ABP Sanjha Top 10, 15 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 15 December 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 15 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 15 December 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 15 December 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 15 December 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Andhra Pradesh: ਆਂਧਰਾ ਪ੍ਰਦੇਸ਼ 'ਚ ਵਾਪਰਿਆ ਭਿਆਨਕ ਸੜਕ ਹਾਦਸਾ, MLC ਸ਼ੇਖ ਸਬਜ਼ੀ ਦੀ ਮੌਕੇ 'ਤੇ ਹੋਈ ਮੌਤ
Andhra Pradesh MLC Died: ਆਂਧਰਾ ਪ੍ਰਦੇਸ਼ ਵਿੱਚ ਇੱਕ ਸੜਕ ਹਾਦਸੇ ਵਿੱਚ ਵਿਧਾਨ ਪ੍ਰੀਸ਼ਦ ਦੇ ਮੈਂਬਰ ਸ਼ੇਖ ਸਬਜ਼ੀ ਦੀ ਮੌਤ ਹੋ ਗਈ। ਹਾਦਸਾ ਦੁਪਹਿਰ ਵੇਲੇ ਵਾਪਰਿਆ ਜਦੋਂ ਉਹ ਏਲੁਰੂ ਤੋਂ ਭੀਮਾਵਰਮ ਜਾ ਰਹੇ ਸੀ। Read More
ਕੈਨੇਡਾ ਦਾ ਇੱਕ ਹੋਰ ਝਟਕਾ ! ਹੁਣ 40 ਨਹੀਂ, ਸਿਰਫ 20 ਘੰਟੇ ਕੰਮ ਕਰ ਸਕਣਗੇ ਵਿਦਿਆਰਥੀ, 30 ਅਪ੍ਰੈਲ ਤੋਂ ਲਾਗੂ ਹੋਵੇਗਾ ਇਹ ਨਿਯਮ
Canada Visa: ਕੈਨੇਡਾ ਇੱਕ ਤੋਂ ਬਾਅਦ ਇੱਕ ਨਵੇਂ ਕਾਨੂੰਨ ਲਾਗੂ ਕਰ ਰਿਹਾ ਹੈ। ਇਸ ਤੋਂ ਪਹਿਲਾਂ, ਕੈਨੇਡਾ ਵਿੱਚ GIC ਖਾਤੇ ਲਈ ਰਕਮ $10,000 ਤੋਂ ਵਧਾ ਕੇ $20,635 ਪ੍ਰਤੀ ਵਿਦਿਆਰਥੀ ਕਰ ਦਿੱਤੀ ਗਈ ਸੀ। Read More
Navjot Singh Virk: ਪੁਲਿਸ ਨੇ 6 ਸਾਲ ਬਾਅਦ ਸੁਲਝਾਈ ਪੰਜਾਬੀ ਗਾਇਕ ਨਵਜੋਤ ਸਿੰਘ ਵਿਰਕ ਦੇ ਕਤਲ ਦੀ ਗੁੱਥੀ, ਕਾਤਲ ਨੂੰ ਇੰਝ ਕੀਤਾ ਗ੍ਰਿਫਤਾਰ
Navjot Singh Virk Murder Case: ਪੁਲਿਸ ਨੂੰ ਇਸ ਮਾਮਲੇ ਵਿੱਚ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਉਸ ਸਮੇਂ ਉਸ ਦਾ ਕਤਲ ਪ੍ਰੇਮ ਕੋਣ ਅਤੇ ਜਾਇਦਾਦ ਨੂੰ ਲੈ ਕੇ ਮੰਨਿਆ ਜਾ ਰਿਹਾ ਸੀ। Read More
Vaishnavi Dhanraj: CID ਦੀ ਅਦਾਕਾਰਾ Vaishnavi Dhanraj ਨਾਲ ਹੋਈ ਕੁੱਟਮਾਰ, ਵੀਡੀਓ ਜਾਰੀ ਕਰਕੇ ਲਾਈ ਮਦਦ ਦੀ ਗੁਹਾਰ
Vaishnavi Dhanraj: ਸੋਸ਼ਲ ਮੀਡੀਆ 'ਤੇ ਟੀਵੀ ਅਦਾਕਾਰਾ ਵੈਸ਼ਨਵੀ ਧਨਰਾਜ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ 'ਚ ਅਦਾਕਾਰਾ ਮਦਦ ਦੀ ਗੁਹਾਰ ਲਾਉਂਦੀ ਨਜ਼ਰ ਆ ਰਹੀ ਹੈ। Read More
Lionel Messi: ਲਿਓਨਲ ਮੈਸੀ ਦੀ ਫੁੱਟਬਾਲ ਵਰਲਡ ਕੱਪ 'ਚ ਪਹਿਨੀ ਜਰਸੀ ਦੀ ਹੋਈ ਨੀਲਾਮੀ, ਕੀਮਤ ਸੁਣ ਉੱਡ ਜਾਣਗੇ ਤੁਹਾਡੇ ਹੋਸ਼
Lionel Messi News: ਪਿਛਲੇ ਸਾਲ ਅਰਜਨਟੀਨਾ ਦੇ ਵਿਸ਼ਵ ਕੱਪ ਖਿਤਾਬ ਦੌਰਾਨ ਲਿਓਨਲ ਮੇਸੀ ਦੁਆਰਾ ਪਹਿਨੀਆਂ ਗਈਆਂ ਛੇ ਜਰਸੀਆਂ ਦਾ ਇੱਕ ਸੈੱਟ ਵੀਰਵਾਰ ਨੂੰ ਨਿਲਾਮੀ ਵਿੱਚ $ 7.8 ਮਿਲੀਅਨ ਵਿੱਚ ਵਿਕਿਆ। Read More
World Cup 2024: ਅੰਡਰ-19 ਕ੍ਰਿਕੇਟ ਵਰਲਡ ਕੱਪ 'ਚ ਪੰਜਾਬੀ ਨੌਜਵਾਨਾਂ ਨੂੰ ਮਿਲੀ ਜਗ੍ਹਾ, ਆਸਟਰੇਲੀਆ ਦੀ ਟੀਮ ਦਾ ਬਣਨਗੇ ਹਿੱਸਾ
Men's U-19 Cricket World Cup 2024: ਆਸਟਰੇਲੀਆ ਯੂਥ ਸਿਲੈਕਸ਼ਨ ਪੈਨਲ ਨੇ 2024 ਪੁਰਸ਼ ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ 15 ਮੈਂਬਰੀ ਟੀਮ 'ਚ ਦੋ ਨੌਜਵਾਨ ਪੰਜਾਬੀ ਖਿਡਾਰੀਆਂ ਹਰਕੀਰਤ ਬਾਜਵਾ ਤੇ ਹਰਜਸ ਸਿੰਘ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ। Read More
Diabetes and Rice: ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਇਸ ਤਰੀਕੇ ਨਾਲ ਖਾਓ ਚੌਲ, ਨਹੀਂ ਪਵੇਗਾ ਬੁਰਾ ਅਸਰ
Health: ਚੌਲਾਂ ਵਿੱਚ ਬਹੁਤ ਜ਼ਿਆਦਾ ਗਲਾਈਸੈਮਿਕ ਇੰਡੈਕਸ ਵਾਲੇ ਕਾਰਬੋਹਾਈਡਰੇਟ ਹੁੰਦੇ ਹਨ। ਜਿਸ ਕਾਰਨ ਚੌਲ ਖਾਣ ਤੋਂ ਬਾਅਦ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਇਨਸੁਲਿਨ ਦਾ ਪੱਧਰ ਕਾਫੀ ਵਧ ਜਾਂਦਾ ਹੈ। Read More
GST Rates Update: ਵਿਦਿਆਰਥੀਆਂ ਲਈ ਜ਼ਰੂਰੀ ਸਟੇਸ਼ਨਰੀ ਵਸਤਾਂ 'ਤੇ ਜੀਐੱਸਟੀ ਦੀ ਦਰ ਘਟਾਉਣ ਦਾ ਕੋਈ ਪ੍ਰਸਤਾਵ ਨਹੀਂ, ਸਰਕਾਰ ਨੇ ਸੰਸਦ 'ਚ ਦਿੱਤੀ ਜਾਣਕਾਰੀ
GST Rates Update: ਵਿੱਤ ਰਾਜ ਮੰਤਰੀ ਨੇ ਸੰਸਦ ਨੂੰ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਸਟੇਸ਼ਨਰੀ ਵਸਤੂਆਂ 'ਤੇ ਕੰਸੇਸ਼ਨਲ ਜੀਐਸਟੀ ਰੇਟਸ ਲਾਗੂ ਹੁੰਦੇ ਹਨ ਜੋ ਕਿ 0 ਤੋਂ 12 ਫ਼ੀਸਦੀ ਤੱਕ ਹਨ। Read More