ABP Sanjha Top 10, 27 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 27 February 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 26 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 26 February 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 26 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 26 February 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Farmer Protest: ਕਿਸਾਨਾਂ ਦਾ ਸਾਥ ਦੇਣ ਵਾਲਿਆਂ 'ਤੇ ਐਕਸ਼ਨ ! ਖਾਲਸਾ ਏਡ ਦੇ X ਖਾਤਾ ਭਾਰਤ 'ਚ ਬੈਨ
ਖਾਲਸਾ ਏਡ ਤੇ ਖਾਲਸਾ ਏਡ ਇੰਡੀਆ ਦੇ ਐਕਸ ਖਾਤਿਆਂ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ। ਕਿਸਾਨ ਅੰਦੋਲਨ ਵਿੱਚ ਖਾਲਸਾ ਏਡ ਦੀ ਟੀਮ ਵੱਲੋਂ ਲੰਗਰ ਲਾਏ ਜਾ ਰਹੇ ਹਨ। ਦੱਸ ਦਈਏ ਕਿ ਖਾਲਸਾ ਏਡ ਇੱਕ ਇੰਟਰਨੈਸ਼ਨਲ NGO ਹੈ ਜੋ ਦੁਨੀਆ ਦੇ ਹਰ ਕੋਨੇ ਵਿੱਚ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਦਾ ਹੈ। Read More
ਅਫ਼ਗ਼ਾਨਿਸਤਾਨ 'ਚ ਭਾਰਤ ਨੇ ਬਣਾਇਆ ਸਲਮਾ ਡੈਮ, ਤਾਲਿਬਾਨ ਸ਼ਾਸਨ 'ਚ ਭਾਰਤ ਨੇ ਭੇਜੀ ਤਕਨੀਕੀ ਟੀਮ, ਤਿੰਨ ਦਿਨ ਕਰੇਗੀ ਜਾਂਚ
ਭਾਰਤ ਸਰਕਾਰ ਨੇ ਸਲਮਾ ਡੈਮ ਨੂੰ ਬਣਾਉਣ ਵਿੱਚ ਲਗਭਗ 22 ਬਿਲੀਅਨ ਰੁਪਏ (265 ਮਿਲੀਅਨ ਡਾਲਰ) ਖਰਚ ਕੀਤੇ ਸਨ। ਡੈਮ ਦਾ ਅਧਿਕਾਰਤ ਨਾਮ 'ਅਫਗਾਨਿਸਤਾਨ-ਭਾਰਤ ਦੋਸਤੀ ਡੈਮ' ਹੈ। Read More
Pankaj Udhas: ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਦਾ ਦੇਹਾਂਤ, ਲੰਬੇ ਸਮੇਂ ਤੋਂ ਬੀਮਾਰੀ ਤੋਂ ਸੀ ਪੀੜਤ, 72 ਦੀ ਉਮਰ 'ਚ ਲਏ ਆਖਰੀ ਸਾਹ
Pankaj Udhas Death: ਮਸ਼ਹੂਰ ਗਾਇਕ ਪੰਕਜ ਉਧਾਸ ਦਾ ਦਿਹਾਂਤ ਹੋ ਗਿਆ ਹੈ। Read More
Vidyut Jamwal: ਬਾਲੀਵੁੱਡ ਅਦਾਕਾਰ ਨੇ ਫਿਲਮ ਆਲੋਚਕ 'ਤੇ ਲਾਏ ਰਿਸ਼ਵਤ ਲੈਣ ਦੇ ਇਲਜ਼ਾਮ, ਕਿਹਾ- 'ਪੈਸੇ ਲੈਕੇ ਫਿਲਮ ਨੂੰ ਦਿੰਦੇ ਰੇਟਿੰਗ'
Vidyut Jamwal Blamed Sumit Kadel: ਵਿਦਿਯੁਤ ਜਾਮਵਾਲ ਨੇ ਫਿਲਮ ਆਲੋਚਕ ਸੁਮਿਤ ਕਡੇਲ 'ਤੇ ਫਿਲਮ ਦੀ ਰੇਟਿੰਗ ਲਈ ਪੈਸੇ ਲੈਣ ਦਾ ਦੋਸ਼ ਲਗਾਇਆ ਹੈ। ਸੁਮਿਤ ਕਡੇਲ ਨੇ ਵੀ ਕਰਿਪਟਿਕ ਪੋਸਟ ਪਾ ਕੇ ਅਦਾਕਾਰ ਨੂੰ ਕਰਾਰਾ ਜਵਾਬ ਦਿੱਤਾ ਹੈ। Read More
IND vs ENG: ਇੰਗਲੈਂਡ ਨੇ ਸੀਰੀਜ਼ ਗਵਾਉਣ ਤੋਂ ਬਾਅਦ ਇਸ ਕ੍ਰਿਕੇਟਰ ਨੇ ਲਿਆ ਬਰੇਕ, ਹੁਣ ਇਸ ਖੇਡ 'ਚ ਅਜ਼ਮਾਏਗਾ ਕਿਸਮਤ
ਇੰਗਲੈਂਡ ਨੇ ਭਾਰਤ ਤੋਂ ਸੀਰੀਜ਼ ਹਾਰੀ ਹੈ। ਇੰਗਲੈਂਡ ਦੇ ਖਿਡਾਰੀ ਸੀਰੀਜ਼ ਦੇ ਆਖਰੀ ਮੈਚ ਤੋਂ ਪਹਿਲਾਂ ਹੀ ਬ੍ਰੇਕ 'ਤੇ ਹਨ। Read More
IPL 2024 ਤੋਂ ਪਹਿਲਾਂ ਹੋਈ ਹਾਰਦਿਕ ਪਾਂਡਿਆ ਦੀ ਵਾਪਸੀ, ਭਾਰਤੀ ਫੈਨਜ਼ ਨੇ ਵੀ ਲਿਆ ਸੁੱਖ ਦਾ ਸਾਹ
Hardik Pandya: ਹਾਰਦਿਕ ਪੰਡਯਾ ਨੇ IPL 2024 ਤੋਂ ਪਹਿਲਾਂ ਕ੍ਰਿਕਟ ਦੇ ਮੈਦਾਨ ਵਿੱਚ ਵਾਪਸੀ ਕੀਤੀ ਹੈ। ਹਾਰਦਿਕ ਦੀ ਵਾਪਸੀ ਤੋਂ ਮੁੰਬਈ ਇੰਡੀਅਨਜ਼ ਤੋਂ ਇਲਾਵਾ ਭਾਰਤੀ ਪ੍ਰਸ਼ੰਸਕਾਂ ਨੂੰ ਵੀ ਰਾਹਤ ਮਿਲੀ ਹੈ। Read More
Morning Walking: ਉਮਰ ਦੇ ਹਿਸਾਬ ਨਾਲ ਕਿੰਨੇ ਘੰਟੇ ਸੈਰ ਕਰਨੀ ਰਹਿੰਦੀ ਸਹੀ? ਜਾਣੋ ਸਿਹਤ ਮਾਹਿਰ ਦੀ ਰਾਏ
Health; ਅੱਜ ਦੇ ਸਮੇਂ ਵਿੱਚ ਖੁਦ ਨੂੰ ਫਿੱਟ ਰੱਖਣਾ ਬਹੁਤ ਹੀ ਜ਼ਰੂਰੀ ਹੋ ਗਿਆ ਹੈ। ਜਿਸ ਕਰਕੇ ਲੋਕਾਂ ਦੇ ਵਿੱਚ ਜਿੰਮ ਦਾ ਰੁਝਾਨ ਵੱਧ ਗਿਆ ਹੈ। ਕੁੱਝ ਲੋਕ ਖੁਦ ਨੂੰ ਫਿੱਟ ਰੱਖਣ ਲਈ ਜਿੰਮ ਜਾਂ ਯੋਗਾ ਕਰਨ ਦੀ ਬਜਾਏ ਸੈਰ ਕਰਨ ਨੂੰ ਤਰਜੀਹ ਦਿੰਦੇ ਹਨ Read More
Stock Market Opening: ਗਿਰਾਵਟ ਨਾਲ ਹੋਈ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ, ਸੈਂਸੈਕਸ ਮੁਸ਼ਕਿਲ ਨਾਲ 73 ਹਜ਼ਾਰ ਤੋਂ ਪਾਰ
Stock Market Opening: ਆਟੋ ਸੈਕਟਰ ਦੀ ਗਿਰਾਵਟ ਅਤੇ ਮੈਟਲ ਸਟਾਕਾਂ ਦੀ ਸਮਤਲ ਮੂਵਮੈਂਟ ਨੇ ਬਾਜ਼ਾਰ ਨੂੰ ਹੇਠਾਂ ਖਿੱਚਿਆ ਅਤੇ ਇਹ ਗਿਰਾਵਟ ਨਾਲ ਖੁੱਲ੍ਹਿਆ। ਸੈਂਸੈਕਸ ਮੁਸ਼ਕਿਲ ਨਾਲ 73000 ਦੇ ਉੱਪਰ ਖੁੱਲ੍ਹਿਆ ਹੈ। Read More