ਪੜਚੋਲ ਕਰੋ

ABP Sanjha Top 10, 27 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Morning Headlines, 27 September 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 26 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 26 September 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 26 September 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 26 September 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. NIA New Posts: ਅੱਤਵਾਦ ਦੇ ਖਿਲਾਫ ਸਰਕਾਰ ਦਾ ਵੱਡਾ ਐਕਸ਼ਨ! NIA 'ਚ 7 ਨਵੇਂ ਉੱਚ ਪੱਧਰੀ ਅਹੁਦੇ ਬਣਾਏ ਜਾਣਗੇ, ਗ੍ਰਹਿ ਮੰਤਰਾਲੇ ਤੋਂ ਮਿਲੀ ਮਨਜ਼ੂਰੀ

    NIA New Posts: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵਿੱਚ ਏਡੀਜੀ ਅਤੇ ਆਈਜੀ ਪੱਧਰ ਦੀਆਂ ਅਸਾਮੀਆਂ ਪੈਦਾ ਹੋਣ ਜਾ ਰਹੀਆਂ ਹਨ। ਇਸ ਦੇ ਲਈ ਸਰਕਾਰ ਤੋਂ ਹਰੀ ਝੰਡੀ ਮਿਲ ਗਈ ਹੈ। Read More

  4. Nijjar Murder: ਖਾਲਿਸਤਾਨੀ ਨਿੱਝਰ ਦੇ ਕਤਲ ਬਾਰੇ ਅਮਰੀਕਾ ਦਾ ਸਖਤ ਸਟੈਂਡ, ਕੈਨੇਡਾ ਦੇ ਹੱਕ 'ਚ ਕਹੀ ਵੱਡੀ ਗੱਲ

    India Canada Row: ਕੈਨੇਡਾ ਨੇ ਦੋਸ਼ ਲਾਇਆ ਹੈ ਕਿ ਨਿੱਝਰ ਦੇ ਕਤਲ ਪਿੱਛੇ ਭਾਰਤੀ ਅਧਿਕਾਰੀਆਂ ਦਾ ਹੱਥ ਹੈ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਫੀ ਵਧਦਾ ਜਾ ਰਿਹਾ ਹੈ Read More

  5. Sonam Bajwa: ਸੋਨਮ ਬਾਜਵਾ ਨੇ ਪਿੰਕ ਡਰੈੱਸ 'ਚ ਸ਼ੇਅਰ ਕੀਤੀਆਂ ਤਸਵੀਰਾਂ, ਫੈਨਜ਼ ਨੇ ਪਿਆਰ ਦੀ ਕੀਤੀ ਬਰਸਾਤ, ਬੋਲੇ- 'ਬਾਰਬੀ ਡੌਲ'

    Sonam Bajwa Pics: ਹਾਲ ਹੀ 'ਚ ਸੋਨਮ ਬਾਜਵਾ ਨੇ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ 'ਚ ਸੋਨਮ ਪਿੰਕ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ। Read More

  6. Waheeda Rahman: ਦਿੱਗਜ ਬਾਲੀਵੁੱਡ ਅਦਾਕਾਰਾ ਵਹੀਦਾ ਰਹਿਮਾਨ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ, ਅਨੁਰਾਗ ਠਾਕੁਰ ਨੇ ਕੀਤਾ ਐਲਾਨ

    dada Saheb Phalke Award: ਮਸ਼ਹੂਰ ਬਾਲੀਵੁੱਡ ਅਭਿਨੇਤਰੀ ਵਹੀਦਾ ਰਹਿਮਾਨ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਇਹ ਐਲਾਨ ਕੀਤਾ ਹੈ। Read More

  7. Asian Games 2023 Medal Tally: ਏਸ਼ੀਅਨ ਗੇਮਾਂ 'ਚ ਤੀਜੇ ਦਿਨ ਚਮਕਿਆ ਭਾਰਤ, ਹੁਣ ਤੱਕ 1 ਗੋਲਡ ਸਣੇ 3 ਮੈਡਲ ਜਿੱਤੇ, ਦੇਖੋ ਪੂਰੀ ਸੂਚੀ

    Asian Games 2023 Medal Tally India 3rd Day: ਏਸ਼ਿਆਈ ਖੇਡਾਂ 2023 ਦਾ ਤੀਜਾ ਦਿਨ ਜਾਰੀ ਹੈ। ਤੀਜੇ ਦਿਨ ਹੁਣ ਤੱਕ 1 ਗੋਲਡ ਸਮੇਤ 3 ਮੈਡਲ ਭਾਰਤ ਦੇ ਖਾਤੇ 'ਚ ਆ ਚੁੱਕੇ ਹਨ। ਘੋੜ ਸਵਾਰੀ ਟੀਮ ਨੇ ਦੇਸ਼ Read More

  8. Asian Games: ਏਸ਼ੀਅਨ ਗੇਮਜ਼ 2023 'ਚ ਭਾਰਤ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ, ਸਕਵੈਸ਼ 'ਚ 3-0 ਨਾਲ ਮਿਲੀ ਸ਼ਾਨਦਾਰ ਜਿੱਤ

    Asian Games 2023 : ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਸਕੁਐਸ਼ ਵਿੱਚ ਬੁਰੀ ਤਰ੍ਹਾਂ ਹਰਾਇਆ। ਟੀਮ ਇੰਡੀਆ ਦੀ ਤਨਵੀ, ਜੋਸ਼ਨਾ ਅਤੇ ਅਨਾਹਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। Read More

  9. Electricity Bill: 1-2 ਜਾਂ ਫਿਰ 4-5 ਨੰਬਰ 'ਤੇ ਪੱਖਾ ਚਲਾਉਣ ਨਾਲ ਆਉਂਦਾ ਬਿਜਲੀ ਦਾ ਬਿੱਲ ਘੱਟ? ਕਰੋ ਆਪਣੇ ਭਰਮ-ਭੁਲੇਖੇ ਦੂਰ

    Electricity Bill: ਗਰਮੀ ਹੋਵੇ ਜਾਂ ਸਰਦੀ, ਹਰ ਮੌਸਮ ਵਿੱਚ ਬਿਜਲੀ ਦੀ ਖਪਤ ਹੁੰਦੀ ਹੈ। ਲੋਕ ਬਿਜਲੀ ਦੀ ਖਪਤ ਨੂੰ ਘੱਟ ਕਰਨ ਲਈ ਜਾਂ ਬਿਜਲੀ ਦੇ ਬਿੱਲਾਂ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾਉਂਦੇ ਹਨ। Read More

  10. GST: ਆਨਲਾਈਨ ਗੇਮਿੰਗ ਕੰਪਨੀਆਂ ਨੂੰ 55,000 ਕਰੋੜ ਰੁਪਏ ਦੀ GST ਡਿਮਾਂਡ ਦਾ ਨੋਟਿਸ, ਲੱਗਿਆ ਵੱਡਾ ਝਟਕਾ - ਰਿਪੋਰਟ

    Notice to Online Gaming Companies: ਦੇਸ਼ ਵਿੱਚ ਔਨਲਾਈਨ ਗੇਮਿੰਗ ਇੰਡਸਟਰੀ ਵਿੱਚ ਕਈ ਕੰਪਨੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਰਿਪੋਰਟਾਂ ਦੇ ਅਨੁਸਾਰ ਉਨ੍ਹਾਂ ਨੂੰ 55,000 ਕਰੋੜ ਰੁਪਏ ਦਾ ਪ੍ਰੀ-ਸ਼ੋਕੌਜ GST ਨੋਟਿਸ ਮਿਲਿਆ ਹੈ। Read More

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Ludhiana News: ਸਿਮਰਨਜੀਤ ਬੈਂਸ ਦਾ ਟੋਲ ਪਲਾਜ਼ਾ 'ਤੇ ਪਿਆ ਪੰਗਾ, ਸਖ਼ਤ ਵਿਰੋਧ ਦੀ ਦਿੱਤੀ ਚੇਤਾਵਨੀ; ਜਾਣੋ ਕਿਉਂ ਭੱਖਿਆ ਵਿਵਾਦ?
ਸਿਮਰਨਜੀਤ ਬੈਂਸ ਦਾ ਟੋਲ ਪਲਾਜ਼ਾ 'ਤੇ ਪਿਆ ਪੰਗਾ, ਸਖ਼ਤ ਵਿਰੋਧ ਦੀ ਦਿੱਤੀ ਚੇਤਾਵਨੀ; ਜਾਣੋ ਕਿਉਂ ਭੱਖਿਆ ਵਿਵਾਦ?
ਸਵੇਰੇ-ਸਵੇਰੇ ਖ਼ੁਸ਼ਖ਼ਬਰੀ! ਸਸਤਾ ਹੋਇਆ LPG ਸਿਲੰਡਰ, ਜਾਣੋ ਤੁਹਾਡੇ ਸ਼ਹਿਰ 'ਚ ਕਿੰਨੇ ਘਟੇ ਦਾਮ
ਸਵੇਰੇ-ਸਵੇਰੇ ਖ਼ੁਸ਼ਖ਼ਬਰੀ! ਸਸਤਾ ਹੋਇਆ LPG ਸਿਲੰਡਰ, ਜਾਣੋ ਤੁਹਾਡੇ ਸ਼ਹਿਰ 'ਚ ਕਿੰਨੇ ਘਟੇ ਦਾਮ
Punjab Weather Today: ਪੰਜਾਬ 'ਚ ਸ਼ੀਤ ਲਹਿਰ ਦਾ ਅਲਰਟ; ਕਈ ਜ਼ਿਲ੍ਹਿਆਂ 'ਚ ਰਾਤ ਦਾ ਤਾਪਮਾਨ ਸ਼ਿਮਲੇ ਤੋਂ ਵੀ ਘੱਟ, ਫਰੀਦਕੋਟ ਸਭ ਤੋਂ ਠੰਡਾ
Punjab Weather Today: ਪੰਜਾਬ 'ਚ ਸ਼ੀਤ ਲਹਿਰ ਦਾ ਅਲਰਟ; ਕਈ ਜ਼ਿਲ੍ਹਿਆਂ 'ਚ ਰਾਤ ਦਾ ਤਾਪਮਾਨ ਸ਼ਿਮਲੇ ਤੋਂ ਵੀ ਘੱਟ, ਫਰੀਦਕੋਟ ਸਭ ਤੋਂ ਠੰਡਾ
Punjab News: ਪੰਜਾਬ 'ਚ ਅੱਜ ਫਿਰ ਇੰਨੇ ਘੰਟੇ ਬੱਤੀ ਰਹੇਗੀ ਗੁੱਲ, ਪਾਣੀ ਦੀ ਸਪਲਾਈ ਸਣੇ ਲੋਕਾਂ ਨੂੰ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ; ਦਿਓ ਧਿਆਨ...
ਪੰਜਾਬ 'ਚ ਅੱਜ ਫਿਰ ਇੰਨੇ ਘੰਟੇ ਬੱਤੀ ਰਹੇਗੀ ਗੁੱਲ, ਪਾਣੀ ਦੀ ਸਪਲਾਈ ਸਣੇ ਲੋਕਾਂ ਨੂੰ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ; ਦਿਓ ਧਿਆਨ...
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਸਿਮਰਨਜੀਤ ਬੈਂਸ ਦਾ ਟੋਲ ਪਲਾਜ਼ਾ 'ਤੇ ਪਿਆ ਪੰਗਾ, ਸਖ਼ਤ ਵਿਰੋਧ ਦੀ ਦਿੱਤੀ ਚੇਤਾਵਨੀ; ਜਾਣੋ ਕਿਉਂ ਭੱਖਿਆ ਵਿਵਾਦ?
ਸਿਮਰਨਜੀਤ ਬੈਂਸ ਦਾ ਟੋਲ ਪਲਾਜ਼ਾ 'ਤੇ ਪਿਆ ਪੰਗਾ, ਸਖ਼ਤ ਵਿਰੋਧ ਦੀ ਦਿੱਤੀ ਚੇਤਾਵਨੀ; ਜਾਣੋ ਕਿਉਂ ਭੱਖਿਆ ਵਿਵਾਦ?
ਸਵੇਰੇ-ਸਵੇਰੇ ਖ਼ੁਸ਼ਖ਼ਬਰੀ! ਸਸਤਾ ਹੋਇਆ LPG ਸਿਲੰਡਰ, ਜਾਣੋ ਤੁਹਾਡੇ ਸ਼ਹਿਰ 'ਚ ਕਿੰਨੇ ਘਟੇ ਦਾਮ
ਸਵੇਰੇ-ਸਵੇਰੇ ਖ਼ੁਸ਼ਖ਼ਬਰੀ! ਸਸਤਾ ਹੋਇਆ LPG ਸਿਲੰਡਰ, ਜਾਣੋ ਤੁਹਾਡੇ ਸ਼ਹਿਰ 'ਚ ਕਿੰਨੇ ਘਟੇ ਦਾਮ
Punjab Weather Today: ਪੰਜਾਬ 'ਚ ਸ਼ੀਤ ਲਹਿਰ ਦਾ ਅਲਰਟ; ਕਈ ਜ਼ਿਲ੍ਹਿਆਂ 'ਚ ਰਾਤ ਦਾ ਤਾਪਮਾਨ ਸ਼ਿਮਲੇ ਤੋਂ ਵੀ ਘੱਟ, ਫਰੀਦਕੋਟ ਸਭ ਤੋਂ ਠੰਡਾ
Punjab Weather Today: ਪੰਜਾਬ 'ਚ ਸ਼ੀਤ ਲਹਿਰ ਦਾ ਅਲਰਟ; ਕਈ ਜ਼ਿਲ੍ਹਿਆਂ 'ਚ ਰਾਤ ਦਾ ਤਾਪਮਾਨ ਸ਼ਿਮਲੇ ਤੋਂ ਵੀ ਘੱਟ, ਫਰੀਦਕੋਟ ਸਭ ਤੋਂ ਠੰਡਾ
Punjab News: ਪੰਜਾਬ 'ਚ ਅੱਜ ਫਿਰ ਇੰਨੇ ਘੰਟੇ ਬੱਤੀ ਰਹੇਗੀ ਗੁੱਲ, ਪਾਣੀ ਦੀ ਸਪਲਾਈ ਸਣੇ ਲੋਕਾਂ ਨੂੰ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ; ਦਿਓ ਧਿਆਨ...
ਪੰਜਾਬ 'ਚ ਅੱਜ ਫਿਰ ਇੰਨੇ ਘੰਟੇ ਬੱਤੀ ਰਹੇਗੀ ਗੁੱਲ, ਪਾਣੀ ਦੀ ਸਪਲਾਈ ਸਣੇ ਲੋਕਾਂ ਨੂੰ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ; ਦਿਓ ਧਿਆਨ...
1 December Rules Change: ਇੱਕ ਦਸੰਬਰ ਤੋਂ ਹੋਏ ਵੱਡੇ ਬਦਲਾਅ, LPG 'ਚ ਕਟੌਤੀ ਸਣੇ ਇਨ੍ਹਾਂ ਬੈਂਕ ਸੇਵਾਵਾਂ ਤੱਕ; ਜਾਣੋ ਆਮ ਲੋਕਾਂ ਦੀ ਜੇਬ 'ਤੇ ਕਿਵੇਂ ਪਏਗਾ ਇਸਦਾ ਅਸਰ?
ਇੱਕ ਦਸੰਬਰ ਤੋਂ ਹੋਏ ਵੱਡੇ ਬਦਲਾਅ, LPG 'ਚ ਕਟੌਤੀ ਸਣੇ ਇਨ੍ਹਾਂ ਬੈਂਕ ਸੇਵਾਵਾਂ ਤੱਕ; ਜਾਣੋ ਆਮ ਲੋਕਾਂ ਦੀ ਜੇਬ 'ਤੇ ਕਿਵੇਂ ਪਏਗਾ ਇਸਦਾ ਅਸਰ?
Ludhiana News: ਲੁਧਿਆਣਾ 'ਚ ਵੱਡੀ ਵਾਰਦਾਤ, ਵਿਆਹ ਮੌਕੇ ਹੋਈ 50 ਰਾਉਂਡ ਫਾਇਰਿੰਗ, 'ਆਪ' ਵਿਧਾਇਕ ਵੀ ਸੀ ਮੌਜੂਦ: ਗੋਲੀਆਂ ਦੀ ਗੂੰਜ ਸੁਣ ਇੱਧਰ-ਉੱਧਰ ਭੱਜੇ ਲੋਕ; ਫਿਰ...
ਲੁਧਿਆਣਾ 'ਚ ਵੱਡੀ ਵਾਰਦਾਤ, ਵਿਆਹ ਮੌਕੇ ਹੋਈ 50 ਰਾਉਂਡ ਫਾਇਰਿੰਗ, 'ਆਪ' ਵਿਧਾਇਕ ਵੀ ਸੀ ਮੌਜੂਦ: ਗੋਲੀਆਂ ਦੀ ਗੂੰਜ ਸੁਣ ਇੱਧਰ-ਉੱਧਰ ਭੱਜੇ ਲੋਕ; ਫਿਰ...
MP ਸੁਖਜਿੰਦਰ ਸਿੰਘ ਰੰਧਾਵਾ ਨੇ 12 ਗੈਂਗਸਟਰਾਂ ਦੇ ਦਿੱਤੇ ਨਾਮ-ਪਤੇ, ਬੋਲੇ- 'ਹੁਣ ਕਰੋ ਕਾਰਵਾਈ; ਭਗਵੰਤ ਮਾਨ ਨੂੰ ਦੱਸਿਆ ਡਿਜਾਸਟਰ CM, DGP ਨੂੰ ਵੀ ਘੇਰਿਆ'
MP ਸੁਖਜਿੰਦਰ ਸਿੰਘ ਰੰਧਾਵਾ ਨੇ 12 ਗੈਂਗਸਟਰਾਂ ਦੇ ਦਿੱਤੇ ਨਾਮ-ਪਤੇ, ਬੋਲੇ- 'ਹੁਣ ਕਰੋ ਕਾਰਵਾਈ; ਭਗਵੰਤ ਮਾਨ ਨੂੰ ਦੱਸਿਆ ਡਿਜਾਸਟਰ CM, DGP ਨੂੰ ਵੀ ਘੇਰਿਆ'
ਪੰਜਾਬ ‘ਚ ਵਿਹਲਾ ਰਹਿਣ ਦਾ ਮੁਕਾਬਲਾ ਹੋਇਆ ਸ਼ੁਰੂ, 55 ਲੋਕ ਬਿਨ੍ਹਾਂ ਮੋਬਾਈਲ ਤੋਂ ਘੰਟਿਆਂ ਬੈਠਣਗੇ, 11 ਸਖ਼ਤ ਨਿਯਮ; ਅੰਤ ਤੱਕ ਟਿਕਣ ਵਾਲਾ ਬਣੇਗਾ ਜੇਤੂ
ਪੰਜਾਬ ‘ਚ ਵਿਹਲਾ ਰਹਿਣ ਦਾ ਮੁਕਾਬਲਾ ਹੋਇਆ ਸ਼ੁਰੂ, 55 ਲੋਕ ਬਿਨ੍ਹਾਂ ਮੋਬਾਈਲ ਤੋਂ ਘੰਟਿਆਂ ਬੈਠਣਗੇ, 11 ਸਖ਼ਤ ਨਿਯਮ; ਅੰਤ ਤੱਕ ਟਿਕਣ ਵਾਲਾ ਬਣੇਗਾ ਜੇਤੂ
Embed widget