ABP Sanjha Top 10, 16 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 16 January 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 16 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 16 January 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Ram Rahim Parole : ਰਾਮ ਰਹੀਮ ਨੇ ਪੈਰੋਲ ਦੇ ਲਈ ਫ਼ਿਰ ਲਗਾਈ ਅਰਜ਼ੀ , ਜਲਦ ਆ ਸਕਦੈ ਬਾਹਰ ,ਜਾਣੋ ਪੂਰਾ ਮਾਮਲਾ
Ram Rahim Parole : ਬਲਾਤਕਾਰ ਅਤੇ ਕਤਲ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਡੇਰਾਮੁਖੀ ਨੇ ਹਰਿਆਣਾ ਸਰਕਾਰ ਨੂੰ ਪੈਰੋਲ ਲਈ ਅਰਜ਼ੀ ਦਿੱਤੀ ਹੈ। ਫਿਲਹਾਲ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। Read More
ਗ਼ਰੀਬ ਪਾਕਿਸਤਾਨ ਦੇ ਸਿਰ ਲਗਭਗ 100 ਅਰਬ ਡਾਲਰ ਦਾ ਕਰਜ਼ਾ, ਹੁਣ ਤੱਕ ਸਿਰਫ 10 ਅਰਬ ਡਾਲਰ ਦੀ ਹੀ ਹੋਈ ਵਸੂਲੀ
Pakistan Debt Payment: ਸਾਬਕਾ ਵਿੱਤ ਮੰਤਰੀ ਨੇ ਕਿਹਾ, ਹੁਣ ਤੋਂ ਚਾਰ ਸਾਲ ਤੱਕ ਕੀ ਹੋਵੇਗਾ? ਅਸੀਂ 90 ਬਿਲੀਅਨ ਡਾਲਰ ਦੇਣੇ ਹਨ ਅਤੇ 10 ਬਿਲੀਅਨ ਡਾਲਰ ਦਾ ਪ੍ਰਬੰਧ ਕੀਤਾ ਗਿਆ ਹੈ। Read More
Carry On Jatta: 'ਕੈਰੀ ਆਨ ਜੱਟਾ 3' ਦੀ ਸ਼ੂਟਿੰਗ ਹੋਈ ਪੂਰੀ, ਫਿਲਮ ਦੀ ਟੀਮ ਨੇ ਕੇਕ ਕੱਟ ਮਨਾਈ ਖੁਸ਼ੀ, ਦੇਖੋ ਵੀਡੀਓ
Carry On Jatta 3: ਫਿਲਮ ਦੀ ਸ਼ੂਟਿੰਗ ਪੂਰੀ ਹੋਣ ਦੀ ਖੁਸ਼ੀ 'ਚ ਗਿੱਪੀ ਗਰੇਵਾਲ ਸਣੇ ਫਿਲਮ ਦੀ ਪੂਰੀ ਟੀਮ ਨੇ ਕੇਕ ਕੱਟ ਕੇ ਖੁਸ਼ੀ ਮਨਾਈ। ਇਸ ਮੌਕੇ ਸੀਨੀਅਰ ਕਲਾਕਾਰ ਹੋਣ ਦੇ ਨਾਤੇ ਜਸਵਿੰਦਰ ਭੱਲਾ ਕੋਲੋਂ ਕੇਕ ਕਟਵਾਇਆ ਗਿਆ। Read More
Nepal Plane Crash : ਨੇਪਾਲ ਜਹਾਜ਼ ਹਾਦਸੇ 'ਚ ਮਸ਼ਹੂਰ ਗਾਇਕ Nira Chhantyal ਦੀ ਹੋਈ ਮੌਤ ,ਆਖਰੀ ਸੋਸ਼ਲ ਮੀਡੀਆ ਪੋਸਟ 'ਚ ਲਿਖੀ ਇਹ ਗੱਲ
Nira Chhantyal Died in Nepal Plane Crash : ਨੇਪਾਲ ਦੇ ਪੋਖਰਾ ਇਲਾਕੇ ਵਿੱਚ ਐਤਵਾਰ ਨੂੰ ਹੋਏ ਦਰਦਨਾਕ ਜਹਾਜ਼ ਹਾਦਸੇ ਦੀ ਘਟਨਾ ਫਿਲਹਾਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਭਿਆਨਕ ਜਹਾਜ਼ ਹਾਦਸੇ ਨੂੰ ਲੈ ਕੇ ਹਰ ਪਾਸੇ ਸੁਰਖੀਆਂ ਹਨ। ਇਸ ਜਹਾਜ਼ ਹਾਦਸੇ 'ਚ 68 ਲੋਕਾਂ ਦੇ ਮਾਰੇ ਜਾ Read More
Kabaddi Raider: ਕਬੱਡੀ ਰੇਡਰ ਅਮਰਪ੍ਰੀਤ ਅਮਰੀ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ
Moga: ਨਿਹਾਲ ਸਿੰਘ ਵਾਲਾ ਨੇੜਲੇ ਪਿੰਡ ਪੱਤੋ ਹੀਰਾ ਸਿੰਘ ਦੇ ਨਾਮੀ ਕਬੱਡੀ ਰੇਡਰ ਅਮਰਪ੍ਰੀਤ ਅਮਰੀ ਦੀ ਕੈਨੇਡਾ ਦੇ ਸਰੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਅੱਜ ਸਵੇਰੇ ਮੌਤ ਹੋ ਗਈ। 28 ਵਰ੍ਹਿਆਂ ਦਾ ਅਮਰਪ੍ਰੀਤ ਦਸੰਬਰ ਮਹੀਨੇ ਹੀ ਵਿਆਹ ਕਰਵਾਉਣ... Read More
IND vs ENG: ਹਾਕੀ ਵਿਸ਼ਵ ਕੱਪ 'ਚ ਅੱਜ ਇੰਗਲੈਂਡ ਨਾਲ ਭਿੜੇਗੀ ਭਾਰਤੀ ਟੀਮ, ਜਾਣੋ ਕਿਵੇਂ ਰਿਹੈ ਹੈੱਡ ਟੂ ਹੈੱਡ ਰਿਕਾਰਡ
Men's Hockey World Cup: ਭਾਰਤੀ ਟੀਮ ਅੱਜ (15 ਜਨਵਰੀ) ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਆਪਣਾ ਦੂਜਾ ਮੈਚ ਖੇਡੇਗੀ। Read More
Survey: ਕੁੜੀਆਂ ਦੀ ਜ਼ਿੰਦਗੀ ਦਾ ਇੱਕ ਸਾਲ ਇਹ ਸੋਚ ਕੇ ਲੰਘ ਜਾਂਦਾ ਹੈ ਕਿ ਅੱਜ ਕੀ ਪਾਉਣਾ ਹੈ?
Survey: ਜੀ ਹਾਂ, ਇੱਕ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੁੜੀਆਂ ਆਪਣੀ ਜ਼ਿੰਦਗੀ ਦਾ ਇੱਕ ਸਾਲ ਇਹ ਸੋਚ ਕੇ ਗੁਜ਼ਾਰ ਦਿੰਦੀਆਂ ਹਨ ਕਿ ਅੱਜ ਕੀ ਪਾਉਣਾ ਹੈ। ਤਾਂ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਦਾ ਰੋਜ਼ਾਨਾ ਕਿੰਨਾ ਸਮਾਂ ਬਰਬਾਦ ਹੁੰਦਾ ਹੈ। Read More
Oxfam Report: ਭਾਰਤ ਦੇ 1 ਫੀਸਦੀ ਧਨਾਢਾਂ ਕੋਲ ਖਿਸਕ ਗਿਆ ਦੇਸ਼ ਦੀ ਕੁੱਲ ਦੌਲਤ ਦਾ 40 ਫੀਸਦੀ ਤੋਂ ਵੱਧ ਹਿੱਸਾ, 21 ਅਰਬਪਤੀਆਂ ਕੋਲ 70 ਕਰੋੜ ਲੋਕਾਂ ਤੋਂ ਵੱਧ ਪੈਸਾ
Oxfam Report: ਭਾਰਤ ਦੇ 10 ਸਭ ਤੋਂ ਅਮੀਰ ਲੋਕਾਂ 'ਤੇ ਸਿਰਫ ਪੰਜ ਫੀਸਦੀ ਟੈਕਸ ਲਾਉਣ ਨਾਲ ਸਕੂਲ ਛੱਡ ਚੁੱਕੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਸਾਰਾ ਪੈਸਾ ਮਿਲ ਸਕਦਾ ਹੈ। ਇਹ ਖੁਲਾਸਾ ਆਕਸਫੈਮ ਇੰਟਰਨੈਸ਼ਨਲ ਦੀ ਰਿਪੋਰਟ ਵਿੱਚ ਹੋਇਆ ਹੈ। Read More
ABP Sanjha Top 10, 17 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
17 Jan 2023 06:30 AM (IST)
Check Top 10 ABP Sanjha Morning Headlines, 17 January 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 17 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
17 Jan 2023 06:30 AM (IST)
- - - - - - - - - Advertisement - - - - - - - - -