ABP Sanjha Top 10, 8 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 8 July 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 7 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 7 July 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 7 July 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 7 July 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਓੜੀਸ਼ਾ ਰੇਲ ਹਾਦਸੇ 'ਚ ਸੀਬੀਆਈ ਦੀ ਕਾਰਵਾਈ, 3 ਰੇਲਵੇ ਕਰਮਚਾਰੀ ਗ੍ਰਿਫਤਾਰ
Odisha Train Accident: ਸੀਬੀਆਈ ਨੇ ਸ਼ੁੱਕਰਵਾਰ (7 ਜੁਲਾਈ) ਨੂੰ ਓਡੀਸ਼ਾ ਦੇ ਬਾਲਾਸੋਰ ਵਿੱਚ ਹੋਏ ਰੇਲ ਹਾਦਸੇ ਵਿੱਚ ਆਈਪੀਸੀ ਦੀ ਧਾਰਾ 304 ਅਤੇ 201 ਦੇ ਤਹਿਤ ਤਿੰਨ ਰੇਲਵੇ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। Read More
Russia - ਰੂਸ ਦੀ ਇੱਕ ਫੈਕਟਰੀ 'ਚ ਜ਼ਬਰਦਸਤ ਧਮਾਕਾ, 6 ਲੋਕਾਂ ਦੀ ਮੌਤ
Russia Blast: ਇਹ ਧਮਾਕਾ ਰੂਸ ਦੇ ਸਮਰਾ ਖੇਤਰ ਵਿਚ ਪ੍ਰੋਮਸਿਨੇਟੇਜ਼ ਫੈਕਟਰੀ ਵਿਚ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੀਆਂ ਇਮਾਰਤਾਂ 'ਚ ਝਟਕੇ ਮਹਿਸੂਸ ਕੀਤੇ ਗਏ। ਰਿਪੋਰਟ ਮੁਤਾਬਕ ਸਥਾਨਕ ਲੋਕ ਹੈਰਾਨ ਸਨ ਕਿ ਕੀ ਇਹ ਬੰਬ ਧਮਾਕਾ Read More
PM ਮੋਦੀ ਤੇ CM ਯੋਗੀ ਨੂੰ ਇਸਲਾਮ ਕਬੂਲ ਕਰਾਉਣਾ ਚਾਹੁੰਦਾ ਹੈ ਇਹ ਸ਼ਖਸ, ਜਾਵੇਦ ਅਖਤਰ ਬੋਲੇ- 'ਕੋਈ ਇਸ ਨੂੰ ਪਾਗਲਖਾਨੇ ਭੇਜੋ'
Javed Akhtar: ਜਾਵੇਦ ਅਖਤਰ ਨੇ ਤਬਲੀਗੀ ਜਮਾਤ ਦੇ ਮੌਲਾਨਾ ਤੌਕੀਰ ਅਹਿਮਦ ਦੇ ਇਕ ਵੀਡੀਓ 'ਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਮੌਲਾਨਾ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਇਸਲਾਮ ਕਬੂਲ ਕਰਨ ਦਾ ਸੱਦਾ ਦਿੱਤਾ ਹੈ। Read More
Sidhu Moose Wala: ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 'ਚੋਰਨੀ' ਹੋਇਆ ਰਿਲੀਜ਼, ਫੈਨਜ਼ ਨੂੰ ਆ ਰਿਹਾ ਖੂਬ ਪਸੰਦ
ਸਿੱਧੂ ਮੂਸੇਵਾਲਾ ਦਾ ਇੱਕ ਹੋਰ ਨਵਾਂ ਗਾਣਾ 'ਚੋਰਨੀ' ਰਿਲੀਜ਼ ਹੋ ਗਿਆ ਹੈ। ਰਿਲੀਜ਼ ਹੁੰਦੇ ਸਾਰ ਹੀ ਗਾਣੇ ਨੂੰ ਜ਼ਬਰਦਸਤ ਵਿਊਜ਼ ਮਿਲੇ ਹਨ। ਖਬਰ ਲਿਖੇ ਜਾਣ ਤੱਕ ਗਾਣੇ ਨੂੰ 85 ਹਜ਼ਾਰ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। Read More
ਬੰਗਲਾਦੇਸ਼ ਦੌਰੇ ਲਈ ਨਾ ਚੁਣੇ ਜਾਣ 'ਤੇ ਇਸ ਸਟਾਰ ਗੇਂਦਬਾਜ਼ ਦੇ ਨਿਕਲ ਗਏ ਹੰਝੂ, ਰੌਂਦਿਆਂ ਦੀ ਵੀਡੀਓ ਆਈ ਸਾਹਮਣੇ
Shikha Pandey : ਸ਼ਿਖਾ ਪਾਂਡੇ ਮਹਿਲਾ ਨੇ ਟੀਮ ਦੇ ਸਾਬਕਾ ਕੋਚ ਬੁਕੇਰੀ ਰਮਨ ਨਾਲ ਇੱਕ ਇੰਟਰਵਿਊ ਕੀਤਾ ਸੀ। ਇਸ ਦੌਰਾਨ ਜਦੋਂ ਰਮਨ ਉਸ ਤੋਂ ਟੀਮ 'ਚੋਂ ਬਾਹਰ ਹੋਣ ਬਾਰੇ ਪੁੱਛਣ ਲੱਗਾ ਤਾਂ ਸ਼ਿਖਾ ਆਪਣੇ ਹੰਝੂ ਰੋਕ ਨਹੀਂ ਸਕੀ। ਇਸ ਦੇ ਜਵਾਬ ਵਿੱਚ Read More
Wimbledon 2023 Prize Money: ਵਿੰਬਲਡਨ 2023 'ਚ ਖਿਡਾਰੀਆਂ 'ਤੇ ਪਵੇਗਾ ਪੈਸੇ ਦਾ ਮੀਂਹ! ਜਾਣੋ ਇਨਾਮ ਵਿੱਚ ਮਿਲਣਗੇ ਕਿੰਨੇ ਪੈਸੇ
Wimbledon Facts: ਵਿੰਬਲਡਨ 2023 'ਚ ਇਨਾਮੀ ਰਾਸ਼ੀ 'ਚ ਪਿਛਲੇ ਸਾਲ ਦੇ ਮੁਕਾਬਲੇ ਲਗਭਗ 11 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਸਾਲ ਹੋਣ ਵਾਲੇ ਟੂਰਨਾਮੈਂਟ ਵਿੱਚ ਖਿਡਾਰੀਆਂ ਵਿੱਚ ਕਰੀਬ 465 ਕਰੋੜ ਰੁਪਏ ਵੰਡੇ ਜਾਣਗੇ। Read More
ਸ਼ਾਮ 6 ਵਜੇ ਤੋਂ ਬਾਅਦ ਕਿਉਂ ਨਹੀਂ ਖਾਣੇ ਚਾਹੀਦੇ 'ਸਨੈਕਸ' ? ਮਾਹਰ ਤੋਂ ਜਾਣੋ
ਅੱਜਕੱਲ੍ਹ ਲੋਕ ਟੀਵੀ, ਮੋਬਾਈਲ, ਫ਼ਿਲਮਾਂ ਦੇਖ ਕੇ ਸਨੈਕਸ ਖਾਂਦੇ ਦੇਖੇ ਜਾਂਦੇ ਹਨ। ਸਹਿਮਤ ਹਾਂ ਕਿ ਸਨੈਕਸ ਸੁਆਦੀ ਹੁੰਦੇ ਹਨ, ਪਰ ਇਹ ਕਈ ਖਤਰਨਾਕ ਬਿਮਾਰੀਆਂ ਦਾ ਖ਼ਤਰਾ ਵਧਾਉਂਦੇ ਹਨ। Read More
Adhaar-PAN Linking: ਜੇਕਰ PAN ਨੂੰ ਆਧਾਰ ਨਾਲ ਨਹੀਂ ਕਰਵਾ ਸਕੇ ਲਿੰਕ ਤਾਂ ਹੁਣ ਤੋਂ ਨਹੀਂ ਮਿਲਣਗੀਆਂ ਇਹ ਸਹੂਲਤਾਂ
Adhaar-PAN Linking : ਜੇਕਰ ਤੁਸੀਂ ਆਧਾਰ ਕਾਰਡ ਨਾਲ ਪੈਨ ਕਾਰਡ ਨਹੀਂ ਲਿੰਕ ਕੀਤਾ ਤਾਂ ਤੁਹਾਨੂੰ ਕਈ ਸਹੂਲਤਾਂ ਤੋਂ ਵਾਂਝੇ ਰਹਿਣਾ ਪੈ ਸਕਦਾ ਹੈ। ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਤਰੀਕ 31 ਜੂਨ ਸੀ। ਹੁਣ ਲਿੰਕ ਕਰਨ 'ਤੇ ਜੁਰਮਾਨਾ ਹੈ। Read More