ਪੜਚੋਲ ਕਰੋ

ABP Sanjha Top 10, 16 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Afternoon Headlines, 16 May 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 16 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 16 May 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 15 May 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 15 May 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. PM ਨੇ 71,000 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਕਾਂਗਰਸ ਨੇ ਸਾਧਿਆ ਨਿਸ਼ਾਨਾਂ, ਕਿਹਾ 9 ਸਾਲਾਂ ਚ 18 ਕਰੋੜ ਨੌਜਵਾਨਾਂ ਦੇ ਤੋੜੇ ਸੁਪਨੇ

    ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸਰਕਾਰੀ ਵਿਭਾਗਾਂ ਵਿੱਚ 30 ਲੱਖ ਅਸਾਮੀਆਂ ਖਾਲੀ ਹਨ, ਪਰ ਅੱਜ ਸਿਰਫ 71,000 ਭਰਤੀ ਪੱਤਰ ਵੰਡਣ ਲਈ ਇੱਕ ਸਮਾਗਮ ਕਰਵਾਇਆ ਗਿਆ! ਨੌਜਵਾਨਾਂ ਨਾਲ ਕੀਤੇ ਧੋਖੇ ਦਾ ਕਾਂਗਰਸ ਪਾਰਟੀ ਦੇਵੇਗੀ ਮੂੰਹਤੋੜ ਜਵਾਬ !" Read More

  4. US Report On Religious Freedom : ਪੀਐਮ ਮੋਦੀ ਦੇ ਦੌਰੇ ਤੋਂ ਪਹਿਲਾਂ ਅਮਰੀਕਾ ਨੇ ਜਾਰੀ ਕੀਤੀ ਧਾਰਮਿਕ ਹਿੰਸਾ ਬਾਰੇ ਰਿਪੋਰਟ

    US Report On Religious Freedom: ਅਮਰੀਕਾ ਨੇ ਇੱਕ ਵਾਰ ਫਿਰ ਧਾਰਮਿਕ ਹਿੰਸਾ ਨੂੰ ਲੈ ਕੇ ਭਾਰਤ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਧਾਰਮਿਕ ਆਜ਼ਾਦੀ 'ਤੇ ਆਪਣੀ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ। ਸਾਲ 2022 ਲਈ ਜਾਰੀ ਕੀਤੀ ਗਈ Read More

  5. Chethana Raj Death Anniversary: ਚੇਤਨਾ ਰਾਜ ਨੇ ਭਾਰ ਘਟਾਉਣ ਲਈ ਚੁਣਿਆ ਸੀ ਆਸਾਨ ਰਸਤਾ, ਜਾਣੋ ਕਿਵੇਂ ਪਲਾਸਟਿਕ ਸਰਜਰੀ ਨਾਲ ਗਈ ਜਾਨ ?

    Chethana Raj Unknown Facts: ਪਲਾਸਟਿਕ ਸਰਜਰੀ... ਇੱਕ ਅਜਿਹੀ ਤਕਨੀਕ ਜੋ ਕਦੇ ਸਰੀਰ ਦੇ ਖਰਾਬ ਅੰਗਾਂ ਨੂੰ ਠੀਕ ਕਰਨ ਦਾ ਜ਼ਰੀਆ ਮੰਨੀ ਜਾਂਦੀ ਸੀ, ਪਰ ਹੁਣ ਇਸ ਦੀ ਵਰਤੋਂ ਆਪਣੇ ਆਪ ਨੂੰ ਖੂਬਸੂਰਤ ਬਣਾਉਣ ਲਈ ਵੀ ਕੀਤੀ ਜਾ ਰਹੀ ਹੈ। Read More

  6. Sunanda Sharma: ਸੁਨੰਦਾ ਸ਼ਰਮਾ ਦੇ ਗਾਣੇ 'ਜੱਟ ਦਿਸਦਾ' ਦਾ ਧਮਾਕੇਦਾਰ ਟੀਜ਼ਰ, ਦੇਵ ਖਰੌੜ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੁਨੰਦਾ

    Sunanda Sharma New Song: ਸੁਨੰਦਾ ਸ਼ਰਮਾ ਦੇਵ ਖਰੌੜ ਨਾਲ ਰੋਮਾਂਸ ਕਰਦੀ ਆ ਰਹੀ ਹੈ। ਗਾਣੇ 'ਚ ਸੁਨੰਦਾ ਸ਼ਰਮਾ ਨੇ ਸ਼ਾਇਰੀ ਵੀ ਬੋਲੀ ਹੈ। ਗਾਣੇ ਦੀ ਵੀਡੀਓ 'ਚ ਦੇਵ ਖਰੌੜ ਟਰੱਕ ਚਲਾਉਂਦੇ ਨਜ਼ਰ ਆ ਰਹੇ ਹਨ। Read More

  7. IPL 2023: IPL 'ਚ ਸਿਰਫ 9 ਮੈਚ ਬਾਕੀ, ਕਿਸੇ ਟੀਮ ਨੇ ਪਲੇਆਫ ਲਈ ਨਹੀਂ ਕੀਤਾ ਕੁਆਲੀਫਾਈ, 9 ਟੀਮਾਂ ਕੋਲ ਮੌਕਾ

    IPL 2023 Playoffs Chances: IPL 2023 ਦੇ ਲੀਗ ਪੜਾਅ ਵਿੱਚ 61 ਮੈਚ ਖੇਡੇ ਗਏ ਹਨ। ਹੁਣ ਸਿਰਫ਼ 9 ਮੈਚ ਬਾਕੀ ਹਨ। ਹੈਰਾਨੀ ਦੀ ਗੱਲ ਹੈ ਕਿ ਅਜੇ ਤੱਕ ਕੋਈ ਵੀ ਟੀਮ ਪਲੇਆਫ ਲਈ ਕੁਆਲੀਫਾਈ ਨਹੀਂ ਕਰ ਸਕੀ ਹੈ। Read More

  8. ਫੀਲਡਿੰਗ ਕਰ ਰਹੇ ਖਿਡਾਰੀ ਨੂੰ ਹੈਲਮੇਟ ਪਹਿਨਣਾ ਜ਼ਰੂਰੀ! WTC ਫਾਈਨਲ ਤੋਂ ਪਹਿਲਾਂ ICC ਨੇ ਕ੍ਰਿਕੇਟ ਨਿਯਮਾਂ 'ਚ ਕੀਤੇ ਬਦਲਾਅ

    ਆਈਸੀਸੀ ਪੁਰਸ਼ ਕ੍ਰਿਕਟ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਮੁੱਖ ਕਾਰਜਕਾਰੀ ਕਮੇਟੀ ਨੇ ਹਰੀ ਝੰਡੀ ਦੇ ਦਿੱਤੀ ਹੈ। ਇਹ ਸਿਫਾਰਿਸ਼ਾਂ 1 ਜੂਨ ਤੋਂ ਇੰਗਲੈਂਡ ਅਤੇ ਆਇਰਲੈਂਡ ਵਿਚਾਲੇ ਖੇਡੇ ਜਾਣ ਵਾਲੇ ਟੈਸਟ ਮੈਚ ਨਾਲ ਲਾਗੂ ਹੋਣਗੀਆਂ। Read More

  9. 75 ਫੀਸਦੀ ਭਾਰਤੀਆਂ ਨੂੰ ਨਹੀਂ ਹੁੰਦਾ ਪਿਆਸ ਦਾ ਅਹਿਸਾਸ, ਸਾਈਲੈਂਟ ਡੀਹਾਈਡ੍ਰੇਸ਼ਨ ਦੀ ਬਣ ਜਾਂਦੀ ਹੈ ਸਮੱਸਿਆ

    ਸਾਈਲੈਂਟ ਡੀਹਾਈਡਰੇਸ਼ਨ ਉਦੋਂ ਹੁੰਦਾ ਹੈ ਜਦੋਂ ਸਾਡਾ ਸਰੀਰ ਕੁਦਰਤੀ ਸਰੀਰਕ ਕਾਰਜਾਂ ਜਿਵੇਂ ਪਸੀਨਾ ਅਤੇ ਸਾਹ ਲੈਣ ਦੁਆਰਾ ਪਾਣੀ ਦੀ ਕਮੀ ਕਰਦਾ ਹੈ, ਅਤੇ ਫਿਰ ਵੀ ਸਾਨੂੰ ਪਿਆਸ ਨਹੀਂ ਲੱਗਦੀ। Read More

  10. SpiceJet Airline: ਮੁੜ ਸ਼ੁਰੂ ਹੋਈ ਸਸਤੀ ਹਵਾਈ ਯਾਤਰਾ, ਇਹ ਕੰਪਨੀ ਚਲਾਏਗੀ 25 ਜਹਾਜ਼; ਸੁਣ ਕੇ ਯਾਤਰੀ ਵੀ ਹੋਏ ਖੁਸ਼

    Spice Express and Logistics : Financial Crises (ਵਿੱਤੀ ਸੰਕਟ) ਦੇ ਵਿਚਕਾਰ ਇੱਕ ਜਹਾਜ਼ ਲੀਜ਼ਰ ਵੱਲੋਂ ਦਾਇਰ ਦੀਵਾਲੀਆ ਪਟੀਸ਼ਨ ਦਾ ਸਾਹਮਣਾ ਕਰ ਰਹੀ ਸਪਾਈਸਜੈੱਟ ਨੂੰ ਅਗਲ ਹੋ ਗਈ ਸੀ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Canada Diwali: ਕੈਨੇਡਾ-ਭਾਰਤ ਵਿਚਾਲੇ ਵਧਿਆ ਤਣਾਅ, ਹੁਣ ਦੀਵਾਲੀ ਦੇ ਜਸ਼ਨ 'ਤੇ ਲੱਗੀ ਪਾਬੰਦੀ, ਜਾਣੋ ਪੂਰਾ ਮਾਮਲਾ
ਕੈਨੇਡਾ-ਭਾਰਤ ਵਿਚਾਲੇ ਵਧਿਆ ਤਣਾਅ, ਹੁਣ ਦੀਵਾਲੀ ਦੇ ਜਸ਼ਨ 'ਤੇ ਲੱਗੀ ਪਾਬੰਦੀ, ਜਾਣੋ ਪੂਰਾ ਮਾਮਲਾ
Diwali Crackers: ਦੀਵਾਲੀ ਮੌਕੇ ਪਟਾਕਿਆਂ ਨੂੰ ਲੈ ਹਾਈਕੋਰਟ ਦੀ ਸਖ਼ਤ, ਜਾਣੋ ਕਿੰਨੇ ਵਜੇ ਤੱਕ ਚਲਾ ਸਕੋਗੇ ਪਟਾਕੇ, ਜ਼ਰੂਰ ਪੜ੍ਹੋ...
ਦੀਵਾਲੀ ਮੌਕੇ ਪਟਾਕਿਆਂ ਨੂੰ ਲੈ ਹਾਈਕੋਰਟ ਦੀ ਸਖ਼ਤ, ਜਾਣੋ ਕਿੰਨੇ ਵਜੇ ਤੱਕ ਚਲਾ ਸਕੋਗੇ ਪਟਾਕੇ, ਜ਼ਰੂਰ ਪੜ੍ਹੋ...
ਪੰਜਾਬ 'ਚ AAP ਭਾਜਪਾ ਦਫਤਰ ਦਾ ਕਰੇਗੀ ਘਿਰਾਓ, ਝੋਨੇ ਦੀ ਲਿਫਟਿੰਗ ਮਾਮਲੇ 'ਚ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ
ਪੰਜਾਬ 'ਚ AAP ਭਾਜਪਾ ਦਫਤਰ ਦਾ ਕਰੇਗੀ ਘਿਰਾਓ, ਝੋਨੇ ਦੀ ਲਿਫਟਿੰਗ ਮਾਮਲੇ 'ਚ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ
India-US Relations: ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਅਤੇ ਭਾਰਤ ਵਿਚਾਲੇ ਤਣਾਅ ਦਾ ਮਾਹੌਲ ? ਵਿਦੇਸ਼ ਮੰਤਰਾਲੇ ਨੇ ਕੀਤਾ ਸਪੱਸ਼ਟ
ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਅਤੇ ਭਾਰਤ ਵਿਚਾਲੇ ਤਣਾਅ ਦਾ ਮਾਹੌਲ ? ਵਿਦੇਸ਼ ਮੰਤਰਾਲੇ ਨੇ ਕੀਤਾ ਸਪੱਸ਼ਟ
Advertisement
ABP Premium

ਵੀਡੀਓਜ਼

Barnala | Gurdeep Bath| ਪਾਰਟੀ ਤੋਂ ਬਾਹਰ, ਬਗ਼ਾਵਤ ਕਰਨ ਦਾ ਮਿਲਿਆ ਇਨਾਮ !Social Media 'ਤੇ ਕੀਤਾ ਸੀ Comment, ਨੋਜਵਾਨ ਨੂੰ ਕੁੱ*ਟਿ*ਆ ਤੇ ਵੀਡੀਓ ਕੀਤੀ ViralGidharbaha School Van ਹਾਦਸੇ 'ਚ 4 ਸਾਲ ਦੇ ਬੱਚੇ ਦੀ ਦੁੱਖ ਦਾਈ ਮੌਤPaddy Precurement| Farmers| ਝੋਨੇ ਦੀ ਲਿਫਟਿੰਗ ਦਾ ਕੰਮ ਨਹੀਂ ਹੋਣ ਦੇ ਰਹੀ ਕੇਂਦਰ ਸਰਕਾਰ-Aman Arora

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Canada Diwali: ਕੈਨੇਡਾ-ਭਾਰਤ ਵਿਚਾਲੇ ਵਧਿਆ ਤਣਾਅ, ਹੁਣ ਦੀਵਾਲੀ ਦੇ ਜਸ਼ਨ 'ਤੇ ਲੱਗੀ ਪਾਬੰਦੀ, ਜਾਣੋ ਪੂਰਾ ਮਾਮਲਾ
ਕੈਨੇਡਾ-ਭਾਰਤ ਵਿਚਾਲੇ ਵਧਿਆ ਤਣਾਅ, ਹੁਣ ਦੀਵਾਲੀ ਦੇ ਜਸ਼ਨ 'ਤੇ ਲੱਗੀ ਪਾਬੰਦੀ, ਜਾਣੋ ਪੂਰਾ ਮਾਮਲਾ
Diwali Crackers: ਦੀਵਾਲੀ ਮੌਕੇ ਪਟਾਕਿਆਂ ਨੂੰ ਲੈ ਹਾਈਕੋਰਟ ਦੀ ਸਖ਼ਤ, ਜਾਣੋ ਕਿੰਨੇ ਵਜੇ ਤੱਕ ਚਲਾ ਸਕੋਗੇ ਪਟਾਕੇ, ਜ਼ਰੂਰ ਪੜ੍ਹੋ...
ਦੀਵਾਲੀ ਮੌਕੇ ਪਟਾਕਿਆਂ ਨੂੰ ਲੈ ਹਾਈਕੋਰਟ ਦੀ ਸਖ਼ਤ, ਜਾਣੋ ਕਿੰਨੇ ਵਜੇ ਤੱਕ ਚਲਾ ਸਕੋਗੇ ਪਟਾਕੇ, ਜ਼ਰੂਰ ਪੜ੍ਹੋ...
ਪੰਜਾਬ 'ਚ AAP ਭਾਜਪਾ ਦਫਤਰ ਦਾ ਕਰੇਗੀ ਘਿਰਾਓ, ਝੋਨੇ ਦੀ ਲਿਫਟਿੰਗ ਮਾਮਲੇ 'ਚ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ
ਪੰਜਾਬ 'ਚ AAP ਭਾਜਪਾ ਦਫਤਰ ਦਾ ਕਰੇਗੀ ਘਿਰਾਓ, ਝੋਨੇ ਦੀ ਲਿਫਟਿੰਗ ਮਾਮਲੇ 'ਚ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ
India-US Relations: ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਅਤੇ ਭਾਰਤ ਵਿਚਾਲੇ ਤਣਾਅ ਦਾ ਮਾਹੌਲ ? ਵਿਦੇਸ਼ ਮੰਤਰਾਲੇ ਨੇ ਕੀਤਾ ਸਪੱਸ਼ਟ
ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਅਤੇ ਭਾਰਤ ਵਿਚਾਲੇ ਤਣਾਅ ਦਾ ਮਾਹੌਲ ? ਵਿਦੇਸ਼ ਮੰਤਰਾਲੇ ਨੇ ਕੀਤਾ ਸਪੱਸ਼ਟ
ਕਿਸਾਨਾਂ ਦੀ ਦਿੱਕਤ ਪਾਰਟੀਆਂ ਲਈ ਬਣੀ ਸਿਆਸਤ ਚਮਕਾਉਣ ਦਾ ਜ਼ਰੀਆ ? ਹੁਣ ਭਾਜਪਾ ਦਫਤਰ ਦਾ ਘਿਰਾਓ ਕਰੇਗੀ ਆਪ
ਕਿਸਾਨਾਂ ਦੀ ਦਿੱਕਤ ਪਾਰਟੀਆਂ ਲਈ ਬਣੀ ਸਿਆਸਤ ਚਮਕਾਉਣ ਦਾ ਜ਼ਰੀਆ ? ਹੁਣ ਭਾਜਪਾ ਦਫਤਰ ਦਾ ਘਿਰਾਓ ਕਰੇਗੀ ਆਪ
Punjab News: ਟਰੈਕਟਰ 'ਤੇ ਚਲਦਾ ਡੈਕ ਬੰਦ ਕਰਵਾਉਣ ਨੂੰ ਲੈ ਕੇ ਹੋਇਆ ਵਿਵਾਦ, ਮਾਪਿਆਂ ਦੇ ਇਕਲੌਤੇ ਪੁੱਤ ਦਾ ਕੁੱਟ-ਕੁੱਟ ਕੀਤਾ ਕਤਲ
Punjab News: ਟਰੈਕਟਰ 'ਤੇ ਚਲਦਾ ਡੈਕ ਬੰਦ ਕਰਵਾਉਣ ਨੂੰ ਲੈ ਕੇ ਹੋਇਆ ਵਿਵਾਦ, ਮਾਪਿਆਂ ਦੇ ਇਕਲੌਤੇ ਪੁੱਤ ਦਾ ਕੁੱਟ-ਕੁੱਟ ਕੀਤਾ ਕਤਲ
ਆਮ ਆਦਮੀ ਪਾਰਟੀ ਨੇ ਗੁਰਦੀਪ ਬਾਠ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਾਹ, ਪਾਰਟੀ ਨਾਲ ਬਗ਼ਾਵਤ ਕਰਨ ਦਾ ਮਿਲਿਆ ਇਨਾਮ !
ਆਮ ਆਦਮੀ ਪਾਰਟੀ ਨੇ ਗੁਰਦੀਪ ਬਾਠ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਾਹ, ਪਾਰਟੀ ਨਾਲ ਬਗ਼ਾਵਤ ਕਰਨ ਦਾ ਮਿਲਿਆ ਇਨਾਮ !
ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, 1 ਨਵੰਬਰ ਤੋਂ ਲਾਗੂ ਹੋਣਗੇ ਨਵੇਂ ਹੁਕਮ, ਜਾਣੋ ਹੁਣ ਕਿੰਨੇ ਵਜੇ ਖੁੱਲ੍ਹਣਗੇ ਸਕੂਲ ?
ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, 1 ਨਵੰਬਰ ਤੋਂ ਲਾਗੂ ਹੋਣਗੇ ਨਵੇਂ ਹੁਕਮ, ਜਾਣੋ ਹੁਣ ਕਿੰਨੇ ਵਜੇ ਖੁੱਲ੍ਹਣਗੇ ਸਕੂਲ ?
Embed widget