1. ABP Sanjha Top 10, 5 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 5 August 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 4 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 4 August 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ABP ਨਿਊਜ਼ ਦੀ ਖ਼ਬਰ ਦਾ ਵੱਡਾ ਅਸਰ: ਕੇਂਦਰੀ ਸਿਹਤ ਮੰਤਰਾਲੇ ਦਾ ਚੰਡੀਗੜ੍ਹ PGI ਨੂੰ ਹੁਕਮ- ਪੰਜਾਬ ਦੇ ਆਯੂਸ਼ਮਾਨ ਕਾਰਡ ਧਾਰਕਾਂ ਦਾ ਮੁਫ਼ਤ ਇਲਾਜ ਸ਼ੁਰੂ ਕਰਨ

    ABP News Impact: ਏਬੀਪੀ ਨਿਊਜ਼ ਦੀ ਖ਼ਬਰ ਦਾ ਵੱਡਾ ਅਸਰ ਹੋਇਆ ਹੈ। ਕੇਂਦਰੀ ਸਿਹਤ ਮੰਤਰਾਲੇ (Union Health Ministrty) ਨੇ ਚੰਡੀਗੜ੍ਹ ਪੀਜੀਆਈ ਨੂੰ ਪੰਜਾਬ ਦੇ ਆਯੂਸ਼ਮਾਨ ਕਾਰਡ ਧਾਰਕਾਂ ਦਾ ਮੁਫ਼ਤ ਇਲਾਜ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ Read More

  4.  Monkeypox in USA : ਤੇਜ਼ੀ ਨਾਲ ਫੈਲ ਰਿਹੈ Monkeypox, ਅਮਰੀਕਾ 'ਚ ਹੈਲਥ ਐਮਰਜੈਂਸੀ ਦਾ ਐਲਾਨ, ਹੁਣ ਤਕ ਸਾਹਮਣੇ ਆਏ ਕਈ ਮਾਮਲੇ

    Monkeypox Update : ਵ੍ਹਾਈਟ ਹਾਊਸ ਨੇ ਕਿਹਾ ਕਿ ਇਸ ਨੇ ਵੈਕਸੀਨ ਦੀਆਂ 1.1 ਮਿਲੀਅਨ ਤੋਂ ਵੱਧ ਖੁਰਾਕਾਂ ਪ੍ਰਦਾਨ ਕੀਤੀਆਂ ਹਨ ਅਤੇ ਘਰੇਲੂ ਨਿਦਾਨ ਸਮਰੱਥਾ ਨੂੰ ਹਫ਼ਤੇ ਵਿੱਚ 80,000 ਟੈਸਟ ਤੱਕ ਵਧਾਉਣ ਵਿੱਚ ਮਦਦ ਕੀਤੀ ਹੈ। Read More

  5. Amrit Maan Song For Sidhu Moosewala: ਅੰਮ੍ਰਿਤ ਮਾਨ ਨੇ ਜਿਗਰੀ ਦੋਸਤ ਸਿੱਧੂ ਮੂਸੇਵਾਲਾ ਲਈ ਲਿਖਿਆ ਗੀਤ, ਭਾਵੁਕ ਕਰ ਦੇਣਗੇ ਗੀਤ ਦੇ ਬੋਲ

    ਅੰਮ੍ਰਿਤ ਮਾਨ ਨੇ ਸਿੱਧੂ ਮੂਸੇਵਾਲਾ ਦੀ ਯਾਦ `ਚ ਉਨ੍ਹਾਂ ਨੂੰ ਸਨਮਾਨ ਦੇਣ ਲਈ ਇੱਕ ਗੀਤ ਲਿਖਿਆ। ਇਸ ਬਾਰੇ ਉਨ੍ਹਾਂ ਨੇ ਇੰਸਟਾਗ੍ਰਾਮ ;ਤੇ ਪੋਸਟ ਵੀ ਪਾਈ ਸੀ, ਜਿਸ ਵਿੱਚ ਉਨ੍ਹਾਂ ਲਿਖਿਆ ਸੀ ਕਿ ਤੇਰੀ ਯਾਦ `ਚ ਕੁੱਝ ਲਿਖਣ ਨੂੰ ਦਿਲ ਕਰਦਾ ਮੇਰਾ ਜੱਟਾ Read More

  6. ਜਸਬੀਰ ਜੱਸੀ ਨੇ ਵੀਡੀਓ ਬਣਾ ਕੇ ਖੁਦਕੁਸ਼ੀ ਕਰਨ ਵਾਲੀ ਔਰਤ ਤੋਂ ਮੰਗੀ ਮੁਆਫ਼ੀ, ਕਿਹਾ- ਅਸੀਂ ਕਿਸ ਤਰ੍ਹਾਂ ਦੀ ਪੰਜਾਬੀਅਤ ਦਿਖਾ ਰਹੇ ਹਾਂ

    ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਇਸ ਵੀਡੀਓ ਦੇ ਸਕ੍ਰੀਨਸ਼ਾਟ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਤਿੱਖਾ ਸਵਾਲ ਪੁੱਛਿਆ ਹੈ। ਉਨ੍ਹਾਂ ਕਿਹਾ ਕਿ "ਅਸੀਂ ਇਹ ਕਿਸ ਤਰ੍ਹਾਂ ਦੀ ਪੰਜਾਬੀਅਤ ਦਿਖਾ ਰਹੇ ਹਾਂ।" Read More

  7. ਬੰਗਲਾਦੇਸ਼ੀ ਕ੍ਰਿਕੇਟਰ ਸ਼ਾਕਿਬ ਅਲ ਹਸਨ ਵਿਵਾਦਾਂ `ਚ, ਸੱਟੇਬਾਜ਼ੀ `ਚ ਨਾਂ ਆਇਆ ਸਾਹਮਣੇ, ਹੋਵੇਗੀ ਜਾਂਚ

    ਸ਼ਾਕਿਬ ਅਲ ਹਸਨ ਦਾ ਲੰਬੇ ਸਮੇਂ ਤੋਂ ਵਿਵਾਦਾਂ ਨਾਲ ਸਬੰਧ ਰਿਹਾ ਹੈ। ਪਰ ਹੁਣ ਸ਼ਾਕਿਬ ਅਲ ਹਸਨ ਕਾਫੀ ਗੰਭੀਰ ਮੁਸੀਬਤ 'ਚ ਫਸਦੇ ਨਜ਼ਰ ਆ ਰਹੇ ਹਨ। Read More

  8. ਬਚਪਨ `ਚ ਪੋਲੀਓ ਦਾ ਸ਼ਿਕਾਰ ਹੋਇਆ ਸੀ ਗੋਲਡ ਮੈਡਲ ਜੇਤੂ ਸੁਧੀਰ ਲਾਠ, ਸੰਘਰਸ਼ਾਂ ਨਾਲ ਭਰੀ ਹੈ ਜ਼ਿੰਦਗੀ

    CWG 2022: ਰਾਸ਼ਟਰਮੰਡਲ ਖੇਡਾਂ ਵਿੱਚ ਇਹ ਇਤਿਹਾਸ ਰਚਣ ਵਾਲਾ ਸੁਧੀਰ ਬਚਪਨ ਵਿੱਚ ਪੋਲੀਓ ਦਾ ਸ਼ਿਕਾਰ ਹੋ ਗਿਆ ਸੀ। ਪੋਲੀਓ ਨੇ ਉਸ ਨੂੰ ਸਿਰਫ 5 ਸਾਲ ਦੀ ਉਮਰ ਵਿੱਚ ਅਪਾਹਜ ਬਣਾ ਦਿੱਤਾ। Read More

  9. Travelling Tips : ਹੋਟਲ ਦੇ ਕਮਰੇ ਵਿਚ ਜਾਂਦੇ ਹੀ ਕਰੋ ਇਹ ਕੰਮ, ਨਹੀਂ ਤਾਂ ਪੈ ਸਕਦਾ ਉਮਰ ਭਰ ਲਈ ਪਛਤਾਉਣਾ

    ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਜਾਂ ਯਾਤਰਾ ਦੌਰਾਨ ਕਿਸੇ ਹੋਟਲ ਦੇ ਕਮਰੇ 'ਚ ਰੁਕ ਰਹੇ ਹੋ ਤਾਂ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਜੀ ਹਾਂ, ਹੋਟਲ ਦੇ ਕਮਰੇ 'ਚ ਜਾਂਦੇ ਸਮੇਂ ਵੀ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। Read More

  10. RBI Monetary Policy: ਰਿਜ਼ਰਵ ਬੈਂਕ ਨੇ ਰੇਪੋ ਦਰ 'ਚ 0.50 ਫੀਸਦੀ ਕੀਤਾ ਵਾਧਾ, ਕਰਜ਼ੇ ਦੀ ਕਿਸ਼ਤ ਦਾ ਲੱਗੇਗਾ ਝਟਕਾ

    RBI Monetary Policy: ਭਾਰਤੀ ਰਿਜ਼ਰਵ ਬੈਂਕ ਨੇ ਅੱਜ ਆਪਣੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਦੇ ਫੈਸਲਿਆਂ ਦਾ ਐਲਾਨ ਕੀਤਾ ਹੈ ਅਤੇ ਰੈਪੋ ਦਰ ਵਿੱਚ 0.50 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। Read More