1. ABP Sanjha Top 10, 5 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 5 August 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 5 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 5 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਇੱਕੋ ਪਰਿਵਾਰ ਦੇ 4 ਬੱਚੇ ਬਣੇ IAS-IPS ਅਫ਼ਸਰ , ਪਿਤਾ ਬੈਂਕ ਮੈਨੇਜਰ ਵਜੋਂ ਕਰਦਾ ਸੀ ਨੌਕਰੀ

    ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਇੱਕੋ ਪਰਿਵਾਰ ਦੇ 4 ਬੱਚੇ IAS/IPS ਅਫ਼ਸਰ ਹਨ। ਜਾਣਕਾਰੀ ਅਨੁਸਾਰ ਮਾਮਲਾ ਲਾਲਗੰਜ ਕੋਤਵਾਲੀ ਇਲਾਕੇ ਦੇ ਪਿੰਡ ਇਟੋਰੀ ਦਾ ਹੈ, ਜਿੱਥੇ ਅਨਿਲ ਮਿਸ਼ਰਾ ਬੈਂਕ ਮੈਨੇਜਰ ਵਜੋਂ ਨੌਕਰੀ ਕਰਦਾ ਸੀ। Read More

  4. Kabul Blast: ਅਫਗਾਨਿਸਤਾਨ ਦੇ ਕਾਬੁਲ 'ਚ ਵੱਡਾ ਧਮਾਕਾ, 8 ਦੀ ਮੌਤ, ਕਈ ਜ਼ਖ਼ਮੀ

    ਅਫਗਾਨਿਸਤਾਨ ਦੇ ਕਾਬੁਲ 'ਚ ਵੱਡਾ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਇਹ ਧਮਾਕਾ ਕਾਬੁਲ ਦੇ ਸਰਕਾਰੀਜ ਇਲਾਕੇ 'ਚ ਇਕ ਵਾਹਨ 'ਚ ਹੋਇਆ। ਧਮਾਕੇ 'ਚ 8 ਦੀ ਮੌਤਾਂ ਹੋਈਆਂ, ਜਦਕਿ 12 ਹੋਰ ਜ਼ਖਮੀ ਹੋਏ। ਅੱਤਵਾਦੀ ਸੰਗਠਨ ISIS ਨੇ ਹਮਲੇ ਦੀ ਜ਼ਿੰਮੇਵਾਰੀ ਲਈ Read More

  5. Amrit Maan Song For Sidhu Moosewala: ਅੰਮ੍ਰਿਤ ਮਾਨ ਨੇ ਜਿਗਰੀ ਦੋਸਤ ਸਿੱਧੂ ਮੂਸੇਵਾਲਾ ਲਈ ਲਿਖਿਆ ਗੀਤ, ਭਾਵੁਕ ਕਰ ਦੇਣਗੇ ਗੀਤ ਦੇ ਬੋਲ

    ਅੰਮ੍ਰਿਤ ਮਾਨ ਨੇ ਸਿੱਧੂ ਮੂਸੇਵਾਲਾ ਦੀ ਯਾਦ `ਚ ਉਨ੍ਹਾਂ ਨੂੰ ਸਨਮਾਨ ਦੇਣ ਲਈ ਇੱਕ ਗੀਤ ਲਿਖਿਆ। ਇਸ ਬਾਰੇ ਉਨ੍ਹਾਂ ਨੇ ਇੰਸਟਾਗ੍ਰਾਮ ;ਤੇ ਪੋਸਟ ਵੀ ਪਾਈ ਸੀ, ਜਿਸ ਵਿੱਚ ਉਨ੍ਹਾਂ ਲਿਖਿਆ ਸੀ ਕਿ ਤੇਰੀ ਯਾਦ `ਚ ਕੁੱਝ ਲਿਖਣ ਨੂੰ ਦਿਲ ਕਰਦਾ ਮੇਰਾ ਜੱਟਾ Read More

  6. ਜਸਬੀਰ ਜੱਸੀ ਨੇ ਵੀਡੀਓ ਬਣਾ ਕੇ ਖੁਦਕੁਸ਼ੀ ਕਰਨ ਵਾਲੀ ਔਰਤ ਤੋਂ ਮੰਗੀ ਮੁਆਫ਼ੀ, ਕਿਹਾ- ਅਸੀਂ ਕਿਸ ਤਰ੍ਹਾਂ ਦੀ ਪੰਜਾਬੀਅਤ ਦਿਖਾ ਰਹੇ ਹਾਂ

    ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਇਸ ਵੀਡੀਓ ਦੇ ਸਕ੍ਰੀਨਸ਼ਾਟ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਤਿੱਖਾ ਸਵਾਲ ਪੁੱਛਿਆ ਹੈ। ਉਨ੍ਹਾਂ ਕਿਹਾ ਕਿ "ਅਸੀਂ ਇਹ ਕਿਸ ਤਰ੍ਹਾਂ ਦੀ ਪੰਜਾਬੀਅਤ ਦਿਖਾ ਰਹੇ ਹਾਂ।" Read More

  7. ਵੱਡੀ ਖਬਰ ! ਰਾਸ਼ਟਰਮੰਡਲ ਖੇਡਾਂ 'ਚ ਰੋਕੇ ਗਏ ਕੁਸ਼ਤੀ ਦੇ ਮੁਕਾਬਲੇ , ਖਾਲੀ ਕਰਵਾਇਆ ਗਿਆ ਸਟੇਡੀਅਮ

    Commonwealth Games 2022:  ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਸੁਰੱਖਿਆ ਵਿੱਚ ਕਮੀਆਂ ਕਾਰਨ ਕੁਸ਼ਤੀ ਦੇ ਮੈਚਾਂ ਨੂੰ ਰੋਕ ਦਿੱਤਾ ਗਿਆ ਹੈ। Read More

  8. Commonwealth Games 2022: ਕੁਸ਼ਤੀ 'ਚ ਬਜਰੰਗ ਤੇ ਦੀਪਕ ਜੇਤੂ, ਪੈਰਾ ਟੇਬਲ ਟੈਨਿਸ 'ਚ ਭਾਵਨਾ ਪਟੇਲ ਪਹੁੰਚੀ ਫਾਈਨਲ 'ਚ

    ਭਾਰਤੀ ਖਿਡਾਰੀਆਂ ਨੇ ਕੁਸ਼ਤੀ 'ਚ ਕਮਾਲ ਕਰ ਦਿੱਤਾ। ਬਜਰੰਗ ਪੂਨੀਆ ਤੇ ਦੀਪਕ ਪੂਨੀਆਨੇ ਆਪਣੇ ਪਹਿਲੇ ਮੈਚ ਜਿੱਤੇ। ਬਜਰੰਗ ਨੇ ਨੌਰੂ ਦੇ ਲਾਵੇ ਬਿੰਘਮ ਨੂੰ 4-0 ਨਾਲ ਹਰਾਇਆ ਜਦਕਿ ਦੀਪਕ ਪੂਨੀਆ ਨੇ ਨਿਊਜ਼ੀਲੈਂਡ ਦੇ ਮੈਥਿਊ ਨੂੰ 10-0 ਨਾਲ ਹਰਾਇਆ Read More

  9. Indian Wedding : 25 ਸਾਲ ਤੋਂ ਬਾਅਦ ਜ਼ਿਆਦਾਤਰ ਕੁੜੀਆਂ ਸੁਣਦੀਆਂ ਨੇ ਅਜਿਹੇ ਮੇਹਣੇ, ਪਰੇਸ਼ਾਨ ਕਰਦੈ ਇਹ ਸਵਾਲ

    ਭਾਰਤੀ ਸਮਾਜ ਵਿੱਚ ਅਜਿਹੀਆਂ ਗੱਲਾਂ ਕੁੜੀਆਂ ਉੱਤੇ ਜ਼ਿਆਦਾ ਲਾਗੂ ਹੁੰਦੀਆਂ ਹਨ। ਬਹੁਤ ਜੱਦੋ-ਜਹਿਦ ਤੋਂ ਬਾਅਦ ਅੱਜ ਦੇ ਸਮੇਂ ਵਿੱਚ ਵੀ ਕੁੜੀਆਂ ਨੂੰ 24 ਤੋਂ 25 ਸਾਲ ਦੀ ਉਮਰ ਤਕ ਹੀ ਅਣਵਿਆਹੀਆਂ ਕੁੜੀਆਂ ਦੇਖਣ ਨੂੰ ਮਿਲਦੀਆਂ ਹਨ। Read More

  10. PNB Cyber ​​Crime Cell: PNB ਨੇ ਗਾਹਕਾਂ ਨੂੰ ਦਿੱਤੀ ਸਾਈਬਰ ਅਪਰਾਧ ਨਾਲ ਜੁੜੀ ਜਾਣਕਾਰੀ, ਜਾਣੇ ਕੀ ਹੈ ਨਵਾਂ ਅਪਡੇਟ?

    National Cyber Crime Reporting Portal :  ਦੇਸ਼ ਦੇ ਸਭ ਤੋਂ ਵੱਡੇ ਬੈਂਕਾਂ ਵਿੱਚੋਂ ਇੱਕ ਪੰਜਾਬ ਨੈਸ਼ਨਲ ਬੈਂਕ ਨੇ ਸਾਈਬਰ ਕ੍ਰਾਈਮ ਸਬੰਧੀ ਆਪਣੇ ਗਾਹਕਾਂ ਨੂੰ ਜ਼ਰੂਰੀ ਸੂਚਨਾ ਜਾਰੀ ਕੀਤੀ ਹੈ। Read More