ABP Sanjha Top 10, 16 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 16 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 16 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 16 May 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 16 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 16 May 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਕੌਣ ਬਣੇਗਾ ਕਰਨਾਟਕ ਦਾ ਸੀਐਮ ? ਰਾਹੁਲ ਗਾਂਧੀ ਤੇ ਮਲਿਕਾਰਜੁਨ ਖੜਗੇ ਦੀ ਡੇਢ ਘੰਟਾ ਚੱਲੀ ਬੰਦ ਕਮਰਾ ਮੀਟਿੰਗ, ਸੋਨੀਆ ਗਾਂਧੀ ਨਾਲ ਵੀ ਕਰਨਗੇ ਗੱਲ
Karnataka Government Formation : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ (16 ਮਈ) ਨੂੰ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ ਅਤੇ ਕਰਨਾਟਕ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਦੇ ਵਿਚਕਾਰ ਰਾਜ ਵਿੱਚ ਸਰਕਾਰ ਦੇ ਗਠਨ ਬਾਰੇ ਚਰਚਾ ਕੀਤੀ Read More
US Report On Religious Freedom : ਪੀਐਮ ਮੋਦੀ ਦੇ ਦੌਰੇ ਤੋਂ ਪਹਿਲਾਂ ਅਮਰੀਕਾ ਨੇ ਜਾਰੀ ਕੀਤੀ ਧਾਰਮਿਕ ਹਿੰਸਾ ਬਾਰੇ ਰਿਪੋਰਟ
US Report On Religious Freedom: ਅਮਰੀਕਾ ਨੇ ਇੱਕ ਵਾਰ ਫਿਰ ਧਾਰਮਿਕ ਹਿੰਸਾ ਨੂੰ ਲੈ ਕੇ ਭਾਰਤ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਧਾਰਮਿਕ ਆਜ਼ਾਦੀ 'ਤੇ ਆਪਣੀ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ। ਸਾਲ 2022 ਲਈ ਜਾਰੀ ਕੀਤੀ ਗਈ Read More
Chethana Raj Death Anniversary: ਚੇਤਨਾ ਰਾਜ ਨੇ ਭਾਰ ਘਟਾਉਣ ਲਈ ਚੁਣਿਆ ਸੀ ਆਸਾਨ ਰਸਤਾ, ਜਾਣੋ ਕਿਵੇਂ ਪਲਾਸਟਿਕ ਸਰਜਰੀ ਨਾਲ ਗਈ ਜਾਨ ?
Chethana Raj Unknown Facts: ਪਲਾਸਟਿਕ ਸਰਜਰੀ... ਇੱਕ ਅਜਿਹੀ ਤਕਨੀਕ ਜੋ ਕਦੇ ਸਰੀਰ ਦੇ ਖਰਾਬ ਅੰਗਾਂ ਨੂੰ ਠੀਕ ਕਰਨ ਦਾ ਜ਼ਰੀਆ ਮੰਨੀ ਜਾਂਦੀ ਸੀ, ਪਰ ਹੁਣ ਇਸ ਦੀ ਵਰਤੋਂ ਆਪਣੇ ਆਪ ਨੂੰ ਖੂਬਸੂਰਤ ਬਣਾਉਣ ਲਈ ਵੀ ਕੀਤੀ ਜਾ ਰਹੀ ਹੈ। Read More
Sunanda Sharma: ਸੁਨੰਦਾ ਸ਼ਰਮਾ ਦੇ ਗਾਣੇ 'ਜੱਟ ਦਿਸਦਾ' ਦਾ ਧਮਾਕੇਦਾਰ ਟੀਜ਼ਰ, ਦੇਵ ਖਰੌੜ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੁਨੰਦਾ
Sunanda Sharma New Song: ਸੁਨੰਦਾ ਸ਼ਰਮਾ ਦੇਵ ਖਰੌੜ ਨਾਲ ਰੋਮਾਂਸ ਕਰਦੀ ਆ ਰਹੀ ਹੈ। ਗਾਣੇ 'ਚ ਸੁਨੰਦਾ ਸ਼ਰਮਾ ਨੇ ਸ਼ਾਇਰੀ ਵੀ ਬੋਲੀ ਹੈ। ਗਾਣੇ ਦੀ ਵੀਡੀਓ 'ਚ ਦੇਵ ਖਰੌੜ ਟਰੱਕ ਚਲਾਉਂਦੇ ਨਜ਼ਰ ਆ ਰਹੇ ਹਨ। Read More
IPL 2023: IPL 'ਚ ਸਿਰਫ 9 ਮੈਚ ਬਾਕੀ, ਕਿਸੇ ਟੀਮ ਨੇ ਪਲੇਆਫ ਲਈ ਨਹੀਂ ਕੀਤਾ ਕੁਆਲੀਫਾਈ, 9 ਟੀਮਾਂ ਕੋਲ ਮੌਕਾ
IPL 2023 Playoffs Chances: IPL 2023 ਦੇ ਲੀਗ ਪੜਾਅ ਵਿੱਚ 61 ਮੈਚ ਖੇਡੇ ਗਏ ਹਨ। ਹੁਣ ਸਿਰਫ਼ 9 ਮੈਚ ਬਾਕੀ ਹਨ। ਹੈਰਾਨੀ ਦੀ ਗੱਲ ਹੈ ਕਿ ਅਜੇ ਤੱਕ ਕੋਈ ਵੀ ਟੀਮ ਪਲੇਆਫ ਲਈ ਕੁਆਲੀਫਾਈ ਨਹੀਂ ਕਰ ਸਕੀ ਹੈ। Read More
ਫੀਲਡਿੰਗ ਕਰ ਰਹੇ ਖਿਡਾਰੀ ਨੂੰ ਹੈਲਮੇਟ ਪਹਿਨਣਾ ਜ਼ਰੂਰੀ! WTC ਫਾਈਨਲ ਤੋਂ ਪਹਿਲਾਂ ICC ਨੇ ਕ੍ਰਿਕੇਟ ਨਿਯਮਾਂ 'ਚ ਕੀਤੇ ਬਦਲਾਅ
ਆਈਸੀਸੀ ਪੁਰਸ਼ ਕ੍ਰਿਕਟ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਮੁੱਖ ਕਾਰਜਕਾਰੀ ਕਮੇਟੀ ਨੇ ਹਰੀ ਝੰਡੀ ਦੇ ਦਿੱਤੀ ਹੈ। ਇਹ ਸਿਫਾਰਿਸ਼ਾਂ 1 ਜੂਨ ਤੋਂ ਇੰਗਲੈਂਡ ਅਤੇ ਆਇਰਲੈਂਡ ਵਿਚਾਲੇ ਖੇਡੇ ਜਾਣ ਵਾਲੇ ਟੈਸਟ ਮੈਚ ਨਾਲ ਲਾਗੂ ਹੋਣਗੀਆਂ। Read More
75 ਫੀਸਦੀ ਭਾਰਤੀਆਂ ਨੂੰ ਨਹੀਂ ਹੁੰਦਾ ਪਿਆਸ ਦਾ ਅਹਿਸਾਸ, ਸਾਈਲੈਂਟ ਡੀਹਾਈਡ੍ਰੇਸ਼ਨ ਦੀ ਬਣ ਜਾਂਦੀ ਹੈ ਸਮੱਸਿਆ
ਸਾਈਲੈਂਟ ਡੀਹਾਈਡਰੇਸ਼ਨ ਉਦੋਂ ਹੁੰਦਾ ਹੈ ਜਦੋਂ ਸਾਡਾ ਸਰੀਰ ਕੁਦਰਤੀ ਸਰੀਰਕ ਕਾਰਜਾਂ ਜਿਵੇਂ ਪਸੀਨਾ ਅਤੇ ਸਾਹ ਲੈਣ ਦੁਆਰਾ ਪਾਣੀ ਦੀ ਕਮੀ ਕਰਦਾ ਹੈ, ਅਤੇ ਫਿਰ ਵੀ ਸਾਨੂੰ ਪਿਆਸ ਨਹੀਂ ਲੱਗਦੀ। Read More
SpiceJet Airline: ਮੁੜ ਸ਼ੁਰੂ ਹੋਈ ਸਸਤੀ ਹਵਾਈ ਯਾਤਰਾ, ਇਹ ਕੰਪਨੀ ਚਲਾਏਗੀ 25 ਜਹਾਜ਼; ਸੁਣ ਕੇ ਯਾਤਰੀ ਵੀ ਹੋਏ ਖੁਸ਼
Spice Express and Logistics : Financial Crises (ਵਿੱਤੀ ਸੰਕਟ) ਦੇ ਵਿਚਕਾਰ ਇੱਕ ਜਹਾਜ਼ ਲੀਜ਼ਰ ਵੱਲੋਂ ਦਾਇਰ ਦੀਵਾਲੀਆ ਪਟੀਸ਼ਨ ਦਾ ਸਾਹਮਣਾ ਕਰ ਰਹੀ ਸਪਾਈਸਜੈੱਟ ਨੂੰ ਅਗਲ ਹੋ ਗਈ ਸੀ। Read More