(Source: ECI/ABP News)
ਸੰਯੁਕਤ ਕਿਸਾਨ ਮੋਰਚਾ ਦਾ ਅਗਲੀ ਰਣਨੀਤੀ, 15 ਤੋਂ 26 ਮਾਰਚ ਤੱਕ ਦੇ ਦੱਸੇ ਪਲੈਨ, ਇਸ ਦਿਨ ਭਾਰਤ ਬੰਦ
ਸੰਯੁਕਤ ਕਿਸਾਨ ਮੋਰਚਾ ਨੇ ਅਗਲੀ ਰਣਨੀਤੀ ਤਿਆਰ ਕਰ ਲਈ ਹੈ। ਹੁਣ 15 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਦੇਸ਼ ਭਰ 'ਚ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ ਪ੍ਰਦਰਸ਼ਨ ਕਰੇਗਾ।
![ਸੰਯੁਕਤ ਕਿਸਾਨ ਮੋਰਚਾ ਦਾ ਅਗਲੀ ਰਣਨੀਤੀ, 15 ਤੋਂ 26 ਮਾਰਚ ਤੱਕ ਦੇ ਦੱਸੇ ਪਲੈਨ, ਇਸ ਦਿਨ ਭਾਰਤ ਬੰਦ Sanyukta Kisan Morcha's next strategy, plans from March 15 to 26, India closed on this day ਸੰਯੁਕਤ ਕਿਸਾਨ ਮੋਰਚਾ ਦਾ ਅਗਲੀ ਰਣਨੀਤੀ, 15 ਤੋਂ 26 ਮਾਰਚ ਤੱਕ ਦੇ ਦੱਸੇ ਪਲੈਨ, ਇਸ ਦਿਨ ਭਾਰਤ ਬੰਦ](https://static.abplive.com/wp-content/uploads/sites/4/2020/12/16114417/Farmers-Protest01.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਨੇ ਅਗਲੀ ਰਣਨੀਤੀ ਤਿਆਰ ਕਰ ਲਈ ਹੈ। ਹੁਣ 15 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਦੇਸ਼ ਭਰ 'ਚ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਵਧੀਆਂ ਕੀਮਤਾਂ ਦੇ ਖਿਲਾਫ ਪ੍ਰਦਰਸ਼ਨ ਕਰੇਗਾ।
ਇਸ ਤੋਂ ਬਾਅਦ 17 ਮਾਰਚ ਨੂੰ ਕਿਸਾਨ ਲੀਡਰਾਂ ਦੀ ਬੈਠਕ ਹੋਵੇਗੀ। 19 ਮਾਰਚ ਨੂੰ ਮੰਡੀ ਬਚਾਓ, ਖੇਤ ਬਚਾਓ ਹੋਵੇਗਾ। ਇਸ ਤੋਂ ਬਾਅਦ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੀ ਯਾਦ 'ਚ ਯੁਵਾ ਦਿਵਸ ਮਨਾਇਆ ਜਾਵੇਗਾ। ਤੇ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।
- 15 ਮਾਰਚ ਨੂੰ ਦੇਸ਼ਭਰ 'ਚ ਪੈਟਰੋਲ, ਗੈਸ, ਡੀਜ਼ਲ ਦੀਆਂ ਕੀਮਤਾਂ ਖਿਲਾਫ ਪ੍ਰਦਰਸ਼ਨ
- ਸਾਰੇ ਕਿਸਾਨ ਲੀਡਰਾਂ ਦੀ 17 ਮਾਰਚ ਨੂੰ ਮੀਟਿੰਗ।
-19 ਮਾਰਚ ਨੂੰ ਮੰਡੀ ਬਚਾਓ, ਖੇਤ ਬਚਾਓ।
- 23 ਮਾਰਚ ਨੂੰ ਭਗਤ ਸਿੰਘ ਦੀ ਯਾਦ ਵਿੱਚ ਯੁਵਕ ਦਿਵਸ।
- 26 ਮਾਰਚ ਨੂੰ ਭਾਰਤ ਬੰਦ ਨੇ ਸੱਦਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)