ਪੜਚੋਲ ਕਰੋ
Advertisement
ਕੋਰੋਨਾ ਮਰੀਜ਼ਾਂ ਦੀ ਗਿਣਤੀ 2.43 ਕਰੋੜ ਤੱਕ ਪਹੁੰਚੀ, 8 ਲੱਖ ਤੋਂ ਵੀ ਵੱਧ ਮੌਤਾਂ
ਹੁਣ ਤੱਕ ਦੁਨੀਆ ਭਰ ਵਿੱਚ 2.43 ਕਰੋੜ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਇਨ੍ਹਾਂ ਵਿੱਚੋਂ ਅੱਠ ਲੱਖ 28 ਹਜ਼ਾਰ (3.40%) ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਇਕ ਕਰੋੜ 68 ਲੱਖ (69%) ਨੂੰ ਪਾਰ ਕਰ ਗਈ ਹੈ।
ਸਾਰੀ ਦੁਨੀਆ ਕੋਰੋਨਾ ਤੋਂ ਪ੍ਰੇਸ਼ਾਨ ਹੈ। ਹਰ ਰੋਜ਼ ਕੋਰੋਨਾ ਦੇ ਦੋ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ ਦੁਨੀਆ ਭਰ ਵਿੱਚ 2.43 ਕਰੋੜ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਇਨ੍ਹਾਂ ਵਿੱਚੋਂ ਅੱਠ ਲੱਖ 28 ਹਜ਼ਾਰ (3.40%) ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਇਕ ਕਰੋੜ 68 ਲੱਖ (69%) ਨੂੰ ਪਾਰ ਕਰ ਗਈ ਹੈ। ਹਾਲਾਂਕਿ ਵਿਸ਼ਵ ਭਰ ਵਿੱਚ ਅਜੇ ਵੀ 66 ਲੱਖ ਐਕਟਿਵ ਕੇਸ (27%) ਹਨ। ਪਿਛਲੇ 24 ਘੰਟਿਆਂ ਵਿੱਚ 2.71 ਲੱਖ ਨਵੇਂ ਕੇਸ ਸਾਹਮਣੇ ਆਏ ਅਤੇ 6308 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ।
ਵਰਲਡੋਮੀਟਰ ਮੁਤਾਬਕ ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਦੇਸ਼ਾਂ ਦੀ ਸੂਚੀ ਅਮਰੀਕਾ 'ਚ ਪਹਿਲੇ ਸਥਾਨ 'ਤੇ ਹੈ। ਇੱਥੇ ਹੁਣ 60 ਲੱਖ ਤੋਂ ਵੱਧ ਲੋਕ ਸੰਕਰਮਣ ਦਾ ਸ਼ਿਕਾਰ ਹੋ ਚੁਕੇ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 43 ਹਜ਼ਾਰ ਤੋਂ ਜ਼ਿਆਦਾ ਨਵੇਂ ਆਏ ਅਤੇ 1275 ਵਿਅਕਤੀਆਂ ਦੀ ਮੌਤ ਹੋਈ ਹੈ। ਬ੍ਰਾਜ਼ੀਲ ਵਿੱਚ 24 ਘੰਟੇ 'ਚੋਂ 47 ਹਜ਼ਾਰ ਮਾਮਲੇ ਆਏ ਹਨ। ਵਿਸ਼ਵ ਵਿੱਚ ਰੋਜ਼ਾਨਾ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਭਾਰਤ 'ਚ ਆ ਰਹੇ ਹਨ।
ਦਿੱਲੀ 'ਤੇ ਹੜ੍ਹਾਂ ਦਾ ਸਾਇਆ, ਖਤਰੇ ਦੇ ਨਿਸ਼ਾਨ ਕੋਲ ਵਹਿ ਰਹੀ ਯਮੁਨਾ, ਭਾਰੀ ਬਾਰਸ਼ ਨਾਲ ਪਾਣੀ ਹੋਰ ਵਧਣ ਦੀ ਸੰਭਾਵਨਾ
ਯੂਐਸ: ਕੇਸ- 5,999,579,ਮੌਤਾਂ - 183,639
ਬ੍ਰਾਜ਼ੀਲ: ਕੇਸ- 3,722,004, ਮੌਤਾਂ - 117,756
ਭਾਰਤ: ਕੇਸ- 3,307,749, ਮੌਤਾਂ - 60,629
ਰਸ਼ੀਆ: ਕੇਸ- 970,865, ਮੌਤਾਂ - 16,683
ਸਾਊਥ ਅਫਰੀਕਾ: ਕੇਸ- 615,701, ਮੌਤਾਂ - 13,502
ਪੇਰੂ : ਕੇਸ- 613,378, ਮੌਤਾਂ - 28,124
ਕੋਲੰਬੀਆ: ਕੇਸ- 572,270, ਮੌਤਾਂ - 18,184
ਮੈਕਸਿਕੋ: ਕੇਸ- 568,621, ਮੌਤਾਂ - 61,450
ਸਪੇਨ: ਕੇਸ- 426,818, ਮੌਤਾਂ - 28,971
ਚਿਲੀ: ਕੇਸ- 402,365, ਮੌਤਾਂ - 10,990
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement