ਪੜਚੋਲ ਕਰੋ

ABP Sanjha Top 10, 13 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Morning Headlines, 13 December 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 12 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 12 December 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 12 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 12 December 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Karnataka: ਕਰਨਾਟਕ ਰਾਜ ਭਵਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਹਰ ਪਾਸੇ ਦਹਿਸ਼ਤ ਦਾ ਮਾਹੌਲ

    Karnataka Raj bhavan bomb threat: ਕਰਨਾਟਕ 'ਚ ਰਾਜ ਭਵਨ ਨੂੰ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ 'ਚ ਦਹਿਸ਼ਤ ਦਾ ਮਾਹੌਲ ਹੈ। ਬੰਬ ਨਿਰੋਧਕ ਦਸਤੇ ਨੂੰ ਕਾਹਲੀ ਨਾਲ ਤਾਇਨਾਤ ਕੀਤਾ ਗਿਆ। Read More

  4. Pakistan news: ਪਾਕਿਸਤਾਨ 'ਚ ਆਤਮਘਾਤੀ ਹਮਲੇ 'ਚ 23 ਲੋਕਾਂ ਦੀ ਮੌਤ, ਪੁਲਿਸ ਸਟੇਸ਼ਨ ਦੀ ਡਿੱਗੀ ਇਮਾਰਤ, ਮਲਬੇ 'ਚੋਂ ਕੱਢੀਆਂ ਜਾ ਰਹੀਆਂ ਲਾਸ਼ਾਂ

    Pakistan Suicide Bomb Attack: ਪਾਕਿਸਤਾਨ ਦੇ ਡੇਰਾ ਇਸਮਾਈਲ ਖਾਨ 'ਚ ਇਕ ਪੁਲਿਸ ਸਟੇਸ਼ਨ 'ਤੇ ਆਤਮਘਾਤੀ ਹਮਲਾ ਹੋਇਆ ਹੈ। ਹਮਲੇ 'ਚ ਕਈ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। Read More

  5. Rati Agnihotri: ਇਹ ਪ੍ਰਸਿੱਧ ਬਾਲੀਵੁੱਡ ਅਦਾਕਾਰਾ ਰੋਜ਼ ਖਾਂਦੀ ਸੀ ਪਤੀ ਦੀ ਮਾਰ, 30 ਸਾਲ ਤੱਕ ਸਹਿੰਦੀ ਰਹੀ ਟੌਰਚਰ, ਦਰਦਨਾਕ ਹੈ ਕਹਾਣੀ

    80 ਦੇ ਦਹਾਕੇ ਦੀ ਇਸ ਮਸ਼ਹੂਰ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਦੀ ਕਾਫੀ ਚਰਚਾ ਰਹੀ ਹੈ। ਕਾਰੋਬਾਰੀ ਅਨਿਲ ਵੀਰਵਾਨੀ ਨਾਲ ਵਿਆਹ ਤੋਂ ਬਾਅਦ ਉਸ ਦੀ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਗਈ। ਵਿਆਹ ਦੇ 30 ਸਾਲ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ। Read More

  6. Gippy Grewal: ਗਿੱਪੀ ਗਰੇਵਾਲ ਸੋਸ਼ਲ ਮੀਡੀਆ ਤੋਂ ਹੋਏ ਗਾਇਬ, ਕੈਨੇਡਾ ਵਾਲੇ ਘਰ 'ਤੇ 2 ਹਫਤੇ ਪਹਿਲਾਂ ਹੋਇਆ ਸੀ ਹਮਲਾ, ਇਸ ਦਿਨ ਪਾਈ ਸੀ ਆਖਰੀ ਪੋਸਟ

    Gippy Grewal Attack : ਪਿਛਲੇ ਤਕਰੀਬਨ ਦੋ ਹਫਤਿਆਂ ਤੋਂ ਹੀ ਗਿੱਪੀ ਗਰੇਵਾਲ ਸੋਸ਼ਲ ਮੀਡੀਆ 'ਤੇ ਐਕਟਿਵ ਨਹੀਂ ਹਨ ਅਤੇ ਨਾ ਕੋਈ ਪੋਸਟ ਸ਼ੇਅਰ ਕਰ ਅਪਡੇਟ ਦਿੱਤੀ ਹੈ। Read More

  7. Virat Kohli: ਵਿਰਾਟ ਕੋਹਲੀ ਲਈ ਬੇਹੱਦ ਖਾਸ ਰਿਹਾ ਸਾਲ 2023, ਤੋੜਿਆ ਸਚਿਨ ਦਾ 50 ਸੈਂਕੜਿਆਂ ਦਾ ਰਿਕਾਰਡ, ਬਣਾਏ ਕਈ ਰਿਕਾਰਡ

    Virat Kohli: ਵਿਰਾਟ ਕੋਹਲੀ ਲਈ ਵਨਡੇ ਕ੍ਰਿਕਟ 'ਚ ਪ੍ਰਦਰਸ਼ਨ ਦੇ ਲਿਹਾਜ਼ ਨਾਲ ਇਹ ਸਾਲ ਉਨ੍ਹਾਂ ਦੇ ਕਰੀਅਰ ਦਾ ਦੂਜਾ ਸਰਵੋਤਮ ਸਾਲ ਰਿਹਾ। ਉਸ ਨੇ ਇਸ ਸਾਲ ਵਨਡੇ ਕ੍ਰਿਕਟ ਵਿੱਚ ਕੁੱਲ 1377 ਦੌੜਾਂ ਬਣਾਈਆਂ। Read More

  8. World Cup: ICC ਨੇ ਕੀਤਾ ਵਰਲਡ ਕੱਪ ਦੇ ਸ਼ਡਿਊਲ ਦਾ ਐਲਾਨ, 20 ਜਨਵਰੀ ਨੂੰ ਟੀਮ ਇੰਡੀਆ ਖੇਡੇਗੀ ਆਪਣਾ ਪਹਿਲਾ ਮੈਚ

    U19 Men's World Cup 2024: ICC ਨੇ ਪੁਰਸ਼ ਅੰਡਰ-19 ਵਿਸ਼ਵ ਕੱਪ 2024 ਦਾ ਸ਼ਡਿਊਲ ਜਾਰੀ ਕੀਤਾ ਹੈ। ਇਹ 19 ਜਨਵਰੀ ਤੋਂ ਸ਼ੁਰੂ ਹੋ ਕੇ 11 ਫਰਵਰੀ ਤੱਕ ਖੇਡਿਆ ਜਾਵੇਗਾ। Read More

  9. Diabetic: ਸ਼ੂਗਰ ਦੇ ਮਰੀਜ਼ ਨੂੰ ਇੱਕ ਦਿਨ ਵਿੱਚ ਕਿੰਨੀ ਖੰਡ ਖਾਣੀ ਚਾਹੀਦੀ? ਜਾਣ ਲਓ ਨਹੀਂ ਤਾਂ ਵਿਗੜ ਸਕਦੀ ਸਿਹਤ

    Health News: ਸ਼ੂਗਰ ਦੇ ਮਰੀਜ਼ ਨੂੰ ਕਿੰਨੀ ਖੰਡ ਖਾਣੀ ਚਾਹੀਦੀ ਹੈ ਜਾਂ ਇਸ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ? ਜਾਣੋ ਸਿਹਤ ਮਾਹਿਰ ਤੋਂ ਸਹੀ ਜਵਾਬ। Read More

  10. Onion Price: ਜਲਦ ਹੀ 40 ਰੁਪਏ ਕਿਲੋ ਵਿਕੇਗਾ ਪਿਆਜ਼, ਹੁਣ ਕੇਂਦਰ ਸਰਕਾਰ ਦੀ ਪਾਬੰਦੀ ਤੋਂ ਕਿਸਾਨ ਔਖੇ 

    central government: ਐਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਵੀ ਮੰਗ ਕੀਤੀ ਹੈ ਕਿ ਪਿਆਜ਼ ਦੀ ਬਰਾਮਦ ’ਤੇ ਰੋਕ ਹਟਾਈ ਜਾਏ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Jathedar Giani Raghbir Singh: ਸਭ ਕੁਝ ਹੱਥੋਂ ਜਾਂਦਾ ਵੇਖ ਬਾਦਲ ਧੜੇ ਨੇ ਖੇਡਿਆ ਵੱਡਾ ਦਾਅ! ਜਥੇਦਾਰਾਂ ਦੀ ਛੁੱਟੀ ਕਰਕੇ ਪਲਟਿਆ ਪਾਸਾ
Jathedar Giani Raghbir Singh: ਸਭ ਕੁਝ ਹੱਥੋਂ ਜਾਂਦਾ ਵੇਖ ਬਾਦਲ ਧੜੇ ਨੇ ਖੇਡਿਆ ਵੱਡਾ ਦਾਅ! ਜਥੇਦਾਰਾਂ ਦੀ ਛੁੱਟੀ ਕਰਕੇ ਪਲਟਿਆ ਪਾਸਾ
Akal Takht Sahib: ਸ਼੍ਰੋਮਣੀ ਕਮੇਟੀ ਨੇ ਥਾਪੇ ਤਖਤਾਂ ਦੇ ਨਵੇਂ ਜਥੇਦਾਰ, ਕੁਲਦੀਪ ਸਿੰਘ ਗੜਗੱਜ ਨੂੰ ਸੌਂਪੀ ਕਮਾਨ
Akal Takht Sahib: ਸ਼੍ਰੋਮਣੀ ਕਮੇਟੀ ਨੇ ਥਾਪੇ ਤਖਤਾਂ ਦੇ ਨਵੇਂ ਜਥੇਦਾਰ, ਕੁਲਦੀਪ ਸਿੰਘ ਗੜਗੱਜ ਨੂੰ ਸੌਂਪੀ ਕਮਾਨ
Tariff War: ਕੈਨੇਡੀਅਨ ਲੋਕਾਂ ਨੇ ਦਿੱਤਾ ਟਰੰਪ ਨੂੰ ਝਟਕਾ! ਅਮਰੀਕੀ ਸਾਮਾਨ ਦਾ ਬਾਈਕਾਟ, ਹਾਲਾਤ ਵੇਖਦਿਆਂ ਟਰੰਪ ਨੇ ਲਿਆ ਯੂ-ਟਰਨ
Tariff War: ਕੈਨੇਡੀਅਨ ਲੋਕਾਂ ਨੇ ਦਿੱਤਾ ਟਰੰਪ ਨੂੰ ਝਟਕਾ! ਅਮਰੀਕੀ ਸਾਮਾਨ ਦਾ ਬਾਈਕਾਟ, ਹਾਲਾਤ ਵੇਖਦਿਆਂ ਟਰੰਪ ਨੇ ਲਿਆ ਯੂ-ਟਰਨ
ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਯੁੱਧ ਭਗਵੰਤ ਮਾਨ ਨੇ ਨਹੀਂ ਸਗੋਂ ਕੇਜਰੀਵਾਲ ਨੇ ਕੀਤਾ ਸ਼ੁਰੂ ! ਪੰਜਾਬੀਆਂ ਦੇ 'ਮਸੀਹਾ' ਬਣਨ ਲਈ ਦੋਵਾਂ ਲੀਡਰਾਂ 'ਚ ਲੱਗੀ ਹੋੜ ?
ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਯੁੱਧ ਭਗਵੰਤ ਮਾਨ ਨੇ ਨਹੀਂ ਸਗੋਂ ਕੇਜਰੀਵਾਲ ਨੇ ਕੀਤਾ ਸ਼ੁਰੂ ! ਪੰਜਾਬੀਆਂ ਦੇ 'ਮਸੀਹਾ' ਬਣਨ ਲਈ ਦੋਵਾਂ ਲੀਡਰਾਂ 'ਚ ਲੱਗੀ ਹੋੜ ?
Advertisement
ABP Premium

ਵੀਡੀਓਜ਼

Sanjeev Arora| Ludhiana West|ਕੇਜਰੀਵਾਲ ਜਾਣਗੇ ਰਾਜ ਸਭਾ!, ਸੰਜੀਵ ਅਰੋੜਾ ਨੇ ਕਰ ਦਿੱਤਾ ਖੁਲਾਸਾRohtak Murder|ਦੋਸਤੀ, ਬਲੈਕਮੇਲਿੰਗ ਤੇ ਫਿਰ ਕਤਲ, ਹਿਮਾਨੀ ਦੇ ਕਤਲ ਬਾਰੇ ਵੱਡੇ ਖੁਲਾਸੇ |Congress|Himani NarwalSayunkat Kisam Morcha | ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ! ਛਾਪੇਮਾਰੀ ਕਰ ਚੁੱਕੇ ਕਿਸਾਨ ਲੀਡਰSKM ਦੇ ਕਿਸਾਨ ਲੀਡਰਾਂ 'ਤੇ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ, ਹਿਰਾਸਤ 'ਚ ਲਏ ਲੀਡਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jathedar Giani Raghbir Singh: ਸਭ ਕੁਝ ਹੱਥੋਂ ਜਾਂਦਾ ਵੇਖ ਬਾਦਲ ਧੜੇ ਨੇ ਖੇਡਿਆ ਵੱਡਾ ਦਾਅ! ਜਥੇਦਾਰਾਂ ਦੀ ਛੁੱਟੀ ਕਰਕੇ ਪਲਟਿਆ ਪਾਸਾ
Jathedar Giani Raghbir Singh: ਸਭ ਕੁਝ ਹੱਥੋਂ ਜਾਂਦਾ ਵੇਖ ਬਾਦਲ ਧੜੇ ਨੇ ਖੇਡਿਆ ਵੱਡਾ ਦਾਅ! ਜਥੇਦਾਰਾਂ ਦੀ ਛੁੱਟੀ ਕਰਕੇ ਪਲਟਿਆ ਪਾਸਾ
Akal Takht Sahib: ਸ਼੍ਰੋਮਣੀ ਕਮੇਟੀ ਨੇ ਥਾਪੇ ਤਖਤਾਂ ਦੇ ਨਵੇਂ ਜਥੇਦਾਰ, ਕੁਲਦੀਪ ਸਿੰਘ ਗੜਗੱਜ ਨੂੰ ਸੌਂਪੀ ਕਮਾਨ
Akal Takht Sahib: ਸ਼੍ਰੋਮਣੀ ਕਮੇਟੀ ਨੇ ਥਾਪੇ ਤਖਤਾਂ ਦੇ ਨਵੇਂ ਜਥੇਦਾਰ, ਕੁਲਦੀਪ ਸਿੰਘ ਗੜਗੱਜ ਨੂੰ ਸੌਂਪੀ ਕਮਾਨ
Tariff War: ਕੈਨੇਡੀਅਨ ਲੋਕਾਂ ਨੇ ਦਿੱਤਾ ਟਰੰਪ ਨੂੰ ਝਟਕਾ! ਅਮਰੀਕੀ ਸਾਮਾਨ ਦਾ ਬਾਈਕਾਟ, ਹਾਲਾਤ ਵੇਖਦਿਆਂ ਟਰੰਪ ਨੇ ਲਿਆ ਯੂ-ਟਰਨ
Tariff War: ਕੈਨੇਡੀਅਨ ਲੋਕਾਂ ਨੇ ਦਿੱਤਾ ਟਰੰਪ ਨੂੰ ਝਟਕਾ! ਅਮਰੀਕੀ ਸਾਮਾਨ ਦਾ ਬਾਈਕਾਟ, ਹਾਲਾਤ ਵੇਖਦਿਆਂ ਟਰੰਪ ਨੇ ਲਿਆ ਯੂ-ਟਰਨ
ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਯੁੱਧ ਭਗਵੰਤ ਮਾਨ ਨੇ ਨਹੀਂ ਸਗੋਂ ਕੇਜਰੀਵਾਲ ਨੇ ਕੀਤਾ ਸ਼ੁਰੂ ! ਪੰਜਾਬੀਆਂ ਦੇ 'ਮਸੀਹਾ' ਬਣਨ ਲਈ ਦੋਵਾਂ ਲੀਡਰਾਂ 'ਚ ਲੱਗੀ ਹੋੜ ?
ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਯੁੱਧ ਭਗਵੰਤ ਮਾਨ ਨੇ ਨਹੀਂ ਸਗੋਂ ਕੇਜਰੀਵਾਲ ਨੇ ਕੀਤਾ ਸ਼ੁਰੂ ! ਪੰਜਾਬੀਆਂ ਦੇ 'ਮਸੀਹਾ' ਬਣਨ ਲਈ ਦੋਵਾਂ ਲੀਡਰਾਂ 'ਚ ਲੱਗੀ ਹੋੜ ?
Akali Dal: ਸ਼੍ਰੋਮਣੀ ਅਕਾਲੀ ਦਲ ਤੋਂ ਹਟੇਗਾ ਬਾਦਲਾਂ ਦਾ ਸਾਇਆ! ਪਾਰਟੀ ਦਾ ਬਦਲੇਗਾ ਨਾਂ? 
Akali Dal: ਸ਼੍ਰੋਮਣੀ ਅਕਾਲੀ ਦਲ ਤੋਂ ਹਟੇਗਾ ਬਾਦਲਾਂ ਦਾ ਸਾਇਆ! ਪਾਰਟੀ ਦਾ ਬਦਲੇਗਾ ਨਾਂ? 
Punjab News: ਵਿਰੋਧੀ ਧਿਰ ਵਜੋਂ 'ਗ਼ਾਇਬ' ਹੋਈ ਕਾਂਗਰਸ ਨੂੰ ਲੱਭਣ ਲਈ ਪਿੰਡਾਂ 'ਚ ਜਾਣਗੇ ਵੜਿੰਗ, ਕਿਹਾ-ਮੁਸ਼ਕਲਾਂ ਸੁਣਕੇ ਤਿਆਰ ਕਰਾਂਗੇ ਰੋਡ ਮੈਪ
Punjab News: ਵਿਰੋਧੀ ਧਿਰ ਵਜੋਂ 'ਗ਼ਾਇਬ' ਹੋਈ ਕਾਂਗਰਸ ਨੂੰ ਲੱਭਣ ਲਈ ਪਿੰਡਾਂ 'ਚ ਜਾਣਗੇ ਵੜਿੰਗ, ਕਿਹਾ-ਮੁਸ਼ਕਲਾਂ ਸੁਣਕੇ ਤਿਆਰ ਕਰਾਂਗੇ ਰੋਡ ਮੈਪ
Weather Update: ਚੱਕਰਵਾਤੀ ਤੂਫਾਨ ਨੂੰ ਲੈ ਫੈਲਿਆ ਤਬਾਹੀ ਦਾ ਡਰ, ਸਰਕਾਰ ਨੇ ਲੋਕਾਂ ਨੂੰ ਦਿੱਤੀ ਚੇਤਾਵਨੀ; ਭਾਰੀ ਮੀਂਹ ਕਾਰਨ ਹੜ੍ਹ ਦਾ ਖ਼ਤਰਾ
ਚੱਕਰਵਾਤੀ ਤੂਫਾਨ ਨੂੰ ਲੈ ਫੈਲਿਆ ਤਬਾਹੀ ਦਾ ਡਰ, ਸਰਕਾਰ ਨੇ ਲੋਕਾਂ ਨੂੰ ਦਿੱਤੀ ਚੇਤਾਵਨੀ; ਭਾਰੀ ਮੀਂਹ ਕਾਰਨ ਹੜ੍ਹ ਦਾ ਖ਼ਤਰਾ
Farmers Protest: ਸੀਐਮ ਭਗਵੰਤ ਮਾਨ ਦੀ ਸਖਤੀ ਅੱਗੇ ਝੁਕਿਆ ਸੰਯੁਕਤ ਕਿਸਾਨ ਮੋਰਚਾ,  ਸਾਰੇ ਧਰਨੇ ਸਸਪੈਂਡ
Farmers Protest: ਸੀਐਮ ਭਗਵੰਤ ਮਾਨ ਦੀ ਸਖਤੀ ਅੱਗੇ ਝੁਕਿਆ ਸੰਯੁਕਤ ਕਿਸਾਨ ਮੋਰਚਾ,  ਸਾਰੇ ਧਰਨੇ ਸਸਪੈਂਡ
Embed widget