ਪੜਚੋਲ ਕਰੋ

ABP Sanjha Top 10, 10 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Morning Headlines, 10 April 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 9 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 9 April 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 9 April 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 9 April 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਰੰਗ 'ਚ ਪਿਆ ਭੰਗ! ਮਿਲੇ ਆਲੂ ਦੀ ਥਾਂ ਕੰਡੋਮ ਨਾਲ ਭਰੇ ਸਮੋਸੇ, ਕਾਰੋਬਾਰੀ ਦੁਸ਼ਮਣੀ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ, 5 ਗ੍ਰਿਫਤਾਰ

    ਮਹਾਰਾਸ਼ਟਰ ਦੇ ਪੁਣੇ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਪਿੰਪਰੀ ਚਿੰਚਵਾੜ ਵਿੱਚ ਇੱਕ ਵੱਡੀ ਆਟੋ ਕੰਪਨੀ ਨੂੰ ਸਪਲਾਈ ਕੀਤੇ ਜਾਣ ਵਾਲੇ ਸਮੋਸਿਆਂ ਵਿੱਚ ਕੰਡੋਮ, ਗੁਟਖਾ ਅਤੇ ਪੱਥਰ ਮਿਲੇ ਹਨ। Read More

  4. Indian Students in USA:ਅਮਰੀਕਾ ਤੋਂ ਮੁੜ ਆਈ ਮੰਦਭਾਗੀ ਖਬਰ, ਲਾਪਤਾ ਭਾਰਤੀ ਵਿਦਿਆਰਥੀ ਹੋਇਆ ਨਫਰਤ ਦਾ ਸ਼ਿਕਾਰ!

    Indian Student Found Dead in America: ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਮਾ ਸੱਤਿਆ ਸਾਈਂ ਤੋਂ ਬਾਅਦ ਹੁਣ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਵਿਦਿਆਰਥੀ ਅਬਦੁਲ ਅਰਾਫਾਤ ਦੀ ਲਾਸ਼ ਮਿਲੀ ਹੈ। Read More

  5. Gurnam Bhullar: ਗੁਰਨਾਮ ਭੁੱਲਰ ਦੀ ਇਹ ਫਿਲਮ ਵਿਵਾਦਾਂ 'ਚ, ਜਾਣੋ ਕਿਸ ਨੇ ਲਾਏ ਮੇਕਰਸ 'ਤੇ ਗੰਭੀਰ ਇਲਜ਼ਾਮ, ਸ਼ਹਿਰ 'ਚ ਪੋਸਟਰ ਲਾ ਕੇ ਮੰਗੇ ਪੈਸੇ

    Parind Paar Gaya Controversy: ਫਿਲਮ ਦੇ ਮੇਕਰਸ 'ਤੇ ਕਿਸੇ ਸ਼ਖਸ ਨੇ ਸੰਗੀਨ ਇਲਜ਼ਾਮ ਲਗਾਏ ਹਨ। ਇਸ ਸ਼ਖਸ ਨੇ ਭੜਾਸ ਕੱਢਣ ਲਈ ਸ਼ਹਿਰ 'ਚ ਫਿਲਮ ਦੇ ਪੋਸਟਰ ਉਲਟੇ ਕਰਕੇ ਲਾਏ ਤੇ ਉੱਪਰ ਪੱਟੀ ਲਿਖ ਕੇ ਲਗਾਈ, 'ਕਿਰਪਾ ਕਰਕੇ ਮੇਰੀ ਬਕਾਇਆ ਪੇਮੈਂਟ ਦਿਓ' Read More

  6. Dancer Simar Sandhu: ਡਾਂਸਰ ਸਿਮਰ ਸੰਧੂ ਪਹੁੰਚੀ ਸਮਰਾਲਾ ਥਾਣੇ, ਗਲਾਸ ਮਾਰਨ ਵਾਲੇ ਨਾਲ ਸਮਝੋਤੇ ਦੀ ਗੱਲ 'ਤੇ ਹੋਈ ਅੱਗ ਬਬੂਲਾ, ਦੇਖੋ ਕੀ ਬੋਲੀ

    Dancer Simar Sandhu Case: ਸਿਮਰ ਸੰਧੂ ਅੱਜ ਯਾਨਿ 9 ਅਪ੍ਰੈਲ ਨੂੰ ਸਮਰਾਲਾ ਥਾਣੇ ਪਹੁੰਚੀ, ਜਿੱਥੇ ਗਲਾਸ ਮਾਰਨ ਵਾਲੇ ਮੁਲਜ਼ਮ ਰਵਿੰਦਰ ਸਿੰਘ ਤੇ ਸੰਧੂ ਵਿਚਾਲੇ ਸਮਝੋਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਗੱਲ 'ਤੇ ਡਾਂਸਰ ਕਾਫੀ ਭੜਕੀ ਨਜ਼ਰ ਆਈ। Read More

  7. Chris Gayle: ਕ੍ਰਿਸ ਗੇਲ ਨੇ ਆਸਟਰੇਲੀਆ 'ਚ ਮਹਿਲਾ ਨੂੰ ਦੇਖ ਕੇ ਖੋਲ੍ਹ ਦਿੱਤਾ ਸੀ ਤੌਲੀਆ! ਲੜਕੀ ਦੇ ਸਾਹਮਣੇ ਹੋ ਗਏ ਸੀ ਨਿਊਡ

    ਕ੍ਰਿਸ ਗੇਲ ਅਕਸਰ ਵਿਵਾਦਾਂ 'ਚ ਘਿਰੇ ਰਹਿੰਦੇ ਹਨ ਪਰ 2015 ਕ੍ਰਿਕਟ ਵਿਸ਼ਵ ਕੱਪ ਦੌਰਾਨ ਉਨ੍ਹਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਜਾਣੋ ਕਿਵੇਂ ਗੇਲ ਨੇ ਜੇਲ ਜਾਣ ਤੋਂ ਬਚਿਆ। Read More

  8. T20 World Cup: ਟੀ20 ਵਰਲਡ ਕੱਪ 'ਚ ਕੌਣ ਹੋਵੇਗਾ ਟੀਮ ਇੰਡੀਆ ਦਾ ਵਿਕਟ ਕੀਪਰ? ਜੀਤੇਸ਼ ਸ਼ਰਮਾ ਦਾ ਪੱਤਾ ਕੱਟਣਾ ਤੈਅ

    T20 World Cup 2024: IPL 2024 ਵਿੱਚ ਜਿਤੇਸ਼ ਸ਼ਰਮਾ ਦੀ ਖਰਾਬ ਫਾਰਮ ਉਸਨੂੰ ਭਾਰਤੀ ਟੀਮ ਤੋਂ ਬਾਹਰ ਕਰ ਸਕਦੀ ਹੈ। ਜਾਣੋ ਕਿਹੜੇ ਵਿਕਟਕੀਪਰ ਬੱਲੇਬਾਜ਼ ਵਿਸ਼ਵ ਕੱਪ 'ਚ ਆਪਣਾ ਦਾਅਵਾ ਮਜ਼ਬੂਤ ​​ਕਰ ਰਹੇ ਹਨ। Read More

  9. WhatsApp Photo: ਹੁਣ WhatsApp 'ਤੇ ਬਦਲੇਗਾ ਫੋਟੋ ਭੇਜਣ ਦਾ ਸਟਾਈਲ, ਜਲਦ ਆ ਰਿਹਾ ਨਵਾਂ ਫੀਚਰ

    WhatsApp Photo: ਵਟਸਐਪ ਦੀ ਵਰਤੋਂ ਅੱਜ ਦੁਨੀਆ ਭਰ ਦੇ ਲੋਕ ਕਰ ਰਹੇ ਹਨ। ਕੰਪਨੀ ਉਪਭੋਗਤਾ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਫੀਚਰ ਵੀ ਪੇਸ਼ ਕਰ ਰਹੀ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਕੰਪਨੀ ਜਲਦ ਹੀ ਇੱਕ ਜ਼ਬਰਦਸਤ ਅਪਡੇਟ ਲੈ ਕੇ ਆ ਰਹੀ ਹੈ Read More

  10. Credit Score: ਘੱਟ ਕ੍ਰੈਡਿਟ ਸਕੋਰ ਦੇ ਬਾਵਜੂਦ ਵੀ ਤੁਹਾਨੂੰ ਲੀਜ਼ 'ਤੇ ਇੰਝ ਮਿਲੇਗੀ ਕਾਰ

    Credit Score: ਕਿਸੇ ਵੀ ਬੈਂਕ ਜਾਂ NBFC ਤੋਂ ਲੋਨ ਲੈਣ ਲਈ, ਇੱਕ ਚੰਗਾ CIBIL ਸਕੋਰ ਹੋਣਾ ਬਹੁਤ ਜ਼ਰੂਰੀ ਹੈ। ਬੈਂਕ ਚੰਗੇ ਕ੍ਰੈਡਿਟ ਸਕੋਰ ਵਾਲੇ ਗਾਹਕਾਂ ਨੂੰ ਕਾਰ ਲੋਨ, ਹੋਮ ਲੋਨ, ਪਰਸਨਲ ਲੋਨ, ਬਿਜ਼ਨਸ ਲੋਨ ਆਦਿ ਆਸਾਨੀ ਨਾਲ ਪ੍ਰਦਾਨ ਕਰਦੇ ਹਨ Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਐਡਵੋਕੇਟ ਧਾਮੀ ਵੱਲੋਂ ਵੱਡਾ ਐਲਾਨ! ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਬਾਰੇ ਬਣਨਗੇ ਨਿਯਮ
Punjab News: ਐਡਵੋਕੇਟ ਧਾਮੀ ਵੱਲੋਂ ਵੱਡਾ ਐਲਾਨ! ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਬਾਰੇ ਬਣਨਗੇ ਨਿਯਮ
Punjab News: ਪੰਜਾਬ ਦੇ ਇਸ ਇਲਾਕੇ 'ਚ ਫੈਲੀ ਦਹਿਸ਼ਤ, ਹਾਈ ਅਲਰਟ ਜਾਰੀ; ਭਾਰੀ ਪੁਲਿਸ ਫੋਰਸ ਤੈਨਾਤ...
Punjab News: ਪੰਜਾਬ ਦੇ ਇਸ ਇਲਾਕੇ 'ਚ ਫੈਲੀ ਦਹਿਸ਼ਤ, ਹਾਈ ਅਲਰਟ ਜਾਰੀ; ਭਾਰੀ ਪੁਲਿਸ ਫੋਰਸ ਤੈਨਾਤ...
2 ਰੁਪਏ ਕਿਲੋ ਹੋਇਆ ਟਮਾਟਰ! ਇੰਨਾ ਸਸਤਾ ਦੇਖ ਲੋਕਾਂ 'ਚ ਮੱਚ ਗਈ ਤਰਥੱਲੀ, ਕਿਸਾਨ ਪ੍ਰੇਸ਼ਾਨ
2 ਰੁਪਏ ਕਿਲੋ ਹੋਇਆ ਟਮਾਟਰ! ਇੰਨਾ ਸਸਤਾ ਦੇਖ ਲੋਕਾਂ 'ਚ ਮੱਚ ਗਈ ਤਰਥੱਲੀ, ਕਿਸਾਨ ਪ੍ਰੇਸ਼ਾਨ
Punjab News: ਪੰਜਾਬ ਸਰਕਾਰ ਵੱਲੋਂ ਫਿਰ ਵੱਡਾ ਫੇਰਬਦਲ! ਹੋਮ ਸੈਕਟਰੀ ਸਮੇਤ 5 IAS ਅਤੇ 1 PCS ਅਫਸਰ ਦਾ ਤਬਾਦਲਾ
Punjab News: ਪੰਜਾਬ ਸਰਕਾਰ ਵੱਲੋਂ ਫਿਰ ਵੱਡਾ ਫੇਰਬਦਲ! ਹੋਮ ਸੈਕਟਰੀ ਸਮੇਤ 5 IAS ਅਤੇ 1 PCS ਅਫਸਰ ਦਾ ਤਬਾਦਲਾ
Advertisement
ABP Premium

ਵੀਡੀਓਜ਼

ਕਿਸਾਨ ਜਥੇਬੰਦੀਆਂ ਨੇ ਮੀਟਿੰਗ ਮਗਰੋਂ ਕਰ ਦਿੱਤਾ ਵੱਡਾ ਐਲਾਨਵ੍ਹਾਈਟ ਪੇਪਰ 'ਚ ਹੋਣਗੇ ਖੁਲਾਸੇ, ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਵੀ ਖੜਕਾ-ਦੜਕਾ52,000 ਨੌਕਰੀਆਂ ਦਿੱਤੀਆਂ ਪਰ ਇਨ੍ਹਾਂ 'ਚ ਪੰਜਾਬੀ ਕਿੰਨੇ?ਮੇਰੇ ਕਰਕੇ ਇਲਾਕੇ ਦਾ ਸਿਰ ਨੀਵਾਂ ਨਹੀਂ ਹੋਏਗਾ, ਆਖਰ ਵਿਧਾਇਕ ਗੁਰਲਾਲ ਘਨੌਰ ਆਏ ਸਾਹਮਣੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਐਡਵੋਕੇਟ ਧਾਮੀ ਵੱਲੋਂ ਵੱਡਾ ਐਲਾਨ! ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਬਾਰੇ ਬਣਨਗੇ ਨਿਯਮ
Punjab News: ਐਡਵੋਕੇਟ ਧਾਮੀ ਵੱਲੋਂ ਵੱਡਾ ਐਲਾਨ! ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਬਾਰੇ ਬਣਨਗੇ ਨਿਯਮ
Punjab News: ਪੰਜਾਬ ਦੇ ਇਸ ਇਲਾਕੇ 'ਚ ਫੈਲੀ ਦਹਿਸ਼ਤ, ਹਾਈ ਅਲਰਟ ਜਾਰੀ; ਭਾਰੀ ਪੁਲਿਸ ਫੋਰਸ ਤੈਨਾਤ...
Punjab News: ਪੰਜਾਬ ਦੇ ਇਸ ਇਲਾਕੇ 'ਚ ਫੈਲੀ ਦਹਿਸ਼ਤ, ਹਾਈ ਅਲਰਟ ਜਾਰੀ; ਭਾਰੀ ਪੁਲਿਸ ਫੋਰਸ ਤੈਨਾਤ...
2 ਰੁਪਏ ਕਿਲੋ ਹੋਇਆ ਟਮਾਟਰ! ਇੰਨਾ ਸਸਤਾ ਦੇਖ ਲੋਕਾਂ 'ਚ ਮੱਚ ਗਈ ਤਰਥੱਲੀ, ਕਿਸਾਨ ਪ੍ਰੇਸ਼ਾਨ
2 ਰੁਪਏ ਕਿਲੋ ਹੋਇਆ ਟਮਾਟਰ! ਇੰਨਾ ਸਸਤਾ ਦੇਖ ਲੋਕਾਂ 'ਚ ਮੱਚ ਗਈ ਤਰਥੱਲੀ, ਕਿਸਾਨ ਪ੍ਰੇਸ਼ਾਨ
Punjab News: ਪੰਜਾਬ ਸਰਕਾਰ ਵੱਲੋਂ ਫਿਰ ਵੱਡਾ ਫੇਰਬਦਲ! ਹੋਮ ਸੈਕਟਰੀ ਸਮੇਤ 5 IAS ਅਤੇ 1 PCS ਅਫਸਰ ਦਾ ਤਬਾਦਲਾ
Punjab News: ਪੰਜਾਬ ਸਰਕਾਰ ਵੱਲੋਂ ਫਿਰ ਵੱਡਾ ਫੇਰਬਦਲ! ਹੋਮ ਸੈਕਟਰੀ ਸਮੇਤ 5 IAS ਅਤੇ 1 PCS ਅਫਸਰ ਦਾ ਤਬਾਦਲਾ
ਗੰਨੇ ਦਾ ਰਸ ਪੀਣ ਦੇ ਸ਼ੌਕੀਨ ਲੋਕ ਹੋ ਜਾਓ ਸਾਵਧਾਨ, ਮੋਟਾਪੇ ਤੋਂ ਲੈ ਕੇ ਸ਼ੂਗਰ ਤੱਕ ਵਧ ਸਕਦੈ ਖ਼ਤਰਾ
ਗੰਨੇ ਦਾ ਰਸ ਪੀਣ ਦੇ ਸ਼ੌਕੀਨ ਲੋਕ ਹੋ ਜਾਓ ਸਾਵਧਾਨ, ਮੋਟਾਪੇ ਤੋਂ ਲੈ ਕੇ ਸ਼ੂਗਰ ਤੱਕ ਵਧ ਸਕਦੈ ਖ਼ਤਰਾ
Donald Trump Decision: ਭਾਰਤ ਨੂੰ ਫਿਰ ਮਿਲਿਆ ਵੱਡਾ ਝਟਕਾ! ਵੱਧ ਸਕਦੇ ਤੇਲ ਦੇ ਦਾਮ, ਜਾਣੋ ਟੈਰਿਫ਼ ਨੂੰ ਲੈ ਕੇ ਕੀ ਕੀਤਾ ਨਵਾਂ ਐਲਾਨ
Donald Trump Decision: ਭਾਰਤ ਨੂੰ ਫਿਰ ਮਿਲਿਆ ਵੱਡਾ ਝਟਕਾ! ਵੱਧ ਸਕਦੇ ਤੇਲ ਦੇ ਦਾਮ, ਜਾਣੋ ਟੈਰਿਫ਼ ਨੂੰ ਲੈ ਕੇ ਕੀ ਕੀਤਾ ਨਵਾਂ ਐਲਾਨ
ਕੀ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਦੀ ਇੱਕ ਵਰਗੀ ਹੁੰਦੀ ਤਨਖਾਹ ਜਾਂ ਸੂਬੇ ਦੇ ਹਿਸਾਬ ਨਾਲ ਹੁੰਦਾ ਫਰਕ?
ਕੀ ਸਾਰੇ ਦੇਸ਼ ਦੇ ਸੰਸਦ ਮੈਂਬਰਾਂ ਦੀ ਇੱਕ ਵਰਗੀ ਹੁੰਦੀ ਤਨਖਾਹ ਜਾਂ ਸੂਬੇ ਦੇ ਹਿਸਾਬ ਨਾਲ ਹੁੰਦਾ ਫਰਕ?
ਭਾਰਤ 'ਤੇ ਨਹੀਂ ਟਰੰਪ ਦੇ ਟੈਰਿਫ ਦਾ ਖਤਰਾ? ਰਿਪੋਰਟ ਦਾ ਦਾਅਵਾ- 2 ਅਪ੍ਰੈਲ ਨੂੰ ਮਿਲ ਸਕਦੀ ਰਾਹਤ
ਭਾਰਤ 'ਤੇ ਨਹੀਂ ਟਰੰਪ ਦੇ ਟੈਰਿਫ ਦਾ ਖਤਰਾ? ਰਿਪੋਰਟ ਦਾ ਦਾਅਵਾ- 2 ਅਪ੍ਰੈਲ ਨੂੰ ਮਿਲ ਸਕਦੀ ਰਾਹਤ
Embed widget