ਪੜਚੋਲ ਕਰੋ
Advertisement
ਰਾਤ ‘ਚ ਆਈ ਹਨੇਰੀ ‘ਚ ਹਸਪਤਾਲ ਦੀ ਕੰਧ ਡਿੱਗੀ, ਇੱਕ ਦੀ ਮੌਤ
ਜਲੰਧਰ ‘ਚ ਆਈ ਹਨੇਰੀ ਨਾਲ ਆਮ ਲੋਕਾਂ ਨੂੰ ਰਾਹਤ ਮਿਲੀ ਪਰ ਇਸ ਦੇ ਨਾਲ ਹੀ ਗੁਰੂ ਨਾਨਕ ਮਿਸ਼ਨ ਚੌਕ ਦੇ ਕੋਲ ਕੇਅਰਮੈਕਸ ਹਸਪਤਾਲ ਦੇ ਬਾਹਰ ਦੀ ਕੰਧ ਡਿੱਗ ਗਈ।
ਜਲੰਧਰ: ਬੀਤੀ ਰਾਤ ਜਿੱਥੇ ਉਤਰੀ ਭਾਰਤ ਦੇ ਕੁਝ ਸੂਬਿਆਂ ‘ਚ ਹਨੇਰੀ ਅਤੇ ਬਾਰਸ਼ ਨੇ ਗਰਮੀ ਤੋਂ ਰਾਹਤ ਦਿੱਤੀ ਹੈ ੳੇੁੱਥੇ ਹੀ ਤੇਜ਼ ਹਵਾ ਅਤੇ ਹਨੇਰੀ ਕਰਕੇ ਕੁਝ ਨੁਕਸਾਨ ਦੀ ਖ਼ਬਰਾਂ ਵੀ ਸਾਹਮਣੇ ਆਇਆਂ ਹਨ। ਜਲੰਧਰ ‘ਚ ਆਈ ਹਨੇਰੀ ਨਾਲ ਆਮ ਲੋਕਾਂ ਨੂੰ ਰਾਹਤ ਮਿਲੀ ਪਰ ਇਸ ਦੇ ਨਾਲ ਹੀ ਗੁਰੂ ਨਾਨਕ ਮਿਸ਼ਨ ਚੌਕ ਦੇ ਕੋਲ ਕੇਅਰਮੈਕਸ ਹਸਪਤਾਲ ਦੇ ਬਾਹਰ ਦੀ ਕੰਧ ਡਿੱਗ ਗਈ।
ਹਸਪਤਾਲ ਦੀ ਕੰਧ ਨਾਲ ਹੀ ਖੜ੍ਹੀ ਕਾਰ ‘ਤੇ ਡਿੱਗੀ ਜਿਸ ਹੇਠ ਦੱਬ ਕੇ ਕਾਰ ਚਾਲਕ ਦੀ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਲਵਾ ਹਟਾਇਆ। ਪਰ ਉਦੋਂ ਤਕ ਚਾਲਕ ਦੀ ਮੌਤ ਹੋ ਚੁੱਕੀ ਸੀ।
ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਕਾਰ ਚਾਲਕ ਦੀ ਅਜੇ ਤਕ ਕੋਈ ਪਛਾਣ ਨਹੀ ਹੋ ਸਕੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਮਨੋਰੰਜਨ
ਪੰਜਾਬ
Advertisement