ਪੜਚੋਲ ਕਰੋ
Advertisement
ਜਾਣੋ ਸੱਚ: ਚੋਣ ਪ੍ਰਚਾਰ ਕਰਨ ਆਏ ਨਵਜੋਤ ਸਿੱਧੂ ਨੂੰ ਪੰਜਾਬੀਆਂ ਨੇ ਭਜਾ-ਭਜਾ ਕੁੱਟਿਆ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿੱਚ ਦਿਖਾਈ ਦੇ ਰਹੇ ਮੋਟਰਸਾਈਕਲ 'ਤੇ ਸਵਾਰ ਵਿਅਕਤੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹਨ।
ਚੰਡੀਗੜ੍ਹ: ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਵਿੱਚ ਕਾਂਗਰਸੀ ਸਮਰਥਕਾਂ ਨੂੰ ਕੁਝ ਲੋਕ ਕੁੱਟਦੇ ਵਿਖਾਈ ਦੇ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿੱਚ ਦਿਖਾਈ ਦੇ ਰਹੇ ਮੋਟਰਸਾਈਕਲ 'ਤੇ ਸਵਾਰ ਵਿਅਕਤੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹਨ। ਇਹ ਤਸਵੀਰਾਂ ਦੂਜੇ ਸੂਬਿਆਂ ਵਿੱਚ ਵਾਇਰਲ ਹੋ ਰਹੀਆਂ ਹਨ।
ਤਸਵੀਰ ਵਿੱਚ ਕੈਪਸ਼ਨ ਵੀ ਲਿਖਿਆ ਗਿਆ ਹੈ, "ਹਾਰਪਿਕ ਪਟੇਲ ਦੀ ਪਿਟਾਈ ਮਗਰੋਂ ਇਮਰਾਨ ਖ਼ਾਨ ਦੇ ਸਕੇ ਭਰਾ ਨਵਜਿਓਤ ਸਿੰਘ ਸਿੱਧੂ ਨੂੰ ਦੇਸ਼ਭਗਤ ਪੰਜਾਬੀ ਭਰਾਵਾਂ ਨੇ ਭਜਾ ਭਜਾ ਕੇ ਕੁੱਟਿਆ।" ਪਰ ਇਹ ਤਸਵੀਰ ਨਵਜੋਤ ਸਿੰਘ ਸਿੱਧੂ ਦੀ ਨਹੀਂ ਹੈ। ਇਹ ਤਸਵੀਰ 25 ਸਤੰਬਰ 2016 ਦੀ ਹੈ। ਇਸ ਦਿਨ ਕਾਂਗਰਸ ਵੱਲੋਂ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਸੀ ਤੇ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁੰਨਾ ਨੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਤਿੰਨ ਲੋਕ ਜ਼ਖ਼ਮੀ ਹੋਏ ਸਨ। ਇਸੇ ਦਿਨ ਦੀ ਤਸਵੀਰ ਨੂੰ ਅਗਲੇ ਦਿਨ ਕਈ ਅਖ਼ਬਾਰਾਂ ਨੇ ਵੀ ਪ੍ਰਕਾਸ਼ਿਤ ਕੀਤਾ ਸੀ।हार्पिक पटेल की पिटाई के बाद इमरान खान के सगे भाई नवज्योत सिंह सिद्धू को देशभक्त पंजाबी भाईयों दौड़ा दौड़ा कर पिटा....😜 दो डंडे मेरी तरफ से भी ..🙏 🥳🥳🥳🤓🤓🤓😅😅😅 pic.twitter.com/AqAmFKEfAE
— Garvita #Chowkidar (@Garvita1012) April 23, 2019
कांग्रेस के, मात्र 2 साल के शासन से त्रस्त लोगों ने, पंजाब में चुनाव प्रचार कर रहे कांग्रेसियों को दौड़ा-दौड़ा कर पीटा, pic.twitter.com/pzqH8nVfEF
— Chowkidar 🔫Jalpa Gauri (@GauriJalpa) April 22, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਲੁਧਿਆਣਾ
Advertisement