ਸਕਦੀ ਹੈ। ਫਿਲਹਾਲ ਸਾਰਿਆਂ ਦੇ ਕੰਮ ਅਧੂਰੇ ਹਨ ਪਰ ਸਰਕਾਰ ਦਾ ਦਾਅਵਾ ਹੈ ਕਿ ਤਿੰਨੋ ਆਪਣੀ ਡੈਡ ਲਾਇਨ ਮੁਤਾਬਿਕ ਸ਼ੁਰੂ ਹੋ ਜਾਣਗੀਆਂ। ਦੋ ਅਤੇ ਚਾਰ ਲੋਕਾਂ ਦੀ ਸਮੱਰਥਾ ਵਾਲੇ ਤੰਬੂਆਂ 'ਚ ਅਟੈਚ ਬਾਥਰੂਮ ਤੋਂ ਇਲਾਵਾ ਮੇਜ-ਕੁਰਸੀ ਅਤੇ ਸ਼ੀਸ਼ੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਕਪੂਰਥਲਾ ਰੋਡ 'ਤੇ ਬਣ ਰਹੀ ਤੀਜੀ ਟੈਂਟ ਸਿਟੀ ਦਾ ਵੀ ਕਾਫੀ ਕੰਮ ਅਧੂਰਾ ਹੀ ਹੈ। ਸੰਗਤਾਂ ਲਈ ਟੈਂਟ ਸਿਟੀ 'ਚ ਹਸਪਤਾਲ ਅਤੇ ਪਾਰਕਿੰਗ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਰਜਿਸਟ੍ਰੇਸ਼ਨ ਅਤੇ ਹੋਰ ਪੁੱਛਗਿਛ ਲਈ ਐਡਮਿਨ ਬਲਾਕ, ਜੋੜਾ ਘਰ, ਲੰਗਰ ਹਾਲ, ਰਸੋਈ, ਲੰਗਰ ਲਈ ਸਟੋਰ ਅਤੇ ਗਠੱੜੀ ਘਰ ਆਦਿ ਵੀ ਬਣਾਏ ਗਏ ਹਨ। ਸੱਭ ਤੋਂ ਵੱਡਾ ਮੈਡੀਕਲ ਬਲਾਕ ਟੈਂਟ ਸਿਟੀ ਨੰਬਰ ਤਿੰਨ ਵਿੱਚ ਬਣਾਇਆ ਗਿਆ ਹੈ। ਟੈਂਟ ਸਿਟੀ ਬਾਰੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਡੀਪੀਐਸ ਖਰਬੰਦਾ ਦਾ ਕਹਿਣਾ ਹੈ ਕਿ ਅਸੀਂ ਪੂਰੀ ਤਿਆਰੀ 'ਚ ਹਾਂ ਸੰਗਤ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਐਮਐਲਏ ਨਵਤੇਜ ਚੀਮਾ ਦਾ ਕਹਿਣਾ ਹੈ ਕਿ ਸਰਕਾਰ ਸੰਗਤ ਦੇ ਸੁਆਗਤ ਲਈ ਤਿਆਰ ਹੈ। ਪੰਜਾਬ ਸਰਕਾਰ ਨੇ ਬਣਵਾਈ ਤਿੰਨ ਟੈਂਟ ਸਿਟੀ, ਇੱਕ ਵਾਰ 'ਚ ਰਹਿ ਸਕਦੇ ਹਨ35000 ਲੋਕ ਟੈਂਟ ਸਿਟੀ 'ਚ ਕੀ-ਕੀ ਹੈ ਖਾਸ ਟੈਂਟ ਸਿਟੀ-1 ਗੁਰੂਦੁਆਰਾ ਬੇਰ ਸਾਹਿਬ
  • 60 ਜਣਿਆਂ ਦੀ ਸਮੱਰਥਾ ਵਾਲੇ 171 ਤੰਬੂ
  • 15 ਜਣਿਆਂ ਦੇ ਰਹਿਣ ਵਾਲੇ 300 ਤੰਬੂ
  • 4 ਜਣਿਆਂ ਵਾਲੇ 350 ਤੰਬੂ
  • ਦੋ ਜਣਿਆਂ ਵਾਲੇ 175 ਤੰਬੂ
ਟੈਂਟ ਸਿਟੀ-2 ਲੋਹੀਆਂ ਰੋਡ
  • 60 ਜਣਿਆਂ ਦੀ ਸਮੱਰਥਾ ਵਾਲੇ 62 ਤੰਬੂ
  • 15 ਜਣਿਆਂ ਦੇ ਰਹਿਣ ਵਾਲੇ 100 ਤੰਬੂ
  • 4 ਜਣਿਆਂ ਵਾਲੇ 138 ਤੰਬੂ
  • ਦੋ ਜਣਿਆਂ ਵਾਲੇ 88 ਤੰਬੂ
ਟੈਂਟ ਸਿਟੀ-3 ਕਪੂਰਥਲਾ ਰੋਡ
  • 60 ਜਣਿਆਂ ਦੀ ਸਮੱਰਥਾ ਵਾਲੇ 134 ਤੰਬੂ
  • 15 ਜਣਿਆਂ ਦੇ ਰਹਿਣ ਵਾਲੇ 200 ਤੰਬੂ
  • 4 ਜਣਿਆਂ ਵਾਲੇ 288 ਤੰਬੂ
  • ਦੋ ਜਣਿਆਂ ਵਾਲੇ 213 ਤੰਬੂ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Police: ਅੰਮ੍ਰਿਤਸਰ 'ਚ DSP ਦੀ ਗ੍ਰਿਫ਼ਤਾਰੀ ਲਈ ਰੈੱਡ ਅਲਰਟ, ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਫੋਨ ਬੰਦ ਕਰਕੇ ਹੋਇਆ ਫ਼ਰਾਰ, ਜਾਣੋ ਪੂਰਾ ਮਾਮਲਾ

Punjab News: ਮਾਨ ਸਰਕਾਰ ਦਾ ਮਿਸ਼ਨ ਨਿਵੇਸ਼, ਹੁਣ ਪੰਜਾਬ 'ਚ ਬਣਨਗੇ BMW ਦੇ ਪਾਰਟਸ 

Punjab News: ਰੋਡਵੇਜ਼ ਦੀ ਬੱਸ ਤੇ ਸੀਮਿੰਟ ਦੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀਆਂ

One Nation one Election: ਆਜ਼ਾਦੀ ਤੋਂ ਕਈ ਸਾਲਾਂ ਬਾਅਦ ਵੀ ਭਾਰਤ 'ਚ ਹੁੰਦੀ ਸੀ ਇੱਕ ਦੇਸ਼ ਇੱਕ ਚੋਣ ਪ੍ਰਣਾਲੀ, ਜਾਣੋ ਉਦੋਂ ਕਿਉਂ ਕੀਤੀ ਖ਼ਤਮ ਤੇ ਹੁਣ ਕੀ ਪਈ ਲੋੜ ?

ABP Premium

ਵੀਡੀਓਜ਼

CM ਭਗਵੰਤ ਮਾਨ Apollo ਹਸਪਤਾਲ ਦਾਖਿਲ, ਬਿਕਰਮ ਮਜੀਠੀਆ ਦਾ ਦਾਅਵਾਸਿੱਖ ਮੁੱਦਿਆ ਨੂੰ ਲੈ ਕੇ ਪ੍ਰਧਾਨ ਧਾਮੀ ਦਾ ਤਿੱਖਾ ਬਿਆਨ, ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤੇ ਸਵਾਲਅੰਮ੍ਰਿਤਸਰ ਦੇ HDFC Bank 'ਚ ਦਿਨ ਦਿਹਾੜੇ 25 ਲੱਖ ਦੀ ਲੁੱਟਅਮਰੀਕਾ ਭੇਜਣ ਦੀ ਥਾਂ ਭੇਜ ਦਿੱਤਾ ਦੁਬਈ, ਪੁਲਿਸ ਨੇ ਕੀਤਾ ਏਜੰਟ ਗ੍ਰਿਫਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police: ਅੰਮ੍ਰਿਤਸਰ 'ਚ DSP ਦੀ ਗ੍ਰਿਫ਼ਤਾਰੀ ਲਈ ਰੈੱਡ ਅਲਰਟ, ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਫੋਨ ਬੰਦ ਕਰਕੇ ਹੋਇਆ ਫ਼ਰਾਰ, ਜਾਣੋ ਪੂਰਾ ਮਾਮਲਾ
Punjab Police: ਅੰਮ੍ਰਿਤਸਰ 'ਚ DSP ਦੀ ਗ੍ਰਿਫ਼ਤਾਰੀ ਲਈ ਰੈੱਡ ਅਲਰਟ, ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਫੋਨ ਬੰਦ ਕਰਕੇ ਹੋਇਆ ਫ਼ਰਾਰ, ਜਾਣੋ ਪੂਰਾ ਮਾਮਲਾ
Punjab News: ਮਾਨ ਸਰਕਾਰ ਦਾ ਮਿਸ਼ਨ ਨਿਵੇਸ਼, ਹੁਣ ਪੰਜਾਬ 'ਚ ਬਣਨਗੇ BMW ਦੇ ਪਾਰਟਸ 
Punjab News: ਮਾਨ ਸਰਕਾਰ ਦਾ ਮਿਸ਼ਨ ਨਿਵੇਸ਼, ਹੁਣ ਪੰਜਾਬ 'ਚ ਬਣਨਗੇ BMW ਦੇ ਪਾਰਟਸ 
Punjab News: ਰੋਡਵੇਜ਼ ਦੀ ਬੱਸ ਤੇ ਸੀਮਿੰਟ ਦੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀਆਂ
Punjab News: ਰੋਡਵੇਜ਼ ਦੀ ਬੱਸ ਤੇ ਸੀਮਿੰਟ ਦੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀਆਂ
One Nation one Election: ਆਜ਼ਾਦੀ ਤੋਂ ਕਈ ਸਾਲਾਂ ਬਾਅਦ ਵੀ ਭਾਰਤ 'ਚ ਹੁੰਦੀ ਸੀ ਇੱਕ ਦੇਸ਼ ਇੱਕ ਚੋਣ ਪ੍ਰਣਾਲੀ, ਜਾਣੋ ਉਦੋਂ ਕਿਉਂ ਕੀਤੀ ਖ਼ਤਮ ਤੇ ਹੁਣ ਕੀ ਪਈ ਲੋੜ ?
One Nation one Election: ਆਜ਼ਾਦੀ ਤੋਂ ਕਈ ਸਾਲਾਂ ਬਾਅਦ ਵੀ ਭਾਰਤ 'ਚ ਹੁੰਦੀ ਸੀ ਇੱਕ ਦੇਸ਼ ਇੱਕ ਚੋਣ ਪ੍ਰਣਾਲੀ, ਜਾਣੋ ਉਦੋਂ ਕਿਉਂ ਕੀਤੀ ਖ਼ਤਮ ਤੇ ਹੁਣ ਕੀ ਪਈ ਲੋੜ ?
ਅੰਮ੍ਰਿਤਸਰ ਤੋਂ ਸਿੱਧੀ ਥਾਈਲੈਂਡ ਉਡਾਨ 28 ਅਕਤੂਬਰ 2024 ਤੋਂ ਸ਼ੁਰੂ

Canada News: ਟਰੂਡੋ ਸਰਕਾਰ ਦਾ ਵਿਦਿਆਰਥੀਆਂ ਨੂੰ ਇੱਕ ਹੋਰ ਝਟਕਾ, ਨੌਜਵਾਨਾਂ ਦਾ ਕੈਨੇਡਾ 'ਚ ਪੜ੍ਹਾਈ ਕਰਨ ਦਾ ਸੁਪਨਾ ਟੁੱਟਿਆ !

ਮਾਲਵਿੰਦਰ ਸਿੰਘ ਮਾਲੀ 'ਤੇ ਧਾਰਮਿਕ ਭਾਵਨਾ ਭੜਕਾਉਣ ਦੇ ਲੱਗੇ ਆਰੋਪ

Bank Jobs: ਬੈਂਕ ਅਫਸਰ ਦੇ ਅਹੁਦੇ 'ਤੇ ਨੌਕਰੀ ਤੇ ਇੱਕ ਲੱਖ ਤੋਂ ਵੱਧ ਤਨਖਾਹ, ਤੁਰੰਤ ਅਪਲਾਈ ਕਰੋ

Embed widget