ABP Sanjha Top 10, 15 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 15 July 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 14 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 14 July 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 14 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 14 July 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
'ਹੁਣ ਲੈ ਲਓ ਪਾਣੀ' ਵਾਲੇ ਬਿਆਨ 'ਤੇ ਭੜਕੇ ਹਿਮਾਚਲ ਦੇ ਕੈਬਨਿਟ ਮੰਤਰੀ, ਭਗਵੰਤ ਮਾਨ ਨੂੰ ਦਿੱਤਾ ਠੋਕਵਾਂ ਜਵਾਬ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਿਆਨ 'ਤੇ ਹਿਮਾਚਲ ਦੇ ਉਦਯੋਗ ਮੰਤਰੀ ਹਰਸ਼ਵਰਧਨ ਚੌਹਾਨ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਮਾਨ ਦੇ ਬਿਆਨ ਨੂੰ ਗੈਰ-ਜ਼ਿੰਮੇਵਾਰਾਨਾ ਅਤੇ ਬਚਕਾਨਾ ਕਰਾਰ ਦਿੱਤਾ। Read More
Bastille Day Parade 2023: ਬੈਸਟਿਲ ਡੇ ਦੇ ਮੌਕੇ 'ਤੇ ਫਰਾਂਸ 'ਚ ਭਾਰਤੀ ਫੌਜ ਦੀ ਪੰਜਾਬ ਰੈਜੀਮੈਂਟ ਨੇ ਕੀਤਾ ਮਾਰਚ, ਪ੍ਰੋਗਰਾਮ 'ਚ ਪਹੁੰਚੇ ਪੀਐਮ ਮੋਦੀ ਨੇ ਦਿੱਤੀ ਸਲਾਮੀ
ਪ੍ਰਧਾਨ ਮੰਤਰੀ ਮੋਦੀ ਫਰਾਂਸ ਦੇ ਦੌਰੇ 'ਤੇ ਹਨ। ਪ੍ਰਧਾਨ ਮੰਤਰੀ ਮੋਦੀ ਬੈਸਟਿਲ ਡੇ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਫਰਾਂਸ ਵਿੱਚ ਮੌਜੂਦ ਹਨ। ਜਦੋਂ ਫਰਾਂਸ ਬੈਸਟਿਲ ਡੇ ਦੇ ਪ੍ਰੋਗਰਾਮ ਮਨਾ ਰਿਹਾ ਸੀ, ਉਦੋਂ ਮਹਿਮਾਨ ਵਜੋਂ ਹਿੱਸਾ ਲੈਣ ਆਏ ਪ੍ਰਧਾਨ ਮੰਤਰੀ ਨੇ ਭਾਰਤੀ ਫੌਜ ਦੀ ਪੰਜਾਬ ਰੈਜੀਮੈਂਟ ਵਲੋਂ ਕੀਤੇ ਗਏ ਮਾਰਚ ਨੂੰ ਸਲਾਮੀ ਦਿੱਤੀ। Read More
Jasbir Jassi: ਪੰਜਾਬੀ ਗਾਇਕ ਜਸਬੀਰ ਜੱਸੀ ਦਰਬਾਰ ਸਾਹਿਬ ਹੋਏ ਨਤਮਸਤਕ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਸਵੀਰਾਂ
Jasbir Jassi Pics: ਜਸਬੀਰ ਜੱਸੀ ਨੇ ਆਪਣੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੇ ਨਜ਼ਰ ਆ ਰਹੇ ਹਨ। Read More
ਪਿਤਾ ਧਰਮਿੰਦਰ ਬਾਰੇ ਗੱਲ ਕਰਦਿਆਂ ਸੰਨੀ ਦਿਓਲ ਦੀਆਂ ਅੱਖਾਂ ਹੋਈਆਂ ਨਮ, ਬੋਲੇ- 'ਜੋ ਵੀ ਹਾਂ, ਮਾਪਿਆਂ ਦੀ ਵਜ੍ਹਾ ਕਰਕੇ ਹਾਂ'
Sunny Deol Cry: ਸੰਨੀ ਦਿਓਲ ਆਪਣੇ ਪਿਤਾ ਬਾਰੇ ਗੱਲ ਕਰਦਿਆਂ ਕਈ ਵਾਰ ਭਾਵੁਕ ਹੋ ਜਾਂਦੇ ਹਨ। ਅਜਿਹਾ ਇੱਕ ਸ਼ੋਅ ਵਿੱਚ ਇੱਕ ਵਾਰ ਹੋਇਆ ਸੀ। Read More
Asia Cup 2023: ਪਾਕਿਸਤਾਨ ਨੂੰ ਫਿਰ ਲੱਗਿਆ ਝਟਕਾ! ਬਾਬਰ ਆਜ਼ਮ ਦੀ ਟੀਮ ਦੇਖ ਸਕੇਗੀ ਸਿਰਫ ਇੱਕ ਘਰੇਲੂ ਮੁਕਾਬਲਾ
IND vs PAK: ਬਾਬਰ ਆਜ਼ਮ ਦੀ ਟੀਮ ਨੂੰ ਸਿਰਫ ਇੱਕ ਘਰੇਲੂ ਮੈਚ ਖੇਡਣ ਦਾ ਮੌਕਾ ਮਿਲੇਗਾ। ਪਾਕਿਸਤਾਨ ਅਤੇ ਨੇਪਾਲ ਵਿਚਾਲੇ ਮੈਚ ਪਾਕਿਸਤਾਨ 'ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਭਾਰਤ-ਪਾਕਿਸਤਾਨ ਮੈਚ ਸ਼੍ਰੀਲੰਕਾ ਦੇ ਦਾਂਬੁਲਾ 'ਚ ਖੇਡਿਆ ਜਾਵੇਗਾ। Read More
Shubhman Gill: ਸ਼ੁਭਮਨ ਗਿੱਲ ਨੇ ਕੀਤੀ ਵੱਡੀ ਗਲਤੀ, ਸ਼ਾਨਦਾਰ ਕਰੀਅਰ ਨਾਲ ਕੀਤਾ ਖਿਲਵਾੜ, ਚੁਕਾਉਣੀ ਪੈ ਸਕਦੀ ਹੈ ਭਾਰੀ ਕੀਮਤ
ਓਪਨਰ ਦੇ ਤੌਰ 'ਤੇ ਟੀਮ ਇੰਡੀਆ ਲਈ ਚੰਗਾ ਪ੍ਰਦਰਸ਼ਨ ਕਰ ਰਹੇ ਸ਼ੁਭਮਨ ਗਿੱਲ ਨੇ ਅਚਾਨਕ ਤੀਜੇ ਨੰਬਰ 'ਤੇ ਖੇਡਣ ਦਾ ਫੈਸਲਾ ਕੀਤਾ। ਇਸ ਨੌਜਵਾਨ ਬੱਲੇਬਾਜ਼ ਨੇ ਕੋਚ ਰਾਹੁਲ ਦ੍ਰਾਵਿੜ ਨੂੰ ਆਪਣੀ ਗੱਲ ਦੱਸੀ ਅਤੇ ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰ ਲਿਆ Read More
ਮੀਂਹ ਦੇ ਮੌਸਮ ਕਰਕੇ ਘਰ 'ਚ ਆਈ ਨਮੀ ਤੋਂ ਹੋ ਪ੍ਰੇਸ਼ਾਨ, ਇਨ੍ਹਾਂ ਤਰੀਕਿਆਂ ਨੂੰ ਅਪਣਾਓ...ਦੀਵਾਰਾਂ ਤੁਰੰਤ ਸੁੱਕ ਜਾਣਗੀਆਂ ਤੇ ਬਦਬੂ ਵੀ ਹੋਵੇਗੀ ਦੂਰ
ਬਰਸਾਤ ਦੇ ਮੌਸਮ ਵਿੱਚ ਘਰ ਦੇ ਅੰਦਰ ਨਮੀ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਜ਼ਿਆਦਾ ਬਰਸਾਤ ਕਾਰਨ ਕਮਰੇ ਦੀਆਂ ਕੰਧਾਂ ਅਤੇ ਫਰਸ਼ 'ਤੇ ਨਮੀ ਆ ਜਾਂਦੀ ਹੈ, ਜਿਸ ਕਾਰਨ ਸਾਰਾ ਮਾਹੌਲ ਚਿਪ-ਚਿਪਾਹਟ ਵਾਲਾ ਹੋ ਜਾਂਦਾ ਹੈ। Read More
GST on Online Gaming: ਆਨਲਾਈਨ ਗੇਮਿੰਗ ਕਰਵਾਏਗੀ ਸਰਕਾਰ ਦਾ ਵੱਡਾ ਫਾਇਦਾ, ਖ਼ਜ਼ਾਨੇ 'ਚ ਆਉਣਗੇ 20 ਹਜ਼ਾਰ ਕਰੋੜ
Online Game Tax: ਜੀਐਸਟੀ ਕੌਂਸਲ ਨੇ ਆਨਲਾਈਨ ਗੇਮਿੰਗ 'ਤੇ 28 ਪ੍ਰਤੀਸ਼ਤ ਦੀ ਦਰ ਨਾਲ ਟੈਕਸ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਇਕ ਪਾਸੇ ਜਿੱਥੇ ਆਨਲਾਈਨ ਗੇਮ ਖੇਡਣ ਵਾਲਿਆਂ 'ਤੇ ਬੋਝ ਵਧੇਗਾ, ਉਥੇ ਹੀ ਸਰਕਾਰ ਦੀ ਕਮਾਈ ਵੀ ਵਧੇਗੀ... Read More